This section allows you to view all posts made by this member. Note that you can only see posts made in areas you currently have access to.
Topics - ਮਾਨ ਸਾਹਿਬ
Pages: 1 ... 5 6 7 8 9 [10] 11 12 13 14 15 ... 26
181
« on: September 12, 2009, 02:08:01 PM »
ਕੋਈ ਮਾਂ ਨਹੀਂ ਚਾਹੁੰਦੀ ਲਹੂ ਜ਼ਮੀਨ ਤੇ ਡੁੱਲੇ
ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ ਤੇ ਵਧਦੀਆਂ ਫੁੱਲਦੀਆਂ ਫਸਲਾਂ
ਹਰ ਮਾਂ ਚਾਹੁੰਦੀ ਏ ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ ਜਾਂ ਸਾਜ਼ ਦੀ ਤਾਰ ਬਣੇ
ਕੋਈ ਮਾਂ ਨਹੀਂ ਚਾਹੁੰਦੀ ਲੋਹਾ ਹਿਥਆਰ ਬਣੇ
ਪਰ ਜਦੋਂ ਲਹੂ ਖੌਲਦਾ ਏ ਤਾਂ ਲੋਹੇ ਨੂੰ ਹਿਥਆਰ ਬਣਾ ਲੈਂਦਾ ਏ ਤੇ ਹਾਂ ਕਦੀ ਮਾਵਾਂ ਆਪਣੀ ਹੱਥੀਂ ਵੀ ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ
ਲਹੂ ਜਮੀਨ ਤੇ ਡੁੱਲਦਾ ਏ ਜ਼ਮੀਨ ਲਹੂ ਨੂੰ ਜੀਰ ਲੈਂਦੀ ਏ ੳੁਸ ਨੂੰ ਤੱਤਾਂ ਿਵੱਚ ਬਦਲ ਲੈਂਦੀ ਏ
ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ
ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਿਵੱਚ ਡੁੱਬ ਜਾਣਾ
Poet: ਸੁਰਜੀਤ ਪਾਤਰ
182
« on: September 11, 2009, 04:24:28 PM »
SINGER-BABBU MANN SONG-UCCHIAN IMARTAMN
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||
ਰੰਨਾਂ-ਸੋਹਣੀਆਂ ਦੀ ਬੁੱਕਲ ਚ’ ਦਗੇ-ਬਾਜ਼ੀਆਂ, ਲੋੜ ਪੈਣ ਤੇ ਜ਼ੁਬਾਨੋਂ ਫ਼ਿਰ ਜਾਂਦੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||
ਕਾਦੇ ਰਿਸ਼ਤੇ ਤੇ ਨਾਤੇ, ਇਹ ਨੇਂ ਨਿਰੇ ਖਾਲੀ ਖਾਤੇ.. ਕੁੱਤੇ ਖਾਂਦੇ ਨੇਂ ਬਰੈਡਾਂ, ਖਾਲੀ ਬੰਦਿਆਂ ਦੇ ਬਾਟੇ.. ਤੋੜ ਕੇ ਪਹਾੜ, ਨਹਿਰ ਕੱਢ ਦਿੰਦੇ ਯਾਰ.. ਜਦੋਂ ਭਿੜਨ ਪਹਾੜਾਂ ਨਾਲ ਤੇਸੇ-ਕਾਂਡੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||
ਬੱਤੀ ਲਾਲ ਜਦੋਂ ਲੰਘੇ, ਸਾਡੇ ਮਾਰਦੀ ਏ ਡੰਡੇ.. ਪੰਜ ਸਾਲਾਂ ਲਈ ਆਪਾਂ, ਆਪੇ ਬੀਜੇ ਇਹੇ ਕੰਢੇ.. ਕਰਜੇ ਦੀ ਮਾਰ, ਇੱਕ ਲੋਟੂ ਸਰਕਾਰ.. ਨਹੀਂਓ ਛੱਲੀਆਂ ਖਵਾਇਆ ਕਰਦੀਆਂ ਟਾਂਡੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||
ਮੋਢੇ ਪੱਲੀ - ਹੱਥ ਦਾਤੀ, ਸਾਨੂੰ ਜਾਣੀ ਨਾਂ ਦਿਹਾਤੀ.. ਜਾਕੇ ਸਿਨਮੇ ਚ’ ਦੇਖ, ਘੁੱਤੀ ਹਸ਼ਰ ਨੇਂ ਪਾ ਤੀ.. ਜਾਕੇ ਕਰ ਨੈੱਟ ਚੈੱਕ, ਲਾਤੇ ਮਿੱਤਰਾਂ ਨੇਂ ਜੈੱਕ.. ਮੇਲਾਂ ਉੱਡੀਆਂ ਕਬੂਤਰੀ ਦੇ ਵਾਂਗ ਜਾਂਦੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||
183
« on: September 10, 2009, 07:46:52 AM »
Dil karda ae tere kol aa ke ruk jaava teri bukkal wich rakh ke siir muk jaava hanju ban ke digga teriya aakhaa da tere bulla de kol aa ke sukk jaava
184
« on: September 08, 2009, 08:25:57 AM »
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ,ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ.....
