12981
Maan-Sanmaan/Respect+ / Re: New Chat Mods
« on: August 08, 2009, 08:23:34 AM »
sahi kiha gs bhai.chalo koi ni assi puri kosish karde ah chat nu saf suthra rakhan di.
This section allows you to view all posts made by this member. Note that you can only see posts made in areas you currently have access to. 12981
Maan-Sanmaan/Respect+ / Re: New Chat Mods« on: August 08, 2009, 08:23:34 AM »
sahi kiha gs bhai.chalo koi ni assi puri kosish karde ah chat nu saf suthra rakhan di.
12982
Pics / Re: miss pooja di smile« on: August 08, 2009, 08:08:10 AM »
yaar eh pj games ah je tussi photo na plz send karo.
12983
Lyrics / Re: ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..gippy greval« on: August 08, 2009, 08:02:37 AM »12984
Lyrics / ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..gippy greval« on: August 08, 2009, 08:01:42 AM »
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..
ਕਦੇ ਉੱਤੇ ਕਦੇ ਥੱਲੇ,ਕਦੇ ਪੂਰੀ ਬੱਲੇ-ਬੱਲੇ.. ਕਦੇ ਤਾਂ ਸੰਭਾਲ੍ਹੇ ਸਾਥੋਂ ਜਾਂਦੇ ਨੋਟ ਨਾਂ, ਕਦੇ ਕੱਖ ਹੌਲੇ ਨਾਂ ਕਮਾਈਆਂ ਰਹਿੰਦੀਆਂ.. ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ.. ਵੱਟਾਂ ਉੱਤੇ ਹੁੰਦੇ ਸੀ ਜੋ ਘਾਹ ਖੋਤ ਦੇ, ਪਹੁੰਚ ਗਏ ਵਲੈਤ ਹੁਣ ਗੱਲਾਂ ਹੋਰ ਨੇਂ.. ਪਿੰਡ ਦੇ ਵਿਚਾਲੇ ਛੱਤ ਲਈਆਂ ਕੋਠੀਆਂ, ਕੱਚੀਆਂ-ਕੰਧੋਲੀਆਂ ਤੋਂ ਢਾਹ ਤੇ ਮੋਰ ਨੇਂ.. ਕਿਸੇ ਨੂੰ ਦੋ-ਵੇਲੇ ਦੀ ਨਾਂ ਰੋਟੀ ਜੁੜਦੀ, ਕਈਆਂ ਅੱਗੇ ਮੱਖਣ-ਮਲਾਈਆਂ ਰਹਿੰਦੀਆਂ.. ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ.. ਓ ਜਿਹੜਾ ਬੈਠਾ ਦੇਖੋ wheel-chair ਤੇ, ਕਦੇ ਹੋਣਾ ਬਾਬਾ ਕੌਡੀ-ਬਾਡੀ ਖੇਡਦਾ.. ਅੱਖਾਂ ਵਿੱਚ ਜਿਸਦੇ ਅੱਜ ਨਾਂ ਰਹੀ ਜੋਤ ਬਈ, ਫ਼ਿਰਦਾ ਸੀ ਮੇਲਿਆਂ ਚ’ ਕਦੇ ਮੇਲ੍ਹਦਾ.. ਹੋਣਾ ਨਹੀਂ ਜਵਾਨੀਂ ਵਿੱਚ ਤਾਪ ਚੜਿਆ, ਅੱਜ ਜਿਸਦੇ ਬੋਝੇ ਚ’ ਦਵਾਈਆਂ ਰਹਿੰਦੀਆਂ.. ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ. 12986
Maan-Sanmaan/Respect+ / Re: New Chat Mods« on: August 07, 2009, 08:33:20 AM »
hun unban kaun karu mennu?
12987
Maan-Sanmaan/Respect+ / Re: New Chat Mods« on: August 07, 2009, 08:30:22 AM »
hun main chat vich enter kadi vi nahi ho sakda?
