3161
Shayari / Re: ਮਾਲਾ ਮਣਕੇ
« on: May 23, 2011, 06:08:27 AM »
ਸਿਕੰਦਰ ਇਹ ਸੋਚ ਕੇ ਉਦਾਸ ਹੋ ਗਿਆ ਸੀ ਕਿ ਉਸਦੇ ਜਿੱਤਣ ਲਈ ਸਿਰਫ ਇਕ ਹੀ ਸੰਸਾਰ ਹੈ
This section allows you to view all posts made by this member. Note that you can only see posts made in areas you currently have access to. 3161
Shayari / Re: ਮਾਲਾ ਮਣਕੇ« on: May 23, 2011, 06:08:27 AM »
ਸਿਕੰਦਰ ਇਹ ਸੋਚ ਕੇ ਉਦਾਸ ਹੋ ਗਿਆ ਸੀ ਕਿ ਉਸਦੇ ਜਿੱਤਣ ਲਈ ਸਿਰਫ ਇਕ ਹੀ ਸੰਸਾਰ ਹੈ
3162
Shayari / Re: ਮਾਲਾ ਮਣਕੇ« on: May 23, 2011, 06:02:12 AM »
ਛੜੇ ਦਾ ਦੁੱਖ ਦਰਦ ਕੋਈ ਨਹੀ ਵੰਡਦਾ,ਕਿਓਕਿ ਹਰ ਕੋਈ ਸੋਚਦਾ ਹੈ ਕਿ ਛੜੇ ਨੂੰ ਕੀ ਦੁੱਖ ਹੋ ਸਕਦਾ
3163
Shayari / Re: ਮਾਲਾ ਮਣਕੇ« on: May 23, 2011, 06:01:28 AM »
ਜੇ ਧਿਆਨ ਨਾਲ ਦੇਖੀਏ ਤਾਂ ਮੂਰਖ ਸਾਡੇ ਵਰਗੇ ਹੀ ਹੁੰਦੇ ਨੇ
3164
Shayari / Re: ਮਾਲਾ ਮਣਕੇ« on: May 23, 2011, 06:00:34 AM »
ਮਨੁੱਖ ਸ਼ੇਰ ਤੋਂ ਸਿਵਾਏ ਕਿਸੇ ਹੋਰ ਜਾਨਵਰ ਦੇ ਨਾਂ ਨਾਲ ਬੁਲਾਇਆ ਜਾਣਾ ਪਸੰਦ ਨਹੀ ਕਰਦਾ
3165
Shayari / Re: ਮਾਲਾ ਮਣਕੇ« on: May 23, 2011, 05:59:40 AM »
ਗਿਆਨ ਝਗੜੇ ਨਹੀ ਉਪਜਾਉਦਾ ,ਝਗੜੇ ਅਧੂਰੇ ਗਿਆਨ ਦੀ ਉਪਜ ਹੁੰਦੇ ਨੇ
3166
Shayari / Re: ਮਾਲਾ ਮਣਕੇ« on: May 23, 2011, 05:58:50 AM »
ਘਟ ਤੋਂ ਘਟ ਸਮਾਨ ਨਾਲ ਯਾਤਰਾ ਕਰੋ ,ਇਵੇਂ ਤੁਸੀ ਚੋਰਾਂ ਨਾਲ ਵੀ ਮਖੌਲ ਕਰ ਸਕਦੇ ਹੋ
3167
Shayari / Re: ਮਾਲਾ ਮਣਕੇ« on: May 23, 2011, 05:57:50 AM »
ਸਲੀਕੇ ਨਾਲ ਵਾਹੇ ਖੇਤ ਸ਼ਾਂਤੀ ਅਤੇ ਖੁਸ਼ਹਾਲੀ ਦਾ ਸੁਨੇਹਾ ਦਿੰਦੇ ਹਨ
3169
Shayari / Re: ਮਾਲਾ ਮਣਕੇ« on: May 22, 2011, 01:44:41 PM »ਪਰਿਵਾਰ ਦੀ ਤਾਕਤ 'ਮੈ' ਵਿੱਚ ਨਹੀ 'ਅਸੀ' ਵਿੱਚ ਹੰਦੀ ਹੈ 3170
Shayari / Re: ਮਾਲਾ ਮਣਕੇ« on: May 22, 2011, 01:42:14 PM »ਸਿਆਣਪ ਨੂੰ ਹਰ ਕੋਈ ਪਸੰਦ ਕਰਦਾ ਹੈ, ਚਲਾਕੀ ਨੂੰ ਚਲਾਕ ਆਪ ਵੀ ਪਸੰਦ ਨਹੀ ਕਰਦੇ 3171
Shayari / Re: ਮਾਲਾ ਮਣਕੇ« on: May 22, 2011, 01:38:57 PM »ਜੇ ਘਰ ਪੁੱਤਰ ਹੀ ਪੁੱਤਰ ਹੋਣ ਤਾਂ ਘਰ ਹੋਸਟਲ ਵਰਗਾ ਲਗਣ ਲਗ ਪੈਂਦਾ ਹੈ 3172
Shayari / Re: ਮਾਲਾ ਮਣਕੇ« on: May 22, 2011, 01:35:49 PM »ਹਨੇਰੀਆਂ, ਵਾਤਾਵਰਣ ਨੂੰ ਸਾਫ-ਸਥਰਾ ਕਰ ਦਿੰਦੀਆ ਹਨ 3173
Shayari / Re: ਮਾਲਾ ਮਣਕੇ« on: May 22, 2011, 01:33:30 PM »ਸਿਆਣੇ ਸਹਿਮਤ ਹੁੰਦੇ ਹਨ,ਮੂਰਖ ਬਹਿਸ ਕਰਦੇ ਰਹਿੰਦੇ ਹਨ 3174
Shayari / Re: ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ,« on: May 22, 2011, 01:22:07 PM »ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ, nice one =D> =D> =D> 3175
Introductions / New Friends / Re: kime a sarr..ee« on: May 22, 2011, 01:20:39 PM »sudar ja tideamere nal kutekhani ghat hoi aa pj te mai nhi sudar na :D: 3176
Introductions / New Friends / Re: kime a sarr..ee« on: May 22, 2011, 01:13:18 PM »
wc bro pj te :D:
ਪੈਲੀ ਕਾਕਾ ਕਦੋ ਤੂੰ ਕੱਦੂ ਕਰੇਂਗਾ ਕੁੜੀ ਕੋਲੋ ਕੱਦੂ ਦਿਲ ਕਰਾਈ ਫਿਰਦਾ ਪੀ ਜੇ ਉਤੇ ਆਸ਼ਕੀ 'ਚ ਲੋਕੀ PHD ਕਰਗੇ ਤੂੰ ਪਹਿਲੀ ਇਸ਼ਕ ਵਾਲੀ ਪੋੜੀ ਤੇ ਆਸ਼ਕੀ 'ਚੋ ਕੰਪਾਰਟਮੈਂਟ ਲਈ ਫਿਰਦਾ 3177
Introductions / New Friends / Re: kime a sarr..ee« on: May 22, 2011, 01:07:51 PM »mat maarli sali study ne kudi likhna c kudu likhta hahaha :pagel::D: :D: :D: :D: :D: :D: :D: 3178
Shayari / Re: ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ« on: May 22, 2011, 01:04:43 PM »ਸੱਚਾ ਪਿਆਰ ਕਿਥੋ ਲੱਭਦਾ ਏਂ ਸੱਜਣਾ ਐਵੇ ਹੱਥ ਪੱਲੇ ਕਾਹਤੋ ਮਾਰਦਾ ਏ ਸੱਜਣਾ ਦਿਲ ਵਾਲੀ ਗੱਲ ਨੀ ਕਿਸੇ ਨੂੰ ਦੱਸੀਦੀ ਝੋਟਿਆ ਘਰੋ ਨੀ ਬਾਈ ਜੀ ਲੱਸੀ ਲੱਭੀਦੀ 3179
Shayari / ਗਾਨੀ ਦੇ ਮਣਕੇ« on: May 22, 2011, 07:22:26 AM »ਗਾਨੀ ਦੇ ਮਣਕੇ ਜਦ ਨਾ ਲੈ ਕੇ ਤੇਰਾ ਛਣਕੇ ਭੌਰਿਆਂ ਨੂੰ ਗਸ਼ ਪੈ ਗਈ ਜਦੋ ਨਿਕਲੀ ਪਟੋਲਾ ਬਣਕੇ 3180
Shayari / Re: ਮਾਲਾ ਮਣਕੇ« on: May 22, 2011, 06:58:22 AM »ਪੰਛੀਆਂ ਦੀਆ ਪੈੜਾਂ ਦੇ ਨਿਸ਼ਾਨ ਨਹੀ ਹੁੰਦੇ, ਹਰ ਪੰਛੀ ਨੂੰ ਆਪਣੀ ਉਡਾਣ ਆਪ ਤਲਾਸ਼ਣੀ ਪੈਂਦੀ ਹੈ |