185
« on: September 08, 2009, 07:48:27 AM »
SINGER-KULDEEP MANAK SONG-CHADAR
boor paya kankaan nu maare vich baaki ambiyan pakkiya agg de bhambar de wargiya dheyaan ni tu sambh bukkal vich rakhiyaan gin ve dina diyan sanjhan babul aasna sidkaan naal handaiyan kunjaan wang paraoniya dheeyan tere vehre do din aaiyaan
main chadar kadd di ni gin tope paawan jaman di chaan haithan main peera dawan chiriya di chi chi ni tokeya ni tukkni dil bhar ke sochan ni naale sharmawan
main chadar kardi ni utte tote pawaan chann husan jawani ni mawan thandiya chawan fikran vich dubbeya ni mera babul bhora ohdi chitti pagari nu kadi daag na lawan
main chadar kadd di ni utte pawan vellan sade pind de station te na rukdiya railaan mera dharmi babul ni deshan da raja main aakh ke bappu nu railaan rukwawaan
main chadar karhdi ni utte pawan chiriyaan mere tur jaan diyaan ni ghar gallan chiriyaan babul paya sochi ni te waggdiya akhiyaan amari vi lukowe ni methon hoke haawan
eh chare bootan ni ehde palle chare eh chare ruttan ni eh vaid ne chaare eh hindu muslim sikh isaai charo veeree eh hind di chadar nu ni main sish jhukawan eh hind di chadar nu ve main sish jhukawan
186
« on: September 07, 2009, 08:48:24 AM »
187
« on: September 07, 2009, 07:30:15 AM »
188
« on: September 05, 2009, 12:47:57 PM »
ਛੱਡ ਕੇ ਪੰਜਾਬੀਆਂ ਨੂੰ ਤੁਰ ਚੱਲੀ ਕੱਲੀ...
ਹਰ ਇੱਕ ਨੱਡੀ ਹੁਣ ਯੂਰੋਪ ਨੂੰ ਚੱਲੀ...
ਭੁੱਲ ਚੱਲੀਆਂ ਇਹ ਵਤਨ ਪਿਆਰਾ....
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ..
ਕਹਿੰਦੀਆਂ ਪੰਜਾਬ ਵਿੱਚ ਧੂੜ ਬੜੀ ਉੱਡਦੀ...
ਮਿਲਕੀ ਜਿਹੇ ਚਿਹਰੇ ਉੱਤੇ ਧੁੱਪ ਬੜੀ ਚੁੱਬਦੀ...
ਹੁਣ ਲੰਡਨ ਚ' ਰਹਿਣਾ ਕਹਿਣ ਮੁੜ ਕੇ ਨੀਂ ਆਉਣਾ...
ਠੰਢੇ ਮੁਲਖਾਂ ਦਾ ਲੈਣਾ ਏ ਨਜ਼ਾਰਾ..
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ...
ਨਾਈਟ ਕਲੱਬਾਂ ਵਿੱਚ ਪੈਂਦੀ ਹੋਈ ਧਮਾਲ ਨੇਂ...
ਓਹ ਪੱਟ ਲਿਆ ਕੁੜੀਆਂ ਨੂੰ ਸਿੱਟੀ ਸਾਊਥਹਾਲ ਨੇਂ..
ਦੋ ਕੁ ਸ਼ਾਟ ਲਗਾ੍ ਕੇ ਬੀਚ ਉੱਤੇ ਗੇੜੀ ਲਾ ਕੇ..
