This section allows you to view all posts made by this member. Note that you can only see posts made in areas you currently have access to.
Topics - RG
Pages: 1 ... 17 18 19 20 21 [22] 23 24 25 26 27 ... 40
421
« on: April 25, 2011, 02:27:28 AM »
ਤਿੱਖੀਆਂ ਧੁੱਪਾਂ ਦੇ ਵਿਚ ਅਜੇ ਤਾਂ ਖੜ ਕੇ ਵੇਖਿਆ ਨਹੀ
ਲੋੜ ਤੋਂ ਵੱਧ ਪੈਸੇ ਨੇ ਕੋਲ ਅਜੇ ਥੋੜਾਂ ਨਾਲ ਲੜ ਕੇ ਵੇਖਿਆ ਨਹੀ
ਬਿਨ ਮੰਗਿਆ ਹੀ ਸੌ ਸੁਗਾਤਾਂ ਮਿਲ ਜਾਵਣ ਅਜੇ ਮੱਥੇ ਦੀਆਂ ਲਕੀਰਾਂ ਨਾਲ ਲੜ ਕੇ ਵੇਖਿਆ ਨਹੀ
ਅਜੇ ਤਾਂ ਬੁੱਲੇ ਲੁਟੀ ਜਾਨੇ ਆਂ ਮਜਬੂਰੀਆਂ ਦੇ ਹੜ ਵਿਚ ਹੜ ਕੇ ਵੇਖਿਆ ਨਹੀ
422
« on: April 25, 2011, 02:16:34 AM »
ਸਾਡੀਆਂ ਮੁਹੱਬਤਾਂ ਦੇ ਚਰਚੇ ਕਦੋਂ ਹੋਣਗੇ
ਨਜ਼ਾਇਜ਼ ਜਿਹੇ ਖਰਚੇ ਕਦੋਂ ਹੋਣਗੇ
ਕਦੋਂ ਦੇ ਪੜੀ ਜਾਨੇ ਆ ਇਸ਼ਕ ਕਿਤਾਬਾਂ
ਉਡੀਕਦੇ ਹਾਂ ਕਿ ਪਰਚੇ ਕਦੋਂ ਹੋਣਗੇ
ਬੜਾ ਜੀ ਕਰਦਾ ਕਿ ਉਹ ਰੁੱਸਣ ਤੇ ਮੈਂ ਮਨਾਵਾਂ
ਮੇਰੇ ਨਾਲ ਲੜ ਕੇ ਉਹ ਕਦੋਂ ਰੋਣਗੇ
ਮੈਂ ਕਦੋਂ ਦਾ ਖੜਾ ਹਾਂ ਉਹਨਾ ਦੇ ਦਰਾਂ ਤੇ
ਵੇਖਦਾ ਆਂ ਕਿ ਉਹ ਕਦੋਂ ਤੇਲ ਚੋਣਗੇ
423
« on: April 24, 2011, 11:59:08 PM »
ਜੇ ਤੂੰ ਨਾ ਮੰਨਿਆ ਤਾ ਤੈਨੂੰ ਮਨਾਉਣਗੇ
ਚੰਗੇ ਭਲੇ ਨੂੰ ਪਾਗਲ ਬਨਾਉਣਗੇ
ਆਉਣਗੇ ਐਸੇ ਵੀ ਤੇਰੀ ਜਿੰਦਗੀ 'ਚ ਲੋਕ
ਖਹਿੜਾ ਤੇਰਾ ਨਹੀਉ ਛੱਡਣਾ ਉਹਨਾ ਨੇ
ਜੜਾਂ ਤੇਰੀਆ ਨੂੰ ਵੱਢਣਾ ਉਹਨਾ ਨੇ
ਤੂੰ ਰੋਣਾ ਉਹਨਾ ਹੱਸਣਾ ਏ
ਜਿਉਣਾ ਜਮਾਨੇ ਵਿਚ ਤੈਨੂੰ
