May 06, 2024, 06:03:40 PM

Show Posts

This section allows you to view all posts made by this member. Note that you can only see posts made in areas you currently have access to.


Topics - PB 08 TO

Pages: 1 ... 6 7 8 9 10 [11] 12 13 14
201
Shayari / ਸੂਰਤ ਯਾਰ ਦੀ ਹੁੰਦੀ_
« on: September 19, 2012, 05:34:02 AM »
ਜਿਕਰ ਅੱਲਾ ਦਾ ਤੇ ਗੱਲ ਦਿਲਦਾਰ
ਦੀ ਹੁੰਦੀ ਏ__,
'ਸੱਜਦਾ ਅੱਲਾ ਨੂੰ ਤੇ ਰਸਮ ਪਿਆਰ ਦੀ ਹੁੰਦੀ ਏ__,
'ਇਹਨਾਂ ਆਸ਼ਕਾਂ ਦੇ ਮਹਜਬ ਦਾ ਕੀ ਕਹਿਣਾ__,
'ਇਬਾਬਤ ਰੱਬ ਦੀ ਤੇ ਸੂਰਤ ਯਾਰ ਦੀ ਹੁੰਦੀ__

202
Pics / Hath Ki Lakeere Dekhi
« on: September 18, 2012, 11:33:37 PM »
Us Ne Mere Hath Ki Lakeere Dekhi Aur
fir Hans Kr Kaha. . . . . .
Tuje Zindgi Me Sab Kuch MileGa, Sivaye
Mere.


203
Shayari / Dil ke rishte
« on: September 18, 2012, 11:31:04 PM »
Dil ke rishte ka koi naam nahi hota,
Har raste ka koi mukam nahi hota,
Agar nibhane ki chahat ho dono taraf,
Fir TO koi rishta nakam nahi hota,,,,,,,,,

204
Shayari / Agle Janam Ch
« on: September 18, 2012, 10:54:19 PM »
Dil Raaji Hou Taan Dass Devi
Majboor Tenu Assi Karde Nai
Duniya Te Yaar Hor Bathere
Per Assi Kise Te Marde Nai
Eh Janam Tere Naa Laa Ditta
Tenu Agle Janam Ch Tang Karde Ni....

205
Pics / ਕੋਸ਼ਿਸ ਕਰ ਕੇ ਵੇਖਾਂਗੇ..
« on: September 18, 2012, 05:29:23 AM »
ਜਦ ਤੱਕ ਹੋ ਸਕਿਆ ਸਾਹਾਂ ਦੀ.. ਅਸੀਂ ਹਾਮੀ ਭਰ ਕੇ ਵੇਖਾਂਗੇ

ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਚਲ ਕੋਸ਼ਿਸ ਕਰ ਕੇ ਵੇਖਾਂਗੇ..


206
Shayari / Mohabbat Othe Dafan Hai
« on: September 18, 2012, 05:25:42 AM »
Ajj Fer Oho Mille Te Fer Akhian Chaar Hoiya.
Dil Di Dil Naal Ajj Fer Takrar hoyi
Te Puchan Lagge Kite Aa Mohabbat Teri
Te Assi Muskara Ke Jawab Ditta -
Saddi Mohabbat Othe Dafan Hai Jithe Teri Duniya Wasdi Hai

207
Shayari / Pyar ki Haqiqat
« on: September 18, 2012, 03:05:58 AM »
Ek Larki Ne Ek Buzurg Se Pucha:
"Pyar ki Haqiqat kya Hai.?
Buzurg Ne kaha:
Jao Bagh Me Jo Sub Se
khubsurat Phool Ho Wo Lao.
Larki Ek Din Bad Wapis Aai Or
kaha:
"Mein Phool Dekhti Rahi
Ek Phool Sub Se khubsurat Tha
Magar
Mein Us Se Behtar ki Talash Me
Chal Pari
Magar
koi Pyara Na Lga.
Jub Lot kr Aai
To
Usey koi Or Tor Chuka Tha.
Buzurg Ne kaha:
Yahi Pyar ki Haqiqat Hai.
Jo Samny Ho Uski Qadar Nai ki Jati
Or
Jub Wapis Loto To wo kisi or ka
ho jata
hai....

208
Pics / Guru Angad Saheb Ji Da Gurgaddi Divas
« on: September 17, 2012, 11:47:29 PM »
Aj De Din 1539 ch Sri Guru Nanak Saheb Ji Ne Bhai Lehna Ji Nu Gureayee De K Guru Angad Bana Ditta.
Aj Guru Angad Saheb Ji Da Gurgaddi Divas Hai Ji Wadhayian Hon..ji tuhanu sab nu..! :rabb: :rabb:

209
Pics / maherban nahi hoti.
« on: September 17, 2012, 11:31:41 PM »
Behte aashkon ki zubaan nahi hoti
Lafzon mein mohabat bayaan nahi hoti.
Mile jo pyar to kadar karna
Kismat har kisi par maherban nahi hoti...:(

210
Pics / ਧੜਕਨਾ ਵੀ ਰੋਕ ਲਵਾਂਗਾ
« on: September 16, 2012, 11:59:24 PM »
ਓਹੋ ਮੈਨੂੰ ਕਹਿੰਦੀ, ਮੈ ਇਕ ਦਿਨ ਤੇਰੇ ਸੀਨੇ ਤੇ ਸਿਰ ਰਖ ਕੇ ਸੋਣਾ ਹੈ____
●๋• ਮੈ ਕਿਹਾ ਤੂ ਆ ਤਾਂ ਸਹੀ ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ,,,,
●๋• ਇਸ ਲਈ ਮੈ ਆਪਣੇ ਸੀਨੇ ਦੀਆਂ ਧੜਕਨਾ ਵੀ ਰੋਕ ਲਵਾਂਗਾ :

211
Pics / ਮੇਰੀ ਤਮੰਨਾ ਸੀ
« on: September 16, 2012, 11:52:29 PM »
ਤਮੰਨਾ ਸੀ ਦਿਲ ਵਿਚ ਤੇਰੇ ਨਾਲ ਮੁਹੱਬਤ ਕਰਨ ਦੀ,
ਖਾਹਿਸ ਸੀ ਮੇਰੀ ਤੈਨੂੰ ਬਾਹਾਂ ਵਿਚ ਭਰਨ ਦੀ,
ਤੂੰ ਤਾਂ ਚਿਹਰਾ ਛੁਪਾ ਕੇ ਚਲੀ ਗਈ,
ਪਰ ਮੇਰੀ ਤਮੰਨਾ ਸੀ ਤੇਰੇ ਰਾਹਾ ਵਿਚ ਮਰਨ ਦੀ

212
Shayari / dil hi da naazuk c
« on: September 16, 2012, 11:00:57 PM »
Aakh da ki kasoor, doshi ta aathru hai jehra futt geya

afsos ta eh hai...k koi apna bna k saanu lutt geya

kujh khushian te kujh armanaa da galla, bina hath laye ghutt geya

haase bhare phull ne hun ki kirna, saade wehre cho..haaseyan da rukh hoi koi putt geya

ki karan main INDER ehna hathan diyan lakeera te, jadd saath kismat da hi chutt geya

vaise uss ne taan thokar houli hi maari c....eh taa dil hi da naazuk c ,ene naal hi tutt geya.....'

213
ਸਾਰੇ ਅਥਰੂ ਅਥਰੂ ਨਹੀਂ ਹੁੰਦੇ,
ਹੁੰਦਾ ਅਥਰੂਲਾਂ ਦੇ ਵਿੱਚ ਫਰਕ ਲੋਕੋ,
ਇੱਕ ਝੂਠੇ ਦਿਖਾਵੇ ਦੇ ਅੱਥਰੂ ਨੇ,
ਇੱਕ ਗੁੱਸੇ ਦੇ ਲਾਉਣ ਜੋ ਤਰਕ ਲੋਕੋ,

ਦੀਦ ਯਾਰ ਦੀ ਅਥਰੂ ਸਵਰਗ ਹੁੰਦੇ ,
ਯਾਰ ਵਿਛੜੇ ਅਥਰੂ ਨਰਕ ਲੋਕੋ,
ਵਿਰਲਾ ਕਿੰਗਰੇ ਸਮਝਦੇ ਅਥਰੂਆਂ ਨੂੰ ,
ਹੁੰਦੇ ਅਥਰੂ ਦਿਲਾਂ ਦਾ ਅਰਕ ਲੋਕੋ,

