April 26, 2024, 04:47:35 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 2 3 [4] 5 6 7 8 9 ... 110
61
Hamara anda aap k pass  hai   :D:

62
Eggwale  :duck:

63
Gup Shup / Re: Ajj da Msg Of The Day kive legga tuhanu???
« on: October 04, 2017, 12:55:42 AM »
Bhut vadia

64
PJ Games / Re: A-B-C- movie Game.
« on: October 04, 2017, 12:52:32 AM »
X-ray

65
PJ Games / Re: A-B-C- movie Game.
« on: October 04, 2017, 12:42:55 AM »
very gud :clap:

66
Jokes Majaak / Re: Numberdar-- joke thread
« on: October 01, 2017, 12:33:04 AM »

Awe :huh: Meri handwriting bahut sohni aa :hehe:
apne muh miya mithu bani jandi  :D: handwriting chat ch sab di shoni hi hundi aa   :laugh:

67
Jokes Majaak / Re: Numberdar-- joke thread
« on: September 29, 2017, 10:00:17 AM »
Apni story das diti tu kamliye  :D:

68
PJ Games / Re: A-B-C- movie Game.
« on: September 29, 2017, 02:41:20 AM »
Fitte muh  :akh:

69
Jokes Majaak / Re: Numberdar-- joke thread
« on: September 29, 2017, 02:38:09 AM »
ਇਕ ਜੱਟ ਨੇ ਕਲੀਨਿਕ ਖੋਲ ਲਿਆ..
.
ਤੇ ਨਾਲ ਅੋਫਰ ਦਿੱਤੀ ..?????.
.
.
ਇਲਾਜ ਹੋਣ ਤੇ 300 ਰੁਪੇ ਲਵਾਂਗੇ ..
.
.
ਜੇ ਇਲਾਜ ਨਾ ਹੋਇਆ ਤਾਂ ਅਸੀਂ 1000 ਰੁਪਿਆ ਆਪਣੇ ਕੋਲੋਂ ਦੇਵਾਗੇ...
.
.
ਇੱਕ ਡਾਕਟਰ ਕਹਿੰਦਾ ਚਲੋ
ਹਜਾਰ ਰੁਪਿਆ ਕਮਾਉਂਦੇ ਆ
ਇਸ ਬੂਝੜ ਜੇ ਜੱਟ ਕੋਲੋ...
.
.
ਡਾਕਟਰ ਕਹਿੰਦਾ...
ਸਰ ਮੈਨੰੂ ਕਿਸੇ" ਚੀਜ ਦਾ...
ਜੀਭ ਤੇ ਸਵਾਦ ਨਹੀ ਆਉਂਦਾ..
.
.
.ਜੱਟ ਆਪਣੀ ਨਰਸ ਨੂੰ
ਕਹਿੰਦਾ..22 ਨੰਬਰ ਬੋਕਸ
ਵਿਚੋ ਸ਼ੀਸ਼ੀ ਕੱਢ ਕੇ ਇਹਨਾ
ਦੇ ਮੁੰਹ ਵਿੱਚ ਤਿੰਨ ਬੂੰਦਾਂ ਪਾ ਦੇਵੋ....
.
.
.
.ਡਾਕਟਰ ਕਹਿੰਦਾ " ਇਹ ਤਾ ਪੈਟਰੋਲ ਹੈ
.
.ਜੱਟ
" ਵਾਹ ਜੀ ਵਾਹ ਤੁਹਾਨੂੰ"ਸਵਾਦ
ਦਾ ਪਤਾ ਲੱਗ ਗਿਆ ...
.
.
.ਲਿਆਓੁ 300" ਰੁਪੇ ...
.
.
ਡਾਕਟਰ ਨੂੰ ਬੜਾ ਗੁੱਸਾ ਚੱੜਿਆ ...
.
10 ਦਿਨ ਬਾਅਦ ਫਿਰ ਗਿਆ ....
.
.ਕਹਿੰਦਾ ਮੇਰੀ ਯਾਦਾਸ਼ਤ
ਬਹੁਤ ਕਮਜੋਰ ਹੋਗੀ
.
.
.ਜੱਟ _ਨਰਸ ਨੂੰ....
.
ਇਹਨਾ ਨੂੰ 22 ਨੰਬਰ ਬੋਕਸ ਵਿਚੋ ਸ਼ੀਸ਼ੀ
ਦੀਆ ਤਿੰਨ ਬੂੰਦਾ  ਦੇ ਮੁੰਹ ਵਿੱਚ ਪਾਦਵੋ....
.
ਡਾਕਟਰ ਕਹਿੰਦਾ .....
.
ਪਰ ਓ ਦਵਾਈ ਤਾਂ ਜੀਭ ਦੇ ਸਵਾਦ ਲਈ ਏ.....
.
ਜੱਟ
.
ਲੋ ਜੀ ਲੋ ਤੁਹਾਡੀ ਤਾਂ
ਯਾਦਾਸ਼ਤ ਵਾਪਿਸ ਆ ਗੀ ਏ.....
.
ਲਿਆਓੁ 300 ਰੁਪੇ.
.
.
ਡਾਕਟਰ ... ਕੁਜ ਦਿਨਾ ਬਾਅਦ ਬੜੇ ਗੁੱਸੇ....
.
.
ਵਿਚ ਫਿਰ ਗਿਆ ....
.
..ਕਹਿੰਦਾ ਮੇਰੀ ਨਜਰ.ਬੜੀ ਕਮਜੋਰ ਹੋਗੀ ਏ ...
.
ਜੱਟ _
.
ਇਸ ਦੀ ਸਾਡੇ ਕੋਲ ਦਵਾਈ
ਨਹੀ ਹੈਗੀ " ਆ ਫੜੋ 1000 ਰੁਪੇ...
.
ਡਾਕਟਰ " ਏ ਤਾਂ 500 ਦਾ ਨੋਟ ਏ ..
.
.ਜੱਟ _ਲੋ ਜੀ ਵਧਾਈ ਹੋਵੇ
ਤੁਹਾਡੀ" ਨਜਰ ਠਿਕ ਹੋਗੀ".
.
ਲਿਆਓੁ 300 ਰੁਪੇ..
ਸਿੱਖਿਅਾ .....ਜੱਟ ਜੱਟ ਈ ਹੁੰਦੇ ਆ ਜੀ :D:

70
Maan-Sanmaan/Respect+ / Re: pj Gabru Promotion - Jas Kirat
« on: September 29, 2017, 02:30:09 AM »
Mubarka 22 

72
Congrats bai joke majaak  :A:  gujjar nu joke suna de ih kehke ki gujjar teri dp sohni lagdi  :duck:
na na fer gussa kr jao

...
Congrates bai
thanku    g

74
PJ Games / Re: A-B-C- movie Game.
« on: September 24, 2017, 05:31:01 AM »
Chalo ishq larye  :D:

75
Thanku gujjar

76
Birthdays / Re: Happy Birthday to ju Gujjar
« on: September 08, 2017, 09:40:14 PM »
Happy birthday  :sharab:

77
Birthdays / Re: happy birthday ❀♥ Mαηi Kαʋr ♥❀
« on: August 28, 2017, 01:15:05 PM »
Happy vala birthday g

78
Competitions / Re: Best DP of the Week
« on: June 29, 2017, 10:08:55 PM »
Meri vote v gujjar nu

79
Fun Time / Re: ki tusi bhoot ch wishwas karde ho?
« on: June 29, 2017, 10:06:32 PM »
kahi aap jana badnam menu kari jana lambd dara :D:
mai kado bolya tu bolya sariya kudiya  :D: bhootniya

80
Fun Time / Re: ki tusi bhoot ch wishwas karde ho?
« on: June 26, 2017, 04:03:48 AM »
 Mtlb ki tera gujjar k sariya kudiya aapne aap nu bhootni samj diya  :D: ki boli janda kyu shitar khane tu kudiya to

Pages: 1 2 3 [4] 5 6 7 8 9 ... 110