June 28, 2024, 05:57:09 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 14 15 16 17 18 [19] 20 21 22 23 24 ... 40
361
Pics / Dabang di tapaseya
« on: May 15, 2011, 04:58:19 AM »

362
Pics / pakistan border te dabang di checking ho gi
« on: May 15, 2011, 04:53:12 AM »
url=http://www.desicomments.com/funny/security-check-in-pakistan/]

363
  
 
 
                ਅੱਜ ਫੇਰ ਦਿਲ ਉਦਾਸ ਹੈ                       
                    ਅੱਜ ਦਿਨ ਕੋਈ ਖਾਸ ਹੈ
                 

                  ਖੁਸ਼ੀਆਂ ਦੇ ਨਾਲ ਗਮਾਂ ਦਾ ਸਾਥ ਹੈ
               
                 ਘਟ ਗਿਆ ਉਮਰ ਦਾ ਇਕ ਹੋਰ ਵਰਾ
               
                ਪਰ ਜੀਣ ਦੀ ਤਾਂ ਵੱਧਦੀ ਜਾਂਦੀ ਆਸ ਹੈ


 
 
 
koi mainu v Happy B'day keh do 8->

364
 
ਜਿਹੜੇ ਰੁੱਸ ਗਏ ਨੇ ਉਹ ਵੀ ਮਨਾ ਲੈਣੇ ਨੇ

ਆਪ ਥੋੜਾ ਝੁਕ ਕੇ ਗਲ ਨਾਲ ਲਾ ਲੈਣੇ ਨੇ

ਗੁੱਸੇ ਗਿਲੇ ਸ਼ਿਕਵੇ ਸਭ ਫੇਰ ਭੁਲਾ ਦੇਣੇ ਨੇ

ਦਿਨ ਫੇਰ ਪੁਰਾਣੇ ਚੇਤੇ ਲਿਆ ਦੇਣੇ ਨੇ
 

365
 
ਬੁਲਾਇਆਂ ਵੀ ਨਹੀ ਹੁਣ ਅਸੀ ਬੋਲਣਾ

ਜ਼ਹਿਰ ਆਪਣੇ ਅੰਦਰ ਆਪ ਘੋਲਣਾ

ਬੰਦ ਕਰ ਲੈਣਾ ਬੂਹਾ ਅਸੀਂ ਦਿਲ ਵਾਲਾ

ਲੱਖ ਭਾਵੇਂ ਆਖੀਂ ਕਦੇ ਨਹਿਉ ਖੋਲਣਾ

ਜੋ ਵੀ ਬੁਲਾਊ ਉਹਨੂੰ ਅੱਖਰਾ ਹੀ ਬੋਲਾਂਗੇ

ਦਿਲ ਆਪਣਾ ਹੁਣ ਕਦੇ ਨਹਿਉ ਖੋਲਣਾ
 

366
 
ਕਿਸੇ ਤੋ ਇਤਬਾਰ ਨਾ ਹੋਇਆ
ਕਿਸੇ ਤੋ ਇੰਤਜਾਰ ਨਾ ਹੋਇਆ

ਰਹੇ ਬੁੱਲਾਂ ਤੇ ਆਏ ਬੋਲ
ਪਰ ਮੈਥੋਂ ਇਜ਼ਹਾਰ ਨਾ ਹੋਇਆ

ਦੋ ਪਲ ਦੀ ਸਾਂਝ ਸੀ ਕੋਈ
ਉਮਰਾ ਦਾ ਇਕਰਾਰ ਨਾ ਹੋਇਆ

ਉਹ ਸਾਹਾਂ ਵਿਚ ਇੰਝ ਘੁਲ ਗਈ ਏ
ਕਿ ਮਨੋ ਵਿਸਾਰ ਨਾ ਹੋਇਆ

ਐਸੀ ਦੇ ਗਈ ਪੱਤਝੜ ਦਿਲਾਂ ਦੇ ਬਾਗੀਂ
ਫਿਰ ਕਦੇ ਮੌਸਮ ਬਹਾਰ ਨਾ ਹੋਇਆ

 

