13001
PJ Games / Re: choose one!!!
« on: August 06, 2009, 07:43:24 AM »
tube
italy ja india
italy ja india
This section allows you to view all posts made by this member. Note that you can only see posts made in areas you currently have access to. 13002
PJ Games / Re: Give the nick name to the person above you« on: August 06, 2009, 07:42:44 AM »
ladi
13004
Fun Time / Re: kithe bejhna chavo ghe tusi???????''« on: August 06, 2009, 07:41:52 AM »
kenya
13006
Shayari / Re: Kaddi mur Aa appne ghara nu« on: August 05, 2009, 08:33:27 AM »
tussi bhaut vadiya shairy karde ho
13008
Lyrics / ਜੇ ਯਾਰ ਮੇਰੇ ਨਾਲ ਗੁੱਸੇ ਨੇ... DEBBi« on: August 05, 2009, 08:23:33 AM »
ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ
ਦਿਲਦਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਜਿਨਾਂ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ਮੁੱਖ ਸੋਹਣੇ ਕਿੰਨੇ ਹੋੰਠ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ। ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਜੋ ਅੱਖਾਂ ਬਹੁਤ ਪਸੰਦ ਮੈਨੂੰ ਜੇ ਮੇਰੇ ਵੱਲ ਨਾ ਤੱਕਦੀਆਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ... 13011
Lyrics / ਜੇ ਗੱਲ ਵਿਗੜ ਗਈ-gurdas mann« on: August 05, 2009, 08:17:17 AM »
ਗੁੱਸੇ-ਗੁੱਸੇ ਵਿੱਚ,
ਗੱਲ ਦੀ ਗਾਲ ਬਣ ਜਾਏ.. ਗੱਲਾਂ-ਗੱਲਾਂ ਵਿੱਚ, ਗੱਲ ਵਧਾਈ ਦੀ ਨਹੀਂ.. ਗਾਲ-ਭੈਣ ਦੀ ਸੀਨ੍ਹਾ ਕਰੇ ਛੱਲ੍ਹੀ, ਤੇ ਗਾਲ-ਮਾਂ ਦੀ ਸੁਣੀ-ਸੁਣਾਈਦੀ ਨਹੀਂ.. ਮਿੱਠਾ ਬੋਲੇ ਤੇ ਜੇ ਦੁਸ਼ਮਣ ਮੋਮ ਹੋਜੇ, ਓਸ ਮੋਮ ਨੂੰ ਅੱਗ ਦਿਖਾਈਦੀ ਨਹੀਂ.. ਰੁੱਸੇ ਦੀ ਅੱਗ ਪਿਆਰ ਬੁਝਾਵੇ, ਤੇ ਗੁੱਸੇ ਦੀ ਅੱਗ ਪਾਣੀ.. ਜੇ ਗੱਲ ਵਿਗੜ ਗਈ, ਮੁੜ ਕੇ ਸੂਤ ਨਹੀਂ ਆਉਣੀਂ..|| ਵਿਗੜੀ ਗੱਲ ਦਾ ਲੋਕ ਤਮਾਸ਼ਾ, ਦੇਖਣ ਝੀਥਾਂ ਥਾਣੀ.. ਜੇ ਗੱਲ ਵਿਗੜ ਗਈ, ਮੁੜ ਕੇ ਸੂਤ ਨਹੀਂ ਆਉਣੀਂ..|| ਪਿਆਰ ਜਿਹਾ ਕੋਈ ਅੰਮ੍ਰਿਤ ਹੈ ਨਹੀਂ, ਨਫ਼ਰਤ ਵਰਗੀ ਜ਼ਹਿਰ ਨਹੀਂ.. ਪਿਓ ਵਰਗਾ ਸਿਰ ਹੱਥ ਨਹੀਂ, ਤੇ ਮਾਂ ਵਰਗਾ ਕੋਈ ਪੈਰ ਨਹੀਂ.. ਘੀ-ਸ਼ੱਕਰ ਜਿਹਾ ਨਾਤਾ ਹੈ ਨਹੀਂ, ਤੇ ਇੱਟ-ਕੁੱਤੇ ਜਿਹਾ ਵੈਰ ਨਹੀਂ.. ਰਲ੍ਹਿਆਂ ਵਰਗਾ ਏਕਾ ਹੈ ਨਹੀਂ, ਤੇ ਖਿੱਲਰ੍ਹ ਗਿਆਂ ਦੀ ਖੈਰ ਨਹੀਂ.. ਖਿੱਲਰ੍ਹ ਗਈ ਗੱਲ ਤੂੜੀ ਵਰਗੀ, ਵਾ ਲੱਗਿਆਂ ਉੱਡ ਜਾਣੀ.. ਜੇ ਗੱਲ ਵਿਗੜ ਗਈ, ਮੁੜ ਕੇ ਸੂਤ ਨਹੀਂ ਆਉਣੀਂ..|| 13012
Gup Shup / Re: What song are you listening to right now?« on: August 05, 2009, 08:06:55 AM »
pehla peg la ke pava ankha vich ankha
dooja peg la ke hath kalje te rakha teeja peg la ke ghal baat karni chotha peg la ke teri hoeeeeeeeeeeeeeeeeeeee bah fharniiiiiiiiii 13013
Shayari / Re: Kaddi mur Aa appne ghara nu« on: August 05, 2009, 08:03:54 AM »
=D> =D>
haneriyan liayi janne ah dilreek ji 13015
Fun Time / Re: ABC game« on: August 05, 2009, 07:58:16 AM »
