301
November 25, 2024, 06:38:05 AM
This section allows you to view all posts made by this member. Note that you can only see posts made in areas you currently have access to. 302
Shayari / ਪੀ ਜੇ ਤੋਂ ਪਟੋਲੇ ਮੁੱਕ ਗਏ« on: June 04, 2011, 01:51:56 AM »ਪੀ ਜੇ ਤੋਂ ਪਟੋਲੇ ਮੁੱਕ ਗਏ ਨਿਤ ਛੜਿਆਂ ਦੀ ਢੋਲਕੀ ਖੜਕੇ ਸਾਡੇ ਵਿਹੜੇ ਵੀ ਕੋਈ ਪੈਰ ਪਾਵੇ ਕਦੋਂ ਦਾ ਸਾਡਾ ਦਿਲ ਧੜਕੇ ਸਾਨੂੰ ਭੁੱਲ ਗਏ ਸਵਾਦ ਪਰੌਠੇ ਦੇ ਰੋਟੀ ਵੀ ਲਹਿੰਦੀ ਸੜ ਸੜ ਕੇ ਬਾਰੀ ਵਿਚੋਂ ਰਹਿੰਦੀ ਤੱਕਦੀ ਚੰਦਰੀ ਚੁਬਾਰੇ ਵਿਚ ਖੜ ਕੇ 303
Shayari / ਤੁਰਨ ਲੱਗਿਆਂ ਨਾਲ ਨਾ ਤੁਰੇ ਦੌਲਤ« on: June 04, 2011, 01:19:28 AM »ਤੁਰਨ ਲੱਗਿਆਂ ਨਾਲ ਨਾ ਤੁਰੇ ਦੌਲਤ ਸਾਰੇ ਭਰੇ ਖਜ਼ਾਨੜੇ ਧਰੇ ਰਹਿੰਦੇ ਜਿਨਾਂ ਬੀਜਿਆ ਬਦੀ ਦਾ ਬੀਜ ਖੋਟਾ ਨਾਗ ਦੁੱਖਾਂ ਦੇ ਉਹਨਾਂ ਨੂੰ ਲੜੇ ਰਹਿੰਦੇ ਚਾਤਿ੍ਕ ਨੇਕੀਆਂ ਜਿਹਨਾਂ ਨੇ ਕੀਤੀਆ ਨੇ ਲੋਕੀਂ ਉਹਨਾਂ ਦੇ ਪੂਜਦੇ ਥੜੇ ਰਹਿੰਦੇ 304
Shayari / ਤੂੰ ਵੀ ਫੁੱਲ ਤੇ ਮੈ ਵੀ ਫੁੱਲ« on: June 04, 2011, 01:07:17 AM »ਤੂੰ ਵੀ ਫੁੱਲ ਤੇ ਮੈ ਵੀ ਫੁੱਲ ਕੀ ਲੈਣਾ ਆਪਾ ਕੰਡਿਆਂ ਤੋਂ ਤੂੰ ਮੈਨੂੰ ਤੋੜ ਲੈ ਮੈ ਤੈਨੂੰ ਤੋੜਾਂ ਵੱਖ ਕਰ ਲੈ ਇਹਨਾ ਕੰਡਿਆਂ ਤੋਂ ਤੈਨੂੰ ਮੇਰੇ ਲਈ ਮੈਨੂੰ ਤੇਰੇ ਲਈ ਮਰਨਾ ਇਕ ਦਿਨ ਪੈਣਾ ਏ ਇਸ ਜੱਗ ਦੀ ਰੀਤਾਂ ਰਸਮਾਂ ਚੋ ਆਪਾ ਨੂੰ ਲੰਘਣਾ ਪੈਣਾ ਏ 305
Religous Videos / Whoever dies, let him die such that he does not die again« on: June 04, 2011, 12:59:22 AM »307
