March 28, 2024, 01:45:40 PM

 Summary - decent ਜੱਟ;););)


Offline Offline
Name:
decent ਜੱਟ;););)
Posts:
0 (0 per day)
Position:
Choocha/Choochi

Age:
N/A
Date Registered:
November 14, 2009, 06:26:24 PM
Last Active:
January 29, 2011, 11:22:25 PM
Love Status:
Single / Talaashi Wich

Contact Me :)

Email
hidden
Facebook Profile:



About Me

I m ਯਾਰਾ ਦਾ ਯਾਰ.
ਲੌਕੀ call me ਸਰਦਾਰ.
ਡਾਇਮੰਡ is my name.
ਕਬਡੀ is my favrt game.
i sacrifice for ਯਾਰੀ.
i keep up the ਸਰਦਾਰੀ.
i have so much respect for ਪੱਗ.
this ਸਿਰ only goes down front of ਰੱਬ

 

ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ..
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ.
ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ..
ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ..
ਅਸੀਂ ਖਾਲਸੇ ਖਾਲਸ ਦੁੱਧ ਵਰਗੇ..
ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ..

 

         


 

ਮੈਂ ਕੀ ਅਰਜ਼ ਕਰਾਂ ਰੱਬਾ...
ਬੱਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹੱਥੋ ਪੈੱਗ ਖੋਹਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ  
"""ਨਾ ਮੈਂ ਬਾਡੀਗਾਰਡ ਰੱਖੇ ਨਾ ਪਸਤੌਲ ਬੰਦੂਕਾਂ,ਬਸ ਥੋੜੇ ਜਿਹੇ ਯਾਰ ਕਮਾਏ ਇਜ਼ੱਤ ਨਾਲ ਸਲੂਕਾਂ,ਹੱਸਦੇ ਰਹਿਣ ਸੱਜਣ ਬੇਲੀ ਰਾਜੀ ਰਹਿਣ ਮਸ਼ੂਕਾਂ..."""
 ਇਕ ਪਾਉਂਦੀ ਸੀ levis ਦਿਆਂ ਜੀਨਾਂ ਤੇ ਇਕ ਪਾਉਂਦੀ ਸੀ ਸੂਟ ਪੰਜਾਬੀ.......... ਇਕ ਪਾਉਂਦੀ ਸੀ ਬੂਟ lee park ਦੇ ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ............. ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰ.................. ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ..............!!

My Media

<object width="480" http://www.megaupload.com/?d=OBBDEAIB

Tohar::
0
Local Time:
March 29, 2024, 11:45:40 AM

My PJ Facebook

Note: These messages will appear on the frontpage!

Loading...
If it does not load, use this.

Add comment


Comments

May 18, 2010, 01:06:44 AM
thanks jiiiiiiiiiiiiiii

Kudi Nepal Di

  • Offline Offline
May 17, 2010, 11:31:39 PM
jis tym tusie kisda welcome karde hoooo aa jaroor paste kardoooooo

je tuhanu koi vi problem ho va ta mera to puchlo nhi ta pj de kisne vi staff member to aa laooooo link ji.......

http://www.punjabijanta.com/staff/
http://punjabijanta.com/tutorials/for-new-users/

tusie recordin through vi help la sakde ho
http://punjabijanta.com/tpmod/?dl=item3471

May 15, 2010, 11:58:24 PM
Wadia g tusi sunao. Tuhada ki haal a

ANGELMHINE

  • Offline Offline
May 11, 2010, 09:18:53 PM
hehHHE ThaNK YoU

May 09, 2010, 02:18:20 PM
ki help chahidi aa tuhanu ji

preeti 420

  • Offline Offline
May 09, 2010, 01:12:17 PM
hi how are you?

May 03, 2010, 03:39:43 PM
hahahaha ok im sorryyy
hor sunaoo

April 30, 2010, 06:52:54 AM
achaaaaa vadiaa :P

April 28, 2010, 03:07:47 PM
ki karde aaaa

Deleted User

  • Offline Offline
April 26, 2010, 07:53:01 PM
vadia mr hot