201
Shayari / ਰਾਤ ਗਈ ਬਾਤ ਗਈ
« on: July 26, 2011, 11:17:18 PM »ਰਾਤ ਗਈ ਬਾਤ ਗਈ
ਇਹ ਗੱਲਾਂ ਹੀ ਨੇ ਯਾਰਾ
ਦਿਲ ਵਿਚੋ ਗੱਲ ਕੱਢਣੀ
ਕਿਸੇ ਦੇ ਵੱਸ ਨਹਿਉ ਯਾਰਾ
ਤੇਰੇ ਅੰਦਰ ਕੀ ਰੜਕੇ
ਸੁਣ ਗੱਲ ਮੇਰੀ ਖੜਕੇ
ਤੇਰੀਆਂ ਅੱਖਾਂ ਦੇ ਵਿਚੋ
ਕੱਲ ਵਾਲੀ ਗੱਲ ਝਲਕੇ
This section allows you to view all posts made by this member. Note that you can only see posts made in areas you currently have access to. 201
Shayari / ਰਾਤ ਗਈ ਬਾਤ ਗਈ« on: July 26, 2011, 11:17:18 PM »ਰਾਤ ਗਈ ਬਾਤ ਗਈ ਇਹ ਗੱਲਾਂ ਹੀ ਨੇ ਯਾਰਾ ਦਿਲ ਵਿਚੋ ਗੱਲ ਕੱਢਣੀ ਕਿਸੇ ਦੇ ਵੱਸ ਨਹਿਉ ਯਾਰਾ ਤੇਰੇ ਅੰਦਰ ਕੀ ਰੜਕੇ ਸੁਣ ਗੱਲ ਮੇਰੀ ਖੜਕੇ ਤੇਰੀਆਂ ਅੱਖਾਂ ਦੇ ਵਿਚੋ ਕੱਲ ਵਾਲੀ ਗੱਲ ਝਲਕੇ 202
Shayari / ਸੋਹਣਾ ਪਲ ਕਦ ਆਉਣਾ ਏ« on: July 25, 2011, 11:29:00 PM »ਮੇਰੀ ਜਿੰਦਗੀ ਦਾ ਸੋਹਣਾ ਪਲ ਕਦ ਆਉਣਾ ਏ ਜਦ ਮੈ ਸੌਣਾ ਏ ਉਸੇ ਸਮੇ ਰੀਝਾਂ ਨੂੰ ਫਲ ਲੱਗ ਜਾਣਾ ਏ ਹੁਸਣ ਨੇ ਵੀ ਮੇਰੇ ਗੱਲ ਲੱਗ ਜਾਣ ਏ ਅੱਖ ਜਦੋ ਖੁਲਣੀ ਰੀਝਾ ਨੇ ਸੌ ਜਾਣਾ ਏ ਜੀਣ ਦਾ ਸਵਾਦ ਮਿੱਟੀ ਮਿਲ ਜਾਣਾ ਏ ਸੁਪਨਾ ਹੀ ਸੰਸਾਰ ਏ ਸੁਪਨਾ ਹੀ ਬਹਾਰ ਏ ਉਸ ਵਿਚੋ ਜੋ ਨਿਕਲ ਗਿਆ ਸਿਰ ਉਸ ਦੇ ਤਲਵਾਰ ਏ 205
Religous Videos / Assan Bhi Othe Jaana« on: July 24, 2011, 03:45:07 AM »