Lyrics / ਇਕ ਸੁਪਨਾ ਆਇਆ« on: June 03, 2011, 01:15:42 PM »ਇਕ ਸੁਪਨਾ ਆਇਆ ਫਿਰ ਕੀ ਮੇਰਾ ਦਿਲ ਤੜਫਾਇਆ ਫਿਰ ਕੀ ਸੁਪਨੇ ਦੇ ਵਿਚ ਇਕ ਮੁਟਿਆਰ ਕਰਦੀ ਆਈ ਮਾਰੋ ਮਾਰ ਫਿਰ ਉਸ ਤੋਂ ਬਾਅਦ ਬਸ ਕੁਝ ਨੀ ਯਾਰ ਤੂੰ ਸੁਪਨੇ ਦੇ ਵਿਚ ਹੀਰ ਬਣੀ ਕਿਸੇ ਰਾਂਝੇ ਦੀ ਤਕਦੀਰ ਬਣੀ ਕੁਝ ਅੰਗ ਮੇਰੇ ਕੁਝ ਅੰਗ ਤੇਰੇ ਇਕ ਸਾਂਝੀ ਜਿਹੀ ਤਸਵੀਰ ਬਣੀ ਮੈ ਘੋੜੀ ਚੜਿਆ ਜਾਂਦਾ ਸੀ ਤੇਰੀ ਗੁੱਤ ਵਿਚ ਲਾਲ ਪਰਾਂਦਾ ਸੀ ਫਿਰ ਉਸ ਤੋਂ ਬਾਅਦ ਬਸ ਕੁਝ ਨੀ ਯਾਰ 308
Lyrics / ਕਿੰਨੇ ਸੋਹਣੇ ਲੱਗਦੇ ਪੰਜਾਬੀ ਗੱਭਰੂ« on: June 03, 2011, 10:26:33 AM »
ਕਿੰਨੇ ਸੋਹਣੇ ਲੱਗਦੇ ਪੰਜਾਬੀ ਗੱਭਰੂ
ਜਦ ਪਾਉਣ ਭੰਗੜੇ ਤੱਕ ਤੱਕ ਮੁੰਡਿਆ ਨੂੰ ਖਿੜ ਜਾਂਦੀ ਰੂਹ ਜਦ ਪਾਉਣ ਭੰਗੜੇ ਕਿੰਨੇ ਸੋਹਣੇ ਲੱਗਦੇ ਪੰਜਾਬੀ ਗੱਭਰੂ ਜਦ ਪਾਉਣ ਭੰਗੜੇ ਢੋਲ ਵਾਲੀ ਤਾਲ ਉਤੇ ਦਿਲ ਨੱਚਦਾ ਤੇ ਪਬ ਧੂੜਾਂ ਪੱਟਦੇ ਕੱਲਾ ਕੱਲਾ ਦਿਸਦਾ ਏ ਵੱਟ ਪੱਗ ਦਾ ਸੋਹਣੇ ਚਿੱਟੇ ਚਾਦਰੇ ਗਲਾਂ ਵਿਚ ਰੱਖਦੇ ਨੇ ਪਾ ਕੇ ਗਾਨੀਆਂ ਕੱਦ ਸਰੂ ਵਰਗੇ ਕਿੰਨੇ ਸੋਹਣੇ ਲੱਗਦੇ ਪੰਜਾਬੀ ਗੱਭਰੂ ਜਦ ਪਾਉਣ ਭੰਗੜੇ ਯਾਰੀ ਵਿਚ ਯਾਰੀ ਦੀ ਮਿਸਾਲ ਬਣਦੇ ਤੂੰ ਯਾਰੀ ਲਾ ਕੇ ਵੇਖ ਲੈ ਵੈਰੀ ਲਈ ਤਾਂ ਬਣ ਕੇ ਪਹਾੜ ਖੜਦੇ ਤੂੰ ਅਜ਼ਮਾ ਕੇ ਦੇਖ ਲੈ ਵੈਰ ,ਯਾਰੀ ਜੋ ਵੀ ਪਾਉਣਾ ਤੇਰੀ ਮਰਜ਼ੀ ਓ ਕੈਰੋਂ ਸ਼ੱਕ ਨਾ ਰਹੇ ਕਿੰਨੇ ਸੋਹਣੇ ਲੱਗਦੇ ਪੰਜਾਬੀ ਗੱਭਰੂ ਜਦ ਪਾਉਣ ਭੰਗੜੇ 310