367
 
ਪੀ ਜੇ ਦਾ ਇਕ Sub-admin ਮੈਨੂੰ Hate ਕਰਦਾ

ਪਰ ਹਰ ਟੌਪਿਕ ਚ ਮੇਰੀ Wait ਕਰਦਾ

ਹੁਣ ਮੈਨੂੰ ਕਹਿੰਦਾ ਮੇਰਾ ਖਹਿੜਾ ਛੱਡ ਦੇ

ਜਾਂ ਪੀ ਜੇ ਦਾ ਖਿਆਲ ਦਿਲ ਵਿਚੋਂ ਕੱਢ ਦੇ

ਦੱਸੋ ਕੀ ਕਰਾਂ ,ਮੈ ਤਾਂ ਬੁਰਾ ਫਸਿਆ

ਮੈਂ ਕੀ ਕੀਤਾ ,ਬਸ ਮਾੜਾ ਜਿਹਾ ਹੱਸਿਆ

ਕਹਿੰਦਾ ਹੱਸਣ ਤੋਂ ਪਹਿਲਾਂ ਮੈਨੂੰ ਕਿਓ ਨੀਂ ਦੱਸਿਆ

368
 
ਗਰਨੇਡ ਬਾਈ ਨੂੰ ਇਕ ਕੁੜੀ ਸੋਹਣੀ ਲੱਗੀ

ਤੇ ਉਹਨੇ ਕੁੜੀ ਨੂੰ ਪਰਪੋਜ਼ ਕਰਤਾ

ਸੋਹਣਾ ਜਿਹਾ ਦਿਲ ਉਹਦੇ ਕਦਮਾਂ ਚ ਧਰਤਾ

ਕਹਿੰਦਾ ਤੇਰੀ ਖਾਤਰ ਸੋਹਣੀਏ ਮੈਂ ਆਪਾ  ਹਰਤਾ
 
 
ਗੱਲ ਸੁਣ ਕੇ ਕੁੜੀ ਨੇ ਜਦ ਵੇਖਿਆ ਮੁੜ ਕੇ

ਕਹਿੰਦੀ ਪਾਸੇ ਹੋ ਪਰਾਂ ਕਿਓ ਖੜ ਗਿਆ ਜੁੜ ਕੇ

ਵੇ ਤੇਰੇ ਵਰਗੇ ਨਿੱਤ ਮੈ ਮੰਡੀ ਵਿਚ ਵੇਚਾਂ

ਐਧਰ ਆ ਖਾਂ ਵੱਡੇ ਆਸ਼ਕ ਨੂੰ ਅੱਜ ਮੈ ਵੀ ਵੇਖਾਂ
 
 
ਠੰਡੇ ਠਾਰ ਜਿਹੇ ਹੋ ਗਏ ਫਿਰ ਗਰਨੇਡ ਭਾਜੀ

ਕਹਿੰਦੇ ਹੋਰ ਸੁਣਾਓ ਭੈਣ ਜੀ ਕੋਈ ਨਵੀਂ ਤਾਜੀ

ਦੱਸੋ ਜਰਾ ਘਰ ਬਾਲ ਬੱਚੇ ਨੇ ਰਾਜੀ ਬਾਜੀ?

