October 06, 2024, 10:13:33 PM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 29 30 31 32 33 [34] 35 36 37 38 39 ... 110
661
Jokes Majaak / Re: Numberdar-- joke thread
« on: October 22, 2012, 10:45:23 PM »
Girl mobile recharge
krwane gai..

Dukandar ---> kitne ka ?

Girl ---► 10 ka kr do..

Dukandar ---> 6 Rs. ka
talktime milega ?

Girl ---► koi gal nhi ,4 ka
namkin de do_ :D: :D: :D: :D: :D: :D:

662
Shayari / pyar ki kadr,
« on: October 22, 2012, 10:28:49 PM »
Jis ko na thi hamari pyar
ki kadr, usi ko chah rahe
the hum, usi diye ne
jalaya hamare haath ko,
jise hawa se bacha rahe
the hum.

663
Pics / ਨੈਣਾਂ ਵਿਚੋਂ ਨੀਰ
« on: October 22, 2012, 10:15:42 PM »
ਮੈਂ ਵੀ ਗੁੱਸੇ ਓਹ ਵੀ ਗੁੱਸੇ,___ਪਤਾ ਨੀ ਕਿਹੜੀ ਗੱਲ
ਤੋਂ ਰੁੱਸੇ______
ਨੈਣਾਂ ਵਿਚੋਂ ਨੀਰ ਓਹਦੇ ਵੀ ਵਗਦਾ ਹੋਵੇਗਾ,____
ਜਦ ਮੇਰਾ ਦਿਲ ਨੀ ਲਗਦਾ ਓਹਦਾ ਕਿਵੇਂ
ਲਗਦਾ ਹੋਵੇਗਾ,___



664
Pics / TeRa intezaR kaRde
« on: October 22, 2012, 10:13:36 PM »
Main ta ohna phullan kolo v shaRminda haa.. Jinha nu kade TeRe layi tahni nalo juda kita c.. Oh v meRe hattha ch sukk gaye TeRa intezaR kaRde kaRde..♥♥♥♥♥♥♥♥♥



665
Fun Time / Re: ABC game
« on: October 22, 2012, 10:10:47 PM »
S-sarya di tu hi kha geya huna fe ta  :D: :D:

666
Shayari / Re: ਛੱਡ ਜਾਣਾ ਸੱਜਣਾ ਨੇ
« on: October 22, 2012, 09:35:00 PM »
thanku g

667
Jokes Majaak / Re: Numberdar-- joke thread
« on: October 22, 2012, 06:13:56 AM »
ਕੁੜੀ Ne MundE ਨੂੰ ਕਿਹਾ :-

ਆ ਮੁੰਡਿਆ , ਨੀ ਜ਼ਰਾ ਬਹੀ ਮੁੰਡਿਆ , ਦੁਖ ਸੁਖ ਸਾਂਝਾ ਕਰਨ ਨੂੰ ਜੀਅ ਕਰਦਾ ,

ਤੂੰ ਬਣ ਜਾ ਮੇਰa ਰਾਂਝਾ , ਮੇਰਾ ਹੀਰ ਸਲੇਟੀ ਬਣਨ ਨੂੰ ਜੀਅ ਕਰਦਾ ,
.
ਅਗੋਂ MuNdA ਕਹਿੰਦa :-

____ਆ KuDiYeE, ਵੇ ਨੈਣ ਮਿਲਾ kUdIyEeE____ ਮੇਰਾ ਸੁਰਤੀ ਲਾਉਣ ਨੂ ਜੀ ਕਰਦਾ ,

ਤੂੰ ਆਪਣੇ ਆਪ ਹੀ ਲੰਘ ਜਾ, ਨਹੀਂ ਮੇਰਾ ਜੁੱਤੀ ਲਾਹੁਣ ਨੂੰ ਜੀ ਕਰਦਾ !.......

668
Shayari / ਓਹ ਮਰਜਾਣੀ ਯਾਦ ਆਵੇ.....
« on: October 22, 2012, 06:10:54 AM »
ਪਿੰਡੋਂ ਦੂਰ Collgee ਦੀ ਕਹਾਣੀਯਾਦ
ਆਵੇ,
Class Room vich ਲੱਗੀ ਓਹੋ
MEHFILL
ਯਾਦ ਆਵੇ |
ਭੁੱਲਿਆ ਨੀ ਜਾਂਦਾ ਓਹ
collgeeਵਾਲਾ ਰਸਤਾ,
scooty utte ਜਾਂਦੀ ਓਹ
ਮਰਜਾਣੀ ਯਾਦ
ਆਵੇ.....