:superhappy: :superhappy: :superhappy: :superhappy: :superhappy: :superhappy: :superhappy: :superhappy: 206
Shayari / ਤੇਰੇ ਨਾਲ ਜਿਸ ਦਿਨ ਦਾ ਮੈ ਦਿਲ ਲਾ ਲਿਆ« on: July 22, 2011, 12:08:20 PM »ਤੇਰੇ ਨਾਲ ਜਿਸ ਦਿਨ ਦਾ ਮੈ ਦਿਲ ਲਾ ਲਿਆ ਖਰਚੇ ਤੇ ਚਰਚੇ ਨਿਤ ਬਹੁਤੇ ਵੱਧ ਗਏ ਬਾਪੂ ਕਹਿੰਦਾ ਦਿਲ ਨਾ ਤੂੰ ਕਿਹੜਾ AC ਲਾ ਲਿਆ ਦਿਲ ਤੇਰੇ ਦਾ ਬਿਲ ਪੁੱਤ ਮੈਨੂੰ ਨਿੱਤ ਡੰਗਦਾ ਤੂੰ ਅੱਜ ਕੱਲ ਭੋਰਾ ਵੀ ਨਹੀਉ ਪੁੱਤ ਸੰਗਦਾ 207
Shayari / ਹੁਣ ਪਹਿਲਾ ਵਾਲੀ ਗੱਲ ਨਹੀ« on: July 20, 2011, 12:50:42 PM »ਦਿਲ ਸੀ ਦਰਿਆਵਾ ਵਰਗਾ ਲਹਿਰਾ ਤੇ Surfing ਕਰਦੇ ਮੇਰੇ ਯਾਰਾ ਵਰਗਾ ਹੁਣ ਪਹਿਲਾ ਵਾਲੀ ਗੱਲ ਨਹੀ ਮੇਰੇ ਕੋਲੇ ਕੋਈ ਹੱਲ ਨਹੀ ਕੁਝ ਆਪਣਿਆ ਦੀ ਕੁਝ ਗੈਰਾ ਦੀ ਮਹਿਰਬਾਨੀ ਹੁਣ ਮੇਰਾ ਦਿਲ ਮੇਰੇ ਵੱਸ ਨਹੀ ਦਿਲ ਸੀ ਦਰਿਆਵਾ ਵਰਗਾ 208
Shayari / ਮੈ ਝੂਠਾ ਦੀ ਪੰਡ« on: July 20, 2011, 12:44:58 PM »ਮੈ ਝੂਠਾ ਦੀ ਪੰਡ ਸੱਜਣਾ ਮੈਨੂੰ ਸਿਰ ਤੇ ਨਾ ਚੱਕ ਸੱਜਣਾ ਤੈਥੋ ਤੁਰਿਆ ਨਹੀਉ ਜਾਣਾ ਮੈ ਪੈਰ ਪੈਰ ਤੇ ਝੂਠਾ ਸੱਜਣਾ 209
Shayari / ਟੁੱਟ ਪੈਣੇ ਦਾ ਵਿਆਹ« on: July 19, 2011, 06:37:07 AM »
ਲਖ ਖੁਸ਼ੀਆਂ ਪਾਤਸ਼ਾਹੀਆਂ ,ਜੇ ਸਤਿਗੁਰ ਨਦਰਿ ਕਰੇਇ
210
Shayari / ਜਿਨਾ ਰਾਹਾ ਤੇ« on: July 18, 2011, 12:39:24 PM »
ਜਿਨਾ ਰਾਹਾ ਤੇ
ਰੱਬ ਨੇ ਮੌਤ ਲਿਖਤੀ ਭੁਲ ਗਿਆ ਸਾਇਨ ਬੋਰਡ ਲਿਖਣੇ ਕੁਝ ਤਾ ਮੇਰੇ ਆਪਣੇ ਸੀ ਬਾਹਲੇ ਬੇਗਾਨੇ ਨਿਕਲ ਗਏ ਕੁਝ ਤਾ ਬੇ-ਵਕਤ ਗਏ ਕੁਝ ਵਕਤੋ ਹਾਰ ਗਏ 213
