This section allows you to view all posts made by this member. Note that you can only see posts made in areas you currently have access to.
Messages - ƁΔƘΓΔ
Pages: 1 ... 57 58 59 60 61 [62] 63 64 65 66 67 ... 233
1221
« on: February 28, 2011, 06:34:25 PM »
tu cheez badi hai mast mast .. : taan dekhda si ...
patoleya .... tere darshan bade zaroori ni te fer neend na aundi ni 8-> 8->
:hehe: :hehe:
oye bhaurea teri koi family heni jawan muteyara nu sherrda besharm jea na hove ta ni kudio menu bachao eton.. kalena jea madhumakhi bangu piche pegea
1222
« on: February 28, 2011, 06:30:13 PM »
1223
« on: February 28, 2011, 05:45:41 PM »
sis aa tera kaale rang da suite bara sohna aa....ktiho leya c???
ni jaljaniye tu mere suit wal meli akh na dekhi, teria akha kadlu vaise lea si shaamu di hatti ton menu ghoorghoor dekhda si baania marjana
1224
« on: February 28, 2011, 05:34:57 PM »
ni booooooo eh PJ de munde bade sexy aa, pta ni ki khande jaljane
1225
« on: February 28, 2011, 05:04:27 PM »
majh da status committed va ke single?
1226
« on: February 25, 2011, 04:55:06 PM »
shokeen munda krare krare ban karda, onu pai bote
1227
« on: February 25, 2011, 04:54:13 PM »
Harjeet Harmen - Sajan milade
1228
« on: February 25, 2011, 04:46:47 PM »
At Douglas NW
wah biii enu kende inter-da-bapu-net
1229
« on: February 25, 2011, 04:39:22 PM »
There is one admin that is absolutely clueless (call it stupid, or whatever) gsingh one that knows how to handle things... jhunda amli
1230
« on: February 25, 2011, 01:31:17 PM »
1231
« on: February 25, 2011, 11:24:32 AM »
i think ravi gill :laugh: :laugh: :laugh: bhut kus sikhan nu milda ohde tu jehria gaala hale market vch aya v nai ohde tu sikhn nu mil jandea ne :laugh: :laugh: :laugh:
ravi gill most ganda-filthy insaan houga lol ena ghatia te ghinona insaan parivarak zindagi da maliamet kardevega best male l'user is Hydrostatics
1232
« on: February 25, 2011, 11:22:20 AM »
i hate GS he most useless admin in the universe aaaaaaa thoooooooo
1233
« on: February 24, 2011, 05:15:28 PM »
ਜਦੋ ਨਜ਼ਰ ਮੇਰੀ ਬਾਂਹ ਤੇ ਜਾਵੇ … ਦਿੱਤਾ ਕੜਾ ਤੇਰਾ ਨਜ਼ਰੀ ਆਵੇ… ਕੜੇ ਦੇ ਉੱਤੇ ਨਾਮ ਗੁਰਾਂ ਦਾ… ਹਰ ਮੁਸ਼੍ਕਿਲ ਤੋਂ ਰੱਬ ਬਚਾਵੇ…
ਰੋਮ – ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ.. ਕੋਈ ਫ਼ਰਕ ਨੀ ਪੈਂਦਾ ਔਖੇ ਸੌਖੇ ਰਾਹ੍ਵਾਂ ਦਾ.. ਸਦਾ ਤਲੀ ਤੇ ਰਹਿੰਦੀ ਜਾਨ ਪੰਜਾਬੀ ਦੀ.. ਹੱਥ ਵਿਚ ਪਾਇਆ ਕੜਾ ਹੋਵੇ ਪੇਹ੍ਚਾਨ ਪੰਜਾਬੀ ਦੀ.. -¢ਰੇ ∂α ηਲੈк
1234
« on: February 24, 2011, 04:40:49 PM »
lyrics in punjabi: ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ. ਸੀ ਮੋਜਾ ਕਰਦੇ,ਕਾਲਜੀ ਪੜਦੇ ਸੀ ਨਾਲ ਬਿਤਾਈ,ਓਹ ਉਮਰ ਜਵਾਨੀ
ਉਹ ਦੁਨੀਆ ਵੱਖਰੀ ਸੀ,ਨੀ ਲੜੇ ਲੜਾਈਆ,ਨਾ ਹੋਣ ਪੜਾਈਆ. ਜਾਣਾ ਜੀਨੇ ਘਰ ਨੀ,ਕੀਸੇ ਦਾ ਡਰ ਨੀ ਗੁਲਾਬਾ ਵਰਗੀ ਸੀ ,ਓਦੋ ਜਿੰਦਗਾਨੀ ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
ਕਦੇ ਲਾਉਣ ਕਲਾਸਾ ਨਾ ਬੈਠ ਕੰਟੀਨੀ ,ਪਾ ਕੇ ਵੱਦ ਚੀਨੀ ਪੀਂਦੇ ਸੀ ਚਾਹਾਂ,ਬਣਾਉਣ ਸਲਾਹਾ ਕੀਵੇ ਕੁੱਝ ਕਰੀਏ,ਧਮਕ ਅਸਮਾਨੀ.