ਕੰਨਾ ਨੂੰ ਹੱਥ ਲਾ ਕੇ ਕਰਦੇ  ਨਾ ਜੀ ਨਾ ਜੀ

ਖੇਡਣ ਤੋਂ ਪਹਿਲਾਂ ਹਾਰ ਗਏ ਇਸ਼ਕੇ ਦੀ ਬਾਜ਼ੀ
 

369
 
ਐਂਟੀ  ਨੇ ਪੱਟ ਸੁੱਟੇ ਪੀ ਜੇ ਵਾਲੇ ਸਾਰੇ

ਸਾਰੇ  ਲੈਣਾ ਚਾਹੁੰਦੇ ਉਹਦੇ ਰੂਪ ਦੇ ਨਜ਼ਾਰੇ

ਆਉਦੀ ਨਹੀ ਹੁਣ ਐਂਟੀ ,ਰਾਹ ਤੱਕਦੇ ਵਿਚਾਰੇ

ਕਹਿੰਦੇ ਕਾਹਤੋਂ ਮੋੜ ਲਿਆ ਮੁੱਖ ਸਰਕਾਰੇ

ਕਈ ਤੇਰੇ ਕਰਕੇ ਰਹਿੰਦੇ Online 24 ਘੰਟੇ ਮੁਟਿਆਰੇ

ਕਈ ਗੱਬਰੂ ਤਾਂ Honey Honey ਕਰਦੇ ਫਿਰਨ ਵਿਚਾਰੇ

ਤੇਰੇ ਪਿੱਛੇ ਫਿਰਦੇ ਨੇ ਦਿਲ ਹਾਰੇ ਹਾਰੇ

ਤੇਰੇ ਇਸ਼ਕ ਸਮੁੰਦਰ ਚ ਲਾਉਣ ਲਈ ਤਾਰੀਆਂ

ਲਾਇਨ ਲੱਗੀ ਪਈ ,ਭਰੇ ਪਏ ਨੇ ਕਿਨਾਰੇ

ਕਈ ਕਹਿੰਦੇ ਜਿਊਦੇ ਆਂ ਬਸ ਤੇਰੇ ਹੀ ਸਹਾਰੇ

 
to be continue...................................
 

370
 
ਬਾਈ ਬਰੈਮਟਨ ਵਾਲਿਆ ਜਿਨੀ ਥੋਨੂੰ ਠੰਡ ਮਾਰਦੀ

ਇੰਡੀਆ ,ਚ ਬਾਈ ਓਨੀ ਸਾਨੂੰ ਗਰਮੀ ਮਾਰਦੀ

ਜਿਨਾ ਕਾਰ  ਦੀ ਇੰਸ਼ੋਰੈਂਸ ਤੈਨੂੰ ਤੰਗ ਕਰ ਦੀ

ਉਦੋ ਵੱਧ ਸਾਨੂੰ ਬਿਜਲੀ ਦਾ ਬਿੱਲ ਤੰਗ ਕਰਦਾ

ਤੇਰੇ ਕਾਮਜਾਬੀ ਇਕ ਤੇਰੇ ਘਰ ਬਣ ਜੇ

ਸਾਨੂੰ ਵਿਹਲਿਆ ਨੂੰ ਕੋਈ ਕੰਮ ਲਭ ਜੇ 

371
 
ਰੱਬਾ ਪਗ ਹੀ ਬਣਾ ਦੇ ਸਾਨੂੰ

ਸੋਹਣੀ ਗੋਦੀ 'ਚ ਬੈਠਾ ਦੇ

ਜੂਨ ਬੰਦੇ ਦੀ ਵਖਤਾਂ 'ਚ ਪਾ ਤਾ

ਮੁੱਲ ਸਾਡਾ ਵੀ ਤੂੰ ਪਾ ਦੇ

ਐਵੇ ਲਾਹ ਦਿਤੀ ਤੀ ਪੂਛ

ਕਾਹਤੋਂ ਲੰਡਾ ਤੂੰ ਬਣਾ ਤਾ

372
Shayari / ਜੇ ਤੇਰੀ ਮੁੱਛ ਨੀ ਖੜਦੀ
« on: May 11, 2011, 07:32:33 AM »
ਜੇ ਤੇਰੀ ਮੁੱਛ ਨੀ ਖੜਦੀ
ਮੋਗੇ ਵਾਲੇ ਰਣਜੀਤ ਤੋ ਕਟਾ ਲੈ
ਹੱਥ ਥੋੜਾ ਜਿਹਾ ਦਾੜੀ ਤੇ ਫਿਰਾ ਲੈ
ਜੇ ਤੂੰ ਲੈਣਾ ਕਬਜ਼ਾ ਜਮੀਨ ਦਾ
ਭੋਲੇ ਸਾਈ ਨੂੰ ਬੁਲਾ ਲੈ
ਜੇ ਕਿਸੇ ਦੇ ਜੁਤੀਆਂ ਮਰਾਉਣੀਆਂ
ਮਹਿਲੇ ਸਿਪਾਹੀ ਨੂੰ ਬੁਲਾ ਲੈ

