July 03, 2024, 01:49:05 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 89 90 91 92 93 [94] 95 96 97 98 99 ... 110
1861
Jokes Majaak / Student teacher
« on: September 04, 2012, 05:15:53 AM »
Hindi ki class me ek student ne dusre se
puchha..
.
"gaali ki paribhasha ( definition ) batao.."
.
The first student replied..
.
"atyadhik krodh aane per shaaririk roop se
hinsaa na kerte huye, maukhik roop se
ki
gayi
hinsaatmak kaaryawaahi ke liye chune
huye shabdon ka samooh jiske uchchaaran
ke
pashchaat mann ko aseem shaanti ka
anubhav hota hai, use hum gaali kehte
hai.. :D: :D: :D: :D: :D:

1862
ਕਹਿੰਦੇ ਨੇ ਸਿਆਣੇ,__!
-- ਕਿ ਇੱਕ ਰਿਸ਼ਤਾ ਖਤਮ ਹੋਣ ਨਾਲ ਸਾਰੀ ਦੁਨੀਆ
ਖਤਮ ਨਹੀ ਹੁੰਦੀ,__
--- ਪਰ ਉਹਦਾ ਕੀ ਜਿਸਦੀ ਸਾਰੀ ਦੁਨੀਆ
ਹੀ ਸਿਰਫ ਇੱਕ ਰਿਸ਼ਤੇ ਨਾਲ ਹੈ,_

1863
Shayari / ਜਾਨ-ਜਾਨ ਕਹਿਣ ਵਾਲਾ
« on: September 04, 2012, 04:16:52 AM »
ਮੇਰੀਆ ਸ਼ਰਾਰਤਾਂ ਦਾ ਚੇਤਾ ਜਦੋਂ ਆਉਦਾ ਹੋਣਾ ,
ਵੇਖ ਵੇਖ ਰਾਹ ਉਹਦਾ ਦਿਲ ਘਬਰਾਉਂਦਾ ਹੋਣਾ ,
ਹੁੰਦਾ ਹੋਉ ਸੂਰਜ ਸ਼ਾਮੀ ਜਦੋਂ ਲਹਿਣ ਵਾਲਾ ,
ਨੀ ਲੱਭਦੀ ਤਾਂ ਹੋਏਗੀ ਕੋਈ ਜਾਨ-ਜਾਨ ਕਹਿਣ ਵਾਲਾ ...

1865
Shayari / Re: ਧੀ
« on: September 04, 2012, 03:07:52 AM »
thanku ji


ਧੀ ਜੰਮੀ ਤੇ ਗੁਢ਼
ਵੀ ਨਾ ਵੰਡੀਆ
ਡੋਲੀ ਤੇ ਕੀਉ
ਰੋਯਾ ਬਾਬਲਾ

1866
Punjabi Stars / Re: Sharry Mann Bai di Interview with Bobby Sandhu Bai :D
« on: September 04, 2012, 02:59:23 AM »
sachi gal aa 22  :balle:

1867
Shayari / ਧੀ
« on: September 04, 2012, 02:55:03 AM »
ਧੀ ਕੋਈ ਵੀ ਨਾ ਮੰਗੇ ਕਹਿਣ ਪੁੱਤਰਾਂ ਨੂੰ ਚੰਗੇ ,
ਭਾਵੇਂ ਮਾਪਿਆਂ ਦੀ ਜਾਨ ਪੁੱਤ ਸੂਲੀ ਉੱਤੇ ਟੰਗੇ ,
ਕੁਛ ਡਰੋ ਰੱਬ ਤੋਂ ਲੋਕੋ ਡਾਢਾ ਪਾਪ ਕਮਾਉ ਨਾ ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ....

1868
Jokes Majaak / Re: Hey Good News Miss Pooja Da Viah Ho Gya
« on: September 04, 2012, 02:45:09 AM »
22 jama ohde vargi aa  :D: :D: :D:

1869
PJ Games / Re: Punjabi Geetan Di Larhi
« on: September 04, 2012, 02:41:19 AM »
sada Chidiyan da chamba ve babal asi tur jana


tur

1870
Punjabi Stars / Re: Sharry Mann Bai di Interview with Bobby Sandhu Bai :D
« on: September 04, 2012, 02:38:03 AM »
balle balle 22 de  =D> =D>

1871
Shayari / Re: ♥Ek kudi♥
« on: September 04, 2012, 02:36:03 AM »
nice g  :okk:

1872
PJ Games / Re: Punjabi Geetan Di Larhi
« on: September 04, 2012, 02:32:57 AM »
munda sohana te sunkha piche kudiya ne lakha..
dekhi kite beh na jai guwa ke..
sohane je gabru nu kudiye rekh le dabbi de vich pa ke


    kudiya

1873
Shayari / Re: ਅੱਜ ਕਲ ਦੀਆ Nri ਹੀਰਾ ਨੇ
« on: September 04, 2012, 02:30:32 AM »
att aa  :D: :D:

1874
PJ Games / Re: Punjabi Geetan Di Larhi
« on: September 04, 2012, 02:28:03 AM »
sara pind mitra di tohar dekh ke sarda


  pind

1875
Shayari / Re: ਗੁਨਾਹ ਗਾਰ ਹਾਜਰ ਹੈ
« on: September 03, 2012, 11:37:22 PM »
Yun to aapko roj yad kiya karte hai,
man hi man me dekh lia karte hai,
kya hua agar Tu pas nahi hai,
Hum to dil hi dil me mulaquat kar liya karte hai,,,,

1876
Shayari / Re: ਪੈਰ ਪੈਰ ਤੇ ਬਦਲਦੇ
« on: September 03, 2012, 11:35:45 PM »
ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ, ਮੈਂ ਕਦੇ ਚੈਨ ਨਾ ਪਾਵਾਂ,

ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ, ਮੈਂ ਹੰਝੂਆਂ ਵਿੱਚ ਡੁੱਬ ਜਾਵਾਂ,

ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ, ਤੈਨੂੰ ਮੇਰੇ ਜਿਹੇ ਬਥੇਰੇ,

ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ.....

1877
PJ Games / Re: Punjabi Geetan Di Larhi
« on: September 03, 2012, 11:27:15 PM »
asi tere shehar nu salam kar chale aa..ishka di ishq de naam kar chale aa.


   naam

1878
Shayari / Re: ਪੈਰ ਪੈਰ ਤੇ ਬਦਲਦੇ
« on: September 03, 2012, 02:50:39 AM »
unki tasveer seene se laga lete hain,,,
iss tarah gham juadi ka mita lete hain,,
kisi tarah zikar ho jaye unka,,
to hans kar bheegi palkein jhuka lete hain...

1879
Birthdays / Re: Happy B'Day Gagan Kainth
« on: September 03, 2012, 02:17:57 AM »
happy b,day gagan 22

1880
Lok Virsa Pehchaan / Re: Girl Child
« on: September 02, 2012, 03:16:31 AM »
 :okk:



Na zameen manga,
Na zaidaad manga,
Na main kaha k pyar te aashirvaad dede,
Har haalat vich khush reh lau main,
bs baabula mainu janam lain da adhikaar dede___ save girls

Pages: 1 ... 89 90 91 92 93 [94] 95 96 97 98 99 ... 110