12701
Jokes Majaak / Re: Sardar Vs Lady
« on: September 12, 2009, 03:03:20 PM »
yaar ah joke ajje tak vi challi janda :laugh: :laugh: :laugh: :laugh:
This section allows you to view all posts made by this member. Note that you can only see posts made in areas you currently have access to. 12701
Jokes Majaak / Re: Sardar Vs Lady« on: September 12, 2009, 03:03:20 PM »
yaar ah joke ajje tak vi challi janda :laugh: :laugh: :laugh: :laugh:
12703
Pics / Re: MaNmOniyeE SigNaTurEssSss,..« on: September 12, 2009, 02:56:51 PM »
main tuhada dhanwad +1 nal kar ditta ji
12704
Pics / Re: MaNmOniyeE SigNaTurEssSss,..« on: September 12, 2009, 02:56:22 PM »
tuhada bhaut bhaut dhanvad ji.
12706
Pics / Re: MaNmOniyeE SigNaTurEssSss,..« on: September 12, 2009, 02:29:23 PM »
hor kuch sher di photo la deo te nal kuch hor
12708
Pics / Re: MaNmOniyeE SigNaTurEssSss,..« on: September 12, 2009, 02:09:30 PM »
mano ji je ho sakda te plz mere lai ik sig. bana deo plz.dev bhai nu kiha kehnda bana dau.par bana ke ditta ni.
12709
Shayari / ਕੋਈ ਮਾਂ ਨਹੀਂ ਚਾਹੁੰਦੀ« on: September 12, 2009, 02:08:01 PM »
ਕੋਈ ਮਾਂ ਨਹੀਂ ਚਾਹੁੰਦੀ
ਲਹੂ ਜ਼ਮੀਨ ਤੇ ਡੁੱਲੇ ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ ਤੇ ਵਧਦੀਆਂ ਫੁੱਲਦੀਆਂ ਫਸਲਾਂ ਹਰ ਮਾਂ ਚਾਹੁੰਦੀ ਏ ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ ਜਾਂ ਸਾਜ਼ ਦੀ ਤਾਰ ਬਣੇ ਕੋਈ ਮਾਂ ਨਹੀਂ ਚਾਹੁੰਦੀ ਲੋਹਾ ਹਿਥਆਰ ਬਣੇ ਪਰ ਜਦੋਂ ਲਹੂ ਖੌਲਦਾ ਏ ਤਾਂ ਲੋਹੇ ਨੂੰ ਹਿਥਆਰ ਬਣਾ ਲੈਂਦਾ ਏ ਤੇ ਹਾਂ ਕਦੀ ਮਾਵਾਂ ਆਪਣੀ ਹੱਥੀਂ ਵੀ ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ ਲਹੂ ਜਮੀਨ ਤੇ ਡੁੱਲਦਾ ਏ ਜ਼ਮੀਨ ਲਹੂ ਨੂੰ ਜੀਰ ਲੈਂਦੀ ਏ ੳੁਸ ਨੂੰ ਤੱਤਾਂ ਿਵੱਚ ਬਦਲ ਲੈਂਦੀ ਏ ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਿਵੱਚ ਡੁੱਬ ਜਾਣਾ Poet: ਸੁਰਜੀਤ ਪਾਤਰ 12710
Introductions / New Friends / Re: leaving pj« on: September 12, 2009, 09:38:45 AM »
par kahto????????????????????????????????
12720
Lyrics / ਉੱਚੀਆਂ-ਇਮਾਰਤਾਂ-BABBU MANN« on: September 11, 2009, 04:24:28 PM »
SINGER-BABBU MANN
SONG-UCCHIAN IMARTAMN ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..|| ਰੰਨਾਂ-ਸੋਹਣੀਆਂ ਦੀ ਬੁੱਕਲ ਚ’ ਦਗੇ-ਬਾਜ਼ੀਆਂ, ਲੋੜ ਪੈਣ ਤੇ ਜ਼ੁਬਾਨੋਂ ਫ਼ਿਰ ਜਾਂਦੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..|| ਕਾਦੇ ਰਿਸ਼ਤੇ ਤੇ ਨਾਤੇ, ਇਹ ਨੇਂ ਨਿਰੇ ਖਾਲੀ ਖਾਤੇ.. ਕੁੱਤੇ ਖਾਂਦੇ ਨੇਂ ਬਰੈਡਾਂ, ਖਾਲੀ ਬੰਦਿਆਂ ਦੇ ਬਾਟੇ.. ਤੋੜ ਕੇ ਪਹਾੜ, ਨਹਿਰ ਕੱਢ ਦਿੰਦੇ ਯਾਰ.. ਜਦੋਂ ਭਿੜਨ ਪਹਾੜਾਂ ਨਾਲ ਤੇਸੇ-ਕਾਂਡੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..|| ਬੱਤੀ ਲਾਲ ਜਦੋਂ ਲੰਘੇ, ਸਾਡੇ ਮਾਰਦੀ ਏ ਡੰਡੇ.. ਪੰਜ ਸਾਲਾਂ ਲਈ ਆਪਾਂ, ਆਪੇ ਬੀਜੇ ਇਹੇ ਕੰਢੇ.. ਕਰਜੇ ਦੀ ਮਾਰ, ਇੱਕ ਲੋਟੂ ਸਰਕਾਰ.. ਨਹੀਂਓ ਛੱਲੀਆਂ ਖਵਾਇਆ ਕਰਦੀਆਂ ਟਾਂਡੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..|| ਮੋਢੇ ਪੱਲੀ - ਹੱਥ ਦਾਤੀ, ਸਾਨੂੰ ਜਾਣੀ ਨਾਂ ਦਿਹਾਤੀ.. ਜਾਕੇ ਸਿਨਮੇ ਚ’ ਦੇਖ, ਘੁੱਤੀ ਹਸ਼ਰ ਨੇਂ ਪਾ ਤੀ.. ਜਾਕੇ ਕਰ ਨੈੱਟ ਚੈੱਕ, ਲਾਤੇ ਮਿੱਤਰਾਂ ਨੇਂ ਜੈੱਕ.. ਮੇਲਾਂ ਉੱਡੀਆਂ ਕਬੂਤਰੀ ਦੇ ਵਾਂਗ ਜਾਂਦੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..|| |