Shayari / ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ« on: June 03, 2011, 01:39:16 AM »ਓਏ ਰੁੜਦੀ ਰੁੜਦੀ ਜਿੰਦਗੀ ਨਿਕਲ ਜਾਣੀ ਏ ਸਾਥੋ ਫੜ ਨੀ ਹੋਣੀ ਜਿੰਦਗੀ ਨਿਕਲ ਜਾਣੀ ਏ ਮਾਪਿਆਂ ਖੇਡੀਆਂ ਖੇਡਾ ਆ ਗਏ ਅਸੀ ਦੁਨੀਆ ਤੇ ਹੁਣ ਆਪਣੀਆਂ ਖੇਡਾ ਖੇਡੀ ਜਾਨੇ ਇਸ ਦੁਨੀਆ ਤੇ ਰੱਬ ਦੀ ਰਜਾ ਵਿਚ ਰਹਿਣਾ ਸਾਨੂੰ ਪੈਣਾ ਏ ਮਾੜੇ ਚੰਗੇ ਕੰਮ ਕਰ ਕੇ ਇਕ ਦਿਨ ਤੁਰ ਜਾਣਾ ਏ 311
Shayari / ਮੈਨੂੰ ਉਮਰ ਦੀਵੇ ਦੀ ਸੱਜਣਾ ਥੋੜੀ ਲੱਗਦੀ ਆ« on: June 03, 2011, 01:38:17 AM »ਤੂੰ ਕਹਿੰਦੀ ਸੀ ਦਿਲ ਨੂੰ ਦਿਲ ਦੇ ਰਾਹ ਨੇ ਫਿਰ ਕਹਿੰਦੀ ਸੀ ਗੱਲ ਦਿਲ ਤੇ ਨਾ ਲਾ ਵੇ ਤੂੰ ਕਹਿੰਦੀ ਸੀ ਪਿਆਰ ਵਿਚ ਬਹਾਰਾਂ ਨੇ ਡਰਦੀ ਵੀ ਸੀ ਪਤਝੜ ਆਉਦੀ ਲੱਗਦੀ ਏ ਤੂੰ ਕਹਿੰਦੀ ਸੀ ਪਿਆਰ ਦੀਵੇ ਦੀ ਲੋ ਵਰਗਾ ਫਿਰ ਤੂੰ ਕਿਹਾ ਹਨੇਰੀ ਆਉਦੀ ਲੱਗਦੀ ਆ ਮੈਨੂੰ ਉਮਰ ਦੀਵੇ ਦੀ ਸੱਜਣਾ ਥੋੜੀ ਲੱਗਦੀ ਆ 312
Shayari / ਉਹ ਅੱਖਾਂ ਰਹਿੰਦੀਆਂ ਠੱਗਦੀਆਂ ਨੇ« on: June 01, 2011, 09:55:22 AM »ਦਿਨ ਜਾਂਦੇ ਏ ਉਡਦੇ ਤੇ ਰਾਤਾਂ ਰੁਸ਼ਨਾਈਆਂ ਲੱਗਦੀਆਂ ਨੇ ਹੁਣ ਤਾਂ ਮੇਰੇ ਕੰਨਾ ਵਿਚ ਨਿੱਤ ਸ਼ਹਿਨਾਈਆਂ ਵੱਜਦੀਆਂ ਨੇ ਹੁਣ ਸੱਜਣਾ ਦੇ ਹਾਸੇ ਛਣ ਛਣ ਕਰਦੇ ਨੇ ਹਰ ਵੇਲੇ ਉਹ ਅੱਖਾਂ ਰਹਿੰਦੀਆਂ ਠੱਗਦੀਆਂ ਨੇ 313
Shayari / ਇਕ ਤਾਂ ਦਾਰੂ ਪੀ ਲੀ ਬਾਹਲੀ« on: June 01, 2011, 07:44:40 AM »ਇਕ ਤਾਂ ਦਾਰੂ ਪੀ ਲੀ ਬਾਹਲੀ ਉਤੋ ਕਾਲੀ ਨਾਗਣੀ ਖਾ ਲਈ ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ ਹੁਣ ਦਿਲ ਦਰਿਆਵਾਂ ਵਰਗਾ ਲੱਗਦਾ ਏ ਜੋ ਆਪਣਾ ਨਹੀ ਸੀ ਉਹ ਵੀ ਸਕੇ ਭਰਾਵਾਂ ਵਰਗਾ ਲੱਗਦਾ ਏ ਤੇ ਰੂਹ ਨਸ਼ਿਆਈ ਜਾਂਦੀ ਏ ਜਿੰਦ ਨਿਮਾਣੀ ਕਿਸ ਨਾਲ ਪੇਚੇ ਪਾਈ ਜਾਂਦੀ ਏ 314