373
Shayari / ਜੋ ਮਿੱਟੀ ਤੇ ਲਿਖਦੇ ਨੇ
« on: May 10, 2011, 11:27:48 AM »
 
ਜੋ ਮਿੱਟੀ ਤੇ ਲਿਖਦੇ  ਨੇ

ਉਹ ਲਿਖਾਰੀ ਹੁੰਦੇ ਨੇ

ਜੋ ਕਾਗਜ਼ ਤੇ ਲਿਖਦੇ ਨੇ

ਉਹ ਵਪਾਰੀ ਹੁੰਦੇ ਨੇ 

374
 
ਸਾਡੀ ਗੁਗਲੋ ਗੋਲ ਗੰਢ ਵਰਗੀ

ਮਿਠੀ ਮਿਸ਼ਰੀ ਤੋ ਖੰਡ ਵਰਗੀ

ਪਿਆਰ ਇਹਦਾ ਏ ਪਤਾਸਾ

ਜਿਵੇ ਚਾਸ਼ਨੀ 'ਚ ਨਾਤਾ

ਮੈਨੂੰ ਲਗਦੀ ਏ ਚੰਦ ਵਰਗੀ

ਗੁਗਲੋ ਗੋਲ ਗੰਢ ਵਰਗੀ

375
Shayari / ਮੇਰਾ ਪੀਰ ਪਕੌੜਿਆਂ ਵਾਲਾ
« on: May 10, 2011, 03:29:08 AM »
 
ਮੇਰਾ ਪੀਰ ਪਕੌੜਿਆਂ ਵਾਲਾ

ਗਲ ਵਿਚ ਪਾਈ ਫਿਰਦਾ ਨਾਲਾ

ਹਰ ਗੱਲ ਕਹਿਣ ਨੂੰ ਫਿਰਦਾ ਕਾਹਲਾ

ਫੱਟੇ ਚੱਕੀ ਜਾਂਦਾ ਏ

ਅੱਜ ਕਲ ਸੁਣਿਆ ਸਿਰਹਾਣੇ ਥੱਲੇ

ਪਕੌੜੇ ਰੱਖ ਕੇ ਸੌਂਦਾ ਏ

ਇਕ ਬਿਲੂ ਦੀ ਬੱਕਰੀ ਚੋਰੀ ਕਰ ਲਈ

ਜੇਬ ਪਕੌੜਿਆਂ ਦੇ ਨਾਲ ਭਰ ਲਈ

ਮੇਰੇ ਖੋਤੇ ਤੇ ਅੱਖ ਧਰ ਲਈ

ਅੱਜ ਕਲ ਸਾਧ ਉਹ ਬਣ ਗਿਆ ਏ

ਖੋਹ ਕੇ ਹਲਵਾਈ ਕੋਲੋਂ ਖੁਰਚਣਾ

ਪੀ ਜੇ ਤੇ ਤਣ ਗਿਆ ਏ
 
 

