ssa ji ki haal hai tuhada...
![]() ![]() |
|
Contact Me :)
My Buddies
|
About Me
i love to vist new places and make new friends....
" ਕੌਣ ਕਿੰਨਾ ਤੈਨੂੰ ਚਾਹੁੰਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਕੌਣ ਰਾਤਾਂ ਨੂੰ ਨਹੀਂ ਸੌਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਤੇਰੇ ਨਖਰੇ ਦਾ ਭਾਅ,ਹਰ-ਰੋਜ ਵਧੀ ਜਾਵੇ.... ਕੌਣ ਕਿੰਨਾ ਮੁੱਲ ਪਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਦੁਨੀਆ ਚ’ ਕਿੰਨੇ ਸੋਹਣੇ,ਉਂਗਲਾ ਤੇ ਗਿਣੀਏ ਜੇ.... ਹਏ,ਤੇਰਾ ਨਾਂ ਕਿਥ੍ਥੇ ਆਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਤੂੰ ਆਖੇ "PUNJABI_GABRU" ਨਾਲ,ਬੱਸ ਜਾਣ-ਪਹਿਚਾਣ.... ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ...." ਕਿਸੇ ਦੀ ਦਿੱਤੀ ਤਨਹਾਈ ਨੇ ਮਾਰ ਦਿੱਤਾ ਯਾਦਾਂ ਦੇ ਸਮੁੰਦਰਾਂ ਦੀ ਗਹਰਾਈ ਨੇ ਮਾਰ ਦਿੱਤਾ ਕਦੇ ਮਜਬੂਰੀ ਨੇ ਮਿਲਨ ਨ ਦਿੱਤਾ ਤੇ ਕਦੇ ਮਿਲਨ ਤੋਂ ਬਾਅਦ ਦੀ ਜੁਦਾਈ ਨੇ ਮਾਰ ਦਿੱਤਾ ******ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ, ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ, ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ, ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ, ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ, ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ..*********** ********************** Signature:ਓਹ ਬਦਲੇ-ਬਦਲੇ ਲੱਗਦੇ ਨੇ,ਓਹਨਾਂ ਦਿਲ ਉਚਿਆ ਨਾਲ ਲਾ ਲਏ ਨੇ,ਕਹਿੰਦੇ ਹੁਣ ਤੁਹਾਡੀ ਨਾ ਲੋੜ ਰਹੀ,ਅਸੀਂ ਸੱਜਣ ਹੋਰ ਬਣਾ ਲਏ ਨੇ, ਅਸੀਂ ਅੱਖੀਆ ਭਰ ਕੇ ਕਹਿ ਦਿੱਤਾ:ਜਿੱਥੇ ਮਰਜੀ ਪਰਖ ਕੇ ਦੇਖ ਲਵੋ, ਕਹਿੰਦੇ ਅਸੀ. ਤੁਹਾਨੂੰ ਵਰਤ ਲਿਆ,ਤੁਸੀਂ ਹੋਰ ਵਰਤ ਕੇ ਦੇਖ ਲਵੋ, ਓਹਦੇ ਬੋਲ ਗੂੰਜਦੇ ਕੰਨਾ ਵਿੱਚ,ਪਰ ਦਿਲ ਤੇ ਲਾਉਣੇ ਬੰਦ ਕਰਤੇ, ਹੁਣ ਦੁਸ਼ਮਣ ਲੱਭਦੇ ਫਿਰਦੇ ਆ..ਅਸੀਂ ਯਾਰ ਬਣਾਉਣੇ ਬੰਦ ਕਰਤੇ............
My PJ FacebookCommentsDad Di Bibbi Dhee
bus kuj nhi...jo phela krdi c ohhi hun krdi aa
lolz kuj khas new ta nhi hai kuj... wat bout ur side?
Pages: 1 [2]
|