1
Love Pyar / aise sajjan ....
« on: October 18, 2012, 04:20:53 AM »
ਦੇਖ਼ ਕੇ ਚਿਹਰਾ ਅੱਖ਼ੀਆ ਦੀ ਜੋ ਰਮਜ਼ ਪਛਾਣ ਲ਼ਵੇ,
ਬਿਨ ਬੋਲ਼ੇ ਹੀ ਮੇਰੇ ਦਿਲ ਦੀ ਗੱਲ ਨੂੰ ਜਾਣ ਲਵੇ ,
ਫ਼ੇਰ ਈ ਏਹ ਰਿਸ਼ਤੇ ਉਮਰਾ ਲਈ ਜਿੰਦਗੀ ਵਿੱਚ ਨਿਭਦੇ ਨੇ,
ਐਸੇ ਸਜਨ ਜਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ..... :love: