501
November 25, 2024, 04:17:25 AM
This section allows you to view all posts made by this member. Note that you can only see posts made in areas you currently have access to. 503
ਕਲਮ ਚੁਕੀ ਕੋਈ ਵਾਰ ਕਰ ਨਾ ਸਕਿਆ
ਚੌਥਾ ਹਿਸਾ ਵੀ ਕਾਗਜ਼ ਦਾ ਭਰ ਨਾ ਸਕਿਆ ਇਹਸਾਸ ਖਤਮ ਸੀ ਬੇਜ਼ੁਬਾਨ ਹੋ ਬੈਠੇ ਜਦੋ ਦੇ ਸਾਹਾਂ ਵਰਗੇ ਮਹਿਮਾਨ ਹੋ ਬੈਠੇ ਉਹਨਾਂ ਕਰਕੇ ਆਪਣੇ ਲਈ ਵੀ ਖੜ ਸਕਿਆ ਇਹੀ ਸੀ ਕੋਈ ਦਿਸ਼ਾ ਦੀ ਪੌੜੀ ਚੜ ਨਾ ਸਕਿਆ ਭਰ ਬੈਠਾ ਸੀ ਮੈਂ ਆਸਾਂ ਦੀ ਪੰਡ ਨੂੰ ਹੌਸਲਾ ਦੇ ਨਾ ਸਕਿਆ ਜ਼ਖਮੀ ਮਨ ਨੂੰ ਝੂਠੇ ਨਿਕਲੇ ਸਭ ਦਿਲਾਸੇ ਮਿਲੇ ਯਾਰ ਦੇ ਓਦੋਂ ਥੋੜੇ ਲਗੇ ਜ਼ਖਮ ਦਿਤੇ ਪਿਆਰ ਦੇ ਦੂਰ ਤਕ ਨਾ ਦਿਖੀ ,ਕਿਤੇ ਇਜ਼ਤ ਮੇਰੇ ਲਈ ਜਿਸ ਨਾਲ ਮੇਰੀ ਅੱਖ ਦਾ ਸਰ ਨਾ ਸਕਿਆ ਹੌਲੀ ਹੌਲੀ ਧਾਰ ਵੀ ਖੁੰਡੀ ਹੋ ਚੁਕੀ ਸੀ ਸੁਪਨਿਆਂ ਅੱਗੇ ਮਜਬੂਰੀ ਪਹਿਰੇਦਾਰੀ ਕਰ ਚੁਕੀ ਸੀ ਹਕ ਖੋਹ ਬੈਠਾ ਸੀ ਅਪਣੇ ਆਪ ਨੂੰ ਵੀ ਚੁੰਹਣ ਦਾ ਸਭ ਦਾ ਨਿਸ਼ਾਨਾ ਸੀ ਮੈਨੂੰ ਮਾਤ ਪਾਓਣ ਦਾ ਆਖੀਰ,,,,,,,,,,,,, ਨਿਹਥਾ ਸੀ ਮੈਂ ਨਾਗੀ ਦੁਖ ਹਰ ਨਾ ਸਕਿਆ ਸ਼ਇਦ ਕੋਈ ਇਨਸਾਨ ਕਰਕੇ ਮੈਂ ਮਰ ਨਾ ਸਕਿਆ ਸ਼ਇਦ ਓਸੇ ਇਨਸਾਨ ਕਰਕੇ ਮੈਂ ਮਰ ਨਾ ਸਕਿਆ 505
Shayari / Shayari by Munna Bhai« on: April 29, 2009, 08:55:45 AM »
ਭੁੱਲਕੇ ਇਸ ਰੰਗਲੀ ਦੁਨੀਆ ਨੂੰ, ਬਸ ਕਿਸੇ ਦਾ ਹੋਣ ਨੂੰ ਜੀ ਕਰਦਾ, ਰੱਖਕੇ ਅਪਣਾ ਸਿਰ ਕਿਸੇ ਦੇ ਮੋਡੇ ਤੇ, ਹੁਣ ਮੇਰਾ ਰੋਣ ਨੂੰ ਜੀ ਕਰਦਾ, ਬਹੁਤ ਕੱਲੇਆਂ ਕੱਟ ਲਏ ਦਿਨ, ਹੁਣ ਕਿਸੇ ਦਾ ਹੋਣ ਨੂੰ ਜੀ ਕਰਦਾ, ਜੇ ਆਇਆ ਕਰੇ ਉਹ ਸੁਪਨੇ ਵਿੱਚ, ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ
|