October 06, 2024, 03:25:01 PM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 47 48 49 50 51 [52] 53 54 55 56 57 ... 110
1021
Shayari / ਜੇ ਦਿਲ ਹੀ ਦਰਦ ਬਣ ਜਾਵੇ
« on: October 01, 2012, 09:54:56 PM »
¤ ਇਕ ਦਿਲ ਤੇ ਲੱਖ ਸਮਝਾਉਣ ਵਾਲੇ
¤ ਜੇ ਸਮਝ ਨਾ ਆਵੇ ਤਾਂ ਕੀ ਕਰੀਏ
¤ ਦਰਦ ਦਿਲ ਦਾ ਹੋਵੇ ਤਾਂ ਸੀਹ ਲਈਏ
¤ ਜੇ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ
¤ ਜਿਹਨੂੰ ਦਿਲ ਦੇ ਰੋਗ ਸੁਣਾਉਂਦੇ ਸੀ
¤ ਓਹੀ ਰੋਗ ਲਾ ਜਾਵੇ ਤਾਂ ਕੀ ਕਰੀਏ
¤ ਸਾਡੇ ਨਾਲ ਹੀ ਜਿਸਦੀ ਦੁਨੀਆ ਸੀ
¤ ਜੇ ਛੱਡ ਤੁਰ ਜਾਵੇ ਤਾਂ ਕੀ ਕਰੀਏ
¤ ਅਸੀਂ ਅੱਜ ਵੀ ਰਾਹਾਂ ਤਕਦੇ ਹਾਂ
¤ ਓਹ ਰਾਹ ਭੁਲ ਜਾਵੇ ਤਾਂ ਕੀ ਕਰੀਏ...!

1022
Shayari / ਤੈਨੂੰ ਪਾਉਣ ਦੀ ਆਸ
« on: October 01, 2012, 09:41:21 PM »
ਸੁਪਨੇ ਤਾਂ ਅਕਸਰ ਟੁੱਟਦੇ ਰਹਿੰਦੇ,
ਅਸੀਂ ਥੋੜੇ ਜਿਹੇ ਹੋਰ ਸਜਾਲਾਂਗੇ,
ਨਾ ਸਮਝੇ ਦਿਲ ਮਰਜਾਣਾ ਏਹ,
ਲਖ ਕੋਸ਼ਿਸ਼ ਕਰ ਸਮਝਾ ਲਵਾਂਗੇ,
ਜੇ ਸਾਥ ਸਾਡਾ ਮਨਜ਼ੂਰ ਨਹੀ,
ਤੇਰੇ ਰਾਹਾਂ ਤੋਂ ਕਦਮ ਹਟਾਲਾਂਗੇ,
ਪਿਆਰ ਦੀ ਨਹੀ ਹੁਣ ਕਦਰ ਕਿਤੇ,
ਅਸੀਂ ਦਿਲ ਨੂੰ ਪਥਰ ਬਣਾਲਾਂਗੇ,
ਤੈਨੂੰ ਪਾਉਣ ਦੀ ਆਸ ਤਾਂ ਨਹੀ ਮੁੱਕਣੀ
ਪਰ ਫੇਰ ਵੀ ਮਨ ਸਮ੍ਝ੍ਲਾਂਗੇ,

1023
Shayari / ਹੰਝੂ ਖਾਰੇ
« on: October 01, 2012, 09:39:35 PM »
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ,
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ ।

1024
Shayari / Re: Titliyaan
« on: October 01, 2012, 09:26:24 PM »
. :okk:

1025
Fun Time / Re: AAJO MEHFIL LAAYIE
« on: October 01, 2012, 09:22:35 PM »
jado peandi aa trik kise jatt di

1027
Love Pyar / Re: Ki phela pyar (first love) insaan bhull sakda??
« on: October 01, 2012, 09:16:17 PM »

1028
Fun Time / Re: ABC game
« on: October 01, 2012, 09:11:33 PM »
B-bolda ni hun koi  :D: :D:

1029
Fun Time / Re: ABC game
« on: October 01, 2012, 07:11:21 AM »
W-waise gal ta teri v thik aa  :D:

1030
Shayari / Re: pyaar
« on: October 01, 2012, 04:45:37 AM »
nice line

1031
Shayari / Re: Sache rab nu jdo asi yaad krde__,
« on: October 01, 2012, 04:40:23 AM »
ਕਿਸਮਤ ਨੇ ਮੇਰੇ ਪਿਆਰ ਨੂੰ ਨਾਕਾਮ ਕਰ ਦਿੱਤਾ ,
ਮੇਨੂੰ ਮੇਰੀ ਵਫਾਂ ਨੇ ਬਦਨਾਮ ਕਰ ਦਿੱਤਾ,

ਖਾਬ ਦੇਖਦੀ ਰਿਹਾ ਜਿਸਦੇ ਦਿਨ ਰਾਤ ਮੇ ,
ਉਹਨੇ ਹੀ ਮੇਰੀ ਨੀਂਦ ਨੁੰ ਨਿਲਾਮ ਕਰ ਦਿੱਤਾ !

...
Thanx
Es ZINDGI da koi bhrosa nai,
Eh ZINDGI hai din 4 SAJJNA,

Pat char ne ik DIN aa jana,
Sda rehni nai a BHAR SAJJNA,

Labde na kade YAAR gvache,
Mul milde na kde DILDAR SAJJNA,

Eh dunia DHOKHE VAJAN di,
Bhull jande ne kr k IKRAR sajjna,

Mosam wang LOK badlde jande ne,
Das kiste kariye etvar SAJJNA,

Bhull ni sakde tenu JEEONDE ji,
BhUlLna TeNu V nAi MeRa PYAAR sajjna,..

1032
Fun Time / Re: ABC game
« on: October 01, 2012, 04:39:19 AM »
t-tu kisda fan aa  :D:

1033
Shayari / Re: ਕੀ ਹੋਇਆ
« on: October 01, 2012, 04:32:48 AM »
. :okk:

1034
Fun Time / Re: ABC game
« on: October 01, 2012, 04:30:44 AM »
o-oh ho  :D:

1035
Fun Time / Re: ABC game
« on: October 01, 2012, 04:20:28 AM »
I-ini v ni pata tenu  :D:

1036
Fun Time / Re: ABC game
« on: October 01, 2012, 02:11:06 AM »
C-chup kar oye :D::D:

1037
Fun Time / Re: ABC game
« on: October 01, 2012, 02:08:52 AM »
A-ase kase karan de do gai oh  :D: :D:

1038
Love Pyar / Re: Ki phela pyar (first love) insaan bhull sakda??
« on: October 01, 2012, 02:07:54 AM »
bhul sakda par maran to baad

1039
Fun Time / Re: ABC game
« on: October 01, 2012, 02:05:08 AM »
y-y te meri hi vari aaondi har var  :D:

1040
Fun Time / Re: ghane da jawab ghane ch
« on: October 01, 2012, 02:04:08 AM »
sanu dasna ni peanda asi kon hunde aa


kon

Pages: 1 ... 47 48 49 50 51 [52] 53 54 55 56 57 ... 110