October 07, 2024, 01:22:59 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 22 23 24 25 26 [27] 28 29 30 31 32 ... 110
521
thanku sab da g

523
Shayari / Re: Khawab Aur Haqeeqat
« on: November 22, 2012, 11:48:29 PM »
thanku

524
Shayari / mere dard bolde ne
« on: November 21, 2012, 11:50:14 PM »
main kisnu dard sunawa mere dard bolde ne :'(

Haa khaaban waale chuleh te hanju kholde :'(

Ishq de marijan nu dwa nahio lagdi :'(
Gam saare lagde dwa nahio lagdi :'(

Klle beh-beh k dil de warke fol de ne :'(

Main kisnu dard sunawa mere dard bolde ne :'(

525
Shayari / Khawab Aur Haqeeqat
« on: November 21, 2012, 11:49:01 PM »
Khawab Aur Haqeeqat Mein Farak Sirf Itna Hai Khawab Toot Jate Hai Haqeeqat Torr Deti Hai...!!!

526
thanku g


sachi gal aa 22 g

527
Shayari / Re: Kadar Na Hove..
« on: November 21, 2012, 11:47:33 PM »
thanku sab da g

528
Shayari / Re: Jihne zehar pita
« on: November 21, 2012, 11:46:32 PM »
thanku

529
thanku g

530
ਜੇਕਰ ਕਰੇ ਕੋਈ ਹੱਦ ਤੋਂ ਜਿਆਦਾ ਪਿਆਰ,
ਫਿਰ ਉਹਨੂੰ ਦੁੱਖ ਦੇ ਕੇ ਰੁਲਾਈ ਦਾ ਨਹੀਂ,
ਸੱਜਣਾ ਮੇਰੀ ਇੱਕ ਗੱਲ ਯਾਦ ਰੱਖੀ,
ਜੇ ਕੋਈ ਅੱਗੇ ਸਿਰ ਝੁਕਾਵੇ
ਤਾਂ ਐਂਵੇਂ ਸੱਚੀ ਹੀ ਰੱਬ ਬਣ ਜਾਈਦਾ ਨਹੀਂ....

531
Pics / muk jaavan
« on: November 21, 2012, 04:26:02 AM »
Ban kitab teri hik naal lag jaavan,
Chori tere dil andar luk jaavan,
Athru ban ke niklaan teri akh vichon,
Teriyan gallan te aa ke suk jaavan
Sach kehna aa tere naal pyar aina,
Jhooth bolan tan teri bukkal vich muk jaavan



532
Pics / ਸਾਰੇ ਜਰੂਰ ਪੜ੍ਹਨਾਂ ਜੀ
« on: November 21, 2012, 04:15:10 AM »
ਸਾਰੇ ਜਰੂਰ ਪੜ੍ਹਨਾਂ ਜੀ ।
-------------------------------------------------------------------
ਥੱਕ ਹਾਰ ਕੇ ਫਿਰ ਆ ____ਮੰਜੇ ਉੱਤੇ ਬਹਿ ਗਿਆ ,
ਕੀ ਹੈ ਜਿੰਦਗੀ ਬਣਾਈ ______ਸੋਚਾਂ ਵਿਚ ਪੈ ਗਿਆ ,
ਬਚਪਨ ਜਵਾਨੀ ,ਸਭ ਕੁਝ _____ਪਿਛੇ ਰਹਿ ਗਿਆ,
ਤੁਰ ਗਿਆ ਹਾਣੀਆਂ ਦਾ ਟੋਲਾ __ਓਹ ਕੀ ਇਥੋਂ ਲੈ ਗਿਆ ,
ਮੁੱਕ ਹੀ ਚਲਿਆ ਪੈਂਡਾ ਉਮਰਾਂ ਦਾ __ਬੱਸ ਥੋੜਾ ਹੀ ਰਹਿ ਗਿਆ ,
ਕਹਿਣਾ ਸਭ ਮੇਰੇ ਜਾਣ ਪਿਛੋਂ ,-----ਚੰਗਾ ਹੋਇਆ ਬੁਢ਼ਾ ਗਲੋਂ ਲਹਿ ਗਿਆ..!!


533
Shayari / Re: Kadar Na Hove..
« on: November 21, 2012, 03:55:02 AM »
thanku g......sare ida hi bolde aa  :he:

534
.. :happy:

535
Shayari / Re: Jihne zehar pita
« on: November 21, 2012, 03:53:31 AM »
thanku g

536
Shayari / Jihne zehar pita
« on: November 21, 2012, 12:11:02 AM »
Kal kise ne dekhya nhi,
Kal dekhke vi jee nhi hunda,
Jihne zehar pita oh sawad dass nhi sakeya,
Te sawad dekhan lyi zehar pee nhi hunda.. —

537
Shayari / Kadar Na Hove..
« on: November 21, 2012, 12:08:40 AM »
Es Dunia Vich Wafa Krne Valea Di Kami Te Nai ,
Bus Pyar E "Os" Nal Ho Janda "Jis" Nu Kadar Na Hove..

538
ਹਾਂ ਮਾਲਕ ਉੱਜੜੇ ਰਾਹਾਂ ਦੇ, ਆਬਾਦ ਕਰਨ ਦੀ ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰ ਜਰੇ ਦੇ, ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰ ਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ
ਕੰ ਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰ ਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ
ਤੁਸੀਂ ਚੰ ਗਿਆਂ ਤੋਂ ਵੀ ਰਹੋ ਚੰ ਗੇ,ਅਸੀਂ ਚੰ ਗੇ ਮਾੜਿਆਂ ਤੋਂ ਮਾੜੇ
ਸਦਾ ਰਹੋ ਕੋਸਦੇ ਧੰ ਨਵਾਦ ਕਰਨ ਦੀ ਲੋੜ ਨਹੀਂ,,,,,,,,

539
Shayari / Re: ਫ਼ਰਾਜ਼
« on: November 19, 2012, 10:13:31 PM »
nice

540
Shayari / ਝੁਕਣਾ ਪੈਦਾ ਹੈ
« on: November 17, 2012, 10:14:42 PM »
ਮੰਨਿਆ ਤੈਨੂੰ ਪਾਓਣਾ ਸਾਡੀ ਔਕਾਤ ਤੌ ਬਾਹਰ ਹੈ ,,
ਪਰ ਤੀਲਾ ਹੋਵੇ ਜਾ ਹੀਰਾ ਚੁਕਣ ਲਈ ਝੁਕਣਾ ਪੈਦਾ ਹੈ,,

Pages: 1 ... 22 23 24 25 26 [27] 28 29 30 31 32 ... 110