October 06, 2024, 07:33:11 PM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 37 38 39 40 41 [42] 43 44 45 46 47 ... 110
821
Shayari / What is love...???
« on: October 13, 2012, 06:16:07 AM »
What is love...???
Ans: Love is when someone breaks ur heart nd
the most amazing thing is that u still love
them with every broken piece....!!

822
Shayari / ਤੂੰ ਆਵੀਂ ਚਾਹੇ ਨਾ ਆਵੀਂ,
« on: October 13, 2012, 04:43:32 AM »
ਜਦ ਤੱਕ ਮੇਰੇ ਵਿੱਚ ਸਾਹ ਸੱਜਣਾ,
ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ,
ਤੂੰ ਆਵੀਂ ਚਾਹੇ ਨਾ ਆਵੀਂ,
ਅਸੀਂ ਤੱਕਦੇ ਰਹਾਂਗੇ ਤੇਰਾ ਰਾਹ ਸੱਜਣਾ.

823
Jokes Majaak / Re: Numberdar-- joke thread
« on: October 13, 2012, 12:11:30 AM »
.. :hehe:

...
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ
ਓਨੂੰ ਮੈਂ ਮਾੜਾ ਲੱਗਾ ਓਨੇ ਮਨਾ ਕਰਤਾ
.
ਦਿਲ ਨੇ ਕਹਿਆ ਇਕ ਵਾਰ ਹੋਰ ਟਰਾਈ ਮਾਰ
ਉਨੇ ਜੂੱਤੀ ਲਾਹਲੀ ਮੈਂ ਮੁੱਕਾ ਧਰਤਾ :D: :D: :D: :D: :D:

824
Shayari / jo tohmta tu layia ne_
« on: October 13, 2012, 12:02:18 AM »

♡ Sirr mathe jo tohmta tu layia ne__,

♡ Tere har ilzam da sukrana ae__,

♡ Lajwab na samji apne swala nu__,

♡ INDER di chup hi tera harzana ae__,

825
Shayari / ਕਸੂਰ ਰੱਬ ਦਾ,
« on: October 12, 2012, 11:53:04 PM »
ਜਿੱਤ ਜਦੋ ਜਦੋ ਹੋਈ ਤਾਂ ਮੈ ਜਿੱਤਿਆਂ,
ਹਾਰ ਜਦੋ ਜਦੋ ਹੋਈ ਤਾਂ ਕਸੂਰ ਰੱਬ ਦਾ
ਖੁਸ਼ੀ ਵੇਲੇ ਭੁੱਲਿਆ ਔਕਾਤ ਫਿਰਦਾ,
ਅੱਖ ਸਭ ਦੀ ਜਦੋ ਰੋਈ ,ਤਾਂ ਕਸੂਰ ਰੱਬ ਦਾ
ਹੋਣ ਜੇ ਸਲਾਮਾਂ ਤਾਂ ਸਭ ਕਹਿੰਦੇ ਵਾਹ ਟੌਹਰ ਸਾਡੀ ਆ,
ਪਰ ਜੇ ਕੋਈ ਨਾ ਬੁਲਾਵੇ ਤਾ ਕਸੂਰ ਰੱਬ ਦਾ,,,,

826
Jokes Majaak / Re: Numberdar-- joke thread
« on: October 12, 2012, 11:02:52 PM »
oh majj gujar di c :D::D::D::D::D::D:

827
Jokes Majaak / Re: Numberdar-- joke thread
« on: October 12, 2012, 10:56:01 PM »
Ladki ki vidai ke time dulhe gujar ka Mobile Baja....
Dulhan ne dulhe gujar ko Kas ke Thappad Mara....
Bolo Kyu ???? .
.
.
.
.
. .
kyu ki....
dulhe gujar ki Mbl Ki Ringtone Thi...
.
.
.
Dil me apne armaan chhupa ke hum chale...
aaj hum apni maut ka saman uthale chale.... :D::D::D::D::D::D::D::D:

828
Shayari / Re: Aakhri c.............
« on: October 12, 2012, 10:20:21 PM »
nice line

829
Jokes Majaak / Re: Numberdar-- joke thread
« on: October 12, 2012, 09:08:00 PM »
Boy:Dekho Main Tumhari Zulfon k Liye
Kya Laya Hu............. . . . .
.
.
.
.
Girl:Romantic Mood Se Janu
Kya.........??? ?? . . .
.
.
.

