June 21, 2024, 01:33:54 AM

Show Posts

This section allows you to view all posts made by this member. Note that you can only see posts made in areas you currently have access to.


Topics - ☬♥ ❞ ρüηʝ@♭αη мʊ☂ї@αґ ❞ ♥☬

Pages: 1 2 [3] 4 5 6 7 8 9
41
Shayari / answer
« on: December 06, 2012, 09:28:41 AM »

If you get a chance to meet with your Ex-Lover , what would you like to say ??
 1. I Love You
 2. Just a tight slap
 3. I hate you
 4. I still need you
 5. I am damn happy with my present lover.
 6. Come back :'(
 7. Let,s go for a date !
 8. Other

42
Shayari / yo girls rockzzzz!!!!!!
« on: December 06, 2012, 09:10:03 AM »
ਜੇ ਪੁੱਤਰ ਮਿੱਠੜੇ ਮੇਵੇ
 
 ਤਾਂ
 
 ਧੀਆਂ ਮਿਸ਼ਰੀ ਦੀਆਂ ਡਲੀਆਂ.....

43
Shayari / ਵਾਹਿਗੁਰੂ ਵਾਹਿਗੁਰੂ
« on: December 06, 2012, 09:05:28 AM »
ਤਵੀ ਤੇ ਬੈਠੇ, ਦੇਗੀ ਉਬਲੇ, ਆਰਿਆਂ ਦੇ ਨਾਲ ਚੀਰੇ...
 ਕਾਸ਼ ਕਿਤਿਓਂ ਵਾਪਸ ਆ ਜਾਣ ਮੇਰੀ ਕੌਮ ਦੇ ਹੀਰੇ....
 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।


menu es post layi koi hor jagah nai labhi so ithe post kar dita :)

44
Shayari / plzzzz
« on: December 06, 2012, 09:02:16 AM »
ਕਿਸੇ ਨੂੰ ਝੂਠਾ ਪਿਆਰ ਕਰਕੇ ਉਸਦੇ ਅਰਮਾਨਾਂ ਨਾਲ ਨਾਂ ਖੇਡੋ
 
 ਕਈ ਵਾਰ ਟੁੱਟੇ ਦਿਲਾਂ ਦੀਆਂ ਬਦਦੁਆਵਾਂ ਜਿੰਦਗੀ ਨੂੰ ਲੈ ਡੁੱਬਦੀਆਂ ਨੇ...
:sad: :rabb:

45
Fun Time / hun duniyaa aap syaani aa
« on: November 28, 2012, 12:41:38 AM »
Kudi Jyada Hasse Taa
 She is cheerful
 
 Munda Jyada Hasse
 Manner less
 
 Kudi Mitha Bole Taa
 She iz charming
 
 Munda Mitha Bole Taa
 Flirt Karda Sala
 
 Kudi Shopping Kre Taa
 She is trendy..
 
 Munda Shopping Kare Taa
 Peo De Paise Khraab Krda
 
 Kudi Group Naal Turdi Hai Taa
 It Is Group
 
 Munda Group Nal Turda Taa
 Vekh Kiwen GANG Bnayi Firde Aa.

46
Gup Shup / Qu'est
« on: November 27, 2012, 02:31:36 AM »
Qu'est ce qui vous vient à l'esprit quand je vous dis "PUNJAB" ??? :dnk: :dnk:

47
Pics / all-new Volvo V40
« on: November 26, 2012, 10:56:27 AM »
The all-new Volvo V40 uses a radar sensor which  detects a slower
 vehicle in front and the car's speed is automatically
adapted to match the vehicle in front.
Think of any other car that beats that!

48
ਡੁੱਬਦਾ ਜਾਂਦਾ ਸੀ ਧਰਮ ਹਿੰਦੂਆਂ ਦਾ, ਸਾਡੇ ਗੁਰੂਆਂ ਆਣ ਬਚਾਇਆ
 ਇਹ ਕੁਰਬਾਨੀ ਭੁੱਲ ਨੀ ਸਕਦਾ, ਮੇਰਾ ਡਾਢਾ ਸਾਹਿਬ ਹਿੰਦੂਆਂ ਦਾ ਜਾਇਆ
 
 ਮੇਰਾ ਗੁਰੂ ਤੇਗ ਬਹਾਦਰ , ਹਿੰਦ ਦੀ ਚਾਦਰ....
 ਜੇ ਹਿੰਦ ਤੇ ਇਹ ਚਾਦਰ ਨਾ ਹੁੰਦੀ ਤਾਂ ਹਿੰਦੂਸਤਾਨ, ਮੁਗਸਲਤਾਨ ਹੋਣਾ ਸੀ....
 
 shri ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਓੁਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪਰਣਾਮ....

 :rabb: :rabb: :rabb:

49
Shayari / ਤੂੰ ਰੁਸਿਆ ਵਾਰ ਵਾਰ
« on: November 24, 2012, 11:38:46 AM »
ਤੂੰ ਰੁਸਿਆ ਵਾਰ ਵਾਰ ਤੇ ਮੈਂ ਮਨਾਇਆ ਸੌ ਵਾਰ
 ਅੱਜ ਮੈਂ ਰੁਸਿਆ ਤੇ ਤੂੰ ਨਾ ਆਇਆ ਇੱਕ ਵਾਰ
 ਦਿੰਦਾ ਰਿਹਾ ਸੀ ਮਿਸਾਲ ਸਾਨੂੰ ਤੂੰ ਕਠੋਰ ਹੋਣ ਦੀ
 ਰਤਾ ਬਹਿ ਕੇ ਨਾ ਕੋਲੇ ਦਰਦ ਵੰਡਿਆ ਇੱਕ ਵਾਰ
 ਜੀਅ ਕਰੇ ਤੈਥੋ ਲਵਾਂ ਮੈਂ ਹਿਸਾਬ ਉਸ ਰਾਤ ਦਾ
 ਜਦੋਂ ਦਿਲ ਸੀ ਉਦਾਸ ਨਾ ਬਹਿਲਾਇਆ ਇੱਕ ਵਾਰ
 ਰੱਖ ਪੈਰਾਂ ਥੱਲੇ ਹੱਥ ਵੈਰ ਕੰਢਿਆਂ ਨਾਲ ਪਾਏ ਮੈਂ
 ਜੜ੍ਹੇ ਹੱਥਾਂ ‘ਚ ਨਾਸੂਰ ਨਾ ਸਲਾਹਿਆ ਇੱਕ ਵਾਰ
 :sad: :sad: :sad: :sad:

50
Shayari / apne apne college ya school tym di koi mithi yaad dassso :)
« on: November 22, 2012, 01:35:49 PM »
school ya college di mithi yaad jo tuhanu hun v yaad aave te  mann hush ho jave,,, daaso

meri school tym ch ta jad asi nagar kirtan te jande c students oh yaad bdi pyaari aa..


te college vali :hehe:  har roj kise na kise da bday mnaa k class cho bahr aa jande c aapa sare frnds,,,, :happy:

but hun uni ch eda da kuj nai hunda :sad:


51
Shayari / ਮਾਂ ਬਿਨ ਨਾ ਕੋਈ ਘਰ ਬਣਦਾ ਏ
« on: November 22, 2012, 10:10:28 AM »
ਮਾਂ ਬਿਨ ਨਾ ਕੋਈ ਘਰ
 ਬਣਦਾ ਏ,
 ਪਿਉ ਬਿਨ ਨਾ ਕੋਈ
 ਤਾਜ,
 ਮਾਂ ਦੇ ਸਿਰ ਤੇ
 ਐਛਾ ਹੁੰਦੀਆ,
 ਪਿਉ ਦੇ ਸਿਰ ਤੇ
 ਰਾਜ,
 ਮਾਪਿਆ ਬਿਨ ਨਾ ਕੋਈ ਰਿਸ਼ਤੇ
 ਬਣਦੇ,
ਨਾ ਬਣਦਾ ਏ ਪ੍ਰੀਵਾਰ,
 ਬਿਨ ਮਾਪਿਆ ਸਭ ਸੁੰਨੀਆ
 ਰਾਹਾਂ,
 ਉਨਾਂ ਰਾਹਾ ਚ\'
 ਨਾ ਰਲਦਾ ਕੋਈ ਨਾਲ

52
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
 ਯਾਰੀਆ ਦੇ ਵਿਚ ਇੱਤਬਾਰ ਹੋਣਾ ਚਾਹੀਦਾ,
 ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,
 ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ,
 ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,
 ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ,
 ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ,
 ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ....

53
Shayari / maa
« on: November 20, 2012, 05:50:36 AM »
ਜੋ ਮਰਜ਼ੀ ਕਹੋ ਰੋਟੀਆ ਤੇ ਜੁੱਤੀਆ !!!!!
 ਮਾਂ ਦੇ ਹੱਥ ਦੀਆ ਹੀ ਵਧੀਆ ਲੱਗਦੀਆ
 
 ਤੁਹਾਨੂੰ ਕੀ ਲੱਗਦਾ ਕੂਮੈਟ ਕਰਕੇ ਦੱਸੋ ??

