July 03, 2024, 12:28:55 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 88 89 90 91 92 [93] 94 95 96 97 98 ... 110
1841
Pics / Re: shame
« on: September 06, 2012, 02:54:57 AM »
not gud shame shame

1842
Shayari / Re: ਮੇਰੇ ਕਾਤਿਲਾਂ ਨੇ
« on: September 06, 2012, 02:53:50 AM »
♡ Supne te asliyat da fark mitauna painda hai__,

♡ Kde sma hunda haqq vch, kde bnauna painda hai__,

♡ Kande baith jhuriya, kiwe hasil mukam honge__,

♡ Inder gotta jagg de dariya vch launa painda hai__,

1843
Jokes Majaak / Re: Numberdar-- joke thread
« on: September 06, 2012, 02:51:50 AM »
Girl: Call Me Shona
Boy: Shona Babu.....

Girl: Call Me Sweetheart
Boy : Sweetheart....

G: Call Me Honey..
B: Honey....

G: For God's sake, 'CALL ME' you idiot...!
B: Oh ok ok...!  :D: :D: :D: :D: :D:

1844
Shayari / sant jarnail singh bhindranwale
« on: September 06, 2012, 02:43:02 AM »

ਸ਼ੇਰ ਬੁਕ ਕੇ ਧਰਤ ਕੰਬਾ ਦੇੰਦੇ...ਤੇ ਗਿਦੜ ਕੁੱਤਿਆ ਤੋ ਵੇਖੇ ਡਰੇ
ਜਾਦੇ.....
ਸੱਚਾ ਆਦਮੀ ਕੱਲਾ ਨੀ ਹਾਰ ਖਾਂਦਾ... ਤੇ ਕਦਮ ਝੁਠਿਆ ਦੇ ਹੋ ਧੜੇ
ਜਾਦੇ.....
ਬੇਿੲਮਾਨ ਲਿਡਰ ਕੌਮ ਨੂੰ ਡੋਬ ਦੇੰਦੇ... ਤੇ ਬੇੜੀ ਡੋਬ ਕੇ ਆਪ ਬਹਿ ਰੜੇ

ਜਾਦੇ .....
ਦੇਸ਼ ਜੰਗ ਤੋ ਬਿਨਾਂ ਨੀ ਬਚ ਸਕਦਾ... ਤੇ ਜੰਗ ਬਾਜ ਹਥਿਆਰਾ ਨੀ ਲੜੇ
ਜਾਦੇ....

1845
Lok Virsa Pehchaan / Re: Culture: Punjabi Games
« on: September 06, 2012, 02:23:23 AM »
nice  :okk:

1846
Pics / Re: Indian Map - People's view
« on: September 06, 2012, 02:08:44 AM »
.. :D: :D:

1847
Shayari / Re: ਮੇਰੇ ਕਾਤਿਲਾਂ ਨੇ
« on: September 06, 2012, 01:33:37 AM »
ਮੇਰੀ ਮੌਤ ਪਿਛੋਂ ਪੈਣਾ ਇਕ ਆਖਰੀ ਭੋਗ
ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ
ਲੋਕ ਕਹਿਣਗੇ ਰਬ ਵੀ ਵੈਰੀ ਬਣਿਆ
ਉਮਰ ਨਿਆਣੀ ਦਾ.........
ਪਰ ਪਤਾ ਹੋਊ ਮੇਰੀ ਜਾਨ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦਾ.

1848
Shayari / ਮੇਰੇ ਕਾਤਿਲਾਂ ਨੇ
« on: September 05, 2012, 11:16:32 PM »
ਬੜੀ ਮੁਸ਼ਕਿਲ ਦੇ ਨਾਲ ਮੈਂ ਅੱਜ ਗਮ ਦੀ ਮੰਜ਼ਿਲ ਪਾਈ ਹੈ,
ਖੁਦਾ ਮਿਲਦਾ ਹੈ ਇਸ ਨਾਲ ਇਹੀ ਉਸ ਦੀ ਖੁਦਾਈ ਹੈ,
ਜੇ ਤੂੰ ਬਾ-ਵਫਾ ਹੁੰਦੀ ਤਾਂ ਮੈਂ ਖਾਲੀ ਗਮ ਤੋਂ ਰਹਿ ਜਾਂਦਾ,
ਤੇਰੀ ਬੇਵਫਾਈ ਹੀ ਤਾਂ ਅੱਜ ਮੇਰੇ ਕੰਮ ਆਈ ਹੈ,
ਬਣਾ ਕੇ ਖਾਕਾ ਖੁਸ਼ੀਆਂ ਦਾ ਭਰੇ ਨੇ ਰੰਗ ਸਭ ਗਮ ਦੇ,
ਮੇਰੀ ਤਸਵੀਰ ਹੀ ਉਸ ਰੱਬ ਨੇ ਕੁਝ ਐਸੀ ਬਣਾਈ ਹੈ,
ਤਮਾਸ਼ਾ ਦੇਖ ਕੇ ਦੁਨੀਆਂ ਪਰੇਸ਼ਾਨ ਭੀ ਹੈ ਹੈਰਾਨ ਭੀ,
ਕੇ ਮੇਰੇ ਕਾਤਿਲਾਂ ਨੇ ਹੀ ਅੱਜ ਮੇਰੀ ਮ੍ਯੀਅਤ ਉਠਾਈ ਹੈ......