Boy:Ustra.....
.
.
.
Tindd Kaddni Aa Teri Saaliye , Mere v
Juan Pa Ditiyan Ne....... :D: :D: :D: :D: :D:

830
Shayari / ਦਿਲਦਾਰ ਲੱਭਦੇ ਹਾ
« on: October 12, 2012, 08:54:11 PM »
ਦਿਲ ਤਾ ਹੈ ਦਿਲਦਾਰ ਲੱਭਦੇ ਹਾ,

ਗਮ ਤਾ ਹੈ ਗਮਖਾਰ ਲੱਭਦੇ ਹਾ,

ਜਰੂਰੀ ਨਹੀ ਤੂੰ ਮਹਿਬੂਬ ਬਣਕੇ ਮਿਲੇ,

ਅਸੀ ਤਾ ਹਰ ਰਿਸ਼ਤੇ ਚੌ ਪਿਆਰ ਲੱਭਦੇ ਹਾ

831
Shayari / ਸਾਡਾ ਇਸ਼ਕ਼ ਹਕੀਕੀ
« on: October 12, 2012, 08:50:45 PM »
ਸਾਡਾ ਇਸ਼ਕ਼ ਹਕੀਕੀ ਦੱਸ ਦੇ ਆ ਹੱਡ ਬੀਤੀ

ਇਸ ਚੰਦਰੇ ਜਮਾਨੇ ਸਾਡੇ ਨਾਲ ਬੁਰੀ ਕੀਤੀ

ਤੇਰੀ ਪਿਆਰ ਦੀ ਖੁਮਾਰੀ

ਏਸੀ ਚੜ ਗਈ ਸਾਡੇ ਤੇ ਨਸ਼ਾ ਹੋ ਗਈ

ਓਹ ਤੇਰਾ ਪਿਆਰ ਸਾਡੇ ਜੀਨ ਦੀ ਵਜਾ ਹੋ ਗਈ

832
Shayari / Re: ਰੁਸਦੇ ਨੇ ਹੁਣ ਵੀ ਲੋਕੀ,,,,,
« on: October 12, 2012, 08:48:23 PM »
. :okk:

833
Gup Shup / Re: Ajj da Msg Of The Day kive legga tuhanu???
« on: October 12, 2012, 08:46:39 PM »
aa te gareji ch aa :D: :D: :D:

834
Fun Time / Re: ਸਹੁੰ ਕੀ ਹੁੰਦੀ ਹੈ?
« on: October 12, 2012, 08:21:50 PM »
marjaniye menu coffe ta pee len deni c  :D: :D: :D: enna pyaar na kr  :laugh:
..:D::D:

835
Shayari / Re: ਪੰਜਾਬੀ ਮੇਰੀ ਜਾਨ ਵਰਗੀ
« on: October 12, 2012, 08:15:24 PM »
nice line

836
Fun Time / Re: ਸਹੁੰ ਕੀ ਹੁੰਦੀ ਹੈ?
« on: October 12, 2012, 01:10:24 AM »
sach Vinegar reh giya
hor kuj soch lo fe na kha ke baad ch yaad ave :loll:

837
Fun Time / Re: ਸਹੁੰ ਕੀ ਹੁੰਦੀ ਹੈ?
« on: October 12, 2012, 12:31:07 AM »
na wich honey add kar lao 1 spoon
koi cheez chadeo na vich pon to :D::D::D:

838
Fun Time / Re: ਸਹੁੰ ਕੀ ਹੁੰਦੀ ਹੈ?
« on: October 12, 2012, 12:27:02 AM »
hanji main wich chilli sauce pa ke kahndi .
kodi ni lagdi fe ohde nal :D::D::D::D:

839
Fun Time / Re: ਸਹੁੰ ਕੀ ਹੁੰਦੀ ਹੈ?
« on: October 12, 2012, 12:20:12 AM »
sau sau hundi aah.yogurt wich mila ke khao bahut tasty hundi
tusi khande rehande lagda menu :D::D::D::D:

840
Fun Time / Re: ਸਹੁੰ ਕੀ ਹੁੰਦੀ ਹੈ?
« on: October 12, 2012, 12:11:21 AM »
Aisa mannya janda k je kise di jhoothi sohn khayiye ta oh banda rabb nu pyara ho janda :hehe: so is tra kise di sohn khaan naal banda mostly sach bolda aa bt hun kalyug aa sohn v hun onni effective ni hai :hehe:
aaho 22 jhoothi soh bande da rabb kol bejan da visa aa :D::D::D:

Pages: 1 ... 37 38 39 40 41 [42] 43 44 45 46 47 ... 110