ਉਹਨਾ ਹੀ ਸਿਖਾਉਣਾ ਏ
424
« on: April 24, 2011, 11:59:32 AM »
ਪੀ ਜੇ ਦਾ ਇਕ ਆਸ਼ਕ ਵਿੱਕੀ
ਆਉਦੀ ਜਾਂਦੀ ਨੂੰ ਛੇੜੇ
ਬਿਨਾ ਕੰਮ ਤੋ Profiles ਦੇ ਵਿਚ
ਰਹਿੰਦਾ ਮਾਰਦਾ ਗੇੜੇ
Charecter ਦਾ ਇਹ ਢਿਲਾ ਹੋ ਗਿਆ
ਕੰਮ ਫੜ ਲਏ ਨੇ ਕਿਹੜੇ
ਇਸ ਲੰਡੇ ਚਿੜੇ ਦਾ ਕੁਝ ਨੀ ਜਾਣਾ
ਲੋਕਾ ਗਲ ਪੈਣਾ ਗਰਨੇਡ ਸਿਆਂ ਤੇਰੇ ਬਚਾ ਲੈ ਪੀ ਜੇ ਨੂੰ
ਇਹਨੇ ਲਾ ਤੇ ਰੰਗ ਬਥੇਰੇ
425
« on: April 24, 2011, 11:04:22 AM »
ਵਿੱਕੀ ਨੂੰ ਇਕ ਰੋਗ ਅਵੱਲਾ ਲੱਗ ਗਿਆ
ਕੋਈ ਇਲਾਜ ਕਰਾਓ
ਨਾਂ ਸਭ ਦੇ ਬਦਲੀ ਜਾਂਦਾ ਏ
ਇਹਨੂੰ ਕੋਈ ਛਿੱਤਰ ਸੁੰਗਾਓ
ਜਾਂ ਲੈ ਕੇ ਮਿਰਚਾਂ ਕੌੜੀਆਂ
ਇਹਦੇ ਓਥੇ ਲਾਓ
ਬਾਂਦਰ ਦੇ ਹੱਥ ਤੀਲਾਂ ਵਾਲੀ ਡੱਬੀ ਆ ਗਈ
ਪੀ ਜੇ ਨੂੰ ਬਚਾਓ
426
« on: April 24, 2011, 09:53:31 AM »
ਹਿੱਕਾਂ ਤਾਣ ਕੇ ਠੇਕਿਆਂ ਤੇ ਖੜਦੇ ਅੱਜ ਵੀ ਠਾਣੇ ਜਾਣ ਤੋ ਡਰਦੇ ਨੇ ਜਦ ਕਿਸੇ ਨਾ ਇਹ ਲੜਦੇ ਨੇ ਜਾ ਕੇ ਲੀਡਰਾਂ ਦੇ ਦਰ ਤੇ ਖੜਦੇ ਨੇ ਬਸ ਠੇਕਿਆਂ ਤੇ ਹਿੱਕਾਂ ਤਾਣ ਕੇ ਖੜਦੇ ਨੇ ਜਦ ਇਹ ਲੜਦੇ ਨੇ ਆੜਤੀਆਂ ਤੋ ਪੈਸੇ ਫੜਦੇ ਨੇ ਫੇਰ ਵਿਆਜ ਦੇ ਹੜ ਵਿਚ ਆਪੇ ਹੜਦੇ ਨੇ ਕਿਸੇ ਰੁੱਖ ਦੇ ਸਿਰ ਇਲਜ਼ਾਮ ਧਰਦੇ ਨੇ ਜਦੋਂ ਆਤਮਹੱਤਿਆ ਕਰਦੇ ਨੇ
427
« on: April 23, 2011, 11:52:41 AM »
ਲੋਕੀ ਬਿਨਾ ਗੱਲ ਤੋ ਹੀ ਛੱਡ ਜਾਂਦੇ ਨੇ ਆੜੀ
ਅਸੀ ਕਿਹੜਾ ਮੰਗ ਲਈ ਉਹਨਾ ਤੋ ਦਿਲ ਦੀ ਫਾੜੀ :break: :break: :break: :break: :break: :break: :break: :break: :break: :break: :break: :break: :break: :break: :break: :break: :break:
428
« on: April 23, 2011, 11:03:20 AM »
ਸ਼ਿਫਟਾਂ 'ਚ ਚੱਲਦੀ ਏ ਪੀ ਜੇ ਸੱਜਣਾ
ਦਿਨ ਰਾਤ ਆਸ਼ਕੀ ਚੱਲਦੀ ਏ ਸੱਜਣਾ
ਸ਼ਇਰੀ ਵਿਚ ਦਿਲ ਦੀ ਭੜਾਸ ਕੱਢਦਾ
chat ਵਿਚ ਆਕੇ ਇਕ ਬਾਈ ਗਾਲ ਕੱਢਦਾ
funny video ਦੇ ਉਤੇ ਸਾਰਾ pj ਹੱਸਦਾ
ਗੁਰਾਂ ਦੀ ਬਾਣੀ ਦੀ ਗੁਰਪਿੰਦਰ ਗੱਲ ਕਰਦਾ
ਸਾਰਿਆਂ ਦੀ ਫੋਟੋ ਖਿਚ ਕੇ ਪਰਿੰਸ ਬਾਈ ਰੱਖਦਾ
ਪੀ ਜੇ ਉਤੇ ਅੱਜ ਕੱਲ ਰਾਜ ਸੰਧੂ ਦਾ ਚੱਲਦਾ
ਖਿਚ ਕੇ ਕੁਮਿੰਟ ਸੇਖੋ ਬਾਈ ਮਾਰ ਦਾ
ਮੁਸਕਾਨ ਸਾਰਿਆਂ ਨੂੰ ਪਿਛੇ ਲਾਈ ਫਿਰਦੀ
ਸੱਗੀ ਦੀ ਵੀ ਗੱਲ ਕਿਸੇ ਨਾਲ ਚਿਰ ਦੀ
ਨਖਰੋ ਦੇ ਨਖਰੇ ਨੇ ਕਈ ਪੱਟ ਤੇ
ਸ਼ੌਂਕੀ ਹੁਣੀ ਫਿਰਦੇ ਨੇ ਅੱਜਕਲ ਠੇਕੇ ਲੱਭਦੇ
ਗਗਨ ਵੀ ਗਮਾਂ ਦਾ ਸ਼ਿਕਾਰੀ ਫਿਰੇ ਸ਼ਿਕਾਰ ਲੱਭਦਾ
ਗਾਲਿਬ ਵੀ ਮੋੜ ਘੋੜ ਖੋਤਾ ਬੋਹੜ ਥੱਲੇ ਲਈ ਫਿਰਦਾ
ਯਾਰਾਂ ਨੂੰ ਲੱਭੀ ਜਾਵੇ ਕਿੰਨੇ ਚਿਰ ਦਾ
429
« on: April 23, 2011, 09:50:47 AM »
ਯਾਰੀ ਯਾਰਾ ਦੀ ਸੀ, ਸੁਣ ਅੱਲੜ ਮੁਟਿਆਰੇ
ਤੇਰੇ ਵਰਗੀ ਨੂੰ ਸੀ ਟਿਚ ਜਾਣਦੇ ਨਾਰੇ
ਤੂੰ ਸਾਡੇ ਯਾਰ ਨੂੰ ਲੈ ਗਈ ਸੀ ਆਪਣਾ ਬਣਾ ਕੇ
ਹੁਣ ਕਿਉ ਪਿਛੇ ਮੋੜ ਲਏ ਪੈਰ ਤੂੰ ਮੁਟਿਆਰੇ
430
« on: April 23, 2011, 09:29:07 AM »
ਪੰਜਾਬ ਦੀ ਪਨੀਰੀ ਲੰਡਨ ਵਿਚ ਪਲਦੀ ਏ
ਦੁਨੀਆ ਦੇ ਹਰ ਕੋਨੇ ਤੇ ਸਾਡੀ ਹੀ ਗੱਲ ਚੱਲਦੀ ਏ
ਮੁੰਡੇ ਕੁੜੀਆਂ ਵਿਚ ਕਨੇਡਾ ਬੈਠੇ ਨੇ
ਬੇਬੇ ਦੀ ਗੱਲ ਪੋਤੇ ਨਾਲ CAM ਤੇ ਚਲਦੀ ਏ
431
« on: April 23, 2011, 09:15:54 AM »
ਸਾਡੇ ਮੁਲਕ ਦੇ ਵਿਚ ਨਾ ਰੂਲ ਚਲਦਾ ਏ