ਝੂਠੀ ਸ਼ੌਰਤ ਦਾ ਲੈ ਲਿਆ ਸਹਾਰਾ...
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ...
ਕੁੜੀਓ ਪੰਜਾਬਣੋ ਪੰਜਾਬ ਨੂੰ ਸੰਭਾਲ ਲਓ..
ਰੁੱਲ ਚੱਲਾ ਵਿਰਸਾ ਇਹ ਵਿਰਸਾ ਪਛਾਣ ਲਓ.
ਮੰਨੋ ਮਾਨ ਦਾ ਵੀ ਕਹਿਣਾ ..ਛੱਡੋ ਲੰਡਨ ਚ' ਰਹਿਣਾ..
ਹੁਣ ਮੋੜ ਲਓ ਪੰਜਾਬ ਨੂੰ ਬਹਾਰਾਂ.
ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..
ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ....
189
« on: September 05, 2009, 11:43:32 AM »
190
« on: September 04, 2009, 08:48:01 AM »
ਗਾਂਧੀ ਗਾਂਧੀ ਸਾਰੇ ਕੂਕ ਦੇ ਨੇ ਕੀ ਦੇਸ਼ ਦਾ ਗਿਆ ਸਵਾਰ ਗਾਂਧੀ ਉਹ ਕਿਹੜੇ ਬੰਬ ਬਰਸਾਏ ਬਰਤਾਨੀਆ ਤੇ ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ ਕਿਹੜੀ ਜੇਲ ਵਿਚ ਹੈ ਉਸ ਨੇ ਕੈਦ ਕੱਟੀ ਕਿਹੜੇ ਥਾਣੇ ਵਿਚ ਖਾਦੀ ਹੈ ਮਾਰ ਗਾਂਧੀ
ਮਾਨ ਕਹਿੰਦਾ
ਜੁੱਤੀ ਗਿਣ ਕੇ ਮੈ ਉਸ ਨੂੰ 100 ਮਾਰਾ ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ ੳ ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀ ਉਹਨੂੰ ਰਾਸ਼ਟਰ ਦਾ ਪਿੱਤਾ ਬਨਾਈ ਜਾਦੇ ਅਜ਼ਾਦੀ ਨਾਲ ਜਿਸਦਾ ਦੂਰ ਦਾ ਵਾਸਤਾ ਨਹੀ ਅਜ਼ਾਦੀ ਉਸ ਦੀ ਝੋਲੀ ਵਿਚ ਪਾਈ ਜਾਦੇ ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ ਸ਼ਿਹਰੇ ਬੰਨ ਕੇ ਮੌਤ ਵਿਆਹੀ ਇਥੇ ਇਹ ਦਾਤ ਸ਼ਹੀਦਾ ਦੇ ਖੂਨ ਦੀ ਹੈ ਚਰਖੇ ਨਾਲ ਨਹੀ ਅਜ਼ਾਦੀ ਆਈ ਇਥੇ
191
« on: September 04, 2009, 08:24:51 AM »
SINGER-JAZZY B SONG-DIL LUTEA
jinne mera dil lutiya...ooh jinne mainu maar sutiya.. ohoh-2
lakk patla balouri ode nain-2 kanni jhumke halouri ode lain-2
gallan kardi-2, gallan kardi shahad (honey) ton mithiyan
jinne mera dil lutiya.......
