October 06, 2024, 05:29:38 PM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 42 43 44 45 46 [47] 48 49 50 51 52 ... 110
921
Jokes Majaak / Re: Numberdar-- joke thread
« on: October 07, 2012, 07:48:23 AM »
ਇੱਕ ਵਾਰ ਕੀ ਹੁੰਦਾ ਇੱਕ ਬੰਦਾ ਕਿਸੇ ਦੇ ਘਰ ਮੰਜ਼ਾ ਮੰਗਣ ਜਾਦਾ,ਉਨਾ ਦਾ ਮੁੰਡਾ ਕਹਿੱਦਾ ਕਿ ਸਾਡੇ ਘਰੇ ਸਿਰਫ ਦੋਹੀ ਮੰਜ਼ੇ ਆ,ਇੱਕ ਤੇ ਮੈ ਤੇ ਮੇਰਾ ਬਾਪੂ ਸੌਦੇ ਹਾ ਤੇ ਇੱਕ ਤੇ ਮੇਰੀ ਮਾਂ ਤੇ ਮੇਰੀ ਘਰਵਾਲੀ,ਬੰਦਾ ਕਹਿੱਦਾ ਸਾਲਿਉ ਮੰਜ਼ਾ ਨਹੀ ਦੇਣਾ ਨਾ ਦਿਉ ਸਾਉਣਾ ਤਾ ਸਿੱਖ ਲਉ....  :D: :D: :D: :D: :D:

922
Shayari / Re: Dost...
« on: October 07, 2012, 07:29:25 AM »
vry nice g

923
Maan-Sanmaan/Respect+ / Re: PJ Mutiyaar Promotion - NIMANI KAMAL
« on: October 07, 2012, 07:14:14 AM »
mubarka ji

924
Shayari / Re: Nai pathra vch dil lagda
« on: October 07, 2012, 06:52:47 AM »
thanku ji

925
ਰੁਲਦਾ ਸੀ ਜੋ ਗਲੀਆਂ ਦੇ ਕੱਖਾਂ ਵਾਂਗੂੰ......ਮੋਤ ਪਿਛੋਂ ਉਸਨੂੰ
ਵੀ ਇਸ ਯਤੀਮ ਨਾਲ ਪਿਆਰ ਹੋ ਗਿਆ........ਦੋ ਗਜ ਮਿਲ
ਗਈ ਏ ਜਮੀਨ ਮੈਨੂੰ ਗਰੀਬ ਨੂੰ.........ਮਰਨ ਤੋਂ
ਬਾਦ" ਪੱਕਾ ਢੀਠ"ਵੀ ਜ਼ਿਮੀਦਾਰ ਹੋ ਗਿਆ....

926
Shayari / ਫੱਟ ਜਿਗਰ ਦੇ
« on: October 07, 2012, 06:46:21 AM »
ਦੁਨੀਆਂ ਕੋਲੋਂ ਆਪਣਾ ਆਪ ਛੁਪਾ ਕੇ ਤੁਰਦੇ ਹਾਂ.
ਫੱਟ ਜਿਗਰ ਦੇ ਹਾਸਿਆ ਹੇਠ ਦਬਾ ਕੇ ਤੁਰਦੇ ਹਾਂ.
ਸਮਝ ਕੋਈ ਨਾ ਲਵੇ ਕਿ ਬਾਜ਼ੀ ਹਰ ਗਏ ਹਾਂ,,
ਏਸੇ ਲਈ ਨੈਣਾਂ ਚ ਨੀਰ ਸੁਕਾ ਕੇ ਤੁਰਦੇ ਹਾਂ.
ਦਿਨ ਵੇਲੇ ਨਾ ਨਿਕਲਿਉ ਇਹ ਦੁਨੀਆਂ ਵੇਖ ਲਉ,,
ਏਸੇ ਲਈ ਦਿਲ ਚ ਉੱਠਦੇ ਹੌਂਕਿਆ ਨੂੰ ਸਮਝਾ ਕੇ ਤੁਰਦੇ ਹਾਂ. . .