Shayari / ਗੁੱਜਰ ਦਾ ਮੁਜਰਾ« on: June 01, 2011, 02:17:40 AM »ਪੀ ਜੇ ਉਤੇ ਹੋ ਰਿਹਾ ਗੁੱਜਰ ਦਾ ਮੁਜਰਾ ਸਾਰੇ ਬੈਠ ਨਜ਼ਾਰਾ ਦੇਖਦੇ , ਕਹਿੰਦੇ ਵਾਹ ਵਾਹ ਗੁੱਜਰਾ ਪਾ ਕੇ ਘੱਗਰੀ ਐਂਟੀ ਦੀ ਪੈਰੀਂ ਝਾਂਜਰਾਂ ਪਾਈਆਂ ਲਾ ਕੇ ਮੂੰਹ ਤੇ ਸੁਰਖੀ ਅਤਰ ਫੁਲੇਲਾਂ ਲਾਈਆਂ ਕਹਿੰਦਾ ਨੱਚ ਨੱਚ ਚੈਟ ਵਿਚ ਇਕ ਕੁੜੀ ਫਸਾਉਣੀ ਫਿਰ ਬੈਠਾ ਕੇ ਉਹਨੂੰ ਖੋਤੇ ਤੇ ਸਾਰੀ ਦੁਨੀਆਂ ਘੁਮਾਉਣੀ ਪਿੰਡ ਦੇ ਛੱਪੜ ਵਿਚ ਉਹਦੀ ਡੁਬਕੀ ਵੀ ਲਵਾਉਣੀ ਛਣ ਛਣ ਕਰਦਾ ਫਿਰਦਾ ਏ ਸਾਰੀ ਪੀ ਜੇ ਉਤੇ ਪਾ ਪਾ ਰੌਲਾ ਉਠਾ ਦਿਤੇ ਉਹਨੇ ਸਭ ਸੁੱਤੇ ਨਾਲੇ ਪੀ ਪੀ ਹੁੱਕਾ ਗੁੜ ਗੁੜ ਤਾਲ ਬਣਾਈ ਜਾਂਦਾ ਨਾਲੇ ਖੋਤੇ ਆਪਣੇ ਨੂੰ ਜੱਫੀਆਂ ਪਾਈ ਜਾਂਦਾ to be continue.............................. 315
Shayari / ਦੇਖੋ ਦੇਖੋ ਇਕ ਕੁੜੀ ਪੀ ਜੇ ਤੇ ਆ ਗਈ« on: May 31, 2011, 12:54:54 PM »ਦੇਖੋ ਦੇਖੋ ਇਕ ਕੁੜੀ ਪੀ ਜੇ ਤੇ ਆ ਗਈ ਗੱਭਰੂ ਦੇ ਦਿਲ ਉਤੇ ਛਾ ਗਈ ਥੋੜਾ ਜਿਹਾ ਹੱਸ ਕੇ ਤੇ ਘੂਰੀ ਜਿਹੀ ਵੱਟ ਕੇ ਫਿਰ ਆਪੇ ਸ਼ਰਮਾਅ ਗਈ ਚੰਗਾ ਭਲਾ ਬੈਠਾ ਸੀ ਚੰਦਰੀ ਸ਼ਾਇਰ ਬਣਾ ਗਈ ਮਿੱਠੀਆਂ ਮਿੱਠੀਆਂ ਗੱਲਾ ਕਰਕੇ ਦਿਲ ਉਹਦਾ ਬਹਿਲਾਅ ਗਈ ਬਿੱਲੇ ਬਿੱਲੇ ਨੈਣਾ ਵਾਲੀ ਦਿਲ ਤੇ ਜਾਦੂ ਪਾ ਗਈ pj' first collebration by Fateh jatt nd Galib 316
Shayari / ਦਿਲ ਕੀ ਕਹਿੰਦਾ ਏ« on: May 31, 2011, 12:33:54 PM »ਦਿਲ ਕੀ ਕਹਿੰਦਾ ਏ ਪੁਛਦਾ ਮੈਂ ਰਹਿੰਨਾ ਹਾਂ ਦੱਸਦਾ ਨਹੀ ਚੰਦਰਾ ਹੱਸਦਾ ਹੀ ਰਹਿੰਦਾ ਏ ਜਿੰਨਾ ਰਾਹਾਂ ਤੇ ਨਹੀ ਜਾਣਾ ਉਹਨਾ ਰਾਹਾਂ ਦੇ ਸਿਰਨਾਵੇਂ ਪੁੱਛਦਾ ਰਹਿੰਦਾ ਏ 317
