November 25, 2024, 03:33:08 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 2 3 4 5 6 [7] 8 9 10 11 12 ... 317
121
Shayari / Re: ਦੋ ਤੇਰੀਆਂ ਦੋ ਮੇਰੀਆਂ......
« on: December 16, 2011, 06:08:09 AM »
bahut sohna likheya veer kya baat aaa  :okk:

122
PJ Games / Re: **Voting Singing Competition 2011**
« on: December 16, 2011, 02:55:35 AM »

123
PJ Games / Re: **Voting Singing Competition 2011**
« on: December 16, 2011, 02:46:22 AM »
:pagel: galib  :excited: :excited: :excited: :excited:

 8-> muskan  :rockon: :rockon: :rockon: :rockon: :rockon: :rockon: :rockon:

124
Lok Virsa Pehchaan / Re: ਭਵਿੱਖ ਦੇ ਵਾਰਿਸ,,,
« on: December 16, 2011, 02:40:49 AM »
jnab sheyro shyeri ch post ker deya kro ,thodiyan posts bahut sohniya hundiyan ne


vese tan tusi sara din pj te rehne ho, mainu pta thodi speed bahut aa  , ,koshish kreya kro k do kadam pehla break maar k shayeri ch hi ruk jayeya kro

125
PJ Games / Re: PJ Award Ceremony 2011.
« on: December 16, 2011, 02:34:26 AM »
:hehe: hun ehnu ki samjha shedkhaani ke panga

shedkhaani hi samjh lai ,nhi tan fer eve rajinaave kerde firange :hehe:

126
PJ Games / Re: PJ Award Ceremony 2011.
« on: December 16, 2011, 02:30:48 AM »
tenu mai larhan wala kehre paaseo lagda galib siha :hehe:

aukha ni

ve tainu jehde paseyon vekha tu ladaku lagda  :hehe:

127
PJ Games / Re: PJ Award Ceremony 2011.
« on: December 16, 2011, 02:15:13 AM »
Females:

Most Happiest - muskan
Most Saddest - nakhro
Most Emotional - blori-akh
Easiest to Love/Easiest to get along with -
Biggest Ninja (most ladaku) -ratno
Biggest Flirt -kp
Best Poet -
Biggest Gossiper -noor
Most Wise -noxi
PJ Clown (makes people laugh) -muskan,dilraj
Most Cunning (chalaak) -kp
Best New Member - nimani brar
Most Reputable -
Most Useful - noxi
Most Addicted to PJ -noor
Best PJ Female Profile -
Best PJ Radio Host -
Chat di Jaan - yeah,neha
Forum di Jaan - noxi
Best User ID - saggi
Best Topic Starter – noxi te kudrat



Males:

Most Happiest -tutt paina
Most Saddest - gagan
Most Emotional - jhanda amli
Easiest to Love/Easiest to get along with - eh tan kudiyan hi dassngiyan
Biggest Ninja (most ladaku) - marjana gill
Biggest Flirt -gs
Best Poet -tezi te death in dreams
Biggest Gossiper -tutt paina
Most Wise - karam
PJ Clown (makes people laugh) -jeet
Most Cunning (chalaak) - mann sekhon
Best New Member - tutt paina
Most Reputable -
Most Useful -sarpanch
Most Addicted to PJ - marjana gill
Best PJ Male Profile -sarpanch
Best PJ Radio Host -chhada jatt
Chat di Jaan -nek singh
Forum di Jaan -tutt paina
Best User ID - tutt paina
Best Topic Starter -jhanda amli

128
PJ Games / Re: **Voting Singing Competition 2011**
« on: December 16, 2011, 01:50:05 AM »
mom da biba putt ,te arz sran ne vadhiya gayeya aa , :won:


baaki pj te asal ch tan do jane hi sira ne muskan te ginzy,ehna da koi mukabla nhi ker sakda


aah village boy te rg tan eda lagde aa jive pind ch gandde vechde firde aa , :won:





karam v eda lagda jive paathi raul ton uth k aa gya hove  :blah:


gujar da tan ajj pta lagga k eh shayeri kern lagga dand (teeth)launa bhull gya,mooh cho hwaa hi nikkli jandi c  :D:


ah marjana add sartaj baneya firda X_X



pawan tu edu tan pakaude hi vech lainda ,fyada tan hunda koi :hehe:


baaki j kise nu gussa lagge tan...........................laggi jave  :pagel:

129
Shayari / ਕਲਜੁਗ
« on: December 10, 2011, 10:50:09 AM »
ਆਉਦਾ ਜਾਂਦਾ ਹਰ ਕੋਈ ਪੁੱਛਦਾ
ਤੂੰ ਕਲਜੁਗ ਵਿਚ ਸਤਜੁਗ ਲਭਦਾ
ਮਤਲਬ ਖੋਰੀ ਇਸ ਦੁਨੀਆ ਵਿਚ
ਹਰ ਕੋਈ ਆਪਣਾ ਮਤਲਬ ਕੱਢਦਾ
ਤੂੰ ਵੀ ਕਿਸੇ ਮਤਲਬ ਖੋਰ ਦਾ ਜੂਠਾ
ਜਾਂ ਚਾਪਲੂਸੀ ਦਾ ਠੂਠਾ ਫੜ ਲੈ
ਟੁੱਟਦੇ ਜਾਂਦੇ ਘਰ ਤੇਰੇ ਦੇ ਕੌਲੇ
ਕਿਸੇ ਕਾਲੇ ਚੋਰ ਤੋ ਤੇਲ ਚੁਆ ਲੈ

RG

130
Maan-Sanmaan/Respect+ / Re: 2 PJ Gabru Promotions
« on: December 08, 2011, 11:38:31 AM »
Pj te munda jado gabru hunda aaa, muskan nu cha char janda :D:

131
PJ Games / Re: **Singing Competition 2011 - Deadline Dec 10, 2011**
« on: December 08, 2011, 11:27:40 AM »
.

 :pagel:

132
ਜਨਾਨੀ ਨਾ ਹੁੰਦੀ ਤਾਂ ਬੇਇਮਾਨੀ ਨਾ ਹੁੰਦੀ
ਜਿੰਦਗੀ ਦੀ ਉਲਝੀ ਤਾਣੀ ਨਾ ਹੁੰਦੀ

ਖੰਭਾਂ ਦੀਆਂ ਫਿਰ ਕੋਈ ਡਾਰਾਂ ਨਾ ਬਣਾਉਦਾ
ਅੰਬਰਾ ਨੂੰ ਫਿਰ ਕੋਈ ਟਾਕੀਆਂ ਨਾ ਲਾਉਦਾ
ਬਿਨਾ ਗੱਲੋਂ ਬਣੀ ਕੋਈ ਕਹਾਣੀ ਨਾ ਹੁੰਦੀ

ਕਿਹੜਾ ਆ ਕੇ ਦੱਸੋ ਫਿਰ ਪਿੱਟਣੇ ਪਵਾਉਦਾ
ਕੌਣ ਚੰਗੇ ਭਲੇ ਹੱਸਦਿਆਂ ਨੂੰ ਰਵਾਉਦਾ
ਲੜਾਈਆਂ ਚ ਵੀ ਐਨੀ ਰਵਾਨੀ ਨਾ ਹੁੰਦੀ

ਜੰਡ ਥੱਲੇ ਮਿਰਜ਼ੇ ਦੇ ਤੀਰ ਨਾ ਟੁੱਟਦੇ,
ਤਖਤ ਹਜ਼ਾਰੇ ਰਾਂਝੇ ਦੇ ਵੀਰ ਨਾ ਰੁੱਸਦੇ
ਜੇ ਕੀਤੀ ਕਿਸੇ ਨੇ ਮਨਮਾਨੀ ਨਾ ਹੁੰਦੀ

ਪੂਰਨ ਦੇ ਲਈ ਫਿਰ ਖੂਹ ਨਾ ਹੁੰਦਾ ,
ਕਿਸੇ ਆਸ਼ਕ ਦਾ ਕਾਲਾ ਮੂੰਹ ਨਾ ਹੁੰਦਾ
ਜੇ ਰੱਬ ਨੇ ਬਣਾਈ ਸੂਰਤ ਲਾਸਾਨੀ ਨਾ ਹੁੰਦੀ


RG

133
News Khabran / Re: Akali Sarpanch ne marey Kudi de Thapparh
« on: December 06, 2011, 10:19:07 AM »
Kuri ne pella rola paaeya lagda jyada fer sarpanch kolo galat kamm ho geya ... Galat gall a ..pj sarpanch nu frr k dhoni launi chidi aftral sarpanch sarpanch bhai bhai hunde :comeon:


kyaa baat aa , hun laggi gall sirre , :hehe:



pj sarpanch othe hi khdaa c mooh band kri janda c kudi da , oh fir v nhi hatti bolno

134
News Khabran / Re: Akali Sarpanch ne marey Kudi de Thapparh
« on: December 06, 2011, 10:05:53 AM »
edha de comments kar ke tere vichar sarpunch tara de laghde.bro ik aurat te hath buzdil chukde aa.

kush sher aurat di shaan ich umeed aa galib poet nu samaj aa jau .




