May 12, 2024, 01:47:07 AM

Show Posts

This section allows you to view all posts made by this member. Note that you can only see posts made in areas you currently have access to.


Messages - ☬♥ ❞ ρüηʝ@♭αη мʊ☂ї@αґ ❞ ♥☬

Pages: 1 ... 5 6 7 8 9 [10] 11 12 13 14 15 ... 29
181
PJ Games / Re: Comment On PHOTO of PerSon Above you
« on: December 22, 2012, 10:00:14 AM »
:okk:  aaaa...........

dekhan nu ta sohna lagg reha munda

182
ਅਸੀ ਮਨ ਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
 ਨਹੀਓ ਵੇਖਣ ਨੂੰ ਸੋਹਣੇ ,ਤੇਰੀ ਏ ਵੀ ਗੱਲ ਮੰਨੀ,
 ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
 ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ,
 ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
 ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ....

183
ਜ ਦੀ ਦੁਨਿਆਵੀ ਜਿੰਦਗੀ ਦੇ 5 ਕੜਵੇ ਸੱਚ
 
 1- ਮਾਂ ਤੋਂ ਵੱਧ ਕੋਈ ਪਿਆਰ ਨੀ ਕਰਦਾ ਤੇ ਨਾ ਕਰ ਸਕਦਾ
 
 2- ਗਰੀਬ ਦਾ ਕੋਈ ਦੋਸਤ ਨਹੀਂ...
 
 3- ਲੋਕ ਚੰਗੀ ਸੀਰਤ ਨੂੰ ਨਹੀਂ ਚੰਗੀ ਸੂਰਤ ਨੂੰ ਤਰਜੀਹ ਦਿੰਦੇ ਨੇਂ----ਲਫਜ਼ਾਂ ਨਾਲ ਜਿੰਨੇ ਮਰਜ਼ੀ ਵੱਡੇ ਪਹਾੜ ਖੜੇ ਕਰ ਲੈਣ
 
 4- ਇੱਜ਼ਤ ਸਿਰਫ ਪੈਸੇ ਦੀ ਹੈ, ਇਨਸਾਨ ਦੀ ਨਹੀਂ---
 
 5- ਇਨਸਾਨ ਜਿਸ ਕਿਸੇ ਦੇ ਲਈ ਦਿਲ ਚ ਜਗ੍ਹਾ ਰੱਖਦਾ ਉਹ ਸ਼ਖਸ਼ ਹੀ ਤਕਲੀਫ ਦਿੰਦਾ ਹੈ..

184
Fun Time / Re: PJ te kinnu dekhan nu jii karda tuhada ???
« on: December 18, 2012, 11:57:19 AM »
pj te heni oh :)

186
Shayari / missing old days :(
« on: December 18, 2012, 10:12:08 AM »

I want 2 go back to the time when
 “Innocence”was “Natural”,
 when “Getin high” meant “On a swing”,
 when “Drinkin” meant “Rasna”,
 when “Dad” was d only “Hero”,
 when “Love” was “Mom’s hug”,
 when “Dad’s shoulder” was d “The highest place on earth”,,
 when d only thing Tht cud “Hurt” wer “Bleeding knees”,
 when d only things “Broken” wer “Toys”,
 n
 when “Goodbyes” only meant “Till tommorow”.
 Life has changed a lot..
 Missing old days .. </3

187
♥ ਗੁਰੂ ਗੋਬਿੰਦ ਸਿੰਘ ♥ ਨਾ ਹੋਤੇ ਤੋ ਸੁੰਨਤ ਹੋਤੀ ਸਭ ਕੀ....
 
 ਤੱਤਾ ਚਿਮਟਾ ਜੰਮ ਦਿਆਂ ਦੇ ਲੱਗਣਾ ਸੀ ਸਾਰਿਆਂ ਦੇ..... ਓੁਹ ਵੀ ਓੁੱਥੇ , ਜੇ ਜਿੱਪ ਚ ਆ ਜੇ ਧਾਹਾਂ ਨਿੱਕਲ ਜਾਂਦੀਆਂ ਬੰਦੇ ਦੀਆਂ....
 ਤੱਤਾ ਰਿੱਝਦਾ ਸੁਰਖ ਲਾਲ ਹੋਇਆ ਚਿਮਟਾ ...... ਹਿਸਾਬ ਲਾਲੋ ਆਪੇ ਕਿੰਨਾ ਦੁੱਖ ਲੱਗਦਾ ਹੋਓੂ.......
 ਪਰ ਅਸੀਂ ਅਕਿਰਤਘਣ ਆਂ..... ਹੁਣ ਵਾਲਾ ਕੁਸ਼ ਕਾਹਨੂੰ ਕਹਿਣਾ ਆਪਾਂ ਆਪ ਸਿਆਣੇ ਆ ਕਿ ਕਿਓੁਂ ਅਕਿਰਤਘਣ ਆ ਅਸੀਂ
 