H
hae meri billo ni hae meri billo. 13017
Gup Shup / Re: tuhade dil ki feel karda and mood kiwe« on: August 05, 2009, 07:56:47 AM »
dil bhaut vadiya feel karda ah
13018
Shayari / Re: Kaddi mur Aa appne ghara nu« on: August 05, 2009, 07:56:19 AM »
=D> =D> =D> =D>
13020
Lyrics / College-Kulwinder Dhillon« on: August 04, 2009, 08:58:48 AM »
Singer-Late.Kulwinder Dhillon
Song-College uth ni preeto jraa kan laa k sun machi hahakaar nu.... sara hee staff tey student vekh bhajje jaan bahar nu.... uth ni preeto jraa kan laa k sun machi hahakaar nu.... sara hee staff tey student vekh bhajje jaan bahar nu.... fass gaye kasootey ajj sher kahkdi ni mitti vich littney... college ch kundiaan dey....college ch kundiaa dey.... college ch kundiaan dey singg fass gaye ni tu puaa tey pittney..... college ch kundiaan dey singg fass gaye ni tu puaa tey pittney..... soddey dyaan bottlaaan tey canteen vich garnedd chalde.... fanciaan peeney ajj hockeyaaan daa vaar ik v ni jhalde... soddey dyaan bottlaaan tey canteen vich garnedd chalde.... fanciaan peeney ajj hockeyaaan daa vaar ik v ni jhalde... yaar tere ney kitho sikh laye ney vairi ni ghummaa k sittney... college ch kundiaan dey....college ch kundiaa dey.... college ch kundiaan dey singg fass gaye ni tu puaa tey pittney..... college ch kundiaan dey singg fass gaye ni tu puaa tey pittney..... nit tennu sherde jo gal ohnaa teri hee chalayi hougi.... tere diljani foto batuue cho kadd k dikhayi hougi... nit tennu sherde jo gal ohnaa teri hee chalayi hougi.... tere diljani foto batuue cho kadd k dikhayi hougi... chardi jwaani teri paagi jehre padde shetti nahio mittney.... college ch kundiaan dey....college ch kundiaa dey.... college ch kundiaan dey singg fass gaye ni tu puaa tey pittney..... college ch kundiaan dey singg fass gaye ni tu puaa tey pittney..... waddeyaa gharran daa koi bigrreyaa kaka tenu moh ni sakda.. tennu BOPARAI BALVIR kolo hun koi kho ni sakdaa...... waddeyaa gharran daa koi bigrreyaa kaka tenu moh ni sakda.. tennu BOPARAI BALVIR kolo hun koi kho ni sakdaa...... mehngey painde mamle pyaar vich DHILLON aukhey ney najithney... college ch kundiaan dey....college ch kundiaa dey.... college ch kundiaan dey singg fass gaye ni tu puaa tey pittney... |