November 25, 2024, 08:30:56 AM

Show Posts

This section allows you to view all posts made by this member. Note that you can only see posts made in areas you currently have access to.


Topics - ਮਾਨ ਸਾਹਿਬ

Pages: 1 ... 12 13 14 15 16 [17] 18 19 20 21 22 ... 26
321
Cars / bella macchina
« on: July 01, 2009, 05:06:12 PM »

322
Cars / landi
« on: July 01, 2009, 05:04:48 PM »

323
Fun Time / MANN WITH POLICE
« on: June 29, 2009, 08:42:35 AM »

324
Fun Time / harbhajan mann 20 years ago in turbon [WITH GURSEWAK MANN]
« on: June 29, 2009, 08:38:46 AM »

325
PJ Games / keehri movie jyada sohni aa?
« on: June 27, 2009, 11:33:27 AM »
plz reply vi karo

326
Jokes Majaak / Dost hi dost de kam aunda
« on: June 26, 2009, 08:58:00 AM »
Santa to Banta: Main apna batua ghar bhul aaya,
Mennu 1000 Rs chahide si.

Banta: Dost hi dost de kam aunda hai,
Le 10 Rs, riksha kar te batua Le AA.

327
Shayari / punjabi kuriya layi specially.......
« on: June 26, 2009, 08:54:54 AM »
Le babula ajj eh din aaya,
Khushiyan naal tera vehda mehkaaya.
Bajjan shenaiyan hun chaaron paase,
Khidd de mukh dinde dil nu dilaase.

Par sukki jaandi meri jind nimaani,
Pal vich kiven ho gayi begaani.
Kal tak si jo mera sara apna,
Chadd ke challi jiven do pal da sapna.

Hun aauna yaad tera palkan te bithauna,
Russi hoi nu pyaar naal manauna.
Galtiyan hon te sehaj naal samjhauna,
Poonj ke hanju gall naal launa.

Jad aai sewa karan di meri baari,
Khadey sii bhuhey bahar laike savaari.
Jinnhe marzi tarle kar laye eh dhee pyaari,
Hun tan maarni hi pau udaari.

Assesan laike teriyan hun challi ghar paraaye,
Pai gayi us raste jo menu tu dikhaye.
Izzataan nu chaar chand sabde main laavangi,
Kuj is taran farzaan nu apne mein nibhavangi

328
Religous Videos / Battle Of Chamkaur
« on: June 26, 2009, 08:43:33 AM »
Battle Of Chamkaur

329
Jokes Majaak / ਪੰਜਾਹ ਰੁਪਏ
« on: June 24, 2009, 08:20:11 AM »
ਇੱਕ ਆਦਮੀ ਨੇ ਆਪਣੇ ਇੱਕ ਦੋਸਤ ਨੂੰ ਕਿਹਾ-ਮੇਰੀ ਪਤਨੀ ਰੋਜ ਮੇਰੇ ਤੋਂ ਪੰਜਾਹ ਰੁਪਏ ਮੰਗਦੀ ਹੈ, ਪਿਛਲੇ ਚਾਰ ਮਹੀਨੇ ਤੋਂ ਉਸਨੇ ਇਹ ਆਦਤ ਬਣਾਈ ਹੋਈ ਹੈ।
ਦੋਸਤ- ਪਰ ਉਹ ਉਹਨਾਂ ਪੰਜਾਹ ਰੁਪਇਆਂ ਦਾ ਕਰਦੀ ਕੀ ਹੈ?
ਆਦਮੀ- ਪਤਾ ਨਹੀਂ, ਮੈਂ ਅੱਜ ਤੱਕ ਉਸ ਨੂੰ ਰੁਪਏ ਦਿੱਤੇ ਹੀ ਨਹੀਂ।

330
Pics / Mutiyaar
« on: June 23, 2009, 08:47:52 AM »

331
Pics / patta ni mennu vi
« on: June 23, 2009, 08:43:26 AM »

332
Shayari / GABRU oh jis te mutiyaar
« on: June 21, 2009, 12:58:09 PM »
Thokra taan lagdiyaa kul duniya nu...
BANDA oh jo thokraa jarr jaave...
Unj hr koi aakhe mai SOORMA haan...
BANDA oh jo mauke te KHAAD jave...
Marde gabru
choti diyaan mutiyaraa te...
Par GABRU oh jis te mutiyaar marr jave...
Baazi zindgi di jittan de shokeen saare...
ZiNDADiL oh jo dostaan lyi har jave...
khushi vekh k YAARAN di saar lain wale bhaut saare...
YAAR oh jo YAAR da gam vekh khad jave.