ਸਭ ਬੜੇ ਸ਼ੋਕੀਨ ਹੁੰਦੇ, ਬਾਲ ਜਹੇ ਬਾਹ ਕੇ,ਤੇ ਜੈਲ ਲਗਾ ਕੇ ਸ਼ਿਸ਼ੇ ਦੇ ਮੁਹਰੇ ,ਤੇ ਪੱਗ ਨੂੰ ਘੁਰੇ TOMMY ਦੀਆ ਸ਼ਰਟਾਂ, ਏਨਕ ARMANI ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
ਉਹ ਕਾਲਜ਼ ਕੁੜੀਆ ਦਾ………… ਬੱਜੇ ਸਾਡੇ ਬਾਰਾਂ,ਤੇ ਜਾਣਾ ਯਾਰਾਂ ਨੀ ਸ਼ੀਸ਼ੇ ਖੋਲੇ,ਤੇ ਖੜੇ ਪਟੋਲੇ ਲਾ ਕੇ ਵਿੱਚ ਗਾਣੇ ਚਲਾਉਦੇ ਗੱਡੀਆ
ਇੱਕ ਸਮਰੀ ਹੁੰਦਾ ਸੀ… ਜੀ ਬੜਾ ਸ਼ਿਕਾਰੀ,ਤੇ ਦੇਖ ਕੁਆਰੀ ਲਾਏ ਟਰਾਈਆਂ,ਜੀ ਬੋਹਤ ਫਸਾਈਆ ਚੰਡੀਗੜ ਜਾ ਕੇ ਘਮਾਉਦਾ ਨੱਡੀਆ ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
ਬੜਾ ਬੁੱਲਟ ਪਿਆਰਾ ਸੀ…… ਆਪ ਨਾ ਨਾਉਦੇ ,ਬੁੱਲਟ ਚਮਕਾਉਦੇ,ਤੇ ਹੁਲੀ ਚਲਾਉਦੇ,ਗੇੜੀਆ ਲਾਉਦੇ ਬੁੱਲਟ ਦੇ ਉੱਤੇ ਕੁੱੜੀ ਵੀ ਮਰਦੀ.
ਜਿਹੜਾ ਕਮਰਾ ਗਿੱਲ ਦਾ ਸੀ.. ਆੰਟੀ ਸੀ ਪਿੱਟਦੀ,ਉਹ ਮਿਹਫਲ ਨਿੱਤ ਦੀ ਯਾਰ ਆਏ ਰਹਿੰਦੇ,ਕੱਠੇ ਜਦ ਬਹਿੰਦੇ ਬੋਤਲਾਂ ਖੁੱਲੀਆ,ਗਰਾਰੀ ਅੜਦੀ,ਗਰਾਰੀ ਅੜਦੀ ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
ਦੀਪ ਲੰਡੀ ਜ਼ੀਪ ਵਾਲਾ……. ਸੀ RAY-BAN ਲਾਉਦਾ,ਤੇ ਕੁੜਤੇ ਪਾਉਦਾ ਸੋਣੀ ਜਹੀ ਸਹੇਲੀ ,UNI.(university)ਵਿੱਚ ਵੇਲੀ ਯਾਰਾਂ ਦਾ ਯਾਰ ਸਾਡਾ M.L.A.