eh gujr di shyeri da jwab aa, serious na lai jayeyo ,i also respect girls



ਜਨਾਨੀ ਨਾ ਹੁੰਦੀ ਤਾਂ ਬੇਇਮਾਨੀ ਨਾ ਹੁੰਦੀ
ਜਿੰਦਗੀ ਦੀ ਉਲਝੀ ਤਾਣੀ ਨਾ ਹੁੰਦੀ

ਖੰਭਾਂ ਦੀਆਂ ਫਿਰ ਕੋਈ ਡਾਰਾਂ ਨਾ ਬਣਾਉਦਾ
ਅੰਬਰਾ ਨੂੰ ਫਿਰ ਕੋਈ ਟਾਕੀਆਂ ਨਾ ਲਾਉਦਾ
ਬਿਨਾ ਗੱਲੋਂ ਬਣੀ ਕੋਈ ਕਹਾਣੀ ਨਾ ਹੁੰਦੀ

ਕਿਹੜਾ ਆ ਕੇ ਦੱਸੋ ਫਿਰ ਪਿੱਟਣੇ ਪਵਾਉਦਾ
ਕੌਣ ਚੰਗੇ ਭਲੇ ਹੱਸਦਿਆਂ ਨੂੰ ਰਵਾਉਦਾ
ਲੜਾਈਆਂ ਚ ਵੀ ਐਨੀ ਰਵਾਨੀ ਨਾ ਹੁੰਦੀ

ਜੰਡ ਥੱਲੇ ਮਿਰਜ਼ੇ ਦੇ ਤੀਰ ਨਾ ਟੁੱਟਦੇ,
ਤਖਤ ਹਜ਼ਾਰੇ ਰਾਂਝੇ ਦੇ ਵੀਰ ਨਾ ਰੁੱਸਦੇ
ਜੇ ਕੀਤੀ ਕਿਸੇ ਨੇ ਮਨਮਾਨੀ ਨਾ ਹੁੰਦੀ

ਪੂਰਨ ਦੇ ਲਈ ਫਿਰ ਖੂਹ ਨਾ ਹੁੰਦਾ ,
ਕਿਸੇ ਆਸ਼ਕ ਦਾ ਕਾਲਾ ਮੂੰਹ ਨਾ ਹੁੰਦਾ
ਜੇ ਰੱਬ ਨੇ ਬਣਾਈ ਸੂਰਤ ਲਾਸਾਨੀ ਨਾ ਹੁੰਦੀ









135
News Khabran / Re: Akali Sarpanch ne marey Kudi de Thapparh
« on: December 06, 2011, 02:22:18 AM »
j ratno vergi tappno hi na hatu ,sarpanch ki kru

136
Introductions / New Friends / Re: PJ LOVE STORY ENDS WITH MARRIAGE
« on: December 06, 2011, 02:18:53 AM »
:wait: :wait: hammmm




galib tu himasha galat paise kio entry marda hunda :angr:

...
man hun te name ona de dasne hee pene aa nahi te loki pata nai ki ki samjhi jande aa...

 :hihpanga: das das fer kon aa mainu ta tusi hi lagde ho :hehe:

137
Introductions / New Friends / Re: PJ LOVE STORY ENDS WITH MARRIAGE
« on: December 05, 2011, 09:52:28 PM »
bahut bahut mubaarkaa MANN SEKHON TE MEHAK SEKHON ,rabb thodi jodi sdaa slaamat rakhe  :smile:

138
ਦਿਲ ਤਾਂ ਰੁਕ ਚੱਲਿਆ
ਮੁੱਕੀਆਂ ਨੀ ਤੇਰੀਆਂ ਉਡੀਕਾਂ
ਸੀਨੇ ਉਤੇ ਹੱਥ ਰੱਖ ਕੇ
ਸੁਣ ਲੈ ਆਖਰੀ ਧੜਕਣਾ ਮੇਰੀਆਂ


RG

139
Funny Videos / bhakti geet
« on: December 04, 2011, 10:39:00 PM »
Why This Kolaveri Di (Bhajan Version) (Hindi) "Ambe Ji" by Prasang Misra

140
Shayari / ਪੈਂਡੇ ਔਖੇ ਨੇ
« on: December 04, 2011, 05:27:32 PM »
ਪੈਂਡੇ ਔਖੇ ਨੇ ਰਾਵਾਂ ਅਵੱਲੀਆਂ ਨੇ
ਕੇਹੀਆ ਹਨੇਰੀਆ ਚੱਲੀਆ ਵੇ
ਖੁੱਲੇ ਰੱਖੀ ਬੁਹੇ ਸਦਾ ਦੋਸਤਾ
ਖੌਰੇ ਕਦੀ ਮੁੜ ਆਈਏ

Pages: 1 2 3 4 5 6 [7] 8 9 10 11 12 ... 317