 ਐਡੇ ਵੱਡੇ ਦੁੱਖ ਤੋਂ ਬਚਾਇਆ ਸਾਨੂੰ ਬਾਜਾਂ ਵਾਲੇ ਨੇ ਤੇ ਸਾਡੇ ਤੋਂ ਬਦਲੇ ਚ ਕੇਸਾਂ ਦਾ ਭਾਰ ਨੀ ਚੱਕ ਹੁੰਦਾ,, ਹੋਰ ਦੱਸੋ ਅਸੀਂ ਕੀ ਲੱਲਰ ਲਾਲਾਂਗੇ
 

188
ਪਰਧਾਨ ਦਿਲ ਪਤਾ ਕਦੋਂ ਟੁੱਟਦਾ? ਜਾਂ ਕਹਿਲੋ ਬੀ ਦੁੱਖ ਜਾ ਕਦੋਂ ਹੁੰਦਾ
 1.ਜਦੋਂ ਕਿਤੇ ਜਾਣ ਦੀ ਕਾਹਲੀ ਹੋਵੇ ਤੇ ਉੱਤੋਂ ਪੱਗ ਬੰਨ੍ਹਦਿਆਂ ਆਖਰੀ ਟੈਮ ਤੇ ਲੜ ਘਟਜੇ
 3.ਜਦੋਂ ਮੰਗਮੇਂ ਮੋਟਰਸੈਕਲ ਦਾ ਤੇਲ ਰਜ਼ਰਬ 'ਚ ਵੀ ਮੁੱਕਜੇ...ਤੇ ਕਿਸੇ ਨੂੰ ਪੁੱਛੀਏ "ਪਰਧਾਨ ਪਟਰੌਲ ਪੰਪ ਕਿੱਥੇ ਜੇ ਆ"?
 ਤੇ ਅਗਲਾ ਕਹਿਦੇ ,"ਤੁਰੇ ਚੱਲੋ ਪੰਜ ਕ ਕੈਲੋਮੀਟਰ ਦੂਰ ਈ ਆ"
 4.ਜਦੋਂ ਕੋਈ ਮਾਤੜ੍ਹ ਆਵਦੀ ਗੱਭਣ ਮਹਿੰ ਨੂੰ ਘਿਓ ਤੇਲ ਚਾਰੀ ਜਾਂਦਾ ਤੇ ਸੱਤਾਂ ਮਹੀਨੇਆਂ ਪਿੱਛੋਂ ਡਾਕਟਰ ਚੈੱਕ ਕਰਕੇ ਦੱਸਦਾ ਬੀ ਏਹਤਾ ਖਾਲੀ ਨਿਕਲਗੀ
 5.ਜਦੋਂ ਕੱਠ ਵੱਠ 'ਚ ਬੰਦਾ ਜਾ ਆਵੇ ਤੇ ਘਰੇ ਆਕੇ ਪਤਾ ਲੱਗੇ ਬੀ ਪਰਧਾਨ ਜਿੱਪ ਤਾਂ ਖੁੱਲ੍ਹੀ ਰਹਿਗੀ ਸੀ
 6.ਜਦੋਂ ਆਖਰੀ ਮੂੰਗਫਲੀ 'ਚੋਂ ਇੱਕ ਗਿਰੀ ਨਿਕਲੇ ਤੇ ਉਹਵੀ ਭੈਣਦਣੀ ਭੁੰਜੇ ਡਿੱਗਪੇ
 7.ਜਦੋਂ ਨਾਨਕੇ ਗਏ ਹੋਈਏ ਤੇ ਤੁਰਨ ਵੇਲੇ ਮਾਮਾ ਸੌ ਦਾ ਨੋਟ ਦੇਣਾ ਭੁੱਲਜੇ
 8.ਜਦੋਂ ਦਿਬਾਲੀ ਦੀ ਰਾਤ ਨੂ ਦੀਵੇਂ ਜਗੌਣ ਵੇਲੇ ਹਵਾ ਚੱਲਪੇ
 9.ਜਦੋਂ ਨਮਾਂ ਪੈੱਨ ਨਮੀਂ ਸ਼ਲ਼ਟ ਦੀ ਜੇਬ 'ਚ ਲੀਕ ਕਰਜੇ
 ਕਾਰਨ ਤਾਂ ਹੋਰ ਬੀ ਬਹੁਤ ਨੇ ਬਾਕੀ ਫੇਰ ਦੱਸਾਂਗੇ