samne kissi de oh bholo na sangdi mundiya ton chori-chori dil mangdi
nare likhadi likhadi oji sanu chitiyan
jinne mera dil lutiya...ooh jinne mainu maar sutiya.. ohoh-2
akhiyan da samne udher ghumti jhape di bar mukh chumti gala gor gor gor gor dhudh nalo chitiyan
jinne mera dil lutiya...ooh jinne mainu maar sutiya.. ohoh-2
kaliyun de naal mulakat hogayi gala gala vich kal baat ho gayi-2
ohde jind-jaan, jind-jaan pritan main lakhiyan
jinne mera dil lutiya...ooh jinne mainu maar sutiya.. ohoh-2
lakk patla balouri ode nain-2 kanni jhumke halouri ode lain-2
gallan kardi-2, gallan kardi shahad (honey) ton mithiyan
jinne mera dil lutiya
192
« on: September 04, 2009, 08:22:49 AM »
193
« on: September 03, 2009, 03:35:01 PM »
ਉਹ ਬਦਲੇ ਬਦਲੇ ਲਗਦੇ ਨੇ, ਉਹਨਾਂ ਦਿਲ ਉਚਿਆਂ ਨਾਲ ਲਾ ਲਏ ਨੇ, ਕਹਿੰਦੇ ਥੋਡੀ ਨਾ ਕੋਈ ਲੋੜ ਰਹੀ, ਅਸੀਂ ਸੱਜਣ ਹੋਰ ਬਣਾ ਲਏ ਨੇ, ਅਸੀਂ ਅੱਖਾਂ ਭਰਕੇ ਕਹਿ ਦਿੱਤਾ, ਸਾਨੂੰ ਕਿਤੇ ਮਰਜ਼ੀ ਪਰਖ ਕੇ ਵੇਖ ਲਵੋ, ਉਹ ਕਹਿੰਦੇ ਅਸੀਂ ਤੁਹਾਨੂੰ ਵਰਤ ਕੇ ਵੇਖ ਲਿਆ, ਹੁਣ ਤੁਸੀਂ ਹੋਰ ਵਰਤ ਕੇ ਵੇਖ ਲਵੋ, ਉਹਨਾਂ ਦੇ ਬੋਲ ਗੂੰਜਦੇ ਕੰਨਾਂ ਵਿਚ, ਹੁਣ ਦਿਲ ਤੇ ਲਾਉਣੇ ਬੰਦ ਕਰਤੇ, ਅਸੀਂ ਦੁਸ਼ਮਣ ਲੱਭਦੇ ਫਿਰਦੇ ਹਾਂ, ਹੁਣ ਯਾਰ ਬਨਾਉਣੇ ਬੰਦ ਕਰਤੇ.
194
« on: September 02, 2009, 07:39:09 AM »
SINGER-JAZZY B SONG-LOKO
Nachdi Tappdi Kolo Arhiye Teer Naina Cho' Chaddeya Gaya Loko Seene Vich Gaddeya Gaya Marr Gaye Dil Vich Gaddeya Gaya Kudiye Seene Vich Gaddeya Gaya Loko Dil Vich Gaddeya Gaya
Naara Aayia Ban Ban Daara Lakha Karke Haar Shingaara Karke Haar Shingaara Karke Haar Shingaara Naara Aayia Ban Ban Daara Lakha Karke Haar Shingaara Par Tu Jehra Teer Ehe Gadd Gayi Naa Seene Cho' Kaddeya Gaya
Loko Seene Vich Gaddeya Gaya Marr Gaye Dil Vich Gaddeya Gaya Kudiye Seene Vich Gaddeya Gaya Loko Dil Vich Gaddeya Gaya
Chunni Laal Sunehri Kanneeya Saaha Kanniya De Vich Banneeya Saaha Kanni Banneeya Saaha Kanni Banneeya Chunni Laal Sunehri Kanneeya Saaha Kanniya De Vich Banneeya Murh Ke Naa Fir Latheya Jehra Naal Kanni De Vajjeya Gaya
Loko Seene Vich Gaddeya Gaya Marr Gaye Dil Vich Gaddeya Gaya Kudiye Seene Vich Gaddeya Gaya Loko Dil Vich Gaddeya Gaya
Mathe Zulfa Kundal Maare Dand Jo Ambra De Vich Taare Ambar Vich Taare Ambar Vich Taare Sab Ne Rach Ke Roop Vekheya Par Saatho Naa Rajjeya Gaya
Loko Seene Vich Gaddeya Gaya Marr Gaye Dil Vich Gaddeya Gaya Kudiye Seene Vich Gaddeya Gaya Loko Dil Vich Gaddeya Gaya
Vekhi Gall De Vich Jadd Gaani Likheya 'Kaala' Vich Nishani 'Kaala' Vich Nishani 'Kaala' Vich Nishani Vekhi Gall De Vich Jadd Gaani Likheya Kaala Vich Nishani 'Jassi' Kehnda Gall Vich Jehdi (Jisdi) Gaani Lagda Thuggeya Gaya
Loko Seene Vich Gaddeya Gaya Marr Gaye Dil Vich Gaddeya Gaya Kudiye Seene Vich Gaddeya Gaya Loko Dil Vich Gaddeya Gaya
Loko Seene Vich Gaddeya Gaya Marr Gaye Dil Vich Gaddeya Gaya Kudiye Seene Vich Gaddeya Gaya Loko Dil Vich Gaddeya Gaya
195
« on: September 01, 2009, 07:50:41 AM »
SINGER-JAZZY B SONG-SOORMA
Ustad ji Ustad ji Oye Ustad ji da lagdeya Ustad ji Ustad ji kare jauga je age vi kuch bhole ga Ustad ji twade vare na nawe shehr de udhe te koi gallan karde si Oh kede kede si!!!! Ustad ji meh vi vekhe char panj bande oh fer das menu kaun si oh apna, Hardeyar, Fata, Gurdev, Major, Neendi te oh Kala Poni Nagawala oh kene si oh Oh cheti das kede si!!! aaj muth nu maasi kene akheya Haan fer kara meh phone Ajadh kabadee club waleya nu kar Deep Singh nu phone jara rehnde phone phane nu aaj jatt kala hi gade gaju ga!! oh kar oh mera Hummer start jara Sabhi!!!!!!!!!!!
