November 25, 2024, 06:50:19 AM

Show Posts

This section allows you to view all posts made by this member. Note that you can only see posts made in areas you currently have access to.


Topics - ਮਾਨ ਸਾਹਿਬ

Pages: 1 ... 19 20 21 22 23 [24] 25 26
461
Jokes Majaak / SMS
« on: May 05, 2009, 07:42:20 AM »
Mandir mein jap karta hoon,
Masjid mein adab karta hoon,
insan se kahin bhagwan na ban jaun
isliye roz tujhko SMS karke pap karta hoon

462
Shayari / PHOOL BINA
« on: May 05, 2009, 07:33:46 AM »
Phool bina.....Khushboo bekaar
Chand bina.....Chandni bekaar
Pyar bina.....Zindagi bekaar
Mere SHAIRY bina.....Tumhara COMPUTER bekaar

463
Jokes Majaak / india
« on: May 04, 2009, 02:59:02 PM »
plz anser deo

464
Shayari / bhagat singh nu fansi
« on: May 04, 2009, 02:53:03 PM »
plz jawab deo

465
Jokes Majaak / thunda matlab coka cola
« on: May 04, 2009, 02:35:27 PM »
Aamir Khan as Jatt Coke Commercial

466
Jokes Majaak / punjabi jole
« on: May 04, 2009, 10:31:51 AM »
Punjabi Teacher: Kaka tenu pata hai teri umar ch Mahatma Gandhi ne B.A. kar lai c.
Student: Sir, menu eh v pata hai tuhadi umar ch Bhagat Singh fansi chad chuke c.

467
Jokes Majaak / bhikhari
« on: May 04, 2009, 10:14:36 AM »
Bhikhari: Bhagwan de naam te kuj de de.
Santa ne apni cycle bahar kadi te…. Bhagawan da nam lai ke ohnu cycle te…

….jhute den lag pya

468
Jokes Majaak / santa & waiter
« on: May 04, 2009, 10:05:51 AM »
Santa: Jaldi ik peg bana ke de ladai hon vali hai.
Waiter: Lo sir.

Santa: Ik hor peg bana ke de ladai hon vali hai.

Waiter: Lo sir.

Santa: Ik hor peg bana ke de ladai hon vali hai.

Waiter: Par eh ladai honi kado hai?

Santa: Jad tu paise mangega

469
Jokes Majaak / sardar joke
« on: May 04, 2009, 09:53:51 AM »
Sardar Conductor: Kithe jana a.

Bhaiya: Anandpur

Sardar Conductor bhaiye nu chaper marke kehnda: Anandpur Sahib nahi keha janda.

Sardar Conductor to second bhaiya: Tu kithe jana a?

Bhaiya darda darda bolya: Ji main Ropar Sahib jana a.

Sardar Conductor bhaiye nu chaper marke: na othe tere peo ne shahidi payi c?


 
 

470
Shayari / question
« on: May 04, 2009, 09:08:36 AM »
bhagat singh da janam dasso

471
ਧੱਕਾ ਸਿੱਖਾਂ ਦੇ ਨਾਲ ਨਾ ਹੋਇਆ ਏਨਾ,ਧੱਕਾ ਹੋਇਆ ਪੰਜਾਬ ਦੇ ਨਾਲ ਮੀਆਂ |
ਕਿਹੜੇ-ਕਿਹੜੇ ਦੇਊ ਜਵਾਬ ਕੋਈ,ਖੜੇ ਬੂਹੇ ਆਨੇਕ ਸਵਾਲ ਮੀਆਂ |
ਗਿਣਤੀ ਕਰਦਿਆਂ-ਕਰਦਿਆਂ ਥੱਕ ਜਾਈਏ,ਗਿਆ ਪੁੱਟਿਆ ਹੈ ਵਾਲ-ਵਾਲ ਮੀਆਂ |
munne, ਡੁੱਲਿਆ ਖ਼ੂਨ ਏਨਾ,ਧਰਤੀ ਕਈ ਵਾਰੀ ਹੋਈ ਲਾਲ ਮੀਆਂ |

472
Shayari / ਜਣੇ ਖਣੇ ਦੇ ਵਸ ਦਾ ਨਈ
« on: May 04, 2009, 08:17:48 AM »
ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,