189
Shayari / Aao Saare ਊੜਾ ,ਐੜਾ sikhiye .. :)
« on: December 18, 2012, 09:40:49 AM »
Aao Saare ਊੜਾ ,ਐੜਾ sikhiye .. :)
 ਊੜਾ - ਉੱਠ ਸਵੇਰੇ ਜਾਗ
 ਐੜਾ - ਆਲਸ ਨੀਂਦ ਤਿਆਗ
 ਈੜੀ - ਇਸ਼ਨਾਨ ਕਰ ਪਿਆਰੇ
 ਸੱਸਾ - ਸਾਫ਼ ਦੰਦ ਕਰ ਸਾਰੇ
ਹਾਹਾ - ਹੱਥ ਵਿਚ ਗੁਟਕਾ ਲੈ ਕੇ
 ਕਕਾ - ਕਰ ਲੈ ਪਾਠ ਤੂੰ ਬਹਿ ਕੇ
 ਖੱਖਾ - ਖੁਸ਼ੀ ਖੁਸ਼ੀ ਪੜ੍ਹ ਬਾਣੀ
 ਗੱਗਾ - ਗਿਆਨਵਾਨ ਹੋ ਪ੍ਰਾਨੀ
 ਘੱਘਾ - ਘਰ ਵਿਚ ਹੀ ਨਾ ਬਹਿ ਜੀ
 ਙੰਙਾ - ਵਾਂਗ ਨਾ ਖਾਲੀ ਰਹਿ ਜੀ
 ਚੱਚਾ - ਚਲ ਤੂੰ ਗੁਰੂ ਦੁਆਰੇ
 ਛੱਛਾ - ਛਡ ਕੇ ਅਉਗੁਣ ਸਾਰੇ
 ਜੱਜਾ - ਜਗਤ ਗੁਰੂ ਨੂੰ ਵੇਖ
 ਝੱਝਾ - ਝੁੱਕ ਕੇ ਮਥਾ ਟੇਕ
 ਞੰਞਾ - ਞਾਣੀ ਞਾਣ ਪਿਆਰਾ
 ਟੇੰਕਾ - ਟੁੱਟੀ ਗੰਢਣਹਾਰਾ
 ਠੱਠਾ - ਠੋਕਰ ਨਾ ਤੂੰ ਖਾਵੀਂ
 ਡੱਡਾ - ਡੋਲ ਨਾ ਕਿਧਰੇ ਜਾਵੀਂ
 ਢੱਢਾ - ਢੱਕੇ ਪੜਦੇ ਤੇਰੇ
 ਣਾਣਾ - ਜਾਣੀ ਚਾਰ ਚੁਫੇਰੇ
 ਤੱਤਾ - ਤਿਆਗ ਤੂੰ ਮੇਰੀ ਮੇਰੀ
 ਥੱਥਾ - ਥੋੜ੍ਹੀ ਜ਼ਿੰਦਗੀ ਤੇਰੀ
 ਦੱਦਾ - ਦਿਲ ਨਾ ਕਦੇ ਦੁਖਾਵੀਂ
 ਧੱਧਾ - ਧਿਆਨ ਨਾਮ ਵਿਚ ਲਾਵੀਂ
 ਨੰਨਾ - ਨਿੰਦਿਆ ਚੁਗਲੀ ਛਡਦੇ
 ਪੱਪਾ - ਪਾਪ ਦਿਲੋਂ ਤੂੰ ਕਢਦੇ
 ਫੱਫਾ - ਫੇਰ ਨੀ ਇਥੇ ਆਉਣਾ
 ਬੱਬਾ - ਬਾਅਦ 'ਚ ਪਉ ਪਛਤਾਉਣਾ
 ਭੱਭਾ - ਸਰਬੱਤ ਦਾ ਲੋਚੀਂ
 ਮੰਮਾ - ਮਾੜਾ ਕਦੇ ਨਾ ਸੋਚੀਂ
 ਯੱਯਾ- ਯਾਦ ਮੌਤ ਨੂੰ ਰਖੀਂ
 ਰਾਰਾ - ਰੱਬ ਵਸਾ ਲੈ ਅਖੀਂ
 ਲੱਲਾ - ਲਾਗ ਜਾ ਗੁਰਾਂ ਦੇ ਲੜ ਤੂੰ
 ਵੱਵਾ - ਵਿਦਿਆ ਰੋਜ਼ ਰੋਜ਼ ਪੜ੍ਹ ਤੂੰ
 ੜਾੜਾ-ਰਾੜ ਨਾ ਰਖੋ ਕੋਈ,