yaar vehli baan baan tholiya rehn bottola Hummer vich kohliya mere modhe te bandook paundi boliyan
kala kurtha dunali mudhe jatt de kala kurtha haan kurtha dunali mudhe jatt de gaal ch taveeteriyan tedhi chaadra
chaadra behdaami rang da dekh diya naara kardke kardke.... sun lalkara jatt da behi dil tharke sun lalkara jatt da behi dil tharke sun lalkara jatt da behi dil tharke
oh yaar vehli baan baan tholiya rehn bottola Hummer vich kohliya oh mere modhe te bandook paundi boliyan
mare kale ne madan hoya gabru jawan chung bhuriya majaah de dokhe
keda jam peya soorma oh keda jam peya soorma jeda jatt di cherat nu rohke oh keda jam peya soorma jeda jatt di cherat nu rohke
theka jadu da meh leha GT Road te hath vaadeya kara de naal jorh te theka jadu da meh leha GT Road te hath vaadeya kara de naal jorh te
dekhi adha gadha sara othu meh vi kuwara aage piche dilshik de koke
keda jam peya soorma keda jam peya soorma jeda jatt di charat nu rohke oh keda jam peya soorma jeda jatt di charat nu rohke
chok pounda te dollara nu hand ch balle balle amreeka england ch chok pounda te dollara nu hand ch balle balle amreeka england ch
hun pan lalkare vi canada vich sare gore goriya karn OK OK
keda jam peya soorma keda jam peya soorma jeda jatt di charat nu rohke oh keda jam peya soorma jeda jatt di charat nu rohke
196
« on: August 31, 2009, 05:08:00 PM »
197
« on: August 31, 2009, 05:05:35 PM »
198
« on: August 30, 2009, 06:15:39 AM »
ਤੂੰ ਕਿਉਂ ਘਬਰਾਉਂਦੀ ਅੜੀਏ ਨੀ ਜੱਟ ਫੌਕੇ ਫੈਂਟਰ ਨਾ ਮਾਰੇ ਬੜ੍ਹੀ ਵੱਡੀ ਹੈ ਢਾਣੀ ਜੱਟਾਂ ਦੀ ਨੀਂ ਮੈਂ ਦਿਨੇਂ ਦਿਖਾ ਦਊਂਗਾਂ ਤਾਰੇ ਮੈਨੂੰ ਮਾਣ ਬੜ੍ਹਾ ਹੈ ਉਹਨ੍ਹਾ ਤੇ ਜੇਹੜੇ ਮੋਢਾ ਲਾ ਕੇ ਨਾਲ ਖੜ੍ਹੇ ਫੱਟੇ ਚੱਕ ਦੇਣ ਗੇ ਨੀ ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਰ ਬੜ੍ਹੇ
199
« on: August 30, 2009, 06:12:58 AM »
[Allo_da_prontha] 12:03 pm: mstt [Allo_da_prontha] 12:03 pm: tenu ki ptaaa [Allo_da_prontha] 12:03 pm: eeh bacha kine [Allo_da_prontha] 12:03 pm: bchea nu janam de chukaa [Allo_da_prontha] 12:03 pm: hahahahahhahahahahahaha [Allo_da_prontha] 12:03 pm: hahahahahaahhaahahahaha [Allo_da_prontha] 12:03 pm: chotaaa avade kam krsaaa [munna bhai->Allo_da_prontha] 12:03 pm: allo ki likhi janna chat te [Allo_da_prontha] 12:03 pm: kersaaa [Allo_da_prontha] 12:04 pm: kite [Allo_da_prontha] 12:04 pm: kitee [Allo_da_prontha] 12:04 pm: aaikee na aaji meree [Allo_da_prontha] 12:04 pm: das rea tenuu [Allo_da_prontha] 12:04 pm: hath la la dekhnegaa [Allo_da_prontha] 12:04 pm: ki nban gya teraaa [Allo_da_prontha] 12:04 pm: hahahahahahahahahahahhaa [Allo_da_prontha] 12:04 pm: er na kahi dase anhi [Allo_da_prontha] 12:04 pm: mai wrning [Allo_da_prontha] 12:04 pm: de diti aa tenuu [Allo_da_prontha] 12:04 pm: pehal das kee [Allo_da_prontha] 12:04 pm: manji thokni aa [Allo_da_prontha] 12:04 pm: hahahahahahhahahahahahhahaa [Allo_da_prontha] 12:04 pm: huerrrrrrrrrrrrrrrrrrrrrrrrrrrrrrrrrr [Allo_da_prontha] 12:04 pm: hahahahahahahhahahahahaha [Allo_da_prontha->munna bhai] 12:04 pm: eeh [Allo_da_prontha->munna bhai] 12:05 pm: mast kon aa? [Allo_da_prontha] 12:05 pm: mast mast [Allo_da_prontha] 12:05 pm: bana uu [Allo_da_prontha] 12:05 pm: hahahahahahahahahahhahaha [Allo_da_prontha] 12:05 pm: ki likhi janaa [munna bhai->Allo_da_prontha] 12:05 pm: mennu tan kuch ni dida [Allo_da_prontha] 12:05 pm: clear likh [Allo_da_prontha] 12:05 pm: jo likhnaa [Allo_da_prontha] 12:05 pm: samj teri aandi nahii [Allo_da_prontha] 12:05 pm: hindii ji ki bolda nalee [Allo_da_prontha] 12:05 pm: punjabi bol [Allo_da_prontha] 12:05 pm: aandi nahiii [munna bhai] 12:05 pm: allo chup karja [Allo_da_prontha] 12:05 pm: je nahi andii [Allo_da_prontha] 12:05 pm: punjbai cht te ki krdaa [Allo_da_prontha] 12:05 pm: hahahahahahahahahahahahha [munna bhai] 12:05 pm: hun nahi tan main tennu ban kar denaù [Allo_da_prontha] 12:05 pm: mst fukra nahii [Allo_da_prontha] 12:05 pm: mil ke dekh lii [Allo_da_prontha] 12:05 pm: jaod mrziii [Allo_da_prontha] 12:05 pm: hahahahahahahahah [Allo_da_prontha] 12:05 pm: chak du fateee [Allo_da_prontha] 12:05 pm: gad du kiliii [Allo_da_prontha] 12:06 pm: binaaa citii [Allo_da_prontha] 12:06 pm: hahahahahahhahahahhahaa [Allo_da_prontha->munna bhai] 12:06 pm: ? [Allo_da_prontha->munna bhai] 12:06 pm: ki ni dinda? [Allo_da_prontha] 12:06 pm: hahahahha [Allo_da_prontha] 12:06 pm: mst salaa bihari aaa [Allo_da_prontha] 12:06 pm: kise tha daaa [Allo_da_prontha] 12:06 pm: punjabi sikh [Allo_da_prontha] 12:06 pm: fer aayi [Allo_da_prontha] 12:06 pm: eetheee [Allo_da_prontha] 12:06 pm: hindii [Allo_da_prontha] 12:06 pm: daaa [Allo_da_prontha] 12:06 pm: lagaaaa [munna bhai->Allo_da_prontha] 12:06 pm: mennu tan disda ni mast mast [Allo_da_prontha] 12:06 pm: sanu [Allo_da_prontha] 12:06 pm: ni smj pendii [Allo_da_prontha] 12:06 pm: ki bau bau krda tuu [Allo_da_prontha] 12:06 pm: hahahahahaha [Allo_da_prontha] 12:06 pm: si tee [Allo_da_prontha] 12:06 pm: unjabi likde aa [Allo_da_prontha] 12:06 pm: bolde aaaa [Allo_da_prontha] 12:06 pm: smjde aaa [Allo_da_prontha] 12:06 pm: hahahahahhahahahahahhahahaha [Allo_da_prontha] 12:06 pm: mast punajbi ch aajaa [Allo_da_prontha] 12:07 pm: duje room ch je anaaa [Allo_da_prontha] 12:07 pm: dekhaa [Allo_da_prontha] 12:07 pm: tenu vadee [Allo_da_prontha] 12:07 pm: nu surme nuu [Allo_da_prontha] 12:07 pm: bihari nuu [Allo_da_prontha] 12:07 pm: hahahahahahaa [Allo_da_prontha] 12:07 pm: bhyaaaa [Allo_da_prontha] 12:07 pm: hahahahahahahahahahahahahhaha Welcome! You have entered [PJ Main] at 12:07 pm [Allo_da_prontha->munna bhai] 12:07 pm: ki yarrr [Allo_da_prontha->munna bhai] 12:07 pm: mai kida dikh reaa [Allo_da_prontha->munna bhai] 12:07 pm: ferr [Allo_da_prontha] 12:07 pm: hahahahahahhaha [Allo_da_prontha] 12:07 pm: lata chak keee [Allo_da_prontha] 12:07 pm: thok duu [Allo_da_prontha] 12:07 pm: hahahahaha [Allo_da_prontha] 12:07 pm: fer na kahii [Allo_da_prontha] 12:07 pm: mai pad diti teriii [Allo_da_prontha] 12:07 pm: hahahahahha [Allo_da_prontha] 12:07 pm: galee chh pad ke tang duu [Allo_da_prontha] 12:07 pm: loki dekh dekh puchngee [Allo_da_prontha] 12:07 pm: kehda desine aa [Allo_da_prontha] 12:07 pm: kinde to pavayaa [Allo_da_prontha] 12:07 pm: hahahahahahahhahaha [Allo_da_prontha] 12:07 pm: hurrrrrrrrrrrrrrrrrrrrrrrrrr [Allo_da_prontha] 12:08 pm: mastt [munna bhai->Allo_da_prontha] 12:08 pm: oh be ja [Allo_da_prontha] 12:08 pm: pad kee gal ch pa deni tereee [Allo_da_prontha] 12:08 pm: hahahahahaa [Allo_da_prontha] 12:08 pm: teri nikii bhn da mumaaa [munna bhai->Allo_da_prontha] 12:08 pm: ikala hi ghalan kari janna tu [Allo_da_prontha] 12:08 pm: chungaa [Allo_da_prontha] 12:08 pm: hahahahahhahahaa [Allo_da_prontha] 12:08 pm: fudi leni aaa Welcome! You have entered [Mitra da Dera] at 12:08 pm [Allo_da_prontha] 12:08 pm: teri bhn diii [Allo_da_prontha] 12:08 pm: hahahahahahahhahahahahaha [Allo_da_prontha->munna bhai] 12:08 pm: ki yarrr [Allo_da_prontha->munna bhai] 12:08 pm: pehla tenu simren ni dikhi [Allo_da_prontha] 12:08 pm: munaaa [Allo_da_prontha] 12:08 pm: ki ho gya tenu [Allo_da_prontha] 12:08 pm: tenu kuch dikh kyu mahi reaaa [Allo_da_prontha] 12:08 pm: hahahahahahhaahahhaha [Allo_da_prontha] 12:08 pm: kyu kal ki aaa [Allo_da_prontha] 12:08 pm: kal teri sis da hpy birtday aaa [Allo_da_prontha] 12:09 pm: ohne mainu invite kitaa [Allo_da_prontha] 12:09 pm: tu naa aayi gahr aapne kall [Allo_da_prontha] 12:09 pm: ai aanaa [Allo_da_prontha] 12:09 pm: hahahahhahahahahahhahahaha [Allo_da_prontha] 12:09 pm: dekhi jaaaa [Allo_da_prontha] 12:09 pm: mama banau tenuu
200
« on: August 30, 2009, 04:40:40 AM »
Pages: 1 ... 5 6 7 8 9 [10] 11 12 13 14 15 ... 26
|