ਜਦ ਪਿੰਡ ਨੂੰ ਮੁੜਦੇ ਸੀ, ਚੀਮਾ ਬਾਈ ਮਿਲਦਾ,ਜੀ ਟੁਕੜਾ ਦਿਲ ਦਾ, ਮੋਟਰ ਤੇ ਬਹਿੰਦੇ,ਆਪੇ ਕੱਡ ਲੈਦੇ ਸੀ ਘਰ ਦੀ ਕੱਡੀ,ਸਵਾਦ ਅਵੱਲੇ ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
ਬੱਬੂ ਲੀਖਦਾ ਗਾਣੇ ਸੀ…… ਯਾਰਾਂ ਨੂੰ ਚਾਹੁਦਾ,ਤੇ ਸੋਹਲੇ ਗਾਉਦਾ ਹੈਰੀ ਜਹੇ ਯਰਾਰੋ,ਜੀ ਪਾਰਉਤਾਰੋ ਟੇਪ ਹੁਣ ਕੱਡੜੀ,ਸ਼ੈਰੀ ਨੇ ਪਹਿਲੀ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ. ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
……………..
Badey chete aunde ne yaar anmulle, hawa de bulle Badey chete aunde ne yaar anmulle, hawa de bulle Si mauja karde, collegi parde Si naal bitaayi, oh umar jawani
Oho duniya vakhri si, ni lade ladayiyan Na hon padhayiyan, kada din gharni Kise da darr ni, gulaaba vargi oh do zindgani, oh do zindgani Badey chete aunde ne yaar anmulle, hawa de bulle
Kade laun class’an na Kade laun class’an na Baith canteeni, paa ke vadh cheeni Peende si chaah, banaun salaahan Kive kujh kariye, chamak asmaani Sab badey shaukeen hunde Waal jehe waake, te gel laga ke Sheeshe de muhre, te bapu ghoore Tommy diyan shirt’an, aanek Armaani Badey chete aunde ne yaar anmulle, hawa de bulle
Oh college kudiyan da Oh college kudiyan da Baje saade baarah, te jaana yaaran Ni sheeshe khole, te khade patole Laa ke vich gaane, chalaunde gadiyan Ik samri hunda si Ji bada shikari, te vekh kawari Lagaye tarayiyan, ji bahut phasayiyan Chandigarh jaake, kamaunda gadiyan Badey chete aunde ne yaar anmulle, hawa de bulle
Bada Bullet pyaara si Bada Bullet pyaara si Aap na naunde, bullet chamkaunde Te hauli chalaunde, gediyan launde Bullet de utte, kudi vi marrdi Jeda kamra gill da si Aunty si pittdi, oh mehfil nitt di Yaar aaye rehnde, kathe jad behnde Bottlan khuliyan, garaari arrdi Badey chete aunde ne yaar anmulle, hawa de bulle
Deep landi jeep wala Deep landi jeep wala Si Ray Ban launda, te kurte paunda Sohni ji saheli, uni ch baily Yaaran da yaar, saada MLA Jad pind nu mudh de si Cheema bai milda, oh tukra dil da Motor te behnde, aape kad lehnde Si ghardi kaddi, sawaad awalle Badey chete aunde ne yaar anmulle, hawa de bulle
Babbu likhda gaane si Babbu likhda gaane si Yaaran nu chaunda, te sohle gaunda Harry jehe yaaro, ji paar utaaro Tape hun kadni, Sherry ne pehli, Sherry ne pehli Badey chete aunde ne yaar anmulle, hawa de bulle Badey chete aunde ne yaar anmulle, hawa de bulle
1235
« on: February 24, 2011, 02:48:49 PM »
1236
« on: February 24, 2011, 02:43:18 PM »
i like PJ Bhootni ja PJ Churail
1237
« on: February 24, 2011, 02:42:25 PM »
dono nikame, bekar te faltu admin ne
1238
« on: February 24, 2011, 02:28:03 PM »
ah lo pela tappa by Mrs Kudrat Grewal:
Oh Mere Channana Channana , Dus Tu Kikkan Mananna Vey Kahto Layean Ne Dera, Vey Mein Athru Payee Kera...
Tenu Wajan Payee Mara, Meriyan Minntan Hazaran Paani Ravi Da Wagda, Tera Chetta V Thaggda
Bannke Sheesha Beh Jawa, Tere Sawe oh Channana Je Tu Awe Oh Channana...
1239
« on: February 24, 2011, 02:16:25 PM »
kise ullu da signature lagda, jida oh OO paya lol
1240
« on: February 24, 2011, 02:11:43 PM »
ah lo dekhlo vadda lion of punjab jida da app oda di kudi labda firda
Pages: 1 ... 57 58 59 60 61 [62] 63 64 65 66 67 ... 233
|