This section allows you to view all posts made by this member. Note that you can only see posts made in areas you currently have access to.
Messages - ƁΔƘΓΔ
Pages: 1 ... 70 71 72 73 74 [75] 76 77 78 79 80 ... 233
1481
« on: November 12, 2010, 02:48:49 PM »
nirey ishq de tand nai paye asa, charkhadiya te v chade hoye aa, sir de ke jitho nai fees lagdi , asi ohna schoola de pade hoye aa, lok chanaab ch sda rehn tairde, asa khoon andar layiya taariya ne, sanu ehve ni lok sardaar kehnde, sir de ke lyiya sardariya ne,
udon khon vich uthoo ga ubaal vai, akhan vich udon au rang lal bai, dub chon revolver niklu je veri kuj khendey rehan gay, punjabiyan jad tak anakh rahu gi pangay pende rehen gay
sher hathan vich chudiyan nee rakhday, pajih moday bina pichey nahinyo hat de, kad tak hunda rahu zulam enahte eh na kade sehan gay, punjabiyan jad tak anakh rahu gi pangay pende rehen gay sava lakh naal ik-ik lariye, agg wangra maidan vich variye, lai ke nagni maidan vich wadiye te paapi udon tanday rehen gay, punjabiyan jad tak anakh rahu gi pangay pende rehen gay
eh tan veer ne BHAGAT sardar de, jaan varey-varey SINGH KARTAR de, lar jaan gay UDHAM SINGH wangra, iraday ovain bhaney rehen gay, punjabiyan jad tak anakh rahu gi pangay pende rehen gay
1482
« on: November 12, 2010, 09:56:59 AM »
O-paa-ma 3 idiots Obama Ghajini Style Dabangg Obama Shanti Obama O-paa-ma Obama Rajneeti Obama Robot Obama Singh is King
1483
« on: November 10, 2010, 02:00:53 PM »
1484
« on: November 10, 2010, 01:40:08 PM »
1485
« on: November 10, 2010, 01:37:10 PM »
1486
« on: November 10, 2010, 01:09:04 PM »
1487
« on: November 09, 2010, 11:23:38 AM »
1488
« on: November 08, 2010, 10:27:10 AM »
wah love it
1489
« on: November 08, 2010, 10:24:48 AM »
ਮੱਕੇ ਗਿਆ ਗੱਲ ਮੁਕਦੀ ਨਈ ਭਾਵੇਂ ਸੋ-ਸੋ ਜੁਮੇ ਪੜ ਆਈਏ,
ਗੰਗਾ ਗਿਆ ਗੱਲ ਮੁਕਦੀ ਨਈ ਭਾਵੇਂ ਸੋ-ਸੋ ਗੋਤੇ ਖਾਈਏ,
ਘਰ ਆ ਗਿਆ ਗੱਲ ਮੁਕਦੀ ਨਈ ਭਾਵੇਂ ਸੋ-ਸੋ ਪੰਡ ਪੜਾਈਏ,
" ਬੁਲੇ ਸ਼ਾਹ " ਗੱਲ ਤਾਹੀਓ ਮੁਕਦੀ ਜਦੋਂ " ਮੈਂ " ਨੂੰ ਦਿਲੋ ਮੁਕਾਈਏ………..!!!
1490
« on: November 08, 2010, 10:15:44 AM »
punjabi bowl ton darde naa, uda dinde ne totey
1491
« on: November 08, 2010, 10:11:51 AM »
ਪਿਓ, ਭੈਣ ,ਭਾਈ ਨਾ ਅੰਮੜੀ ਦੇ ਹੁਣ ਰਿਸ਼ਤੇ ਰਹਿ ਗਏ ਦਮੜੀ ਦੇ
ਕੋਈ ਗੁਣਾਂ ਨੂੰ ਵਿਰਲਾ ਪੁਛਦਾ ਏ ਵਧ ਗਾਹਕ ਨੇ ਸੋਹਣੀ ਚਮੜੀ ਦੇ
ਮੁੰਹ ਜੋਰ ਵੇਗ ਅਰਮਾਨਾਂ ਦੇ ਮੇਰੇ ਵੱਸ ਨਹੀ ਅੱਗ ਲਗੜੀ ਦੇ
ਚੁੰਨੀਆਂ ਨੇ ਸੰਭਲ ਜਾਣਾ ਏ ਸਜਣਾਂ ਪੇਚ ਸਾਂਭ ਲੈ ਪਗੜੀ ਦੇ
ਜਿੰਦਗੀ ਦੇ ਮੁਕਦਮੇ ਭਾਰੀ ਨੇ ਕੱਲੇ ਸਾਹਾਂ ਤੋਂ ਨਹੀ ਝਗੜੀ ਦੇ
ਇਹ ਸਾਹ ਵੀ ਅਮਾਨਤ ਰਖ ਲੈ ਤੂੰ ਜਾਂ ਆਸ ਕੋਈ ਫਿਰ ਤਗੜੀ ਦੇ
ਰੂਹ ਸ਼ਰਮਸ਼ਾਰ ਜਿਹੀ ਰਹਿੰਦੀ ਏ ਕੇਹੇ ਕੰਮ ਨੇ ਦੇਹ ਨਿਕ੍ਮੜੀ ਦੇ
ਚਿੱਤ ਅੰਬਰੀ ਉਡਣਾ ਚਾਹੁੰਦਾ ਏ ਪੈਰੀ ਪਰਬਤ ਬੰਨੇ ਖੰਭੜੀ ਦੇ
1492
« on: November 08, 2010, 10:04:03 AM »
jida ik bache nu vote pon da ni hak hunda, oda 100 post to ghat wale nu forum vich vote ni poni chaidi
1493
« on: November 08, 2010, 09:57:43 AM »
#1 ਆ ਸਜਨਾ ਤੇਰੇ ਰਾਹੀਂ ਬੈਠੇ ਅਸੀ ਬਾਲ ਨੈਣਾ ਦੇ ਦੀਵੇ,
ਨਿਤ ਨਿਤ ਦੱਰਦ ਵਛੋੜਾ ਤੇਰਾ ਮੇਰਾ ਖੂਨ ਜਿਗਰ ਦਾ ਪੀਵੇ,
ਤੇਰੀ ਦੀਦ ਬਿਨਾ ਮੇਰੇ ਯਾਰ ਸੱਜਨ ਇੱਕ ਪੱਲ ਆਰਾਮ ਨਾ ਥੀਵੇ,
"ਰਫੀਕ" ਪਿਆਰਿਆਂ ਸਜਨਾ ਬਾਜੋ ਦਾਸੋ ਯਾਰ ਕਿਵੇਂ ਕੋਈ ਜੀਵੇ……..!!!
