May 10, 2024, 05:03:17 PM

Show Posts

This section allows you to view all posts made by this member. Note that you can only see posts made in areas you currently have access to.


Messages - ☬♥ ❞ ρüηʝ@♭αη мʊ☂ї@αґ ❞ ♥☬

Pages: 1 2 3 4 5 6 [7] 8 9 10 11 12 ... 29
121
Shayari / Re: tere karke pj te aavan
« on: January 10, 2013, 04:20:43 AM »
naiii mai aape dass daungii :D:

122
ਬੂਹੇ ਦੀਆ ਕੁੰਡੀਆ ਮੈ ਖੋਲ ਖੋਲ ਰੱਖਦੀ ਵੇ,
 ਅੱਧੀ ਰਾਤੀ ਬੱਤੀਆ ਜਗਾਵਾ ਤੇਰੇ ਵਾਸਤੇ,
 ਹੰਝੂਆ ਦੇ ਪਾਣੀ ਨਾ ਭਿੱਜ ਜਾਦੀ ਚੁੰਨੀ ਮੇਰੀ,
 ਰਾਤਾਂ ਦੀਆ ਨੀਦਰਾਂ ਗਵਾਵਾ ਤੇਰੇ ਵਾਸਤੇ....
:hug: :hug:

123
Shayari / Re: only for u ,,,,
« on: January 10, 2013, 04:13:46 AM »
thnku all ji

124
Shayari / Re: tere karke pj te aavan
« on: January 10, 2013, 04:09:51 AM »
okk sis mai dassi aa pm karke :)

125
Shayari / Re: ਓ ਅੰਮੀ ਮੈ ਨਹੀਓ ਜਾਣਾ.
« on: January 10, 2013, 04:09:14 AM »
:sad: yess siss

par tusi sad na hovo,,eh ta reet hi aa jagg di,,jo nibhoni hundi har kudi nu, :sad:

126
Shayari / Re: Us chEhrE mEin kaShish
« on: January 10, 2013, 04:07:13 AM »
thnku jiii :happy: :happy:

127
Shayari / Re: tere karke pj te aavan
« on: January 10, 2013, 04:01:58 AM »
amritsar tu kerhe shyer de ho tusi? proper amritsar ke koi pind shind???
pind aa mera es didit ch

...
pind aa mera es didit ch
district ch *

128
Shayari / ਓ ਅੰਮੀ ਮੈ ਨਹੀਓ ਜਾਣਾ.
« on: January 10, 2013, 04:00:15 AM »
ਸਖੀਆ ਨੇ ਵੀ ਅੱਜ ਚਾਹ ਹੈ ਲਾਉਣਾ,
ਪਰੀਆ ਦੇ ਵਾਗਰਾਂ ਤੈਨੂੰ ਹੈ ਸਜਾਉਣਾ,
ਦਾਦੀ ਨੇ ਤੇਰੇ ਹੈ ਕਾਲਾ ਟਿੱਕਾ ਲਾਉਣਾ,
ਯਾਦ ਆਉਣੀਆ ਨੇ ਉਹ ਗੱਲਾਂ ਬੀਤੀਆਂ,
ਵੇਹੜੇ ਵਿੱਚ ਖੇਡ ਦੀ ਹੁੰਦੀ ਸੀ ਜਦੋ ਗੀਟੀਆ,

ਊਠਾਂ ਵਾਲੇ ਆਏ ਲੈਣ ਨੂੰ ,
ਤੂੰ ਵਿਆਹ ਦੇ ਛੋਟੀ ਭੈਣ ਨੂੰ ,
ਓ ਅੰਮੀ ਮੈ ਨਹੀਓ ਜਾਣਾ....

http://youtube-yailike.blogspot.in/2013/01/sargi-tu-mera-22-main-tera-22-amrinder.html

129
Shayari / Re: If people talk behind you..
« on: January 10, 2013, 03:56:28 AM »
oh kime?

...
sadi hosla afjayi karn layi,,,,, haters nu thnxx hahaha :D:

130
Shayari / Us chEhrE mEin kaShish
« on: January 10, 2013, 03:47:55 AM »
♡ ♥• Us chEhrE mEin
 kaShish hE kuCh
 aiSi thii •♥ ♡
 ♡ ♥• hUm agaR diL na dEte
 tO jaan chaLi jaati •♥ ♡
8-> 8-> 8-> 8->

131
Shayari / ਤੂੰ ਕੋਸ਼ਿਸ਼ ਕਰ ਲੱਖ ਵਾਰੀ
« on: January 10, 2013, 03:42:13 AM »
ਤੂੰ ਕੋਸ਼ਿਸ਼ ਕਰ ਲੱਖ ਵਾਰੀ_ਬਣ ਨੀੰਦ ਨੈਣਾ ਵਿੱਚ
ਰੜਕਾੰਗੇ,●

● ਅਸੀਂ ਐਨੇ ਸੌਖੇ ਨਹੀਂ ਭੁਲਦੇ_ਤੇਰੀ ਹਰ ਧੜਕਨ
ਵਿਚ ਧੜਕਾੰਗੇ,●

● ਤੇਰੇ ਦਿੱਲ ਦੀ ਨਗਰੀ ਵਿੱਚ ਯਾਰਾ_ਬਣ ਕੇ
ਬੂਹਾ ਇਸ਼ਕ ਦਾ ਖੜਕਾੰਗੇ,●♥

132
Shayari / If people talk behind you..
« on: January 10, 2013, 03:39:25 AM »
If people talk behind your back,What does it Mean???? VERY SIMPLE.......It Mean"you are 2 steps ahead of Them.....".....So stay ahead and Enjoy your Life...."

133
PJ Games / Re: "How will u react if d person abv says.."I hate u"
« on: January 09, 2013, 10:18:52 AM »
thnku

134
PJ Games / Re: which pj member do u miss ryt now?
« on: January 09, 2013, 01:33:08 AM »
sukh brar ::-( sis kithe chlee gyee tysiii

nd sj jattiii

135
PJ Games / Re: Realtionship status of above person, Guess?
« on: January 08, 2013, 11:13:06 PM »
single

136
Birthdays / Re: happy birthday marjani_jugni
« on: January 08, 2013, 11:37:23 AM »
epppppppppppppy bday sohniye :hug:

khush rhoooooo ..... god bless u

137
Shayari / Re: Na Asi Wakh Hoye
« on: January 07, 2013, 06:11:15 AM »
thnkuu alll frndss

138
Shayari / Re: only for u ,,,,
« on: January 07, 2013, 05:59:49 AM »
thnkuu

139
gujr is the bst Rj,,,

TERI SHAYRI BDI SOHNI HUNDI,,,

te songs di collection i ever likeeee

thnx gujar

140
ਬਾਬੇ ਨਾਨਕ ਨੇ ਸਾਨੂੰ ਕਿਹਾ ਸੀ
 "ਰੱਬ ਕਰੇ ਤੁਸੀ ਉੱਜੜਜੋ"
 ਤੇ ਸੱਚ ਜਾਣਿਓਂ ਉੱਜੜਕੇ, ਧਰਤੀ ਦੇ ਚਹੁੰ ਪਾਸੀਂ ਖਿੱਲਰਗੇ
 ਮੁੱਠੀ 'ਚੋਂ ਛੱਡੀ ਯੂਰੀਆ ਰੇਹ ਵਾਗੂੰ
 ਖਾਲ 'ਚ ਵਗਦੇ ਬੋਰ ਦੇ ਪਾਣੀ ਅਰਗੇ ਕੋਸੇ ਕੋਸੇ
 ਵੱਧਦੇ ਗਏ ਮੁਰਕ ਜਾਂ ਖੱਬਲ ਦੀਆਂ ਜੜ੍ਹਾਂ ਪੱਟਦੇ
 ਪਾਰਲੇ-ਜੀ , ਸਨਫੀਸਟ ਬਿਸਕੁਟਾਂ 'ਚ ਪੈਂਦੀ ਸਾਡੀ ਕਣਕ
 "ਅਖੇ ਗੇਹੂੰ ਕੀ ਸ਼ਕਤੀ ,ਦੂਧ ਕੀ ਤਾਕਤ"
 ਵੁਡਲੈਂਡ, ਨਮੈਰੋ ਕੁਸ ਮਰਜ਼ੀ ਬਰੈਂਡ
 ਬਣਦੇ ਨੇ ਮਾਲਵੇ ਦੀ ਧਰਤੀ 'ਚੋਂ ਪੈਦਾ ਹੁੰਦੇ ਨਰਮੇ ਨਾ
 ਗਿਆਰਾਂ ਰੁਪੈ ਕਿਲੋ ਖ੍ਰੀਦ ਕੇ
 ਸੱਤਰ ਰੁਪੈ ਕਿਲੋ ਪੈਕਟਾਂ 'ਚ ਵਿਕਦੇ ਸਾਡੇ ਚੌਲ
 ਬਰਸੀਮ ਦੀਆਂ ਵੱਟਾਂ ਤੇ ਉੱਗੀਆਂ ਮੂਲੀਆਂ ਗਾਜਰਾਂ
 ਸ਼ੈਹਰ ਜਾਕੇ ਸੱਜ ਵਿਆਹੀ ਨਾਰ ਅੰਗੂ ਨਾਹ ਧੋ ਕੇ
 ਕੈਰਿਟ ਜਾਂ ਰੈਡਿਸ਼ ਕਹਾਉਂਦੀਆਂ
 ਭੂਕਾਂ ਆਲੇ ਸਾਡੇ ਗੰਢੇ ਮੂੰਹ ਸਿਰ ਮੁਨਾਕੇ
 ਕਿਸੇ ਸ਼ਾਪਿੰਗ ਮਾਲ ਦੀ ਟੋਕਰੀ ਦਾ ਸ਼ਿੰਗਾਰ ਬਣਦੇ ਨੇ
 ਪਰ ਉਹੋ ਰਿਹਾ ਸਾਡਾ ਹਾਲ
 ਧੂੰਈਂ ਦੇ ਸੇਕ ਨਾਲ ਲੋਈ 'ਚ ਨਿਕਲਿਆ ਮਘੋਰਾ
 ਆੜ੍ਹਤ ਦੀ ਦੁਕਾਨ 'ਚੋਂ ਨਿਕਲੇ ਬਾਪੂ ਦਾ ਸ਼ਾਹੀ ਨਾ ਲਿੱਬੜਿਆ
 ਖੱਬੇ ਹੱਥ ਦਾ ਅੰਗੂਠਾ
 ਤਕਸੀਮ ਖਾਤਰ ਪਟਵਾਰਖਾਨੇ ਵੱਜਦੇ ਗੇੜੇ
 ਸੰਗ ਨਾ ਪਾਣੀ ਪਾਣੀ ਹੋਕੇ
 ਚੁੰਨੀਆਂ ਦੀਆਂ ਦੰਦਾਂ ਨਾਲ ਕੰਨੀਆਂ ਟੁੱਕਦੀ ਮੁਟਿਆਰ
 ਸਾਨੂੰ ਮਾਣ ਆ ਸਾਡੇ ਈ ਬਾਰ੍ਹਾਂ ਵੱਜੇ ਸੀ
 ਬਾਜ਼ਾਂ ਆਲੇ ਦੀ ਓਟ ਲੈ
 ਬਿਗਾਨੀ ਇੱਜ਼ਤ ਆਪਣੀ ਸਮਝ ਬਚਾਉਦੇਂ ਰਹੇ
 ਸਾਡੀ ਗੱਲ ਇਤਿਹਾਸ ਮੁੜ ਮੁੜ ਦੁਹਰਾਉਗਾ
 ਸਾਨੂੰ ਮਾਣ ਆਂ ਅਸੀਂ ਬਲਾਤਕਾਰੀ ਨਹੀਂ.

Pages: 1 2 3 4 5 6 [7] 8 9 10 11 12 ... 29