June 16, 2024, 02:34:17 AM

Show Posts

This section allows you to view all posts made by this member. Note that you can only see posts made in areas you currently have access to.


Messages - ਯੈੰਕਣ' kaur

Pages: 1 2 [3] 4 5 6
41
Religion, Faith, Spirituality / ***** PUNJAB sher-e-punjab DA*****
« on: November 04, 2012, 04:17:37 AM »
***** PUNJAB sher-e-punjab DA*****

menu shauk hai kalam chalaune da,
per sihahi ratt di paune da,
mein likh likh koshish kardi rahi,
punjab de sutte bhaag jagaune da,

oye goohdi neendar suttiya oye, uth SHERA oye PUNJAB diya
uth RANJIT SINGH uth ke das menu,
tu malik majha, malwa, powadh, ate doaab diya,
ki hoya tere aj de punjabi puttran nu,
kyon nashiyan de wich pai gaye ne
kade oh wagde darya c 5, piyaran de,
aj ban sailaab oh beh gaye ne,

ki naam hai das "GUNKAUR" jahi zalim da
kisne zulam punjab te dhaye ne,
ik var tu uth ke das shera,
kithe HARI SINGH NALUWE warga dafnaye ne,
sanu lod hai fer us naluwe di, fer ohhi khanda khadkaune da
mein likh likh koshish kardi rahi,
punjab de sutte bhaag jagaune da,

42
Shayari / Re: ਅਜ਼ਲਾਂ ਤੋਂ ਟੁਰੇ ਚੰਨਾ,,,
« on: November 03, 2012, 11:17:21 AM »
 :okk: niccc

43
Shayari / Re: ਇਹ ਤਖਤ ਹੈ ਪੁਰਖ ਅਕਾਲ ਦਾ
« on: November 03, 2012, 09:33:22 AM »
ahha na na pangya eh ta warning j koi panga lain bare sochda ohde lai  :comeon:

44
Shayari / Re: ਇਹ ਤਖਤ ਹੈ ਪੁਰਖ ਅਕਾਲ ਦਾ
« on: November 03, 2012, 09:12:34 AM »
thnxooo pangyaa :he:

45
Beauty Fashion LifeStyle / Re: its karwa chouth/mehndi
« on: November 02, 2012, 07:55:40 AM »
nicc b.full yr preet

46
Fun Time / Re: KARWA CHOTH SPECIAL
« on: November 02, 2012, 04:43:37 AM »
ve kanjra tera e syapa kardi aa  :loll:  :laugh:

47
PJ Da Dhaba / Re: Post Karo Apdi Last Meal
« on: November 02, 2012, 03:12:12 AM »
my last meal was my dinner saag de nal missi roti with mulliii n sewia  :he:
dekhin hun mulle ne kehna ehde ch enaa fats aa ehnaa calories aa :D:

48
Birthdays / Re: Happy Birthday Marjana Gill
« on: November 02, 2012, 03:01:47 AM »
appieee bday dear may god bless yewww chall baith sade rehde te tera appiee bday mnayenge ........... :blowout: :blowout: :rockon:

49
ਪੰਜਾਬੀ ਭਾਸ਼ਾ ਦੇ ਪਿਛੋਕੜ ਬਾਰੇ....


ਸੈਮੂਅਲ ਜਾਨ੍ਹਸਨ ਭਾਸ਼ਾ ਨੂੰ ਕੌਮਾਂ ਦਾ ਵਿਰਸਾ ਮੰਨਦਾ ਹੈ। ਭਾਸ਼ਾ ਜਾਂ ਬੋਲੀ ਮਨੁੱਖੀ ਮਨ ਦੀ ਟਕਸਾਲ ਵਿੱਚੋਂ ਘੜਿਆ ਹੋਇਆ ਅਜਿਹਾ ਸਿੱਕਾ ਹੈ ਜਿਹੜਾ ਯੁੱਗਾਂ ਤਕ ਚੱਲਦਾ ਰਹਿੰਦਾ ਹੈ।

ਹਰੇਕ ਇਲਾਕੇ ਦੀ ਆਪਣੀ ਉਪ-ਭਾਸ਼ਾ ਹੁੰਦੀ ਹੈ ਜਿਸ ਵਿੱਚ ਉੱਥੋਂ ਦੀ ਮਿ
ੱਟੀ ਦਾ ਖਮੀਰ ਰਲਿਆ ਹੁੰਦਾ ਹੈ। ਜਿਹੜੀਆਂ ਉਪ-ਭਾਸ਼ਾਵਾਂ ਆਪਣੀ ਮਾਂ-ਬੋਲੀ ਦੀ ਬੁੱਕਲ ਵਿੱਚੋਂ ਬਾਹਰ ਨਿਕਲ ਜਾਣ, ਉਹ ਹੌਲੀ-ਹੌਲੀ ਆਪਣੇ ਨੈਣ-ਨਕਸ਼ ਗੁਆ ਬੈਠਦੀਆਂ ਹਨ।