#2 ਰੁੱਖਾਂ ਵਾਂਗ ਰਹਿਣਾ ਸਾਡੀ ਆਦਤ ਹੈ,
ਮਰਨ ਤੋਂ ਪਹਿਲਾਂ ਕਿਸੇ ਦਿਲ ਤੇ ਰਾਜ ਕਰ ਜਾਵਾਂਗੇ,
ਅੱਜ ਭਾਵੇਂ ਜਿੰਦਗੀ ਚ ਇੱਕਦਮ ਇੱਕਲੇ ਹਾਂ,
ਮੇਲੇ ਲੱਗ ਜਾਣਗੇ ਸ਼ਮਸ਼ਾਨ ਤੇ ਜਿਸ ਦਿਨ ਮਰ ਜਾਵਾਂਗੇ……..!!!
#3 ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ.. ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ
1494
« on: November 05, 2010, 11:41:02 AM »
brruah 22 de enia kudia mardia tere te
1495
« on: November 05, 2010, 09:49:22 AM »
kelean wali bazi margi, mitran nu fikar pea
1496
« on: November 04, 2010, 12:25:58 PM »
eh photo aaj tak live te oni si:
1497
« on: November 04, 2010, 12:23:20 PM »
ਜਿਹੜਾ ਮਸਜਿਦ ਕਦੇ ਗਿਆ ਨਾ, ਉਹ ਕੀ ਜਾਣੇ ਕੁਰਾਨ ਕੀ ਏ, ਜਿਹਨੇ ਕਦੇ ਕਿਸੇ ਦਾ ਭਲਾ ਕੀਤਾ ਨਾ, ਉਹ ਕੀ ਜਾਣੇ ਇਹਸਾਨ ਕੀ ਏ, ਜਿਹਨੇ ਹੋਲੀ ਨੂੰ ਰੰਗ ਕਿਸੇ ਨੂੰ ਲਾਇਆ ਨਾ, ਉਹ ਕੀ ਜਾਣੇ ਗੁਲਾਲ ਕੀ ਏ, ਜਿਸ ਨੇ ਇਸ਼ਕ ਚ’ ਚੋਟ ਕਦੇ ਖਾਧੀ ਨਾ, ਉਹ ਕੀ ਜਾਣੇ ਦਿਲ-ਜਲੇ ਦਾ ਹਾਲ ਕੀ ਏ
#2: ਦੁਖ ਦਰਦ ਤਾ ਮੇਰੇ ਮੁਕਦਰਾ ਵਿਚ ਮੈ ਸਿਕਵਾ ਕਰਕੇ ਕੀ ਕਰਦਾ ਜਦੋ ਜਿਉਣਾ ਆਇਆ ਮੈਨੂੰ ਨੀ ਮੈ ਮੋਤ ਵੀ ਮੰਗ ਕੇ ਕੀ ਕਰਦਾ
#3: ਨਾ ਕੋਈ ਓਦੀ ਚਿਠੀ ਨਾ ਕੋਈ ਸੁਨੇਹਾ ਆਇਆ ਏ,
ਫੇਰ ਕਿਹੜੀ ਗਲੋਂ ਦਿਲ ਘਬਰਾਇਆ ਏ,
ਪੁਛਾਂ ਕੀਦੇ ਕੋਲੋਂ ਜਾ ਕੇ ਓਦਾ ਹਾਲ,
ਰੱਬਾ ਓਦੀ ਖੇਰ ਹੋਵੇ
ਏਵੇ ਚੰਦਰੀ ਦੇ ਆਉਦੇ ਨੇ ਖਿਆਲ
ਰੱਬਾ ਓਦੀ ਖੇਰ ਹੋਵੇ…………!!!
1498
« on: November 04, 2010, 12:10:37 PM »
bollywoodch punjabi ganea da kabarha hunda, changa hoa gurdas othe ni gonda
1499
« on: November 03, 2010, 03:43:28 PM »
boli for jija saali
jijja teri bhen vech ke hero honda laina bara hi dil lochda bas ikko jhotta laina
hatjo piche khaternak boli
1500
« on: November 03, 2010, 03:41:13 PM »
brrruaaahhh PJ mitra di lalakare mardi tiger style wich
Pages: 1 ... 70 71 72 73 74 [75] 76 77 78 79 80 ... 233
|