Shayari / ਇਕ ਦੋ ਤਿੰਨ« on: July 17, 2011, 11:39:18 AM »
apane school de dina te 1 to 12 tak jithe study kiti
ਇਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੋ ਦੱਸ ਗਿਆਰਾਂ ਬਾਰਾ ਯਾਰਾ ਨੇ ਬਹਾਰਾ ਰੱਲ ਮਿਲ ਕੇ ਹੀ ਏਥੇ ਲਾਈਆ ਨਾ ਫਿਕਰ ਨਾ ਕੋਈ ਫਾਕੇ ਉਦੋ ਸੀ ਜੀ ਅਸੀ ਕਾਕੇ ਖੁੱਦੋ ਖੂੰਡੀ ਬੜੀ ਖੇਡੇ ਤਾ ਹੀ ਖਾਨੇ ਅੱਜ ਠੇਡੇ ਇਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੋ ਦੱਸ ਗਿਆਰਾ ਬਾਰਾਂ ਯਾਰਾਂ ਨੇ ਬਹਾਰਾਂ ਰੱਲ ਮਿਲ ਕੇ ਹੀ ਏਥੇ ਲਾਈਆਂ :rockon: :rockon: :rockon: :rockon: 214
Fun Time / ਟੁੱਟ ਪੈਣੇ ਲਈ ਕੰਨਿਆ ਦੀ ਲੋੜ ਹੈ« on: July 16, 2011, 09:29:28 AM »ਪੀ ਜੇ ਦੇ ਇਕ ਸੋਹਣੇ ਸੁਨੱਖੇ ਗੱਭਰੂ "ਟੁੱਟ ਪੈਣੇ" ਲਈ ਕੰਨਿਆ ਕੁਆਰੀ ਦੀ ਲੋੜ ਹੈ ਜੋ ਪੜੀ ਲਿਖੀ ਹੋਵੇ,ਪੰਜਾਬੀ ਜਾਣਦੀ ਹੋਵੇ,ਹਸਮੁਖ ਸੁਭਾਅ ਦੀ ਹੋਵੇ ਤੇ ਕਿਸੇ ਗੱਲ ਦਾ ਗੁੱਸਾ ਨਾ ਕਰਦੀ ਹੋਵੇ,ਕੋਈ ਹੋਰ ਮੰਗ ਨਹੀ ਦਾਜ ਦਹੇਜ ਦੇਣ ਵਾਲੇ ਮਾਫ ਕਰਨ,ਮੈਰਿਜ ਬਿਊਰੋ ਵਾਲੇ ਵੀ ਸੰਪਰਕ ਨਾ ਕਰਨ ਵਿਆਹ ਪੀ ਜੇ ਤੇ ਹੋਵੇਗਾ ,ਪੂਰੀ ਸ਼ਾਨੋ-ਸ਼ੌਕਤ ਨਾਲ, ਕੰਨਿਆ ਖੁਦ ਵੀ ਸੰਪਰਕ ਕਰ ਸਕਦੀ ਹੈ,ਸਾਰਾ ਖਰਚਾ ਗਰਨੇਡ ਬਾਈ ਜੀ ਕਰਨਗੇ from Gill-Galib contact-pj 215
Shayari / ਹਾਂ ਮੈ ਬਾਗੀ ਹਾਂ« on: July 16, 2011, 12:14:09 AM »