376
Shayari / ਗੁਰੂ ਗਾਲਿਬ ਦਾ
« on: May 09, 2011, 09:53:58 AM »
 
ਗੁਰੂ ਮਾਲੀ ਬਣ ਗਿਆ

ਲੈ ਕੈਂਚੀ ਪੀ ਜੇ ਤੇ ਤਣ ਗਿਆ

ਅੱਜ ਕੱਲ ਕਾਂਟ ਸ਼ਾਂਟ ਤੇ

ਵਾਹਵਾ ਟਾਇਮ ਲਗਾਉਦਾ ਏ

ਸੁਣਿਆ ਗੁਰੂ ਗਾਲਿਬ ਦਾ

ਤਿੰਨ ਪਹੀਆਂ ਵਾਲੇ ਸਾਇਕਲ ਤੇ

ਚੜ ਕੇ ਪੀ ਜੇ ਤੇ ਆਉਦਾ ਏ

377
Shayari / ਮੇਰੀ ਤਾਂ ਪੀ੍ਤ ਅਵੱਲੀ ਏ
« on: May 09, 2011, 01:16:15 AM »
 
ਮੇਰੀ ਤਾਂ ਪੀ੍ਤ ਅਵੱਲੀ ਏ

ਜਿੰਦ ਉਹਦੇ ਬਾਝੋਂ ਕੱਲੀ ਏ

ਲੱਖ ਮੋੜਿਆ ਨਹੀਂ ਮੁੜੀ

ਜਿੰਦ ਓਸੇ ਰਾਹ ਤੁਰ ਚੱਲੀ ਏ

ਉਹ ਚੇਤੇ ਕਰਦੀ ਹੋਵੇਗੀ

ਦਿਲ ਨੂੰ ਤਾਂ ਬੱਸ ਤਸੱਲੀ ਏ

ਇਕ ਦਿਨ ਤਾਂ ਮੁੜ ਕੇ ਆਵੇਗੀ

ਐਵੇ ਰੁੱਸ ਕੇ ਬੈਠੀ ਝੱਲੀ ਏ

378
Shayari / ਵੈਰੀਆ ਦੇ ਲਈ ਸਰਦਾਰ ਹਾਂ
« on: May 09, 2011, 12:15:25 AM »
 
ਵੈਰੀਆ ਦੇ ਲਈ ਸਰਦਾਰ ਹਾਂ

ਆਪਣਿਆ ਦੇ ਲਈ ਪਿਆਰ ਹਾਂ

ਸਰਕਾਰ ਜੇਹੜੀ ਮਰਜ਼ੀ ਹੋਵੇ

ਨੀਲੀਆ ਤੇ ਚਿਟੀਆ ਪੱਗਾ 

ਸਾਡੇ ਕੋਲ ਤਿਆਰ ਵਾ
 

379
Shayari / ਮਾਂ ਨੂੰ ਨਾ ਤੰਗ ਕਰੋ
« on: May 08, 2011, 11:05:38 AM »
 
ਮਾਂ ਨੂੰ ਨਾ ਤੰਗ ਕਰੋ

ਥੋੜੀ ਤਾਂ ਸੰਗ ਕਰੋ

ਉਸ ਤੋ ਨਾ ਮੰਗ ਕਰੋ

ਜੋ ਵੱਟਿਆ ਝੋਲੀ ਧਰੋ

ਉਸ ਤੋ ਨਾ ਉਹਲਾ ਕਰੋ

380
Shayari / ਪੁਛਦਾ ਨੀ ਆਇਆਂ ਨੂੰ
« on: May 08, 2011, 10:47:09 AM »
ਨਾ ਜੀ ਆਇਆਂ ਨੂੰ
ਨਾ ਜੀ ਜਾਇਆਂ ਨੂੰ
ਪੁਛਦਾ ਨੀ ਆਇਆਂ ਨੂੰ
ਚਲੋ ਚਲੀ ਦਾ ਮੇਲਾ ਏ
ਸਭ ਪੈਸਾ ਧੇਲਾ ਏ
ਬਸ ਵੇਹਲਾ ਹਾਂ
ਮੇਰਾ ਆਪਣਾ ਮੇਲਾ ਹੈ
ਪਇਆ ਗੱਲਾ ਦਾ ਠੇਲਾ ਏ
 

Pages: 1 ... 14 15 16 17 18 [19] 20 21 22 23 24 ... 40