July 05, 2024, 06:39:44 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 83 84 85 86 87 [88] 89 90 91 92 93 ... 110
1741
Shayari / Re: ਚੰਗਾ ਨਹੀ.
« on: September 10, 2012, 12:42:06 AM »
thanku ji

1742
Shayari / ਚੰਗਾ ਨਹੀ.
« on: September 10, 2012, 12:31:22 AM »
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ , ਪਰ ਆਪਣਿਆਂ
ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ...ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ , ਓਹਨਾ
ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ.....ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ
ਠੀਕ ਹੈ , ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ....ਕਈ
ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ , ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ.

1743
Shayari / Re: ਮੇਰੇ ਕਾਤਿਲਾਂ ਨੇ
« on: September 10, 2012, 12:29:44 AM »
♥ ਕਿਸਮਤ ਵੀ ਤਾ ਹੁਣ ਸੌ ਚੁੰਕੀ ਹੈ ♥

♥ ਅੱਖਾ ਚੋ ਨੀਂਦ ਹੁਣ ਖੋ ਚੁੰਕੀ ਹੈ ♥

♥ ਆਪਣੇ ਦੁੱਖਾ ਦਾ ਕੀ ਅਫਸੋਸ ਕਰਾ ♥

♥ ਇਸ ਦਿੱਲ ਨੂੰ ਦੁੱਖੀ ਰਹਿਣ ਦੀ ਆਦਤ ਹੋ ਚੁੰਕੀ ਹੈ ♥

1744
Shayari / Re: ਮੇਰੇ ਕਾਤਿਲਾਂ ਨੇ
« on: September 09, 2012, 11:14:37 PM »
ਪਤੰਗ ਨੂੰ ਉੱਡਣ ਲਈ ਜਿਵੇ ਹੁੰਦੀ ਡੋਰ ਦੀ ਲੋੜ,
ਪਿਆਰ ਨਾਲ ਮਿਲਦਾ ਹਰ ਰਿਸ਼ਤੇ ਨੂੰ ਨਵਾਂ ਮੋੜ,

ਸਾਹਾਂ ਦੀ ਕਿਸ਼ਤੀ ਨੂੰ ਦਿਲ ਮੇਰਾ ਸੁਨੇਹਾ ਘੱਲਦਾ,
ਆਵੇ ਨਾ ਇਸ਼ਕ਼ ਦੀ ਅੱਗ ਕੋਈ ਵੀ ਹੁਣ ਰੋੜ,

ਮੁੱਕ ਚੱਲੀ ਜੋ ਨਿਰਾਸ਼ ਦਿਲ ਤੇ ਢਲੀ ਸੀ ਔੜ,
ਖਿਲ ਉੱਠਿਆ ਚਿਹਰਾ ਜਿਵੇ ਤੇਲ ਵਿਚ ਤਲਦੇ ਪਤੋੜ,

ਨਾਮ ਤੇਰੇ ਨਾਲ ਰਹੇ ਸਾਹ ਮੇਰਾ ਹੁਣ ਬਸ ਚੱਲਦਾ ,
ਲੱਗਿਆ ਐਸਾ ਜ਼ਿੰਦਗੀ ਦਾ ਅਵੱਲਾ ਜਿਹਾ ਜੋੜ,,

ਸੋਹਣੇ ਮੁੱਖੜੇ ਬਹੁਤ ਭਾਵੇ ਦੁਨੀਆਂ ਵੱਸਦੀ ਲੱਖ ਕਰੋੜ,
ਲਾਡੋ ਤੇਰੇ ਨਾਲ ਪੂਰੀ ਹੋ ਗਈ ਸਾਰੀ ਹੀ ਹੁਣ ਤੋੜ,

ਚੁੱਪ ਧਾਰ ਰੱਖੀ ਪਤਾ ਨਹੀ ਕੀ -ਕੀ ਮੈ ਹਾਂ ਝੱਲਦਾ ,
 ਜੇ ਓਹ ਗਈ ਦੂਰ ਆਤਮਾ ਜਾਉ ਮੇਰੀ ਝੰਜੋੜ,

1745
Jokes Majaak / husband wife
« on: September 09, 2012, 10:52:06 PM »
ਘਰਵਾਲੀ :: ਇਹ ਗੱਲ ਗਲਤ ਹੈ ਜੀ ਤੁਸੀਂ ਤਾ khehnde c ਬਿਨਾ ਕਿਸੇ ਕਾਰਣ ਮੈਂ ਦਾਰੂ ਨਹੀ ਪੀਵਾਗਾ ..
ਪਰ ਤੁਸੀਂ ਤਾ ਪੀ ਰਹੇ ਹੋ
ਘਰਵਾਲਾ ::: ਪੀਣ da ਕਾਰਣ ਹੈ ਦਿਵਾਲੀ ਆ ਰਹੀ ਹੈ ROCKET ਚਲਾਣ ਲਈ ਬੋਤਲ ਚਾਹੀਦੀ ਹੈ : :D: :D: :D: :D:

1746
Love Pyar / Re: jma mere vrgi aa suit vali :P
« on: September 09, 2012, 10:49:00 PM »
sahi aa

1747
Pics / Re: JisdI KismaT Ch He Tu
« on: September 09, 2012, 10:48:14 PM »
wadiya likhya

1748
Love Pyar / Re: mitti de lok
« on: September 09, 2012, 10:46:55 PM »
wha   :okk:

1749
Love Pyar / Re: ਜੋਬਨ ਰੁਤੇ ਜਦ
« on: September 09, 2012, 10:45:17 PM »
. :okk: =D>

1750
Love Pyar / Re: ਡੇਰਾ ਲਾਵਾਂਗੇ
« on: September 09, 2012, 10:44:41 PM »
vry nice

1751
Pics / Re: HaThI cHuDdA tErA nAaM dA
« on: September 09, 2012, 10:43:46 PM »
. :okk:

1752
Pics / Re: MERE NAAM NAAL TERA NAAM
« on: September 09, 2012, 10:26:03 PM »
wha ji  :okk:

1753
waheguru :rabb: :rabb: :rabb:

1754
PJ Da Dhaba / Re: PJ Da Dhaba - Ideas - Opinions - Feedback
« on: September 09, 2012, 10:22:28 PM »
att aa

1755
Gup Shup / Re: Ajj da Msg Of The Day kive legga tuhanu???
« on: September 09, 2012, 10:20:31 PM »
haini

1756
PJ Da Dhaba / Re: Post Karo Apdi Last Meal
« on: September 09, 2012, 10:18:13 PM »
maaki di roti

1757
PJ Da Dhaba / Re: Sweet Potato Cakes
« on: September 09, 2012, 10:15:40 PM »
. :okk:

1758
Gup Shup / Re: What do you do...
« on: September 09, 2012, 10:14:31 PM »
tv

1759
Jokes Majaak / Re: Lado da hair salon
« on: September 09, 2012, 10:10:13 PM »
. :D: :D:

1760
. =D>

Pages: 1 ... 83 84 85 86 87 [88] 89 90 91 92 93 ... 110