54
Pics / eh punjab nai mera
« on: November 19, 2012, 01:17:58 PM »
 :sad: :sad: :sad: punjab  nai ho sakda mera,,jithe ijaat nai hundi maawan di

55
[ਇਹ ਜੰਲਧਰ ਦੀਆ ਕੁੜੀਆ ਦੁਆਰਾ ਗਾਇਆ ਸੂਫ਼ੀ ਗੀਤ ਜਰੂਰ ਸੁਣੋ]
 
 ਬੁੱਲੇ ਨੂੰ ਲੋਕੀ ਮੱਤਾਂ ਦਿੰਦੇ,ਬੁੱਲਿਆ ਆ ਬਹਿ ਜਾ ਵਿੱਚ ਮਸੀਤੀ,
 ਵਿੱਚ ਮਸੀਤਾਂ ਦੇ ਕੀ ਕੁੱਝ ਹੁੰਦਾ, ਜੇ ਦਿਲੋ ਨਵਾਜ਼ ਨਾ ਕੀਤੀ,
 ਬਾਹਰੋ ਧੋਵੇ ਲੱਤਾਂ-ਗੋਡੇ ਅੰਦਰੇ ਰਹੀ ਪਲੀਤੀ,
 ਤੇਰਾ ਦਿਲ ਖਿਡਾਵੇ ਮੁੰਡੇ-ਕੁੜੀਆ ਸਜ਼ਦੇ ਕਰੇ ਮਸੀਤੀ,
 ਕੰਨਾਂ ਨੂੰ ਹੱਥ ਲਾਵੇ ਪਹਿਲੇ ਫੇਰ ਨਵਾਜ਼ ਤੇ ਨੀਤੀ,
 ਦੁਨੀਆ ਦਾਰਾਂ ਰੱਬ ਦੇ ਨਾਲ ਵੀ ਚਾਰ-ਸੌ-ਵੀਹ(420) ਤੈਅ ਕੀਤੀ....
 
 ਕਿਸ ਤਰਾਂ ਦੀ ਲੱਗੀ ਗਾਇਕੀ ਕੂਮੈਟ ਕਰ ਕੇ ਜਰੂਰ ਦੱਸਿਉ ਜੀ ??



http://youtube-yailike.blogspot.in/2012/11/allah-hoo-by-nooran-sisters-coke-studio.html

56
Birthdays / ajj meri frnd da bday c :)
« on: November 15, 2012, 10:27:13 AM »
happy bday jaana

57
PJ Da Dhaba / ajo ajj saag te makki di roti bni aaa
« on: November 15, 2012, 09:49:46 AM »
aahh lao pj dhaba te special ajj saag and makki di roti,,,,,,,,,,, hmmm   :smile:

58
Shayari / happy children day :)
« on: November 14, 2012, 04:57:04 AM »
Har insaan ch wassda , ikk bachha hunda
 Gallan dil diyaan khol ke dassda , ikk bachha hunda
 Apni mauj ch turna , parwaah kise di karni nai
 Bahute seyaane kehn , eh umar da kachha hunda
 Har insaan ch wassda , ikk bachha hunda !!!

59
Shayari / ਸਾਰੇ ਫੁੱਲਾ ਦਾ
« on: November 13, 2012, 11:04:20 PM »
ਸਾਰੇ ਫੁੱਲਾ ਦਾ ਮੁਕੱਦਰ ਇਕੌ ਜਿਹਾ ਨਈ ਹੁੰਦਾ,,,,

ਕੁਝ ਸਿਹਰੇ ਦੀ ਸਜਾਵਟ ਬਣਦੇ ਨੇ ਤੇ ਕੁਝ ਕਬਰਾ ਦੀ ਰੌਣਕ,,

60
ਜੇਕਰ ਕਰੇ ਕੋਈ ਹੱਦ ਤੋ ਜਿਆਦਾ ਪਿਆਰ, ਫਿਰ ਉਹਨੂੰ ਦੂੱਖ ਦੇ ਕੇ
 ਰੁਲਾਈ ਦਾ ਨਹੀ ««

 »» ਸੱਜਨਾ ਮੇਰੀ ਇੱਕ ਗੱਲ ਯਾਦ ਰੱਖੀਂ, ਜੇ ਕੋਈ ਅੱਗੇ ਸਿਰ ਝੁਕਾਵੇ ਤਾਂ ਐਂਵੇਂ ਰੱਬ ਬਣ ਜਾਈਦਾ ਨਹੀ «

Pages: 1 2 [3] 4 5 6 7 8 9