October 06, 2024, 11:16:49 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 57 58 59 60 61 [62] 63 64 65 66 67 ... 110
1221
Shayari / ਜੱਟ ਨਾਲ ਪੜਦੀ
« on: September 25, 2012, 09:47:00 PM »
ਜੱਟ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ,
ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ,
ਨੱਕ ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ
ਜੋਗੀ,
ਪਾਸ ਵੀ ਜੇ ਹੁੰਦੀ ਸੀ ਤਾਂ,ਮਿਤਰਾਂ ਦੀ ਆਸ ਤੇ,
ਝੱਗੇ ਨਾ ਮੂੰਹ ਜਿਹਦਾ,ਪੂੰਝਦੇ ਰਹੇ ਸਾਂ ਕਦੇ,
ਸਿਆਹੀ ਡੋਲੀ ਰੱਖਦੀ ਸੀ, ਕਲਾਸ ਚ'ਫਰਾਕ ਤੇ,
ਅੱਜ ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ,
ਐਟ-ਦੈਟ-ਵੈੱਲ-ਸ਼ੈੱ ਲ ਬੜਾ ਕੁਝ ਬੋਲਦੀ,
ਸਾਡੇ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ
ਖੋਲਦੀ....

1222
Shayari / Dard Kya Hota
« on: September 25, 2012, 09:36:01 PM »
Dard Kya Hota Hai Batayenge Kisi Roz,
Kamal Ki Ye Ghazal Sunayenge Kisi Roz
Udne Do In Parindo Ko Azad Fizaon Mein
Jo Mere Hue To Lout Ke Ayenge Kisi Roz..!

1223
Shayari / Yaad
« on: September 25, 2012, 09:33:05 PM »
Yaad kisi ko karna ye baat nahi jataane ki ,
Dil pe chot dena aadat hai zamane ki ,,
Hum aapko bilkul nahi yaad karte ,
Kyonki yaad kisi ko karna nishani hai bhool jane ki …

1224
Shayari / ਅਸੀਂ ਤਾਂ ਦੂਰ ਹੋਏ ਸੀ
« on: September 25, 2012, 09:27:21 PM »
ਅਸੀਂ ਤਾਂ ਦੂਰ ਹੋਏ ਸੀ ਤੈਨੂੰ ਆਪਣੀ ਯਾਦ ਦਿਵਾਉਣ
ਲਈ ਅਫਸੋਸ ਕੇ ਤੂੰ ਤਾਂ ਸਾਡੇ ਬਿਨਾਂ ਜੀਣਾ ਹੀ ਸਿੱਖ ਲਿਆ..

1225
Gup Shup / Re: langorr ke haath angoor
« on: September 25, 2012, 09:23:07 PM »
hahahahaha

1226
Pics / Re: sweetu..
« on: September 25, 2012, 09:14:10 PM »
cute baby

1227
Shayari / Re: Oh kahnde...
« on: September 25, 2012, 09:12:07 PM »
bhut vadiya ji

1228
vry nice  =D>

1229
Shayari / Re: ਇਸ਼ਕ
« on: September 25, 2012, 12:50:37 PM »
nice g

1230
Shayari / Re: ਅੰਗ੍ਰੇਜੀ
« on: September 25, 2012, 12:50:04 PM »
oh balle 22 de  =D>

1231
Shayari / Re: ਤੇਲ 25 ਦਾ ਪਵਾ
« on: September 25, 2012, 12:49:26 PM »
hahahahahah

1232
Religous Videos / Re: Dharmik songs by singers
« on: September 25, 2012, 12:48:05 PM »
wha ji  =D> =D> =D>

1233
Shayari / Re: ਪੇਪਰਾਂ ਦੇ ਵੇਲੇ
« on: September 25, 2012, 12:47:08 PM »
sachi gal aa g  :D: :D:

1234
Shayari / Re: ਮਾਂ
« on: September 25, 2012, 10:56:17 AM »
bhut vadiya g

1236
Shayari / Re: YaRrA ਨਾਲ ਮਿਲਾ ਦਿੱਤਾ.
« on: September 25, 2012, 05:05:03 AM »
thanku ji

1237
Pics / Re: ਤੁਸੀਂ ਬਸ ਮੇਰੇ ਹੋ
« on: September 25, 2012, 04:59:09 AM »
asha ji  :wait:

1238
Pics / Re: ਨਾ ਮੇਰੇ ਹੱਕ ਮੈਥੋ ਕਦੇ ਖੋਈ
« on: September 25, 2012, 04:58:34 AM »
oh balle  =D>

1239
Shayari / YaRrA ਨਾਲ ਮਿਲਾ ਦਿੱਤਾ.
« on: September 25, 2012, 04:56:52 AM »
ਮੈਂ ਲਾਇਕ ਨਹੀਂ ਸੀ.....
ਆਪਣੇ ਪੈਰਾਂ ਤੇ..... ਖੜ
ਵੀ ਨਹੀਂ ਸੀ ਸਕਦਾ.....
ਮੈਨੂੰ BaPu ਨੇਂ..... ਤੁਰਨਾਂ ਸਿਖਾ ਦਿੱਤਾ.....
ਅਨਜਾਣ ਸੀ ਮੈਂ....ਆਪਣੀ ਰੂਹ ਤੋਂ....
ਸੋਹਣੇ VeerA ਨੇਂ.....ਦੀਦਾਰ ਰੱਬ
ਦਾ ਕਰਵਾ ਦਿੱਤਾ.....
ਜਦ ਕਮੀਂ ਮਹਿਸੂਸ ਹੋਈ.....
ਇੱਕ ਸੱਚੇ ਦੋਸਤ ਦੀ.....
ਤਾਂ ਰੱਬ ਨੇਂ ਰੱਬ ਵਰਗੇ.....
YaRrA ਨਾਲ ਮਿਲਾ ਦਿੱਤਾ.

1240
Shayari / Re: ਪਿਆਰ ਦਿਲੋਂ ਕਰਦੇ ਹਾਂ...
« on: September 25, 2012, 04:54:57 AM »
thanku ji

Pages: 1 ... 57 58 59 60 61 [62] 63 64 65 66 67 ... 110