ਡੰਡੇ ਤੇ ਛਿੱਤਰ ਦਾ ਅਸੂਲ ਚਲਦਾ ਏ
ਜੋ ਕਰ ਜਾਵਣ ਪਾਰ ਸੜਕਾਂ ਨੂੰ
ਉਹ ਹੀ ਸੂਰਮੇ ਅੱਜ ਕੱਲ ਏ
432
« on: April 23, 2011, 07:48:03 AM »
ਮਾਰੂ ਜ਼ਮੀਨਾ ਦੇ ਵੀ ਮੁੱਲ ਪੈ ਗਏ ਨੇ
ਜੱਟ ਲੱਖੀਂ ਤੇ ਕਰੋੜੀਂ ਖੇਡਦੇ ਨੇ
ਜੱਟ ਜ਼ੀਰਕਪੁਰ ਦੇ ਨੇ
ਬਾਕੀ ਤਾਂ ਐਵੇਂ ਧੰਦ ਪਿੱਟਦੇ ਨੇ
ਕਿੱਲਾ ਪੰਜ ਕਰੋੜ ਦਾ ਏ
ਸਾਰੇ ਦੁਖ ਤੋੜਦਾ ਏ
ਬੁੱਕ ਗੱਡੀਆਂ ਕਰਾਉਦੇ ਨੇ
ਅੱਜ ਕੱਲ ਜੱਟ ਘਰੇ BMW ਲਿਆਉਦੇ ਨੇ
433
« on: April 23, 2011, 04:23:48 AM »
ਮੈਨੂੰ ਮੇਰਾ ਆਪਣਾ ਆਪਾ ਡੰਗਦਾ ਏ
ਮੈ ਆਪਣੇ ਅੰਦਰ ਇਕ ਸੱਪ ਲੱਭਦਾ ਹਾਂ
ਮੈ ਅਕਸਰ ਉਸ ਸੱਪ ਨੂੰ ਫੜਕੇ
ਦਿਲ ਦੀ ਪਟਾਰੀ ਵਿਚ ਰੱਖਦਾ ਹਾਂ
ਇਕ ਚੰਦਰਾ ਸਪੇਰਾ ਬੀਨ ਵਜਾਉਦਾ ਏ
ਮੈਨੂੰ ਡੰਗਣ ਲਈ ਫੇਰ ਉਹ ਬਾਹਰ ਆਉਦਾ ਏ
434
« on: April 23, 2011, 04:22:04 AM »
ਦੋ ਦਿਲ ਤਾਂ ਮਿਲ ਗਏ ਨੇ
ਫੁੱਲ ਜੋ ਵੱਖਰੇ ਵੱਖਰੇ ਸੀ
ਇੱਕੋ ਟਾਹਣੀ ਤੇ ਖਿਲ ਗਏ ਨੇ
ਜਦ ਦੂਰ ਦੂਰ ਬੈਠੇ ਸੀ
ਤਾਂ ਗੱਲਾਂ ਨਾ ਮੁੱਕਦੀਆਂ ਸੀ
ਹੁਣ ਨੈਣਾਂ ਨਾਲ ਨੈਣ ਮਿਲਾ ਕੀ ਲਏ
ਲੱਗਦਾ ਬੁੱਲ ਸਿਲ ਗਏ ਨੇ
435
« on: April 23, 2011, 01:23:50 AM »
436
« on: April 22, 2011, 10:50:42 PM »
ਦਿਲ 24 ਘੰਟੇ ਧੜਕਦਾ ਏ
ਇਹ 24 ਘੰਟੇ ਤੰਗ ਕਰਦਾ ਏ
ਜੇ ਇਹ ਨੂੰ ਡੱਕਦਾ ਹਾਂ
ਅੱਗੋਂ ਗੱਲ ਨੂੰ ਪੈਂਦਾ ਏ
ਮਨ ਮਰਜ਼ੀ ਕਰਦਾ ਏ
ਇਹ ਖੁਦ ਟੋਏ ਪੱਟਦਾ ਏ
ਮੁੜ ਕੇ ਵਿਚ ਧੱਕਦਾ ਏ ਦਿਲ 24 ਘੰਟੇ ਧੜਕਦਾ ਏ ਜੋ ਦਿਲ ਨੂੰ ਮਾਰ ਦੇਵੇ
ਉਹ ਸਭ ਤੇ ਰਾਜ ਕਰੇ
ਜੇ ਇਹਨੂੰ ਖੁਸ਼ ਕਰਦਾ ਹਾਂ
