1
Jokes Majaak / khamba bacha ke
« on: October 05, 2012, 09:10:44 PM »
ਸਾਰੇ ਜਰੂਰ ਪੜ੍ਹਨਾਂ ਜੀ . . . ਜੇਪਸੰਦ ਆਵੇ
ਤਾਂ Comment ਵੀ ਜਰੂਰ
ਕਰਨਾਂ ਜੀ. . . . .!!!!!
ਘਰਦਿਆਂ ਤੋਂ ਦੁਖੀ
ਇੱਕ ਔਰਤ ਕੋਮਾ 'ਚ ਚਲੀ ਗਈ ,,
ਉਹਦੇ ਘਰਦੇ ਮੁਰਦਾ ਸਮਝ ਕੇ ਜਲਾਉਣ ਚਲੇ ਗਏ,, ਰਸਤੇ 'ਚ ਅਰਥੀ ਖੰਭੇ ਨਾਲ਼ ਟਕਰਾ ਗਈ ਤੇ ਔਰਤ
ਨੂੰ ਹੋਸ਼ ਆ ਗਿਆ ,,
ਇੱਕ ਸਾਲ ਬਾਅਦ ਉਹ ਔਰਤ ਸੱਚਮੁੱਚ ਮਰ
ਗਈ ,,
...ਸਾਰੇ ਲੋਕ ''' ਰਾਮ ਨਾਮ ਸੱਤ ''' ਬੋਲਦੇ ਜਾ ਰਹੇ
ਸਨ ,, ਪਰ ਉਹਦੇ ਪਤੀ ਦੀ ਜ਼ਬਾਨ ਤੇ ਇੱਕੋ ਹੀ ਗੱਲ ਸੀ ,, '''''''
.
.
.
.
. ਖੰਭਾ ਬਚਾ ਕੇ '''''''''
''''''' ਖੰਭਾ ਬਚਾ ਕੇ ''''