121
Shayari / ਗਮਾਂ ਦੇ ਹਨੇਰਿਆ ਨੇ
« on: September 01, 2011, 11:25:13 PM »ਗਮਾਂ ਦੇ ਹਨੇਰਿਆ ਨੇ
ਨੈਣਾਂ ਮੂਹਰੇ ਚਾਨਣਾ ਨੂੰ
ਭੁਲੇਖਿਆ 'ਚ ਰਖਿਆ
ਚੰਨ ਦੀ ਚਾਨਣੀ ਨੇ
ਬੱਦਲਾ ਸਹਾਰੇ ਸਾਨੂੰ
ਸਦਾ ਧੋਖਿਆਂ'ਚ ਰੱਖਿਆ
This section allows you to view all posts made by this member. Note that you can only see posts made in areas you currently have access to. 121
Shayari / ਗਮਾਂ ਦੇ ਹਨੇਰਿਆ ਨੇ« on: September 01, 2011, 11:25:13 PM »ਗਮਾਂ ਦੇ ਹਨੇਰਿਆ ਨੇ ਨੈਣਾਂ ਮੂਹਰੇ ਚਾਨਣਾ ਨੂੰ ਭੁਲੇਖਿਆ 'ਚ ਰਖਿਆ ਚੰਨ ਦੀ ਚਾਨਣੀ ਨੇ ਬੱਦਲਾ ਸਹਾਰੇ ਸਾਨੂੰ ਸਦਾ ਧੋਖਿਆਂ'ਚ ਰੱਖਿਆ 124
Pics / GS samadhi ch leen« on: August 31, 2011, 07:33:27 AM »sai v sadi pj nu bachayi :D: :D: :D: :D: 125
Discussions / ki punjab ch sachmuch kudiyan ghatt rahiyan ????« on: August 31, 2011, 06:56:52 AM »
sat shri akal pj ,
ajj kaal ik parchaar bahut ho riha punjab ch ,kanneya bharoon hateya bare ,ki eh sach hai ,k punjab ch kudiyan di ginti ghatt rahi hai ?k eh sarkaar diyan chaala ne ?loka da dheyaan vandaun layi ? kyun na aapa sare pehla apne aale duaale jhaat mariye ,k sachi kudiyan di ginti ghatt gyi hai ? ethe tusi dasso k tusi kinne brother sister ho ? te chache ,taye de kinne munde te kinniyan kudiyan ne ,te eda hi maame ,masiyan de bachhe,te aand guvand vich ki ratio hai munde kudiyan di , hope tusi es disscussion ch vadh chad k hissa lavoge ,mai kudiyan de khilaaf nhi ,mera personal vicar hai k first child tan koi test kraa k abort nhi kraunda hona , mai apne aap ton start kerda aa asi 2 brother 1 sister aa , chache de 1 munda 1kudi masi de ik munda ik kudi , mame de 2 kudiyan 127
Shayari / ਮੈਂ ਸਮਝ ਨਹੀ ਸਕਿਆ« on: August 31, 2011, 03:47:34 AM »ਕਾਫੀਆਂ ਬੁੱਲੇ ਦੀਆਂ , ਵਾਰਿਸ ਦੀ ਹੀਰ ਮੈਂ ਸਮਝ ਨਹੀ ਸਕਿਆ ਸ਼ਿਵ ਦੇ ਕੁਝ ਲਫਜ਼ ਹਾਲੇ ਵੀ ਮੇਰੇ ਦਰ ਦੇ ਬਾਹਰ ਖੜੇ ਨੇ RG 128
Shayari / ਮਰਨ ਦੀ ਤਾਰੀਖ« on: August 30, 2011, 12:00:17 PM »ਮੇਰੇ ਜਨਮ ਦੀ ਤਾਰੀਖ ਤਾਂ ਤੈਨੂੰ ਪਤਾ ਹੈ ਮਰਨ ਦੀ ਤਾਰੀਖ ਤੈਨੂੰ ਦੱਸ ਨਹੀ ਪਾਵਾਗਾ ਕਿਉਕਿ ਓਦੋ ਮੈ ਲੋਕਾਂ ਦੇ ਹੱਥਾਂ 'ਚ Busy ਹੋਵਾਂਗਾ RG 129
Shayari / ਚੰਨ ਈਦ ਦਾ ਖੁਸ਼ੀਆਂ ਲੈ ਕੇ ਆਵੇ« on: August 30, 2011, 09:32:57 AM »
ਚੰਨ ਈਦ ਦਾ ਖੁਸ਼ੀਆਂ ਲੈ ਕੇ ਆਵੇ
ਜ਼ਿੰਦਗੀ ਦਾ ਹਰ ਰਾਹ ਰੁਸ਼ਨਾਵੇ ਕੋਈ ਚਿਰਾਂ ਦਾ ਵਿਛੜਿਆ ਸੱਜਣ ਪਿੰਡ ਮਿੱਤਰਾਂ ਦੇ ਫੇਰਾ ਪਾਵੇ ਚੰਨ ਦੇ ਬਹਾਨੇ ਦੇਖਾਂ ਉਹਨੂੰ ਤੇ ਉਹ ਹੱਸ ਕੇ ਨੀਵੀਆਂ ਪਾਵੇ ਈਦ ਮੁਬਾਰਕ ਮੇਰੇ ਵੱਲੋਂ ਸਾਰਿਆਂ ਨੂੰ 131
Shayari / ਮੈਂ ਕਦ ਸੁਧਰਾਂ« on: August 29, 2011, 10:36:17 AM »ਮੈਂ ਅੱਜ ਸੁਧਰਾਂ ,ਮੈਂ ਕੱਲ ਸੁਧਰਾਂ ਸੁਧ ਬੁਧ ਵੀ ਕੋਲੇ ਹੈ ਮੈਂ ਕਦ ਸੁਧਰਾਂ ਮੈਂ ਅੱਜ ਟੱਪਾਂ ਮੈਂ ਕੱਲ ਟੱਪਾਂ ਕੰਧ ਵੀ ਸੱਜਣਾ ਦੀ ਕੋਲੇ ਹੈ ਮੈਂ ਕਦ ਟੱਪਾਂ RG 132