ਜਣੇ ਖਣੇ ਦੇ ਵਸ ਦਾ ਨਈ,

ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,

ਜਣੇ ਖਣੇ ਦੇ ਵਸ ਦਾ ਨਈ,

ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,

ਜਣੇ ਖਣੇ ਦੇ ਵਸ ਦਾ ਨਈ,

ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,

ਜਣੇ ਖਣੇ ਦੇ ਵਸ ਦਾ ਨਈ,

ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ

ਜਣੇ ਖਣੇ ਦੇ ਵਸ ਦਾ ਨਈ,

ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,

ਜਣੇ ਖਣੇ ਦੇ ਵਸ ਦਾ ਨਈ,

ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,

ਜਣੇ ਖਣੇ ਦੇ ਵਸ ਦਾ ਨਈ,

ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,

ਜਣੇ ਖਣੇ ਦੇ ਵਸ ਦਾ ਨਈ,
ਜਣੇ ਖਣੇ ਦੇ ਵਸ ਦਾ ਨਈ.......

473
Shayari / meri kalam
« on: May 03, 2009, 02:14:27 PM »
Ikk Din meri kalam mere ton sawal kar baithi..

Tu apne sare dukh mere to hi kyu likhwaonda hai..

Tu usnu pa kyu nhi lenda jisnu tu ehna chahunda hai..

mai vi mudd ke jawab ditta..

Jekar mai usnu pa sakda..

te tere kol hi mai apne sare gum kyu likhwaonda..

Teri syahi de wangu.. apna khoon roz kyu vahaonda..

474
Shayari / ik kudi meri zindgi ch aayi.
« on: May 03, 2009, 02:13:15 PM »
ik kudi meri zindgi ch aayi.
chahundi c oh maitho haq ch gwaahi.
par kuj v nai ohde lyi mere kolo hoia.
ohnu v rwaiya nale aap bda roiya.

oh khiji-2 rehndi c,khud to udaas.
oh c khushiyaan udeekdi,ik zindgi be-aas.
de k dilaase ohnu.main aap piche hoia.
ohnu v rwaiya nale aap bda roiya...

sochda haan main,k oh sochdi ki hou.
haal jdo mera eh hai,halat osdi ki hou.
oh v hou taare gindi,janda mere to v nai jdo soiya.
ohnu v rwaiya,nale aap bda roiya..

akheer hath jod aakh dita,ohnu zindgi cho jaan lyi.
bs yaad ohdi rakh lyi,geet j bnaun lyi.
pad'di ta hou mainu oh,krke chit admoya.
ohnu v rwaiya nale aap bda roiya...

chup reh "munne" hun tu kuj kehn joga nai.
khushi v na bhaal,j tu khushi den joga nai.
meri majboori ne,jion da hi maksad maitho khoia.
ohnu v rwaiya nale aap bda roia...

475
Shayari / yarr punjabi
« on: May 03, 2009, 08:28:00 AM »
mehfil di jind jan punjabi
sher ne ghalan nu
ghidar sher ni bande kadde rangake khalan nu

476
ਉਹਨੇ ਸਾਨੂੰ ਕਦੇ ਯਾਦ ਨਾ ਕੀਤਾ ,
ਨਾ ਯਾਰੀ ਹੁੰਦਿਆਂ ਨਾ ਯਾਰੀ ਟੁੱਟਣ ਦੇ ਬਾਦ ਕੀਤਾ ,
ਅਸੀਂ ਉਸ ਦੇ ਦਿਲ ਦੀ ਡੁੰਗਾਈ ਤੱਕ ਪਹੁੰਚ ਨਾ ਸਕੇ ,
ਸ਼ਾਇਦ ਅਸੀਂ ਜ਼ਿੰਦਾ ਦਿਲੀ ਤੇ ਉਸ ਨੇ ਮਜਬੂਰੀ ਚ' ਪਿਆਰ ਕੀਤਾ ,
ਪਰ ਫਿਰ ਵੀ ਗਿਲਾ ਨਹੀਂ ਉਸ ਸ਼ਖਸ਼ ਤੋਂ ,
ਭਾਵੇਂ ਉਹਨੇ ਸਾਨੂੰ ਬਰਬਾਦ ਕੀਤਾ ,
ਵੱਸਦਾ ਰਹੇ ਸੱਜਣ ਮੇਰਾ ,
ਉਹਨੇ ਝੂਠਾ ਈ ਸਹੀ ਸਾਨੂੰ ਪਿਆਰ ਤਾਂ ਕੀਤਾ ....