ਹਾਂ ਮੈ ਬਾਗੀ ਹਾਂ
ਮੈਨੂੰ ਦੂਰ ਕਰੋ ਮੈਨੂੰ ਕੋਈ ਵਗਦੇ ਪਾਣੀ ਦੇ ਵਿਚ ਰੋੜ ਦੇਵੋ ਆਪਣੀਆ ਅੱਖਾ ਤੂੰ ਮੈਨੂੰ ਦੂਰ ਕਰੋ ਦਿਲ ਮੇਰੇ ਨੂੰ ਚੂਰ ਕਰੋ ਹਾ ਮੈ ਬਾਗੀ ਹਾ ਮੈਨੂੰ ਦੂਰ ਕਰੋ ਮਨ ਵਿਚ ਕੋੜ ਬੜਾ ਹੱਥਾ ਤੇ ਚਿਹਰੇ ਤੇ ਆਉਣ ਨੂੰ ਹਾਲੇ ਸਮਾਂ ਬੜਾ ਤੇਰੇ ਤੋ ਪਹਿਚਾਨ ਨੀ ਹੋਣਾ ਮੈ ਚਲਾਕ ਬੜਾ ਹਾ ਮੈ ਬਾਗੀ ਹਾ ਮੈਨੂੰ ਦੂਰ ਕਰੋ 216
Shayari / ਅੱਜ ਪੈਰ ਮੇਰੇ ਤੇ ਇਕ ਕੀੜਾ ਲੜ ਗਿਆ« on: July 14, 2011, 11:58:48 AM »ਅੱਜ ਪੈਰ ਮੇਰੇ ਤੇ ਇਕ ਕੀੜਾ ਲੜ ਗਿਆ ਵੈਰ ਪਿਛਲੇ ਜਨਮਾ ਦਾ ਪੁਰਾਣਾ ਕੱਢ ਗਿਆ ਮਰਦਾ ਮਰ ਜੂ ਗਾ ਪਰ ਦੰਦੀ ਨੀ ਛੱਡਦਾ ਮੌਕਾ ਦਿਤਾ ਮੈ ਜੀਵ ਹੱਤਿਆ ਤੋ ਸੀ ਡਰਦਾ ਅੱਧਾ ਵੱਡਿਆ ਜਾਊਗਾ ਪਰ ਦੰਦੀ ਨੀ ਛੱਡਦਾ ਮਜਬੂਰ ਹੋ ਕੇ ਹੱਥ ਆਪਣੇ ਨੂੰ ਤਲਵਾਰ ਬਣਾ ਕੇ ਦਿਲ ਤੇ ਹੱਥ ਰੱਖ ਪਹਿਲਾ ਜਦ ਮੈ ਵਾਰ ਸੀ ਕੀਤਾ ਅੱਧਾ ਫੇਰ ਮੈ ਉਸ ਨੂੰ ਗੰਗਾ ਤੋ ਪਾਰ ਸੀ ਕੀਤਾ ਮਰ ਕੇ ਵੀ ਮੇਰੇ ਪੈਰ ਤੇ ਇਕ ਨਿਸ਼ਾਨ ਸੀ ਛੱਡ ਗਿਆ ਅੱਜ ਪੈਰ ਮੇਰੇ ਤੇ ਇਕ ਕੀੜਾ ਲੜ ਗਿਆ ਵੈਰ ਪਿਛਲੇ ਜਨਮਾ ਦਾ ਪੁਰਾਣਾ ਕੱਢ ਗਿਆ 217
Shayari / Miss Gill nu patola na kaho« on: July 14, 2011, 09:00:08 AM »ਮਿਸ ਗਿੱਲ ਨੂੰ ਪਟੋਲਾ ਨਾ ਕਹੋ ਹੈਂਡ ਬੈਗ ਹੈ ਇਹ ,ਝੋਲਾ ਨਾ ਕਹੋ ਨਿੱਕੀ ਜਿਹੀ ਗੋਲੀ ਆ ਇਹ ਬੰਬ ਦਾ ਗੋਲਾ ਨਾ ਕਹੋ ਹਰ ਗੱਲ ਚ ਧਿਆਨ ਬੜਾ ਦਿੰਦੀ ਇਹਨੂੰ ਬੱਦਲ ਬੋਲਾ ਨਾ ਕਹੋ ਨਿੱਕੀ ਲੈਚੀ ਜਿੰਨੀ ਅੱਖ ਇਸਦੀ ਇਹਦੇ ਨੈਣ ਮਮੋਲਾ ਨਾ ਕਹੋ 218
Shayari / ਕੰਡਿਆ ਦੇ ਵਿਚ ਘਿਰ ਗਏ ਸਾਰੇ« on: July 13, 2011, 10:58:34 PM »ਤਿਤਲੀ ਉਡਗੀ ਭੌਰ ਨੀ ਲੱਭਦੇ ਫੁੱਲ ਵਿਚਾਰੇ ਲੱਭਣ ਸਹਾਰੇ ਕੰਡਿਆ ਦੇ ਵਿਚ ਘਿਰ ਗਏ ਸਾਰੇ ਸੋਹਣੀ ਇਕ ਮੁਸਕਾਨ ਨੀ ਲੱਭਦੀ ਇਕ ਗੱਭਰੂ ਦੀ ਜਾਨ ਨੀ ਲੱਭਦੀ ਗਭਰੂ ਨੂੰ ਜੋ ਪੱਟ ਕੇ ਰੱਖ ਦੇ ਕਿਧਰੇ ਕੋਈ ਨਖਰੋ ਨਹੀ ਲੱਭਦੀ ਕਮਲੀ ਨੇ ਜਿਸ ਨੂੰ ਕਮਲਾ ਕੀਤਾ ਅੱਜ ਕੱਲ ਉਹ ਗਭਰੂ ਨਹੀ ਲੱਭਦਾ ਹਰ ਇਕ ਨੂੰ ਜੋ ਛੇੜ ਕੇ ਲੰਘਦੀ ਸੀ ਹੁਣ ਕੁੜੀ ਪਟਾਕਾ ਨੀ ਲੱਭਦੀ ਇਕ ਆਸ਼ਿਕ ਦੀ ਦਲੇਰੀ ਨੀ ਲਭਦੀ ਲਾਇਟ ਜਿਹੀ ਸ਼ਾਇਰੀ ਨੀ ਲੱਭਦੀ ਨਾ ਸਿਰ ਸੁਹੀ ਫਲਕਾਰੀ ਲੱਭਦੀ ਨਾ ਸੱਗੀ ਨਾ ਪਰਾਂਦੇ ਲੱਭਦੇ ਨਾ ਗਭਰੂ ਮੇਲੇ ਜਾਂਦੇ ਲੱਭਦੇ ਹੁਸਨਾਂ ਤੇ ਹੁਣ ਨੂਰ ਨਹੀ ਦਿਸਦਾ ਦਿਲ ਹੋਇਆ ਹੁਣ ਚੂਰ ਹੈ ਕਿਸਦਾ ਕੁਦਰਤ ਰਾਜੇ ਉਤੇ ਅੱਜ ਕੱਲ ਹੱਸਦੀ 219
Shayari / jo pj nu chhadd gye« on: July 13, 2011, 08:22:44 AM »ਇਕ ਤਿੱਤਲੀ ਤੇ ਕਈ ਭੌਰ ਏਥੋਂ ਮਾਰ ਗਏ ਉਡਾਰੀਆਂ ਸੁੰਨਾ ਕਰ ਗਏ ਬਗੀਚਾ,ਖਾਲੀ ਹੋ ਗਈਆਂ ਕਿਆਰੀਆਂ ਫੁੱਲ ਮੁਰਝਾ ਗਏ, ਉਦਾਸ ਕਲੀਆਂ ਨੇ ਸਾਰੀਆਂ ਕੋਈ ਮੁੜਕੇ ਨਾ ਆਇਆ ਮੈ ਹਾਕਾਂ ਬਹੁਤ ਮਾਰੀਆਂ 220
Shayari / ਇਹ ਜ਼ਖਮ ਕਿੰਨੇ ਕੁ ਡੂੰਘੇ ਨੇ« on: July 12, 2011, 10:26:56 AM »ਇਹ ਜ਼ਖਮ ਕਿੰਨੇ ਕੁ ਡੂੰਘੇ ਨੇ ਜੋ ਦਿਲ ਤੱਕ ਜਾਂਦੇ ਨੇ ਇਹ ਦਿਲ ਤੇ ਲੱਗੀਆ ਗੱਲਾ ਨਾਲ ਸਦਾ ਹੀ ਅੱਲੇ ਰਹਿੰਦੇ ਨੇ ਇਹ ਰੋਗ ਅੱਵਲੇ ਨੇ ਤਾ ਹੀ ਰਾਹ ਫਕੀਰੀ ਦੇ ਮੱਲੇ ਨੇ |