![]() |
|
March 28, 2025, 10:29:31 PM
Contact Me :)
My Buddies
|
About Me
ਤੀਜਾ ਕੰਮ ਕਦੇ ਨਾ ਹੋਇਆ
ਦੋ ਵਿੱਚ ਉਮਰ ਹੈ ਬੀਤੀ, ਜਾ ਤੇਰੇ ਨਾਮ ਇਸ਼ਕ ਹੈ ਕੀਤਾ ਜਾ ਫਿਰ ਦਾਰੂ ਪੀਤੀ..... ਇਸ਼ਕ ਕੋਈ ਲਭੇ "ਸੱਸੀ" ਤੇ ਕੋਈ ਲਭੇ "ਹੀਰ" ਅਸੀ ਤਾਂ "ਸੈਭਾ" ਲਭਣੀ ਤੇ ਕੁਟਣੇ ਓਹਦੇ "ਵੀਰ".... ਘੁੰਮਣਾ ਆਜ਼ਾਦ ਸਦਾ ਸ਼ੇਰਾਂ ਦਾ ਸੁਭਾਅ ਹੁੰਦਾ, ਸੌਖੇ ਨਹੀਉਂ ਪਿੰਜਰੇ ਚ ਡੱਕਣੇ... ਸ਼ੇਰਾਂ ਨਾਲੋਂ ਵੱਡਾ ਦਿਲ ਚਾਹੀਦਾ ਏ ਸੀਨੇ ਵਿਚ,ਕਰਕੇ ਗੁਲਾਮ ਜੇ ਆ ਰੱਖਣੇ..... ਮਰਦਾਂ ਦੇ ਪੁੱਤ ਸਦਾ ਗੱਲ ਕਰਦੇ ਨੇ ਹਿਕ ਵਿਚ ਵੱਜਕੇ ਹੱਥ ਪਾ ਕੇ ਅਣਖਾਂ ਨੂੰ ਵੈਰੀਉ ਕਿੱਥੇ ਜਾਣਾ ਭੱਜ ਕੇ ਆਪਣਾ ਕੀਮਤੀ ਟਾਇਮ ਦੇਣ ਲਈ ਮੇਹਰਬਾਨੀ ਜੀ ....ਮੇਰੀ ਈ ਮੇਲ ਹੈ яαhuldєvgαи Signature:rahul
My PJ FacebookThere are no comments. Would you like to add first?
Pages: [1]
|