927
Shayari / Re: Nai pathra vch dil lagda
« on: October 07, 2012, 05:39:11 AM »
thanku ji

928
Jokes Majaak / Re: deep di Benti
« on: October 07, 2012, 04:34:31 AM »
hahahahaha

929
Gup Shup / Re: Principal Madam Ji - Saddi benti sunn lao
« on: October 07, 2012, 04:33:52 AM »
.. :D: :D:

930
Shayari / Re: Jad Dil Mere ne.......
« on: October 07, 2012, 04:33:19 AM »
nice line

931
Shayari / Re: Begaana koi..
« on: October 07, 2012, 04:32:46 AM »
ida hi hunda aa

932
Pics / Re: ਹਰ ਦੁਆ
« on: October 06, 2012, 11:37:20 PM »
thanku ji

933
Shayari / Re: Nai pathra vch dil lagda
« on: October 06, 2012, 11:36:11 PM »
thanku ji

934
Shayari / Re: ਹਰ ਖੁਸ਼ੀ ਦੇਵੇ.
« on: October 06, 2012, 11:21:22 PM »
haji 22 ki kariye hun...menu ki pata c oh mere nal khush ni  :he: :he:

935
Shayari / ਹਰ ਖੁਸ਼ੀ ਦੇਵੇ.
« on: October 06, 2012, 10:46:37 PM »
ਦੁਆ ਤਾਂ ਮੈਂ ਆਪ ਹੀ ਮੰਗੀ ਸੀ ਕੀ ਰੱਬ ਓਹਨੂੰ
ਹਰ ਖੁਸ਼ੀ ਦੇਵੇ...
ਪਰ ਹੁਣ ਓਹਨੂੰ ਗੈਰਾਂ ਨਾਲ ਖੁਸ਼ ਦੇਖ ਕੇ
ਪਤਾ ਨਹੀਂ ਕਿਸ ਗੱਲ ਦਾ ਸ਼ਿਕਵਾ ਕਰਦਾ ਹੈ
ਦਿਲ .. :sad:

936
Shayari / Nai pathra vch dil lagda
« on: October 06, 2012, 10:37:54 PM »
♡ Duniya de vch kise da ki lagda__,

♡ Phula jehi es jind nimani da__,

♡ Nai pathra vch dil lagda__,

♡ Aithe khote sikke chalde ne__,

♡ Te khariya nu dhede vjde ne__,

♡ Hundi bekadri aithe bndya di__,

♡ Te pathra nu hunde sajde ne__,

♡ Aithe dhake painde jiundiya nu__,

♡ Te INDER mariya te mele lagde ne__,

937
Pics / ਹਰ ਦੁਆ
« on: October 06, 2012, 10:02:37 PM »
ਮੈਂ ਉਸਦੀ ਜਿੰਦਗੀ ਤੋਂ ਦੂਰ ਚਲਾ ਜਾਵਾਂ ਇਹ ਉਸਦੀ ਦੁਆ ਸੀ.....!!!

ਉਸਦੀ ਹਰ ਦੁਆ ਕਬੂਲ ਹੋ ਜਾਵੇ ਇਹ ਮੇਰੀ ਦੁਆ ਸੀ ....




938
Pics / ਸਮੇਂ ਦੀ ਰਫਤਾਰ
« on: October 06, 2012, 09:38:13 PM »
ਸਮੇਂ ਦੀ ਰਫਤਾਰ ਕਦੇ ਵੀ ਇਕ ਥਾਂ ਟਿਕ ਕੇ ਨਾ ਰਹਿੰਦੀ,,
ਹਵਾ ਵੀ ਕੁਜ ਸਮੇਂ ਬਾਅਦ ਆਪਣਾ ਪਾਸਾ ਬਦਲਦੀ ਹੈ ਰਹਿੰਦੀ,,
ਦੁਖ ਤੇ ਸੁਖ ਦੋਵਾ ਨਾਲ ਇਹ ਜਿੰਦਗੀ ਚਲਦੀ ਹੈ ਰਹਿੰਦੀ,,
ਤੱਕੜੀ ਵੀ ਭਾਰੀ ਪਾਸੇ ਦਾ ਝੁਕਾ ਮੱਲਦੀ ਹੈ ਰਹਿੰਦੀ,,






939
Pics / ਰੁਤਬਾ ਦੇ ਦੇ ਝਾਂਜਰ ਦਾ
« on: October 06, 2012, 09:33:02 PM »
ਅਸੀ ਮੁਰਸ਼ਦ ਤੈਨੂੰ ਮੰਨਿਆ ਏ,ਸਾਨੂੰ ਖੈਰਾ ਦੇ ਵਿੱਚ ਰੱਖ ਭਾਵੇ,,,
ਬੱਸ ਰੁਤਬਾ ਦੇ ਦੇ ਝਾਂਜਰ ਦਾ,ਸਾਨੂੰ ਪੈਰਾ ਦੇ ਵਿੱਚ ਰੱਖ ਭਾਵੇਂ,,,


940
mobarka 22

Pages: 1 ... 42 43 44 45 46 [47] 48 49 50 51 52 ... 110