 ਸਭ ਦੇ ਅੰਦਰ ਮਾਲਿਕ ਜੋਈ|

190
Shayari / ਤੁਸੀ ਕਦੋ ਰੌਦੇ ਹੋ ?? reply
« on: December 17, 2012, 10:23:21 AM »
ਤੁਸੀ ਕਦੋ ਰੌਦੇ ਹੋ ??
 ੧. ਰਾਤ ਨੂੰ ਲੁੱਕ-ਲੁੱਕ ਕੇ
 ੨. ਪੇਪਰ ਚ' ਫੇਲ ਹੋਣ ਤੇ
 ੩. ਜਦੋ ਕੋਈ ਕਰੀਬੀ ਮਰ ਜਾਦਾ
 ੪. ਜਦੋ ਕੋਈ ਦਿਲ ਤੋੜ ਦਿੰਦਾ
 ੫. ਜਦੋ ਟੱਟੀਆ ਲੱਗੀਆ ਹੋਣ
 ੬. ਦੋਸਤ ਨੂੰ ਦੁਖੀ ਦੇਖ ਕੇ
 ੭. ਮਾਂ-ਬਾਪ ਦੀਆ ਝਿੜਕਾ ਸੁਣਨ ਤੋ ਬਆਦ
 ੮. ਜਦੋ ਉੱਗਲ ਦਰਵਾਜੇ ਚ' ਆ ਜਾਵੇ
 ੯ . ਮੈ ਕਦੀ ਨਹੀ ਰੌਦਾ/ਰੌਦੀ :(


...
1. raat nu luk luk k :sad:

191
Fun Time / Re: Kehde tractor ch jadda zoor a ?
« on: December 17, 2012, 09:55:59 AM »
mahindra arjun and ford

192
PJ Games / Re: Pj te user kehde area de jadda ne ?
« on: December 17, 2012, 03:58:37 AM »
vese eh ta admin nu v pta nai hona :D:

193
PJ Games / Re: say a secret about the above person
« on: December 17, 2012, 03:57:48 AM »
:hehe: eh jhooth boht bolda ,,mere vare

194
PJ Games / Re: Guess the no of GF/BF above peroson having ...
« on: December 17, 2012, 03:54:24 AM »
ek adhi vi nhi aa  :D: :D: :D: :D:


esda hai eko ek sab da malik ek i mean sab tv te aanda oh hero aa  :laugh: :laugh: :laugh:
kaun???

195
Fun Time / Re: Class ch thodi kehdi seat hundi c?
« on: December 17, 2012, 03:52:07 AM »
roll no ee frst milda menu ajj takk,, so first seat

196
Fun Time / Re: your first pj friend
« on: December 17, 2012, 03:51:39 AM »
grewal gharry

197
PJ Games / Re: tusi apne app nu ki smajhde ho :)
« on: December 17, 2012, 03:50:19 AM »
mum-dad's angel

198
PJ Games / Re: Pj te user kehde area de jadda ne ?
« on: December 17, 2012, 03:49:11 AM »
ambarsar  de

199
PJ Games / Re: say a secret about the above person
« on: December 17, 2012, 03:47:51 AM »
sshhss ehna de pahke boht gande hunde,,, sara powder muh te lagg jandaa jad chalde aa ta :hehe:

200
PJ Games / Re: Guess the no of GF/BF above peroson having ...
« on: December 17, 2012, 03:46:16 AM »
1

Pages: 1 ... 5 6 7 8 9 [10] 11 12 13 14 15 ... 29