Shayari / ਆਸ਼ਕ ਗੁੱਡੇ ਵਾਗੂੰ ਉਡਦਾ ਜਾਵੇ« on: August 29, 2011, 08:41:16 AM »ਨੀਵੀਆਂ ਪਾ ਕੇ ਜਦੋ ਸ਼ਰਮਾਵੇ ਹੁਸਨ ਹਨੇਰੀ ਚੜ ਚੜ ਆਵੇ ਆਸ਼ਕ ਗੁੱਡੇ ਵਾਗੂੰ ਉਡਦਾ ਜਾਵੇ ਪੇਚੇ ਲਾਵੇ ਮੰਨ ਪਰਚਾਵੇ ਫਿਰ ਹੱਥ ਨਾ ਕਿਸੇ ਦੇ ਆਵੇ ਹੁਸਨ ਜਿਵੇ ਨਚਾਈ ਜਾਵੇ ਆਸ਼ਕ ਨੱਚੀ ਜਾਵੇ 133
Shayari / ਝੱਲੇ ਆਸ਼ਕ ਨੂੰ« on: August 27, 2011, 09:47:18 AM »ਇਸ਼ਕ ਨੂੰ ਮਾਲਾ ਵਿਚ ਵਰਿਸ ਸ਼ਾਹ ਪਰੋ ਗਿਆ ਝੱਲੇ ਆਸ਼ਕ ਨੂੰ ਛੱਲਾ ਕਹਿਕੇ ਮਾਨ ਗਾ ਗਿਆ ਤੂੰਬੀ ਨਾਲ ਚਮਕੀਲਾ ਮਡੀਰ ਨੱਚਣ ਲਾ ਗਿਆ ਅੱਖਾ ਮਾਰ ਮਾਰ ਪੂਜਾ ਨੇ ਮਡੀਰ ਨੂੰ ਪਿਛੇ ਲਾ ਲਿਆ RG :hehe: 134
Shayari / ਸੱਤ ਸਮੁੰਦਰੋਂ ਪਾਰ ਗਿਆ ਉਹ« on: August 27, 2011, 06:17:12 AM »ਸੱਤ ਸਮੁੰਦਰੋਂ ਪਾਰ ਗਿਆ ਉਹ ਕਰ ਕੇ ਕੌਲ ਕਰਾਰ ਗਿਆ ਉਹ ਦਿਲ ਵੀ ਤੱਕ ਤੱਕ ਹਾਰ ਗਿਆ ਮਾਹੀ ਮੇਰੇ ਦੀ ਕਾਲੀ ਕੰਬਲੀ, ਝੋਲੇ ਦੇ ਵਿਚ ਪਾ ਲਿਆ ਵੇ ਚਿੱਠੀਆ ਵੰਡਣ ਵਾਲਿਆ ਵੇ sat Ram udasi 135
Shayari / ਪੀ ਜੇ ਤੇ ਲੱਭਿਆ ਕਰੇਗਾ« on: August 26, 2011, 12:25:03 PM »ਕਿਸੇ ਨੂੰ ਦੱਸਿਆ ਕਰੇਗਾ ਨਾਲੇ ਹੱਸਿਆ ਕਰੇਗਾ ਗਿੱਲ ਦੀਆਂ ਗੱਲਾਂ ਪੀ ਜੇ ਤੇ ਲੱਭਿਆ ਕਰੇਗਾ Recent Posts ਵਿਚ ਅਸੀ ਤੈਨੂੰ ਨਹੀਉ ਲੱਭਣਾ shayari ਦੇ ਪਿਛਲੇ ਪੇਜਾਂ ਤੇ ਸਾਨੂੰ ਲੱਭਿਆ ਕਰੇਗਾ 136
Shayari / ਹੋ ਗਏ ਬੜੇ ਮਸ਼ੂਰ« on: August 26, 2011, 11:08:48 AM »ਅੱਠ ਘੰਟੇ ਕੁਲ ਕੰਮ ਕਰੋ ਕਰਦੇ ਜਿਉ ਮਜ਼ਦੂਰ ਕੰਮ ਕਰ ਦੂਜੇ ਕੰਟਰੀ ਹੋ ਗਏ ਬੜੇ ਮਸ਼ੂਰ 137
Shayari / ਜਦ ਤੱਕ ਪੰਜ ਦਰਿਆ ਨਾ ਥੰਮਣ« on: August 26, 2011, 04:53:35 AM »ਜਦ ਤੱਕ ਪੰਜ ਦਰਿਆ ਨਾ ਥੰਮਣ ਚੱਲਦੇ ਰਹਿਣ ਤੇਰੇ ਖੂਹ ਮਿੱਤਰਾ ਵਧੇਂ ਫੁੱਲੇਂ ਤੇ ਜਵਾਨੀਆਂ ਮਾਣੇ ਖੁਸ਼ ਰਹੇ ਤੇਰੀ ਰੂਹ ਮਿੱਤਰਾ ਜੀਵੇ ਤੇਰੀ ਭਾਰਤ ਮਾਤਾ ਜਿਸ ਦਾ ਤੂੰ ਰਖਵਾਲਾ ਏਂ ਜੀਵੇ ਤੇਰੀ ਅੱਲੜ ਜੱਟੀ ਜਿਸ ਦਾ ਤੂੰ ਮਤਵਾਲਾ ਏਂ ਜੀਵਣ ਤੇਰੇ ਲੋਕ ਗੀਤ ਜੋ ਪਾਉਣ ਕਲੇਜੇ ਧੂਹ ਮਿੱਤਰਾ ਸੰਤ ਰਾਮ ਉਦਾਸੀ 138