477
Shayari / ਦਰਦ ਦਿਲਾਂ ਦੇ ਛੇੜਾਂ
« on: May 03, 2009, 05:12:12 AM »
ਆ ਸੱਜਣਾ ਵੇ
ਕਿਤੇ ਬਹਿ ਸੱਜਣਾ
ਦਰਦ ਦਿਲਾਂ ਦੇ ਛੇੜਾਂ

ਤੇਰੀ ਯਾਦ ਆਂਉਦੀ
ਇਹ ਨਿੱਤ ਪਿਆਸੀ
ਖੂਹ ਨੈਣਾਂ ਦੇ ਗੇੜਾ

ਤੈ ਜਖਮ ਦਿੱਤਾ
ਨਾਲੇ ਬੰਨੀ ਪੱਟੀ
ਕੱਲਾ ਕਿੰਝ ਮੈ ਦੇੜਾਂ

ਦੁੱਖ ਦੁੱਖਦੇ ਬਾਅਲੇ
ਝੱਲ ਨਹੀ ਹੁੰਦੇ
ਮੈ ਆਪਣਾ ਆਪ ਨਿਬੇੜਾਂ

munna ,, ਧੂੜ ਹੋਇਆ
ਤੇਰੀਆ ਰਾਹਵਾਂ ਦੀ
ਤਨ ਮਨ ਪਈਆ ਤੇੜਾਂ

ਆ ਸੱਜਣਾ ਵੇ
ਕਿਤੇ ਬਹਿ ਸੱਜਣਾ
ਦਰਦ ਦਿਲਾਂ ਦੇ ਛੇੜਾਂ

478
ਦਿਲ ਮੇਰੇ ਦਾ ਆਸ਼ਿਆਂ ਉੱਜੜ ਗਿਆ
ਮੌਸਮੀ ਪੰਛੀ ਬਿਠਾਇਆ ਉੜ ਗਿਆ

ਧੁਰ ਨਸਾਂ ਵਿਚ ਰੁਮਕਦੇ ਮੇਰੇ ਖੂਨ ਦਾ
ਆਖਿਰੀ ਕਤਰਾ ਅਖੀਂ ਨੁੱਚੜ ਗਿਆ

ਇਸ਼ਕ ਦੇ ਨੱਕਾਸ਼ ਦਿਲ ਤੇ ਉਕਰਿਆ
ਜਿੰਨਾ ਤੈਨੂੰ ਮੇਟਿਆ ਉੱਘੜ ਗਿਆ

ਅੱਖ ਭਰ ਤਕ ਲੈਣ ਦਾ ਤੈਨੂੰ ਮੇਰਾ
ਹਿਰਖ ਐਨਾ? ਕੀ ਹੈ ਤੇਰਾ ਥੁੜ ਗਿਆ

ਸਾਹ ਕਥੂਰੀ ਭਰਦੀਆਂ ਪੌਣਾਂ ਫਿਰਨ
'ਕੌਣ ਮੇਰੇ ਸ਼ਹਰ ਆ ਕੇ ਮੁੜ ਗਿਆ' *

ਕੀ ਕਰਾਂਗੇ ਦਾਸਤਾਂ ਜੇ ਹੋ ਗਏ
ਨਾਮ ਤੇਰੇ ਨਾਲ ਮੇਰਾ ਜੁੜ ਗਿਆ

ਨੂਰ ਸਾਰੇ ਆਲਮਾਂ ਦਾ ਬਣ ਤੇਰੀ
ਮੁਸਕੜੀ ਬੁੱਲੀਂ ਤੇਰੇ ਸੁੱਕੜ ਗਿਆ

479
Shayari / ਗਿੱਲੀ ਮਿੱਟੀ ਦੀ ਕਬਰ
« on: May 03, 2009, 05:08:46 AM »
ਗਿੱਲੀ ਮਿੱਟੀ ਦੀ ਕਬਰ
ਆਪਣੇ ਆਲ੍ਹਣੇ ‘ਚ ਪਾ
