This section allows you to view all posts made by this member. Note that you can only see posts made in areas you currently have access to.
Messages - ƁΔƘΓΔ
2061
« on: June 15, 2010, 10:40:04 AM »
Meri vote goru nu 1. oda aladin menu apni jawani yaad leonda 2. nangi kudi di photo (joke)
2062
« on: June 14, 2010, 03:24:16 PM »
I agree that's some cheap gas compared to the 1.79 im paying at the moment :
GOOD DEAL! US Average price nationwide: $2.69
2063
« on: June 14, 2010, 03:14:04 PM »
ਸਰਤਾਜ 'ਸ'- ਸਿਦਕ ਦਾ 'ਰ'- ਰਜਾ ਵਾਲਾ 'ਤ'- ਤਲਬ ਦਾ 'ਜ' - ਜਜਬਾਤ ਵਾਲਾ....... ਇੰਜ ਫੱਕਰਾਂ ਦਾ ਨਾਮ ਸਰਤਾਜ ਹੋਇਆ ਹਥੀ ਫੜ ਕਾਸਾ ਖੇਰਾਤ ਵਾਲਾ...
ਸਤਿੰਦਰ ਸਾਰੇ ਅਖੱਰ ਹੀ ਸਤਿੰਦਰ ਹੀ ਵਾਲੜੇ ਨੇ..ਸ, ਰ, ਤ, ਇੱਕ 'ਦ'- ਦੁਨੀਆਦਾਰੀਆਂ ਦਾ ਜਦੋ ਮਿਲੇ ਜਜਬਾਤ ਜਜੇਆ ਦਾ ਤਾ ਫੇਰ ਦ' ਹੋ ਗਿਆ ਦਿਲਦਾਰੀਆਂ ਦਾ...
2064
« on: June 14, 2010, 11:28:58 AM »
majbooria 22 majbooria............kaun chahunda k apna ghar baar chad k videsh jawe..?
haha sade pind ta sare jana chaunde, sare shownka de patey aa
2065
« on: June 14, 2010, 11:24:00 AM »
lol one user said "Bai ji ainni bakwas film mein zindagi vich ni dekhi………. Saali Ikk miss pooja bardasht karni aukhi hoi payi si othe do-do ne film ch………."
Pta ni sach bolda, pta ni miss pooja da dushman aa
2066
« on: June 14, 2010, 11:22:21 AM »
Eh khbar april 2010 di hai, hun june 2010. koi navi khabar nai es case te?
2067
« on: June 14, 2010, 11:14:27 AM »
ghar jakey ve sanu pj te milda gilda rai :pjrocks:
2068
« on: June 14, 2010, 11:13:17 AM »
Satinder Sartaj de Fan ne kuch ode lai likhea: ਸਤਿੰਦਰ ਸਰਤਾਜ ਦੇ ਨਾਂਅ -ਹਰਮੇਲ ਪਰੀਤ ਪਤਝੜ ਮਗਰੋਂ ਖਿੜੀ ਬਹਾਰ ਸਤਿੰਦਰਾ ਤੂੰ। ਜੁੱਗ ਜੁੱਗ ਜੀਵੇਂ ਸ਼ਾਲਾ ! ਯਾਰ ਸਤਿੰਦਰਾ ਤੂੰ।
ਤੂੰ ਸ਼ਾਇਰੀ ਦਾ ਭਰ ਵਗਦਾ ਦਰਿਆ ਸੱਜਣਾ,... ਵਾਰਿਸ ਦਾ ਲਗਦੈਂ ਅਵਤਾਰ ਸਤਿੰਦਰਾ ਤੂੰ।
ਅੰਬਰਾਂ ਤੋਂ ਉੱਚੀ ਹੋਵੇ ਸ਼ਾਲਾ! ਪਰਵਾਜ਼ ਤੇਰੀ, ਹਰ ਦਿਲ ਦਾ ਹੋਵੇਂ ਦਿਲਦਾਰ ਸਤਿੰਦਰਾ ਤੂੰ।
ਤੇਰੀ ਮਾਖਿਓਂ ਮਿੱਠੀ ਬੋਲੀ ਤੋਂ ਬਲਿਹਾਰੇ ਮੈਂ, ਕਰਦਾ ਰਹੇਂ ਰੂਹਾਂ ਨੂੰ ਸ਼ਰਸ਼ਾਰ ਸਤਿੰਦਰਾ ਤੂੰ।
ਸ਼ਬਦਾਂ ਨੂੰ ਜਦ ਸੁਰਾਂ ਦੇ ਵਿਚ ਪਿਰੋਵੇਂ ਬਹਿਕੇ, ਚਿਹਰਾ ਗਾਇਕੀ ਦਾ ਦੇਵੇਂ ਨਿਖ਼ਾਰ ਸਤਿੰਦਰਾ ਤੂੰ।
ਮਹਿਫ਼ਲ ਵਿਚ ਆਵੇ ਨਾ ਚੱਲਕੇ ਸਾਈਂ ਕਿਵੇਂ? ਧੁਰ ਅੰਦਰੋਂ ਲਵੇਂ ਜਦੋਂ ਪੁਕਾਰ ਸਤਿੰਦਰਾ ਤੂੰ।
ਗਾਇਕੀ ਦੇ 'ਸਿਰ' ਸਜਿਆ ਤੂੰ 'ਤਾਜ' ਸੁਨਰਿਹੀ ਏਂ, ਲੱਚਰ ਗਾਇਕੀ ਸਾਹਵੇਂ ਵੰਗਾਰ ਸਤਿੰਦਰਾ ਤੂੰ।
ਜਦ ਛੋਹੇਂ ਕੋਈ ਸੱਜਣਾ ਪਰੀਤ ਕਹਾਣੀ ਤੂੰ, ਸੱਚੇ ਇਸ਼ਕ ਦਾ ਜਾਪੇਂ ਇਜ਼ਹਾਰ ਸਤਿੰਦਰਾ ਤੂੰ।
ਕਿਹੜਾ ਸਦਕੇ ਜਾਵੇ ਨਾ ਮਸਤ ਅਦਾਵਾਂ ਤੋਂ, ਅੱਲੜਾ ਦੇ ਹਿਲਾਵੇਂ ਦਿਲ ਦੇ ਤਾਰ ਸਤਿੰਦਰਾ ਤੂੰ।