ਜਿੰਦਗੀ ਰੁਸ ਜਾਂਦੀ
ਰੱਬ ਨੇ ਬੜੇ ਕਸੂਤੇ ਫਸਾਏ ਨੇ
ਜੋ ਦਿਲ ਲਾਏ ਨੇ
437
« on: April 22, 2011, 12:54:02 AM »
ਕੱਲ ਸੱਜਣਾ ਨੇ ਫੋਨ ਸੀ ਕਰਿਆ
ਮੈਨੂੰ ਬੜਾ ਹੀ ਚਾਅ ਸੀ ਚੜਿਆ
ਗੱਲ ਕਰਨ ਲਈ ਮੈਂ ਅੰਦਰ ਵੜਿਆ
ਕਿੰਨੀਆ ਮਿਠੀਆ ਗੱਲਾ ਕਰੀਆਂ
ਕੁਝ ਗੱਲਾ ਪਰ ਰਹਿ ਗਈਆ ਧਰੀਆ
ਬਿਨ ਦਸਿਆ ਉਹਨਾ ਫੋਨ ਸੀ ਕੱਟ ਤਾ
ਜਿਵੇ ਕਿਸੇ ਨੱਢੀ ਨੇ ਪੀ ਜੇ ਤੋ logoff ਕਰ ਤਾ
438
« on: April 22, 2011, 12:40:59 AM »
ਤੇਰੀ ਪਿੱਠ ਪਿਛੇ ਇਕ ਗੱਲ ਚਲਦੀ ਏ
ਇਕ ਚਾਲ ਤੇਰੇ ਤੇ ਵੀ ਚਲਦੀ ਏ
ਤੂੰ ਆਪਣੇ ਰਾਹੀਂ ਮਸਤ ਚਲਦਾ ਏ
ਤੇਰੇ ਲਈ ਕੋਈ ਮੋੜ ਘੜਦਾ ਏ
ਇਕ ਚਾਲ ਤੇਰੇ ਤੇ ਵੀ ਚਲਦੀ ਏ
ਸ਼ਿਕਾਰੀ ਰਹਿੰਦਾ ਹੱਸਦਾ ਏ
ਤੂੰ ਗੱਲਾਂ ਵਿਚ ਫਸਦਾ ਏ
439
« on: April 22, 2011, 12:30:52 AM »
ਮੈਂ ਬੈਠਾ ਇਹ ਹੀ ਸੋਚੀ ਜਾਵਾਂ
ਕੋਈ ਮੈਨੂੰ ਕਿੰਨਾ ਚਾਹੁੰਦਾ ਏ
ਮੇਰੇ ਵੱਲ ਵੇਖ ਕੇ ਰੱਬ ਨੂੰ
ਹਾਸਾ ਆਉਦਾ ਏ
ਸਭ ਤੋ ਵੱਡਾ ਮੁਰਖ
ਉਹਦੀ ਨਗਰੀ ਦੇ ਵਿਚ
ਮੈ ਹੀ ਨਜ਼ਰੀ ਆਉਨਾ ਹਾਂ
440
« on: April 21, 2011, 11:09:53 AM »
ਜੀ ਸਾਧ ਸੰਤ ਹੀ ਤਾਂ ਲੈਂਦੇ ਨੇ ਸਵਾਦ
ਸਾਡੇ ਤਾਂ ਕੁਛੜਾਂ 'ਚ ਰੋਂਦੇ ਨੇ ਜਵਾਕ
ਗੱਡੀ ਵੱਡੀ ਲੈਣ ਦੇ ਸੁਪਨੇ ਮੈ ਲੈਨਾ
ਲੜਦੀ ਏ ਨੱਢੀ ਕਾਹਤੋ ਸੁਪਨੇ ਤੂੰ ਲੈਨਾ
ਕਹਿੰਦੀ ਪਾ ਲੈ ਤੂੰ ਚਿਟਾ ਚੋਲਾ
ਮਿਲ ਜੂ ਗਈ ਚਿਟੀ ਤੈਨੂੰ ਔਡੀ
ਮੱਲ ਲਾ ਕੋਈ ਡੇਰਾ ਵੇ
ਫੇਰ ਨਾ ਕਬੀਲਦਾਰੀ ਵੱਲ
ਪਾਵੀ ਤੂੰ ਫੇਰਾ ਵੇ
Pages: 1 ... 17 18 19 20 21 [22] 23 24 25 26 27 ... 40
|