ਜੈ-ਰੋਇਆ ਮਨ ਬਿਜੜਾ
ਰੋਜ਼ ਤੁਰ ਪੈਂਦਾ ਏ
ਇੱਕ ਅਦਦ
ਪੜਬੀਜਣੇ ਦੀ ਭਾਲ ‘ਚ
ਜਿਸ ਦਾ ਮੂੰਹ
ਉਸ ਮਿੱਟੀ ‘ਚ ਨੱਪ
ਉਹਦੇ ਜਿਸਮ ਦੀ ਚਾਨਣੀ ਥੱਲੇ
ਰਾਤ ਦੇ ਨ੍ਹੇਰੇ ‘ਚ ਡਰੇ
ਦਿਲ ਦੀ ਇੱਕ ਰਾਤ
ਰੋਸ਼ਨ ਕਰ ਲਏ !!

480
ਕਲਮ ਚੁਕੀ ਕੋਈ ਵਾਰ ਕਰ ਨਾ ਸਕਿਆ
ਚੌਥਾ ਹਿਸਾ ਵੀ ਕਾਗਜ਼ ਦਾ ਭਰ ਨਾ ਸਕਿਆ
ਇਹਸਾਸ ਖਤਮ ਸੀ ਬੇਜ਼ੁਬਾਨ ਹੋ ਬੈਠੇ
ਜਦੋ ਦੇ ਸਾਹਾਂ ਵਰਗੇ ਮਹਿਮਾਨ ਹੋ ਬੈਠੇ
ਉਹਨਾਂ ਕਰਕੇ ਆਪਣੇ ਲਈ ਵੀ ਖੜ ਸਕਿਆ
ਇਹੀ ਸੀ ਕੋਈ ਦਿਸ਼ਾ ਦੀ ਪੌੜੀ ਚੜ ਨਾ ਸਕਿਆ

ਭਰ ਬੈਠਾ ਸੀ ਮੈਂ ਆਸਾਂ ਦੀ ਪੰਡ ਨੂੰ
ਹੌਸਲਾ ਦੇ ਨਾ ਸਕਿਆ ਜ਼ਖਮੀ ਮਨ ਨੂੰ
ਝੂਠੇ ਨਿਕਲੇ ਸਭ ਦਿਲਾਸੇ ਮਿਲੇ ਯਾਰ ਦੇ
ਓਦੋਂ ਥੋੜੇ ਲਗੇ ਜ਼ਖਮ ਦਿਤੇ ਪਿਆਰ ਦੇ
ਦੂਰ ਤਕ ਨਾ ਦਿਖੀ ,ਕਿਤੇ ਇਜ਼ਤ ਮੇਰੇ ਲਈ
ਜਿਸ ਨਾਲ ਮੇਰੀ ਅੱਖ ਦਾ ਸਰ ਨਾ ਸਕਿਆ

ਹੌਲੀ ਹੌਲੀ ਧਾਰ ਵੀ ਖੁੰਡੀ ਹੋ ਚੁਕੀ ਸੀ
ਸੁਪਨਿਆਂ ਅੱਗੇ ਮਜਬੂਰੀ ਪਹਿਰੇਦਾਰੀ ਕਰ ਚੁਕੀ ਸੀ
ਹਕ ਖੋਹ ਬੈਠਾ ਸੀ ਅਪਣੇ ਆਪ ਨੂੰ ਵੀ ਚੁੰਹਣ ਦਾ
ਸਭ ਦਾ ਨਿਸ਼ਾਨਾ ਸੀ ਮੈਨੂੰ ਮਾਤ ਪਾਓਣ ਦਾ
ਆਖੀਰ,,,,,,,,,,,,,
ਨਿਹਥਾ ਸੀ ਮੈਂ ਨਾਗੀ ਦੁਖ ਹਰ ਨਾ ਸਕਿਆ
ਸ਼ਇਦ ਕੋਈ ਇਨਸਾਨ ਕਰਕੇ ਮੈਂ ਮਰ ਨਾ ਸਕਿਆ
ਸ਼ਇਦ ਓਸੇ ਇਨਸਾਨ ਕਰਕੇ ਮੈਂ ਮਰ ਨਾ ਸਕਿਆ

Pages: 1 ... 19 20 21 22 23 [24] 25 26