July 08, 2024, 05:51:09 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 78 79 80 81 82 [83] 84 85 86 87 88 ... 110
1641
PJ Games / Re: ~*What Will U Do If The Above Person Knock At Your Door*~
« on: September 15, 2012, 06:20:11 AM »
kyu ji  :he: :he: :he:

1642
PJ Games / Re: ~*What Will U Do If The Above Person Knock At Your Door*~
« on: September 15, 2012, 05:59:41 AM »
hahaha

1644
Shayari / BABBU ਮਾਨ
« on: September 15, 2012, 05:38:28 AM »
ਕਹਿੰਦੇ ਨੇ ਸਮੈਕੀਆ ਜੋ BABBU ਮਾਨ
ਨੂੰ ,
ਘਰੇ ਤਾ ਨੀ ਆਉਦਾ ਉਹੋ ਤੁਹਾਡੇ ਖਾਣ
ਨੂੰ...!
ਜਿਦਣ ਦੀ ਹੋ ਗਈ ਉਸ ਜੱਟ
ਦੀ ਚੜਾਈ , ਪਤਾ ਨੀ ਕਿਉ ਲੋਕ ਇਹ ਦੇਖ ਸੜਦੇ...!
ਦਿੱਤਾ ਉਨੂੰ ਰੱਬ ਨੇ ਔਕਾਤ ਵੱਧ ਕੇ ,
ਤਾਈਉ ਲੋਕ ਉਸ ਨੂੰ ਬਦਨਾਮ
ਕਰਦੇ.......

1645
wha g  =D>

1646
Shayari / Re: ਮਾ
« on: September 15, 2012, 05:32:37 AM »
vry nice

1647
Pics / Re: INDIAN BEAUTY
« on: September 15, 2012, 05:27:42 AM »
cute

1648
att aa sab

1649
Gup Shup / Re: Pj di sabb to changi kuri kehari hai????
« on: September 15, 2012, 05:21:37 AM »
jo menu chad ke chale gai  :laugh: :laugh: :laugh:

1650
PJ Games / Re: What color are you wearing today... ????
« on: September 15, 2012, 05:19:13 AM »
red  :D:

1651
Beauty Fashion LifeStyle / Re: salwar suits
« on: September 15, 2012, 05:18:27 AM »
vry nice

1652
Shayari / Re: ਕੁੱਤੇ ਖਾਣੀ
« on: September 15, 2012, 12:52:07 AM »
mari gal hoi fe ta  :D: :D: :D: :D:

1653
Shayari / Re: ਮਿਸਟਰ ਸਿੰਘ
« on: September 15, 2012, 12:51:19 AM »
. :D: :D:

1654
Shayari / ਆਪਣਾ ਦਿਲ ਪ੍ਰਚਾਉਣ ਲਈ
« on: September 15, 2012, 12:49:54 AM »
ਅੱਜ ਮੈ ਆਪਣੇ ਦਿਲ ਨੂੰ ਸਮਝਾਇਆ.....ਕ‌ਿ ਐਵੇਂ ਉਦਾਸ ਨਾ ਹੋ ਦਿਲਾ ..... ਸਗ਼ੋ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ......ਕਿਉਂਕਿ . .....ਜੇ ਉਸਨੂੰ ਤੇਰੇ ਨਾਲ ਪਿਆਰ ਸੀ..... ਤਾਹੀਂ ਤਾਂ ਉਸਨੇ ਸਾਰੀ ਦੁਨੀਆ ਚੋ ਤੈਨੂੰ ਚੁਣ‌ਿਆ ਸੀ..ਆਪਣਾ ਦਿਲ ਪ੍ਰਚਾਉਣ ਲਈ,,,..

1655
Shayari / Re: ਮਾਹੀ
« on: September 15, 2012, 12:49:18 AM »
wha g

1656
Pics / Re: Awesome gaddi's us Indian's own...
« on: September 15, 2012, 12:21:01 AM »
att aa

1657
Pics / Re: INDIAN BEAUTY
« on: September 15, 2012, 12:08:47 AM »
nice

1658
Jokes Majaak / Re: Numberdar-- joke thread
« on: September 14, 2012, 11:58:10 PM »
Woman __ ਡਾਕਟਰ ਜੀ ਜਦੋ ਮੇਰੇ
ਘਰਵਾਲਾ ਘਰ ਆਉਂਦਾ ਮੈਨੂੰ ਬੁਹਤ
ਕੁੱਟਦਾ ਮਾਰਦਾ ਆ
..
ਡਾਕਟਰ _ ਜਦੋ ਤੇਰਾ ਘਰਵਾਲਾ ਕੰਮ ਤੋ ਘਰ
ਆਉਂਦਾ ਹੁੰਦਾ ਤੇ 15 ਮਿੰਟ ਬਾਥਰੂਮ ਚ ਬੁਰਸ਼ ਕਰਨ
ਲੱਗ ਪਿਆ ਕਰ
..
Woman __ ਥੋੜੇ ਦਿਨਾ ਵਾਦ _ਡਾਕਟਰ
ਜੀ ਬੁਰਸ਼ ਕਰਨੇ ਦਾ ਬੁਹਤ ਫਾਇਦਾ ਹੋਇਆ ਹੁਣ ਮੇਰੇ
ਘਰਵਾਲਾ ਮੈਨੂੰ ਬਿਲਕੁਲ ਨੀ ਕੁੱਟਦਾ ਮਾਰਦਾ..
..
ਡਾਕਟਰ_ਇਹ ਫਾਇਦਾ ਬੁਰਸ਼ ਕਰਨ ਨਾਲ
ਨੀ ਜੁਬਾਨ ਬੰਦ ਰੱਖਣ ਨਾਲ ਹੋਇਆ  :D: :D: :D: :D: :D:

1659
Shayari / Re: ਕਿੰਨਾ ਹੋਰ ਬਾਕੀ ਆ.
« on: September 14, 2012, 11:52:50 PM »
♡ Ishq di ek chot kha k chur hoyi zindgi__,
♡ Es trah v jeen te majboor hoyi zindgi__,

♡ Zindgi ta zindgi c tu jado sae mere kol__,
♡ Door hoyi tu te maitho door hoyi zindgi__,

♡ Ek jhalak teri main jis din to payi dosta__,
♡ Bas usse he din to hoyi noor-noor zindgi__,

♡ Raas hun aundi nahi koi khushi v es nu__,
♡ Es trah kujh hai gamaa vich hoyi chur zindgi__,

♡ Injh lagda parat k hun eh murh kde auni nhi__,
♡ Inder meriyan nazra to aini door hoyi zindgi__,

1660
khalistan jindabad

Pages: 1 ... 78 79 80 81 82 [83] 84 85 86 87 88 ... 110