333
Jokes Majaak / Teri surat local ....... vargi
« on: June 20, 2009, 10:26:08 AM »
Teri surat local BUS vargi
mera ticket
kataun nu ji karda
teri tor sohniye meri MAJH vargi
tenu SANGAL paun nu ji karda

334
Jokes Majaak / ਇਹ ਫਰਿੱਜ ਕਿੰਨੇ ਦਾ ਹੈ?
« on: June 20, 2009, 10:15:42 AM »
 ਗਾਹਕ :ਇਹ ਫਰਿੱਜ ਕਿੰਨੇ ਦਾ ਹੈ?
 ਦੁਕਾਨਦਾਰ: ਮਨਹੂਸ ਸ਼ਕਲ ਦੇ ਲੋਕਾਂ ਨੂੰ ਅਸੀਂ ਸਮਾਨ ਨਹੀਂ ਵੇਚਦੇ।
 ਗਾਹਕ ਸਿੱਧਾ ਆਪਣੇ ਘਰ ਗਿਆ । ਹੇਅਰ ਸਟਾਇਲ ਬਦਲਿਆ, ਵਧੀਆ ਕੱਪੜੇ ਅਤੇ ਬੜੇ ਰੋਹਬ ਦੇ ਨਾਲ ਦੁਕਾਨ ਵਿਚ ਦਾਖ਼ਲ ਹੋਇਆ ਅਤੇ ਅੰਗਰੇਜ਼ੀ ਵਿਚ ਪੁੱਛਿਆ, ਵ੍ਹਟ ਇਜ਼ ਦਿ ਪਰਾਈਜ਼ ਆਫ਼ ਦਿਸ ਫਰਿੱਜ?
 ਦੁਕਾਨ: ਅਸੀਂ ਮਨਹੂਸ ਸ਼ਕਲ ਦੇ ਲੋਕਾਂ ਨੂੰ ਸਾਮਾਨ ਨਹੀਂ ਵੇਚਦੇ।
 ਗਾਹਕ ਬਹੁਤ ਹੈਰਾਨ ਹੋਇਆ ਕਿ ਦੁਕਾਨਦਾਰ ਨੇ ਉਸ ਨੂੰ ਕਿਵੇਂ ਪਹਿਚਾਣ ਲਿਆ। ਉਹ ਵਾਪਸ ਘਰ ਪਰਤਿਆ ਦਾੜ੍ਹੀ, ਮੁੱਛ ਅਤੇ ਵਿਗ ਲਗਾਈ ਅਤੇ ਪਾਨ ਚਬਾਉਂਦਾ ਹੋਇਆ ਆਇਆ ਅਤੇ ਬੋਲਿਆਤ ਆਦਾਬ ਅਰਜ਼ ਹੈ ਜਨਾਬ ਇਸ ਫਰਿੱਜ ਦੀ ਕੀ ਕੀਮਤ?
 ਦੁਕਾਨਦਾਰ ਨੇ ਫਿਰ ਉਹੀ ਕਿਹਾ। ਗਾਹਕ ਹੈਰਾਨ ਹੋ ਗਿਆ। ਆਖਿਰ ਪ੍ਰੇਸ਼ਾਨ ਹੋ ਕੇ ਪੁੱਛਿਆ ਕਿ, ਤੁਸੀਂ ਮੈਨੂੰ ਕਿਵੇਂ ਪਹਿਚਾਣਿਆ? ਦੁਕਾਨਦਾਰ, ਬਹੁਤ ਆਸਾਨ ਗੱਲ ਹੈ। ਇਹ ਫਰਿੱਜ ਨਹੀਂ ਵਾਸ਼ਿੰਗ ਮਸ਼ੀਨ ਹੈ।

335
Jokes Majaak / vicky bhai in hotel
« on: June 19, 2009, 04:49:43 PM »
Vicky: Jaldi ik peg bana ke de ladai hon vali hai.

Waiter: Lo si

Vicky: Ik hor peg bana ke de ladai hon vali hai.

Waiter: Lo sir.

Vicky: Ik hor peg bana ke de ladai hon vali hai.

Waiter: Par eh ladai honi kado hai?

Vicky: Jad tu paise mangega.
 
 
 
 

336
Jokes Majaak / Chappal Ta Dhoti Jaugi...
« on: June 17, 2009, 08:11:24 AM »
Samundar De Kande Baithe Ha,
Kade Ta Lehar Aaugi,
Kismat Badle Na Badle,
Chappal Ta Dhoti Jaugi...

