261
Gup Shup / Re: WHAT IS YOUR MONTH OF BIRTH?????
« on: May 29, 2014, 07:07:12 AM »
MARCH
This section allows you to view all posts made by this member. Note that you can only see posts made in areas you currently have access to. 262
PJ Games / Re: Last textmessage that u received« on: May 29, 2014, 07:04:35 AM »
I don't hate the exams. It's the results that I detest!
263
Gup Shup / Re: 1 DAY WITH PERSON ABOVE« on: May 29, 2014, 06:51:23 AM »
ehto baan walaa manja banwaunga :hihpanga:
265
Gup Shup / Re: Change your thinking..« on: May 29, 2014, 06:24:54 AM »
those who are happiest are those
WHO DO THE MOST FOR OTHERS Booker Taliaferro Washington 266
Gup Shup / Re: What is you favorite place to live Punjabi Village or City..?« on: May 29, 2014, 06:17:06 AM »
naanke ghar {PIND VICH}
267
Gup Shup / Re: Song ur listening to?« on: May 23, 2014, 05:18:47 AM »
This is my legacy, legacy, eh
This is my legacy, legacy, eh There's no guarantee, It's not up to me, You can only see This is my legacy, legacy Legacy, legacy EmINEm 268
Birthdays / Re: GurPurab Shri Guru Amar Das Ji ( may 23)« on: May 23, 2014, 04:57:30 AM »
Oh ਰੱਬਾ Tera ਸ਼ੁਕਰ Mnaayiye__
Oh ਗੁਣ Tere ਰੱਜ Rajj ਗਾਈਏ VADAIYA sareea nu 269
Gup Shup / Re: 1 DAY WITH PERSON ABOVE« on: May 23, 2014, 04:53:27 AM »
"Don't get me wrong, you're a great looking lass, but I'm afraid if I took you out y'might try to induct me or something.
Or set me on fire.." X_X 270
Jokes Majaak / FUMmAn SiNGH« on: May 22, 2014, 11:51:42 AM »
ਤਾਇਆ ਫੁੰਮਨ ਸਿਉਂ ਨੇ ਪਿੰਡ ਜਾਣਾ ਸੀ..
ਬੱਸ ਆਈ ਤਾਂ ਤਾਇਆ ਪਿਛਲੀ ਟਾਕੀ ਚੜ ਕੇ, ਕੰਡਕਟਰ ਕੋਲ ਖੜਾ ਹੋ ਗਿਆ. ਕੰਡਕਟਰ ਕਹਿੰਦਾ,'' ਤਾਇਆ, ਅੱਗੇ ਨੂੰ ਹੋ ਜਾ..'' ਤਾਇਆ ਅੱਗੇ ਜਾ ਕੇ ਡਰਾਇਵਰ ਕੋਲ ਖੜਾ ਹੋ ਗਿਆ.... ਥੋੜੀ ਦੇਰ ਬਾਦ ਡਰਾਇਵਰ ਕਹਿੰਦਾ,'' ਬਾਬਾ ਜੀ, ਪਿਛੇ ਨੂੰ ਹੋ ਜਾਓ..'' ਤਾਇਆ ਪਿਛੇ ਜਾ ਕੇ ਫੇਰ ਕੰਡਕਟਰ ਕੋਲ ਖੜ ਗਿਆ... ... ਦੋ ਕੁ ਮਿੰਟ ਬਾਦ ਕੰਡਕਟਰ ਕਹਿੰਦਾ,'' ਤਾਇਆ , ਅੱਗੇ ਹੋ ਜਾ..''. ਫੁਮੰਨ ਕਹਿੰਦਾ,'' . . . . . . . . . .. ਸਹੁਰੀ ਦਿਓ, ਜੇ ਮੈਂ ਪੈਦਲ ਹੀ ਜਾਣਾ ਤਾਂ ਮੈਨੂੰ ਲਾਹ ਈ ਦਿਓ.. :D: :D: :D: 272
Gup Shup / Re: ma,mummy,mom,bebe« on: May 22, 2014, 10:01:43 AM »
ਜਦੋ ਰੋਟੀ ਦੇ ਚਾਰ ਟੁਕੜੇ ਹੋਣ ਅਤੇ ਖਾਣ ਵਾਲੇ ਪੰਜ__
ਉਦੋ ਮੈਨੂੰ ਭੁੱਖ ਨਹੀ ਆ ਇਹ ਕਹਿਣ ਵਾਲੀ ਸਿਰਫ ਮਾਂ ਹੁੰਦੀ ਏ__ ♥ 273
Shayari / Re: Sad Punjabi Poetry - Heart Touching« on: May 22, 2014, 09:56:23 AM »
ਕਹਿੰਦੀ "ਕੀ ਹੋਇਆ"
ਮੈਂ ਕਿਹਾ "ਕੁਝ ਵੀ ਨਈ"' ਕਹਿੰਦੀ" ਫਿਰ ਅੱਖਾ ਕਿਉ ਭਰੀਆ ਪਈਆ" ਮੈਂ ਕਿਹਾ "ਜੇ ਅੱਖਾ ਦੇਖ ਹੀ ਲਿਆ ਫਿਰ ਪੁੱਛਿਆ ਕਿਉ?" ਕਹਿੰਦੀ ਵੇਖਣਾ ਸੀ ' ਦੁੱਖ ਲੁਕਾਉਣ ਦੀ ਆਦਤ ਗਈ ਕੇ ਨਹੀ.. 275
Gup Shup / Re: >>>Guess how the person above acted in his/her school tym ...« on: May 22, 2014, 09:42:15 AM »
shararti jeha lagda
276
Gup Shup / Re: +2 che« on: May 22, 2014, 09:38:37 AM »
LOl lagda +2 jamaat naal fevicol wala rishta aa
277
PJ Games / Re: Last textmessage that u received« on: May 22, 2014, 09:23:39 AM »
We're watching Neverending Story...
|