214
Pics / chal jhoothi
« on: September 16, 2012, 01:15:42 AM »
chal jhoothi

215
Pics / dukh lukaun di adat
« on: September 15, 2012, 11:02:07 PM »
Kehndi ki hoya
______ Main keha Kujh v nai
Kehndi Fer akhan kyu bhariya paiyan
_______ Main keha j dekh hi leya fer pucheya kyu ?
Kehndi Vekhna c dukh lukaun di adat gyi k nahi


216
Shayari / ਐਸੇ ਸਜਨ
« on: September 15, 2012, 10:58:37 PM »
ਦੇਖ਼ ਕੇ ਚਿਹਰਾ ਅੱਖ਼ੀਆ ਦੀ ਜੋ ਰਮਜ਼
ਪਛਾਣ ਲ਼ਵੇ,._ ਬਿਨ ਬੋਲ਼ੇ ਹੀ ਮੇਰੇ ਦਿਲ ਦੀ ਗੱਲ ਨੂੰ
ਜਾਣ ਲਵੇ,._ ਫ਼ੇਰ ਈ ਏਹ ਰਿਸ਼ਤੇ ਉਮਰਾ ਲਈ
ਜਿੰਦਗੀ ਵਿੱਚ ਨਿਭਦੇ ਨੇ,._ ਐਸੇ ਸਜਨ ਜਿੰਦਗੀ ਦੇ ਵਿੱਚ ਕਿਸਮਤ
ਨਾਲ ਮਿਲਦੇ ਨੇ,._

217
Pics / ਸੰਗਰਾਂਦ
« on: September 15, 2012, 10:46:51 PM »
ਸੰਗਰਾਂਦ ਦੀਆਂ ਸਾਰੇ ਦੋਸਤਾਂ ਮਿੱਤਰਾਂ ਨੂੰ ਬਹੁਤ ਬਹੁਤ ਵਧਾਈਆਂ। ਤੁਹਾਡੇ ਸਬ ਲਈ ਇਹ ਮਹੀਨਾਂ ਖੁਸ਼ੀਆਂ ਭਰਿਆ ਹੋਵਾ।

218
Shayari / BABBU ਮਾਨ
« on: September 15, 2012, 05:38:28 AM »
ਕਹਿੰਦੇ ਨੇ ਸਮੈਕੀਆ ਜੋ BABBU ਮਾਨ
ਨੂੰ ,
ਘਰੇ ਤਾ ਨੀ ਆਉਦਾ ਉਹੋ ਤੁਹਾਡੇ ਖਾਣ
ਨੂੰ...!
ਜਿਦਣ ਦੀ ਹੋ ਗਈ ਉਸ ਜੱਟ
ਦੀ ਚੜਾਈ , ਪਤਾ ਨੀ ਕਿਉ ਲੋਕ ਇਹ ਦੇਖ ਸੜਦੇ...!
ਦਿੱਤਾ ਉਨੂੰ ਰੱਬ ਨੇ ਔਕਾਤ ਵੱਧ ਕੇ ,
ਤਾਈਉ ਲੋਕ ਉਸ ਨੂੰ ਬਦਨਾਮ
ਕਰਦੇ.......

219
Shayari / ਆਪਣਾ ਦਿਲ ਪ੍ਰਚਾਉਣ ਲਈ
« on: September 15, 2012, 12:49:54 AM »
ਅੱਜ ਮੈ ਆਪਣੇ ਦਿਲ ਨੂੰ ਸਮਝਾਇਆ.....ਕ‌ਿ ਐਵੇਂ ਉਦਾਸ ਨਾ ਹੋ ਦਿਲਾ ..... ਸਗ਼ੋ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ......ਕਿਉਂਕਿ . .....ਜੇ ਉਸਨੂੰ ਤੇਰੇ ਨਾਲ ਪਿਆਰ ਸੀ..... ਤਾਹੀਂ ਤਾਂ ਉਸਨੇ ਸਾਰੀ ਦੁਨੀਆ ਚੋ ਤੈਨੂੰ ਚੁਣ‌ਿਆ ਸੀ..ਆਪਣਾ ਦਿਲ ਪ੍ਰਚਾਉਣ ਲਈ,,,..

220
Pics / INDIAN BEAUTY
« on: September 13, 2012, 11:09:59 PM »
INDIAN BEAUTY

Pages: 1 ... 6 7 8 9 10 [11] 12 13 14