November 27, 2024, 01:30:37 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 145 146 147 148 149 [150] 151 152 153 154 155 ... 317
2981
EH T BaNDE NaaLO VI SIYaaNaa BaNDaa Jaa REaa Ha LaGDa CHLOREMINT KHaa LI ISNE EHaDI DIMaG DI BaaTI JaaL PI :pagel:

hahhahahah,tan hi tan guru aa eh pj da  :rabb:
 
 :D: :D: :D: :D: :D: :D: :D:

2983

thanedaar aa ehh =D>


vadia aa :hehe:

eh aa sareya da guru
 :D:

2984
 :D: :D: :D: :D: :D: :D: :rockon: :rockon: :rockon: :rockon: :rockon: :rockon: :rockon: :rockon: :rockon:

2985
Shayari / Re: ਆਜੋ ਜਸ਼ਨ ਮਨਾਈਏ
« on: May 30, 2011, 12:24:55 PM »
 
ਤੇਰੀ ਪਾਰਟੀ ਚ
ਦਾਰੂ ਪੀਣੀ ਬਾਲਟੀ ਚ
ਅਸੀ ਚੇਤਕ ਤੇ ਚਾਰਾਂ ਨੇ ਆਉਣਾ
ਬੰਨ ਕੇ ਪਟਾਕੇ ਚੇਤਕ ਤੇ
ਤੈਨੂੰ ਬੁੱਲਟ ਦਾ ਭੁਲੇਖਾ ਪਾਉਣਾ :excited: :excited: :excited: :excited: :excited: :excited: :excited: :excited: :excited: :excited: :excited:

2986
Birthdays / Re: happy b'day ● ਛੜਾ ﻝคtt™●®
« on: May 30, 2011, 12:19:50 PM »
happy b'day veer
 
 
ਛੜਾ ਜੰਮਿਆ ਤੇ ਮਿਲਣ ਵਧਾਈਆ
ਵੱਡਾ ਹੋ ਕੇ ਕੁੜੀਆ ਛੇੜਦਾ
ਛੜਿਆ........
ਤੇਰੇ ਵਾਰੀ ਰੱਬ ਪਤਾ ਨੀ
ਕਿਹੜੇ ਭੜੋਲੇ ਵਿਚ ਵੜਿਆ


ਛੜਾ ਉਡਿਆ ਵਲੈਤ ਨੂੰ ਜਾਵੇ
ਰੋਟੀ ਛੱਡ ਦਿਤੀ ਬਰਗਰ ਖਾਵੇ
ਬੈਠਾ ਡਿਸਕ 'ਚ ਅੱਖੀਆ ਲੜਾਵੇ
ਛੜਿਆ.........
ਅੱਜ ਤੇਰਾ ਲਗਦਾ ਏ
ਖੰਭ ਕੋਈ ਕੋਈ ਝੜਿਆ



2987
 
vadhaiyan ji vadhaiyan...................
din raat ik kerta jatt ne gabhroo hon layi :hehe:

2988
le bai ban gea gabhru khush
bahaaroo phool barsaoo
mera guru mere topic mai ayeya hai :superhappy:

2989
bai vaise halle sarpanch/sarpanchni  hi show hunda mainu :hehe:

koi na koi na ,fiker na ker pj gabhroo v show hon lag ju ga ,jdo kise mod di akh khulli tan :D:

2990
 
ਫਤਿਹ ਜੱਟ ਨੇ ਫੱਟੇ ਚੱਕ ਤੇ
ਬਣ ਗਿਆ ਗੱਭਰੂ ਪੀ ਜੇ ਦਾ
ਸਿੱਧਾ ਸਾਦਾ ਜੱਟ ਪੰਜਾਬੀ
ਗੱਲਾਂ ਦੇ ਕੱਢਦਾ ਵੱਟ ਪੰਜਾਬੀ
ਮਾਂ ਬੋਲੀ ਦੇ ਹੱਕ ਚ ਲੱਗਦਾ
ਤਣ ਗਿਆ ਗੱਭਰੂ ਪੀ ਜੇ ਦਾ

2991
:blush: :blush: :blush: wellcome aa bai :hehe:

oh tan thhek aa ,per ehde ch sharmaun vali ki gall aa  :D:

2992
thanks to all  :smile:

2993
ਮੁਸਕੁਰਾ ਕੇ ਸਾਰੇ ਸ਼ਿਕਵੇ ਦੂਰ ਕਰ ਕੇ ਚਲੀ ਗਈ,
ਉਹ ਮੈਨੂੰ ਹੱਸਣ ਲਈ ਮਜਬੂਰ ਕਰ ਕੇ ਚਲੀ ਗਈ,
ਬਹਿ ਗਈ ਉਹ ਦਿਲ ਚ ਮੇਰੇ ਆਪ ਤਾਂ ਚੁਪ ਚਾਪ ਹੀ,
ਮੈਨੂੰ ਸਾਰੇ ਜਗ ਚ ਮਸ਼ਹੂਰ ਕਰ ਕੇ ਚਲੀ ਗਈ,
ਜਿਸ ਦੇ ਵਿਚੋਂ ਵੇਖਦਾ ਸੀ ਉਸ ਨੂੰ ਮੈਂ ਵਾਰ ਵਾਰ,
ਮੇਰੇ ਦਿਲ ਦਾ ਸ਼ੀਸ਼ਾ ਚਕਨਾ-ਚੂਰ ਕਰ ਕੇ ਚਲੀ ਗਈ,
ਖੁਦ ਨੂੰ ਚੁੰਮਾਂ ਤਾਂ ਇਹ ਜਾਪੇ ਸਾਜ਼ ਕੋਈ ਸੁਰ ਚ ਹੈ,
ਹੋਂਠ ਮੇਰੇ ਇਸ ਤਰਾਂ ਮਸਰੂਰ ਕਰ ਕੇ ਚਲੀ ਗਈ,
ਨੇੜੇ ਨੇੜੇ ਹੁੰਦਿਆਂ ਉਹ ਹੋ ਗਈ ਇੰਨੀ ਕਰੀਬ,
ਮੈਨੂੰ ਆਪਣੇ ਆਪ ਤੋਂ ਹੀ ਦੂਰ ਕਰ ਕੇ ਚਲੀ ਗਈ,
ਮੁਸਕਾਨ ਉਸ ਦੀ ਖੁਸ਼ਬੂਦਾਰ ਤੇ ਉਹ ਉਸ ਨਾਲ,
ਕਾਗਜ਼ੀ ਫੁੱਲਾਂ ਨੂੰ ਭਰਪੂਰ ਕਰ ਕੇ ਚਲੀ ਗਈ,
   wah bai wah ,

2994
Lok Virsa Pehchaan / Re: boliyan...
« on: May 30, 2011, 03:16:12 AM »
 
ਨੀ ਮੈਂ ਤਾਂ ਤੈਨੂੰ ਲੈਣ ਆ ਗਿਆ
ਤੂੰ ਵੜ ਬੈਠੀ ਖੂੰਜੇ
ਨੀ ਲੈ ਕੇ ਜਾਊਂਗਾ
ਮੋਤੀ ਬਾਗ ਦੀਏ ਕੂੰਜੇ

2995
Fun Time / Re: Noor Punjaban de shoak awalle
« on: May 30, 2011, 03:03:53 AM »
baithi aa pink pant da paoncha chakk chakk k :D:

2998
Shayari / Re: ਪ੍ਰੀਤੋ
« on: May 30, 2011, 01:19:57 AM »
chakdo fattey ashiqo   mein tuhadey naal aa :stopit:

chakk do fatte aashiqo ,mai v majnu de naal aa :excited:

2999
 
ਸਿਪ ਸਿਪ ਕਰ ਕੇ ਲਾਉਣੀ ਸਾਨੂੰ ਆਉਦੀ ਨੀ
ਇਕੋ ਹਾੜਾ ਲਾਈਦਾ ਅੱਖ ਨੂੰ ਲਾਲ ਕਰ ਜਾਈਦਾ
ਮਾਰ ਕੇ ਲਲਕਾਰਾ ਮਾੜਾ ਸ਼ਰਾਬ ਨੂੰ ਕਰ ਜਾਈਦਾ

 
ਪੰਜ ਸੱਤ ਲਾ ਕੇ ਲੰਡੂ ਦਿਲ ਖਲਾਰ ਕੇ ਰੱਖ ਦਈਦਾ
ਚੰਦਰੇ ਇਸ਼ਕ  ਦੀਆ ਗੱਲਾ ਦਾ ਖਲਾਰਾ ਪਾ ਦਈਦਾ
ਹੱਸ ਦੇ ਨੇ ਯਾਰ ਨੱਚ ਦੇ ਯਾਰ ਪੈਗ ਲਗੇ ਹੋਣ ਚਾਰ
ਇਕੋ ਹਾੜਾ ਲਾਈਦਾ ਅੱਖ ਨੂੰ ਲਾਲ ਕਰ ਜਾਈਦਾ
ਮਾਰ ਕੇ ਲਲਕਾਰਾ ਮਾੜਾ ਸ਼ਰਾਬ ਨੂੰ ਕਰ ਜਾਈਦਾ

 
ਪੀ ਕੇ ਸ਼ਰਾਬ ਪੰਜਾਬੀ ਕਾਹਤੋ ਹੁੰਦੇ ਨੇ ਖਰਾਬ
ਇਸ ਗੱਲ ਦੀ ਯਾਰੋ ਹਾਲੇ ਸਰਚ ਚੱਲਦੀ ਆ
ਪੀ ਕੇ ਸ਼ਰਾਬ ਅੱਖ ਕਾਹਤੋ ਹੁੰਦੀ ਲਾਲ
ਸਾਥੋ ਹੀ ਸ਼ਰਾਬ ਖਰੀ ਕਾਹਤੋ ਹੁੰਦੀ ਯਾਰ
ਇਕੋ ਹਾੜਾ ਲਾਈਦਾ ਅੱਖ ਲਾ ਕਰ ਜਾਈਦਾ
ਮਾਰ ਕੇ ਲਲਕਾਰਾ ਮਾੜਾ ਸ਼ਰਾਬ ਨੂੰ ਕਰ ਜਾਈਦਾ

 
 
 
 

3000
Shayari / Re: ਪ੍ਰੀਤੋ
« on: May 29, 2011, 03:12:40 AM »
siraaaaaa 22 

Pages: 1 ... 145 146 147 148 149 [150] 151 152 153 154 155 ... 317