337
ਨਸ਼ੇ ਹੁੰਦੇ ਨੇ ਬਹੁਤ ਹੀ ਮਾੜੇ

ਘਰ ਇਹਨਾਂ ਨੇ ਬਹੁਤ ਉਜਾੜੇ

ਇਹਨਾਂ ਨੂੰ ਕੋਈ ਮੂੰਹ ਨਾ ਲਾਇਓ

ਜ਼ਿੰਦਗੀ ਸੁੱਖਾਂ ਨਾਲ ਹੰਢਾਇਓ

ਇਹ ਨਸ਼ੇ ਜਿਸ ਘਰ ਵਿਚ ਵੜਦੇ

ਸੁੱਖ ਫਿਰ ਓਥੇ ਨਹੀ ਜੇ ਖੜ੍ਹਦੇ

ਦੁੱਖ ਲਾ ਲੈਂਦੇ ਉਸ ਥਾਂ ਡੇਰੇ

ਦਿਨ ਚਿੱਟੇ ਓਥੇ ਰਹਿਣ ਹਨੇਰੇ

ਬਚਿਆਂ ਹੱਥ ਨਾ ਰਹਿਣ ਕਿਤਾਬਾਂ

ਜਿਸ ਘਰ ਵਿਚ ਨਿੱਤ ਚੱਲਣ ਸ਼ਰਾਬਾਂ

ਸਿਰੇ ਨਾ ਚੜ੍ਹਦੀ ਕੋਈ ਸਕੀਮ

ਜਿਸ ਘਰ ਦੇ ਵਿਚ ਵਰਤੇ ਅਫੀਮ

ਭੁੱਕੀ,ਪੋਸਤ, ਭੰਗ ਤੇ ਡੋਡੇ

ਵਿਚ ਜਵਾਨੀ ਕਰ ਦੇਣ ਕੋਡੇ

ਜਿਸਮ ਨੂੰ ਅੰਦਰੋਂ ਕਰਦੇ ਪੋਲਾ

ਹੋ ਜਾਏ ਬੰਦਾ ਕੱਖੋਂ ਹੌਲਾ

ਮਾਨ ਸਨਮਾਨ ਨਾ ਰਹਿੰਦਾ ਜੱਗ ਵਿਚ

ਸਭ ਸੜ ਜਾਂਦਾ ਨਸ਼ੇ ਦੀ ਅੱਗ ਵਿਚ

ਮੇਰੀ ਇਹ ਅਰਜ਼ ਹੈ ਵੀਰੋ

ਜ਼ਿੰਦਗੀ ਸਾਡੀ ਕਰਜ਼ ਹੈ ਵੀਰੋ

ਇਸ ਕਰਜ਼ ਅਸਾਂ ਹੈ ਲਾਹੁਣਾ

ਸੋਹਣੇ ਰੱਬ ਨੂੰ ਅਸਾਂ ਰਿਝਾਉਣਾ

ਮਾਨਵਤਾ ਦੀ ਸੇਵਾ ਕਰਕੇ

ਸਭ ਨੂੰ ਵਿਚ ਕਲਾਵੇ ਭਰਕੇ

ਦੁੱਖ ਸੁੱਖ ਵਿਚ ਹੋ ਸ਼ਾਮਿਲ ਸਭ ਦੇ

ਬਣਨਾ ਪੁੱਤਰ ਚੰਗੇ ਰੱਬ ਦੇ

338
Fun Time / ABC game
« on: June 16, 2009, 02:27:42 PM »
lets play ABC game .. apa A to suru karna and pehla person ne A to ik sentance suru karna and second person ne B to and so on ... fo example ...

A) AJJA NACHIYE

hun next persone ne B ton sentace dasna

339
Gup Shup / ABCD main zindaghi
« on: June 16, 2009, 02:10:04 PM »
A
Aitbaar

B
Bharosa

C
Chahat

D
Dosti

E
Enayat

F
Faisla

G
Gham

H
Hamdam

I
Intezaar

J
Justuju

K
Khayal

L
Lamhye

M
Mohabat

N
Narazgi

O
Omeed

P
Piyar

Q
Qismat

R
Rishtye

S
Samjhota

T
Tamanna

U
Udasiyan

V
Virasat

W
Wada

X
Xcuse

Y
Yaden

Z
Zindagi

Zindagi in hi Lamhon ka 1 naam hai,
Yehi hai zindagi,

340
Fun Time / POWER LIFTER te VICKY
« on: June 16, 2009, 08:09:33 AM »
POWER LIFTER te VICKY jungle ch gaye
uthe sher a geya

Power lifter ne miti chuk ke sher diyan akhan ch pai nd bhajan lag peya

te Vicky nu kehnda "oyee tu b bhaj lai hun"

ago Vicky bolea
"main kyon bhajja miti ta tu pai a "

Pages: 1 ... 12 13 14 15 16 [17] 18 19 20 21 22 ... 26