669
Shayari / ਛੱਡ ਜਾਣਾ ਸੱਜਣਾ ਨੇ
« on: October 22, 2012, 06:07:43 AM »
ਕਿੰਨੀ ਕੁ ਉਮਰ ਹੁੰਦੀ ਵੇਖੇ
ਹਰ ਸੁਪਣੇ ਦੀ,
ਤਰੇੜ ਦੀ ਹੀ ਲੋੜ
ਹੁੰਦੀ ਸ਼ੀਸ਼ੇ ਵਿੱਚ ਟੁੱਟਣੇ ਦੀ,
ਕਿੰਨਾ ਚਿਰ ਆਸਾਂ ਦੇ ਤੂੰ
ਗੀਤ ਦਿਲਾ ਗਾਏਂਗਾ,
ਛੱਡ ਜਾਣਾ ਸੱਜਣਾ ਨੇ ਤੂੰ
ਇਕੱਲਾ ਰਹਿ ਜਾਏਂਗਾ...

670
Pics / ਰੋਜ ਮੋਟਰ ਤੇ ਆਉਂਦੇ ਆ,
« on: October 21, 2012, 11:45:12 PM »
ਜਿੰਨੀਂ ਤੇਰੇ ਕੋਲ ਮੰਡੀਰ ਆ ਵੈਰੀਆ ਓਨੇਂ ਤਾਂ ਸਾਡੇ ਕੋਲ ਬੁਲਟ ਰੋਜ ਮੋਟਰ ਤੇ ਆਉਂਦੇ ਆ,,,,,,


671
Jokes Majaak / Re: Numberdar-- joke thread
« on: October 21, 2012, 11:21:06 PM »
Ni ਹੁਣ Tu ਐਕਟਿਵਾ Te ਚੜ ਕੇ Mardi ਫੁਕਰੀ
Hun ਭੁੱਲਗੀ ਓਸ ਵਕਤ Nu
ਜਦੋਂ ਸਾਈਕਲ ਸਿੱਖਦੀ ਸਿੱਖਦੀ
ਸਿੱਧੀ ਨਾਲੀ ਚ ਡਿੱਗਦੀ Hundi C... :D: :D: :D: :D: :D:

672
Introductions / New Friends / Re: Sat Sri Akal PJ vasio
« on: October 21, 2012, 11:13:54 PM »
welcome g

673
Shayari / Re: ਮੋਹ ਦੀਆਂ ਤੰਦਾਂ
« on: October 21, 2012, 10:50:59 PM »
.. =D> =D>

674
Birthdays / Re: Happy B'Day Gurpinder Mand
« on: October 21, 2012, 10:45:41 PM »
happy B'day g  :blowout: :blowout:

675
Fun Time / Re: ABC game
« on: October 21, 2012, 10:38:44 PM »
I-ik cup ja do cup :D::D:

676
Pics / Re: eda hoya kise naal??
« on: October 21, 2012, 10:30:37 PM »
na g  :D: :D:

677
Fun Time / Re: ABC game
« on: October 21, 2012, 10:28:45 PM »
G-gur vali chaa pini tu

678
Shayari / Re: iljaam saade te aunda
« on: October 21, 2012, 10:25:34 PM »
thanku 22

679
Fun Time / Re: ABC game
« on: October 21, 2012, 10:24:33 PM »
E-eno pi fe  :D: :D:

680
Shayari / iljaam saade te aunda
« on: October 21, 2012, 10:23:11 PM »
♡ Oh khafa hai saade to khafa hi rehn do__,

♡ Sanu ohna da gunahgaar hi rehn do__,

♡ Oh samajde ne ki asi chaddta ohna nu__,

♡ Gall te jhoothi ae par sach hi rehn do__,

♡ Muddta to mangda haa INDER khushi ohna di__,

♡ Je iljaam saade te aunda ta iljaam hi rehn do__,

Pages: 1 ... 29 30 31 32 33 [34] 35 36 37 38 39 ... 110