Shayari / ਵਿਹਲੜ ਪੀ ਜੇ ਦਾ« on: August 26, 2011, 02:37:51 AM »ਏਥੇ GS ਦੀ ਸਰਦਾਰੀ ਕੁਝ ਅੱਲੜਂ ਨੇ ਮੱਤ Pj ਦੀ ਮਾਰੀ ਬਣਾ ਲਈ ਰੋਡਵੇਜ਼ ਦੀ ਲਾਰੀ ਬਿਨਾ ਟਿਕਟੋਂ ਚੜੀ ਜਨਤਾ ਸਾਰੀ GS ਨੇ ਗਲ ਵਿਚ ਪਾਇਆ ਝੋਲਾ ਕਹਿੰਦਾ ਮੈਂ ਕੰਡਕਟਰ ਬੜਾ ਹੀ ਭੋਲਾ ਮੈਂ ਤਾਂ ਜੀ ਜੀ ਕਰਦਾਂ ਹਾਂ ਬਸ ਜਿਹੜਾ ਜਰਾ ਕ ਕੁਸਕੇ ਉਹਦੇ ਹੀ ਮੁੱਕਾ ਜੜਦਾ ਹਾਂ ਉਹ ਨਹੀ ਟਿਕਟ ਕਿਸੇ ਦੀ ਕੱਟਦਾ ਪੱਕੀਆਂ ਸਵਾਰੀਆਂ ਨੂੰ ਘੂਰੀਆਂ ਵੱਟਦਾ ਨਵੀਆਂ ਨੂੰ ਦੇਖ ਕੇ ਹੱਸਦਾ ਹੋ ਗਿਆ ਜੇਲਰ ਪੀ ਜੇ ਦਾ ਨਿੱਤ ਆ ਕੇ ਬੈਠਾ ਰਹਿੰਦਾ ਨਾ ਕਦੇ ਪੋਸਟਾ ਕਰਦਾ ਇਹ ਵਿਹਲੜ ਪੀ ਜੇ ਦਾ 139
Shayari / ਛਾਤੀ ਪਾੜਕੇ ਤੈਨੂੰ ਦਿਖਾਉਣ ਆਇਆ« on: August 26, 2011, 01:24:03 AM »ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ ਛਾਤੀ ਪਾੜਕੇ ਤੈਨੂੰ ਦਿਖਾਉਣ ਆਇਆ ਤੇਰੇ ਪਿਆਰ ਵਿਚ ਮਸਤ ਮਲੰਗ ਹੋ ਕੇ ਮੁੜਕੇ ਵਸਲ ਦਾ ਦੀਵਾ ਜਗਾਉਣ ਆਇਆ ਜੀਅ ਕਰਦਾ ਸੀ ਨਾਲ ਹੀ ਸੜ ਜਾਈਏ ਜਦੋ ਕੀਤਾ ਸੀ ਅੰਤਮ ਸਸਕਰਾ ਤੇਰਾ ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਰਹੇਗਾ ਸਦਾ ਪਿਆ ਤੇਰਾ by- ਸੰਤ ਰਾਮ ਉਦਾਸੀ 140
Shayari / ਸੁਣ ਲਉ ਗੁਰ ਨਾਨਕ ਦੀ ਬਾਣੀ« on: August 26, 2011, 01:06:12 AM »ਸੋਹਣੀ ਲਗਦੀ ਮਜਲਸ ਸਿਆਣੀਂ, ਸੁਣ ਲਉ ਗੁਰ ਨਾਨਕ ਦੀ ਬਾਣੀ, ਦਿਲ ਨੂੰ ਖਿਚਦੀ ਜਾਂਦੀ ਜਾਣੀਂ, ਪੜ ਪੜ ਅੰਦਰ ਠਰਗੇ ਐ ਸੁਣ ਬਾਬੇ ਦੀ ਬਾਣੀ ਲਾਖ ਗੁਨਾਹੀਂ ਤਰਗੇ ਐ by- Babu Rajab ali |