12181
Fun Time / Re: kann marorr k.....
« on: October 09, 2009, 08:23:31 AM »
ki hal ah tuhada sareya da kan maror ke
This section allows you to view all posts made by this member. Note that you can only see posts made in areas you currently have access to. 12181
Fun Time / Re: kann marorr k.....« on: October 09, 2009, 08:23:31 AM »
ki hal ah tuhada sareya da kan maror ke
12182
Fun Time / Re: GuEsS THe pRoFeSsiOn oF ThE pErSoN aBoVE!!!« on: October 09, 2009, 08:22:58 AM »
ladayian
12184
Gup Shup / Re: tuhade dil ki feel karda and mood kiwe« on: October 09, 2009, 08:20:49 AM »
dil tan pagal hoia firda ah
12185
Fun Time / Re: above person u saw, u r in rain & call u at midnight« on: October 09, 2009, 08:20:10 AM »
cofee pevanghe
12186
Fun Time / Re: kithe bejhna chavo ghe tusi???????''« on: October 09, 2009, 08:19:29 AM »
jalandhar
12187
Fun Time / Re: pj te ohne to pehla, bed te jehna to pehla & ki karde« on: October 09, 2009, 08:19:07 AM »
gane sunda ah
12189
Fun Time / Re: THE person above u , nu kehdi dish khlana pasand karoge????? lolzzzz« on: October 09, 2009, 08:18:36 AM »
jalebiyan
12190
Introductions / New Friends / Re: Happy Birthday To Yanken Bibi :D« on: October 09, 2009, 08:09:23 AM »
happy birthday bibi
12192
PJ Games / Re: a game between guys v/s gurlz« on: October 08, 2009, 07:22:12 AM »
:angr: :angr: :angr: :angr:
12193
Shayari / Re: ਇਸ਼ਕ ਬਿਨ« on: October 08, 2009, 07:12:53 AM »english plz :sad: :sad: je bhala kar ke milni he saza fer khuda di bandhghi kis waste ishq di khatir lutayi jindaghi ishq bin he jindaghi kis waste 12194
Fun Time / Re: THE person above u , nu kehdi dish khlana pasand karoge????? lolzzzz« on: October 07, 2009, 09:05:21 AM »
bhindiyan
12196
Request / Re: plzzzzzzzzzzz« on: October 07, 2009, 08:51:01 AM »
thanks tan ohne kar vi ditta ah.purre reply par
12198
Shayari / ਮਿੱਤਰਾਂ ਦੀ ਗੱਲ ਵੱਖਰੀ ਉਂਜ ਫਿਰਦੀ ਏ ਦੁਨੀਆਂ ...........« on: October 07, 2009, 08:28:38 AM »
ਮਿੱਤਰਾਂ ਦੀ ਗੱਲ ਵੱਖਰੀ ਉਂਜ ਫਿਰਦੀ ਏ ਦੁਨੀਆਂ ਬਥੇਰੀ....
ਟੌਰ ਰੱਖੀਦੀ ਨਵਾਬੀ, ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ. . . . ....ਯਾਰੀ ਜਿੱਥੇ ਅਸਾਂ ਲਾਈ, ਸਦਾ ਤੋੜ ਨਿਭਾਈ, ਇਹ ਇਤਿਹਾਸ ਦੀ ਸੱਚਾਈ, ਅਜਮਾਕੇ ਵੇਖ ਲਓ.... ....ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ, ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ.... ....ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ, ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ.... ....ਅਸੀਂ ਗੱਭਰੂ ਜਵਾਨ, ਕਰੀਏ ਫਤਿਹ ਹਰ ਮੈਦਾਨ, ਸਾਡੀ ਵੱਖਰੀ ਏ ਸ਼ਾਨ, ਅਜਮਾਕੇ ਵੇਖ ਲਓ.... ....ਲਏ ਜੀਹਨਾਂ ਜਾਣਕੇ ਪੰਗੇ, ਸੱਭ ਕੀਲੀ ਉੱਤੇ ਟੰਗੇ, ਕਦੇ ਮੁੱੜਕੇ ਨਾ ਖੰਘੇ, ਅਜਮਾਕੇ ਵੇਖ ਲਓ... ....ਸਾਡੀ ਵੀਰਾਂ ਨਾਲ ਸਰਦਾਰੀ, ਇਹ ਜਾਣੇ ਦੁਨੀਆਂ ਸਾਰੀ, ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ.... ....ਵੈਰ ਪਾਈਏ ਸਦਾ ਝੱਟ, ਸੱਖਤ ਚੋਬਰਾਂ ਦੇ ਪੱਟ, ਨਹੀਓਂ ਕਿਸੇ ਨਾਲੋਂ ਘੱਟ, ਅਜਮਾਕੇ ਵੇਖ ਲਓ.... ....ਰੋਅਬ ਪਾਈਦਾ ਨੀ ਫੋਕਾ, ਕੱਢ ਵੇਖੋ ਲੇਖਾ-ਜੋਖਾ, ਕਦੀ ਕਰੀਦਾ ਨੀ ਧੋਖਾ, ਅਜਮਾਕੇ ਵੇਖ ਲਓ.... ....ਅਸੀਂ ਸ਼ੇਰਾਂ ਜਿਹੇ "ਜੱਟ", ਡੂੰਘੀ ਮਾਰਦੇ ਆ ਸੱਟ, ਕੱਢਈਏ ਵੈਰੀਆਂ ਦੇ ਵੱਟ, ਅਜਮਾਕੇ ਵੇਖ ਲਓ.... ....ਸਾਡੇ ਗੀਤ ਆ ਅਵੱਲੇ, ਕਰ ਦਿੰਦੇ ਬੱਲੇ-ਬੱਲੇ, ਹੋ ਨਹੀਓਂ ਕਿਸੇ ਨਾਲੋਂ ਥੱਲੇ, ਅਜਮਾਕੇ ਵੇਖ ਲਓ.... |