ਰੱਬ ਮਿਹਰ ਕਰੇ ਤੇ ਪੂਰੀ ਹੋਵੇ ਯਾਰਾ ਰੀਝ ਤੇਰੀ, ਗਾਵੇਂ ਛੇਤੀ ਜਾ ਵਾਘਿਓਂ ਪਾਰ ਸਤਿੰਦਰਾ ਤੂੰ।
ਕਿਹੜੇ ਲਫ਼ਜ਼ਾਂ ਦੇ ਵਿਚ ਮੈਂ ਤੇਰੀ ਸਿਫਤ ਕਰਾਂ, ਵਾਰਿਸ, ਬੁੱਲ੍ਹਾ ਤੇ ਕਾਦਰ ਯਾਰ ਸਤਿੰਦਰਾ ਤੂੰ।
2069
« on: June 12, 2010, 08:08:01 PM »
Manmohan waris ne haje punjabi virsa 2010 kadna ohnu na maro yaar...
2070
« on: June 11, 2010, 01:29:50 PM »
Just wondering... :pagel:
1.Would you rather be rich or healthy? Healthy
2.Would you rather be good looking or rich? Rich that way I have money to do good.
3.Do you believe in the death penalty? Why or why not? No. if you have power to imprison, do it. let God handle the death.
4.Would you like to know the day you’re going to die ahead of time? Why or why not? no. it will be scary to think about it.
5.Would you rather have super strength or super intelligence? super intelligence so i can solve problems.
5.Would you rather have the power to be invisible or the power to read minds? useless powers
7.Would you rather spend the rest of your life without a significant other, or would you rather have a partner who is extremely difficult? papa nu puchke dasuga
8.Would you rather spend life in prison or be executed? life in prison. i can fix myself
2071
« on: June 11, 2010, 11:15:46 AM »
Jado worldcup europe vich ni hunda, fer Europe di team ni jitdi, fer Brazil da hath bhaara.
2072
« on: June 10, 2010, 11:38:58 AM »
lol jhanda grenade di teemi wang gal karda :)
2073
« on: June 10, 2010, 11:38:01 AM »
:angry: dadey magaune dono... dadey mari jande
2074
« on: June 10, 2010, 10:50:19 AM »
Name your topics appropriately. If you do not want to name them, use Suggestion topic.
2075
« on: June 10, 2010, 10:41:29 AM »
powerlifter pakka besharm aa, kudio bachke
2076
« on: June 10, 2010, 10:01:34 AM »
seyana aa, bapu ne put nu pehli sikhaya punjab police vare
2077
« on: June 10, 2010, 10:00:09 AM »
ena vadia design aa, Maruti walea nu khareed lena chaida lol
2078
« on: June 09, 2010, 04:12:56 PM »
kali teri gutt ni, jave gitteya nu chumdi, jado tun kothey firehn munde kehnde oh bhootni ghumdi
2079
« on: June 09, 2010, 01:58:01 PM »
india is an aristocracy, not democracy!
2080
« on: June 09, 2010, 10:28:03 AM »
hun hovega asli mukabla
|