12988
Maan-Sanmaan/Respect+ / Re: New Chat Mods« on: August 07, 2009, 08:25:41 AM »
yarro main hun ki kara
12989
Maan-Sanmaan/Respect+ / Re: New Chat Mods« on: August 07, 2009, 08:17:35 AM »
ik problem ho ghai ah.main chat vich ghia si.te main apne app nu ban karn di try lai.hun mere kol chat room vich nahi enter ho hunda.kehnde you've been baned.hun main ki kara
12990
Maan-Sanmaan/Respect+ / Re: New Chat Mods« on: August 07, 2009, 08:08:22 AM »
main puri kosish karungha ke tuhade iradeya te main khara utran.
12994
Lyrics / ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ...Sippy Gill« on: August 06, 2009, 08:01:46 AM »
ਪਾਵੇ ਜੋ ਪਿਆਰ ਭੁੱਲ ਜਾਂ ਵਾਸ੍ਤੇ,
ਰੋਣ ਦਾ ਕਿ ਫਾਏਦਾ ਬੇਈਮਾਨ ਵਾਸ੍ਤੇ, ਯਾਦਾਂ ਨਾਲ ਥੋੜਾ ਥੋੜਾ ਮਰੇ ਕੌਣ ਨੀ, ਭਾਵੇਂ ਹੈ ਅਖੀਰ ਇਕ ਵਾਰ ਮੱਰਣਾ, ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ, ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ... ਜ਼ੁਲਫਾਂ ਦੀ ਕ਼ੈਦ ਚੋਂ ਰਿਹਾਈ ਚਾਹੁਣੇ ਆ, ਹੋਈ ਬੀਤੀ ਉੱਤੇ ਮਿੱਟੀ ਪਾਈ ਚਾਹੁਣੇ ਆ, ਖੂਨੀ ਛੱਲਾਂ ਇਸ਼ਕ਼ੇ ਦੀਆ ਨੇ ਡੋਬ੍ਨਾ, ਛੱਡ ਦੇਈਏ ਇਹਵੇਂ ਪੁੱਠੇ ਵੈਨ ਤਰਣਾ, ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ, ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ... ਮੇਰੀ ਬਰਬਾਦੀ ਵਾਲਿਆ ਕਹਾਨਿਆ, ਤੇਰੇ ਨਾਲ ਜੁੱੜਿਆ ਨੇ ਮਰਜਾਨਿਆ, ਤੈੰਣੂ ਦੋਸ਼ ਦਿੱਤੇਆ ਵੀ ਕਿ ਬਨਦਾ, ਲਿਖੇਆ ਸੀ ਜਦੋਂ ਤੇਰੇ ਹੱਥੋ ਮੱਰਣਾ, ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ, ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ... ਤੇਰੀ ਨਗਰੀ ਦੇ ਸਾਰੇ ਰਾਹ ਛੱਡ ਤੇ, ਮਿਲਣੇ ਦੀ ਦੇਂਦੇ ਜੋ ਸਲਾਹ ਛੱਡ ਤੇ, ਬੱਸ ਨਾਗਰੇ ਨਾਲ ਯਾਰੀਆਂ, ਦੱਸੇਆ ਜਿਹਨੇ ਏ ਕਾਲਾ ਦੁਖ ਜ਼ੱਰਣਾ, ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ, ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ.. 12995
Fun Time / Re: kithe bejhna chavo ghe tusi???????''« on: August 06, 2009, 07:51:05 AM »
milan
12997
Fun Time / Re: True False« on: August 06, 2009, 07:50:07 AM »
nahi ji
next bhaut sundar ja sundri ah 12998
Fun Time / Re: kithe bejhna chavo ghe tusi???????''« on: August 06, 2009, 07:49:21 AM »
bombay
12999
Fun Time / Re: kithe bejhna chavo ghe tusi???????''« on: August 06, 2009, 07:46:22 AM »
england
13000
Fun Time / Re: kithe bejhna chavo ghe tusi???????''« on: August 06, 2009, 07:44:07 AM »
hahahhahaha
main tuhanu abu dhabi |