ਮ੍ਯੀਅਤ..........ਅਰਥੀ

1850
Jokes Majaak / Re: Sass Nunh
« on: September 05, 2012, 11:12:04 PM »
hahahahah

1851
Shayari / Re: ਜਿੱਤ ਦਾ ਜਲਾਲ ਏ ....
« on: September 05, 2012, 11:10:20 PM »
att 22  :okk: :okk:

1852
Gup Shup / Re: Ajj kis di yad sab to jada a rehi a ?
« on: September 05, 2012, 11:06:28 PM »
.. :rabb: :rabb: :rabb:

1853
Lok Virsa Pehchaan / Re: History of Baba Murad Shah Ji
« on: September 05, 2012, 07:29:18 AM »
jai masta di  :rabb:

1854
Pics / Re: hass mat pagli
« on: September 05, 2012, 06:46:30 AM »
....... :D: :D:

1855
Shayari / Re: ਜਾਨ-ਜਾਨ ਕਹਿਣ ਵਾਲਾ
« on: September 05, 2012, 05:10:33 AM »
♡ Tere palka de vch jannat te__,

♡ Naina vch dekhi khudai main__,

♡ Tak teri sohni surat ni__,

♡ Apni hi skal bhulai main__,

♡ Ehna naina vch dubb__,

♡ Kidre tere vch hi kho jawa__,

♡ Teri dhadkan v mehsoos kra__,

♡ INDER tere aina nedde ho jawa__,

1856
ਕੱਲ ਕਿਸੇ ਹੋਰ ਨੇ ਖਰੀਦ ਲਿਆ ਤਾਂ ਗੁੱਸਾ ਨਾ ਕਰੀਂ..
ਇਸੇ ਲਈ ਮੈਂ ਸੱਭ ਤੋਂ ਪਹਿਲਾਂ ਤੇਰੇ ਸ਼ਹਿਰ 'ਚ ਵਿਕਣ ਆਇਆ ਹਾਂ...

1857
Shayari / Re: ਜਾਨ-ਜਾਨ ਕਹਿਣ ਵਾਲਾ
« on: September 05, 2012, 04:02:06 AM »
ਮਜ਼ਾ ਦਿੰਦੀਆਂ ਨੇ ਜਿੰਦਗੀ ਦੀਆਂ
ਠੋਕਰਾਂ ਵੀ ਓਹਨਾਂ ਨੂੰ ......
ਜਿਹਨਾਂ ਨੂੰ ਰੱਬ ਦਾ ਨਾਂ ਲੈ ਕੇ ਸੰਭਲ ਜਾਣ ਦੀ ਆਦਤ
ਹੋਵੇ...

1858
Shayari / Re: ਗੁਨਾਹ ਗਾਰ ਹਾਜਰ ਹੈ
« on: September 05, 2012, 03:59:31 AM »
ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ ਮਰ ਗਏ ਤਾਂ ਗੱਲ ਹੋਰ ਹੈ ,,
ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ ਟੁੱਟ ਗਏ ਤਾਂ ਗੱਲ ਹੋਰ ਹੈ ,,

1859
Lok Virsa Pehchaan / Re: Punjabi culture nall related pictures post karo
« on: September 04, 2012, 05:55:27 AM »
sachi gal aa 22..

1860
Jokes Majaak / Re: Numberdar-- joke thread
« on: September 04, 2012, 05:29:56 AM »
ਇਕ ਵਾਰ ਇਕ ਵਿਆਹ ਦੀ ਗੱਲ ਆ,
ਇਕ ਕੁੜੀ ਦੀ ਵਿਦਾਇਗੀ ਦਾ ਵਕਤ ਹੁੰਦਾ,
ਕੁੜੀ ਬਹੁਤ ਰੋ ਰਹੀ ਹੁੰਦੀ ਆ,
ਕਦੇ ਬਾਪ ਦੇ ਗੱਲ ਲੱਗ ਕੇ ਕਦੇ ਮਾਂ ਦੇ,
ਕਦੇ ਭਾਈ ਦੇ ਅਤੇ ਕਦੇ ਭੈਣਾ ਦੇ,
ਏਨੇ ਵਿਚ ਲਾੜਾ ਵਿਚਾਰਾ ਅੱਕ ਕੇ ਕਹਿੰਦਾ
.
.

.
ਰੱਖੋ ਇਹਨੂੰ ਤੁਸੀ ਇਥੇ ਹੀ........
ਜਿਹੜੀ ਥੋਡੇ ਕੋਲੇ ਨਹੀ ਚੁੱਪ ਕਰਦੀ,
ਸਾਡੇ ਕੋਲ ਸਵਾਹ ਕਰੂਗੀ?  :D: :D: :D: :D: :D:

...
ਬੜੀਆਂ ਅੱਡੀਆਂ ਚੁੱਕ-ਚੁੱਕ ਤੁਰਦੀ ਆ
ਕੁੜੀ ਜਦ ਕਾਲਜ ਜਾਂਦੀ ਆ ,
ਸਾਨੂੰ ਦੇਸੀ ਆਖਣ ਵਾਲੀ ਆਪ ,
ਚੌਲ ਵੀ ਹੱਥ ਨਾਲ ਖਾਂਦੀ ਆ.... :D: :D: :D: :D:

Pages: 1 ... 88 89 90 91 92 [93] 94 95 96 97 98 ... 110