Shayari / pj di noor« on: May 31, 2011, 09:06:06 AM »ਰੱਬਾ ਹੁਸਨ ਦੇਣ ਲਗੇ ਸੋਚ ਲਿਆ ਕਰ ਇਨਾ ਗੋਰਾ ਰੰਗ ਕਿਉ ਦਿਤਾ ਰੱਬਾ ਅਸੀ ਬੇਰੰਗ ਹੋ ਗਏ ਦੇਖ ਕੇ ਗੋਰਾ ਰੰਗ ਫੁੱਲਾ ਕੋਲ ਕਿਉ ਖੜਾ ਤਾ ਫੁੱਲ ਰੱਬਾ ਉਹਦੇ ਰੂਪ ਤੇ ਅਸੀ ਗਏ ਡੁਲ ਰੱਬਾ :blink: 318
Shayari / ਫਤਿਹ ਜੱਟ ਨੇ ਫੱਟੇ ਚੱਕ ਤੇ« on: May 30, 2011, 08:20:05 AM »ਫਤਿਹ ਜੱਟ ਨੇ ਫੱਟੇ ਚੱਕ ਤੇ ਬਣ ਗਿਆ ਗੱਭਰੂ ਪੀ ਜੇ ਦਾ ਸਿੱਧਾ ਸਾਦਾ ਜੱਟ ਪੰਜਾਬੀ ਗੱਲਾਂ ਦੇ ਕੱਢਦਾ ਵੱਟ ਪੰਜਾਬੀ ਮਾਂ ਬੋਲੀ ਦੇ ਹੱਕ ਚ ਲੱਗਦਾ ਤਣ ਗਿਆ ਗੱਭਰੂ ਪੀ ਜੇ ਦਾ 319
Shayari / ਇਕੋ ਹਾੜਾ ਲਾਈਦਾ ਅੱਖ ਨੂੰ ਲਾਲ ਕਰ ਜਾਈਦਾ« on: May 29, 2011, 11:42:22 AM »ਸਿਪ ਸਿਪ ਕਰ ਕੇ ਲਾਉਣੀ ਸਾਨੂੰ ਆਉਦੀ ਨੀ ਇਕੋ ਹਾੜਾ ਲਾਈਦਾ ਅੱਖ ਨੂੰ ਲਾਲ ਕਰ ਜਾਈਦਾ ਮਾਰ ਕੇ ਲਲਕਾਰਾ ਮਾੜਾ ਸ਼ਰਾਬ ਨੂੰ ਕਰ ਜਾਈਦਾ ਪੰਜ ਸੱਤ ਲਾ ਕੇ ਲੰਡੂ ਦਿਲ ਖਲਾਰ ਕੇ ਰੱਖ ਦਈਦਾ ਚੰਦਰੇ ਇਸ਼ਕ ਦੀਆ ਗੱਲਾ ਦਾ ਖਲਾਰਾ ਪਾ ਦਈਦਾ ਹੱਸ ਦੇ ਨੇ ਯਾਰ ਨੱਚ ਦੇ ਯਾਰ ਪੈਗ ਲਗੇ ਹੋਣ ਚਾਰ ਇਕੋ ਹਾੜਾ ਲਾਈਦਾ ਅੱਖ ਨੂੰ ਲਾਲ ਕਰ ਜਾਈਦਾ ਮਾਰ ਕੇ ਲਲਕਾਰਾ ਮਾੜਾ ਸ਼ਰਾਬ ਨੂੰ ਕਰ ਜਾਈਦਾ ਪੀ ਕੇ ਸ਼ਰਾਬ ਪੰਜਾਬੀ ਕਾਹਤੋ ਹੁੰਦੇ ਨੇ ਖਰਾਬ ਇਸ ਗੱਲ ਦੀ ਯਾਰੋ ਹਾਲੇ ਸਰਚ ਚੱਲਦੀ ਆ ਪੀ ਕੇ ਸ਼ਰਾਬ ਅੱਖ ਕਾਹਤੋ ਹੁੰਦੀ ਲਾਲ ਸਾਥੋ ਹੀ ਸ਼ਰਾਬ ਖਰੀ ਕਾਹਤੋ ਹੁੰਦੀ ਯਾਰ ਇਕੋ ਹਾੜਾ ਲਾਈਦਾ ਅੱਖ ਲਾ ਕਰ ਜਾਈਦਾ ਮਾਰ ਕੇ ਲਲਕਾਰਾ ਮਾੜਾ ਸ਼ਰਾਬ ਨੂੰ ਕਰ ਜਾਈਦਾ 320
Shayari / ਜੋ ਬੀਤ ਗਿਆ ਉਹ ਕੱਲ ਸੀ« on: May 29, 2011, 01:57:51 AM »ਜੋ ਬੀਤ ਗਿਆ ਉਹ ਕੱਲ ਸੀ ਜੋ ਆਉਣਾ ਉਸ ਦਾ ਕੋਈ ਹੱਲ ਨੀ ਫਿਰ ਕਿਸ ਗੱਲ ਤੋ ਡਰਦਾ ਹਾਂ ਮਰਦਾ ਨਹੀ ਬਸ ਤਰਲੇ ਕਰਦਾ ਹਾਂ |