ਪੰਜਾਬੀ ਡਾ.ਜੀਤ ਸਿੰਘ ਸੀਤਲ ਲਿਖਦੇ ਹਨ ਕਿ ਆਰੀਆ ਦੇ ਆਉਣ ਤੋਂ ਪਹਿਲਾਂ ਇਹ ਦਰਾਵੜਾਂ ਦੀ ਪਿਆਰੀ ਸੀ ਅਤੇ ਪਿੱਛੋਂ ਆਮ ਆਰੀਆ ਜਨਤਾ ਦੀ ਬੋਲੀ ਬਣ ਗਈ। ਆਰੀਆ ਨੇ ਆਪਣੇ ਧਾਰਮਿਕ ਗ੍ਰੰਥਾਂ ਲਈ ਇਸ ਨੂੰ ਨਿਯਮਬੱਧ ਕੀਤਾ ਅਤੇ ਉਸ ਨੂੰ ਸੰਸਕ੍ਰਿਤ ਦੇ ਰੂਪ ਵਿੱਚ ਢਾਲ ਕੇ ਪਵਿੱਤਰ ਕੀਤਾ।

ਪ੍ਰਾਕਿਰਤਾਂ ਵੇਲੇ ਫਿਰ ਇਹ ਪੰਜਾਬ ਦੇ ਜਨ-ਸਮੂਹ ਦੇ ਮੂੰਹ ‘ਤੇ ਚੜ੍ਹੀ ਰਹੀ ਅਤੇ ਲੋਕਾਂ ਦੇ ਅੰਤਰੀਵ ਤੇ ਦੈਵੀ ਭਾਵਾਂ ਦੇ ਪ੍ਰਗਟਾਉਣ ਲਈ ਵਰਤੀ ਜਾਣ ਲੱਗੀ। ਨਾਥ-ਪੰਥੀਆਂ ਤੇ ਸਿੱਧਾਂ ਨੇ ਇਸ ਨੂੰ ਆਪਣੇ ਅਧਿਆਤਮਕ ਪ੍ਰਚਾਰ ਦਾ ਮਾਧਿਅਮ ਬਣਾਇਆ ਅਤੇ ਜੋਗੀਆਂ ਨੇ ਆਪਣੀ ਬੀਨ ਰਾਹੀਂ ਇਸ ਦੀਆਂ ਸੁਰਾਂ ਅਤੇ ਧੁਨੀਆਂ ਨੂੰ ਜਨਤਾ ਤਕ ਪਹੁੰਚਾਇਆ।

ਇਸੇ ਲਈ ਅੱਠਵੀਂ ਤੇ ਨੌਵੀਂ ਸਦੀ ਵਿੱਚ ਇਹ ਸਾਰੇ ਉੱਤਰੀ ਭਾਰਤ ਦੀ ਲੋਕ-ਪ੍ਰਿਆ ਬੋਲੀ ਬਣ ਗਈ, ਜਿਸ ਦਾ ਪ੍ਰਯੋਗ ਮੁਲਕ ਦੀਆਂ ਹੱਦਾਂ ਤੋਂ ਬਾਹਰ ਵੀ ਹੋਣ ਲੱਗਿਆ। ਭਗਤੀ-ਲਹਿਰ ਦੇ ਆਰੰਭ ਨਾਲ ਇਸ ਦਾ ਮੁਹਾਂਦਰਾ ਸਾਧ-ਭਾਸ਼ਾ ਵਿੱਚ ਵਟੀਵਣ ਲੱਗਿਆ ਅਤੇ ਇਹ ਵੈਸ਼ਨੂੰ ਮਤ ਦੇ ਪ੍ਰਚਾਰ ਤੇ ਪਰਸਾਰ ਦਾ ਵੱਡਾ ਸਾਧਨ ਬਣ ਗਈ। ਗਿਆਰ੍ਹਵੀਂ ਸਦੀ ਤਕ ਇਸ ਦਾ ਕੇਂਦਰ ਮੁਲਤਾਨ ਰਿਹਾ।

ਜਿਹੜੇ ਵੀ ਸੈਲਾਨੀ ਭਾਰਤ ਵਿੱਚ ਆਉਂਦੇ ਰਹੇ, ਉਨ੍ਹਾਂ ਨੇ ਇਸ ਨੂੰ ਹਿੰਦਵੀ, ਹਿੰਦਕੋ, ਜਾਟਕੀ ਜਾਂ ਮੁਲਤਾਨੀ ਦੇ ਨਾਂ ਤੋਂ ਯਾਦ ਕੀਤਾ। ਉਸ ਵੇਲੇ ਇਸ ਉੱਪਰ ਲਹਿੰਦੇ ਦਾ ਪ੍ਰਭਾਵ ਬਹੁਤ ਡੂੰਘਾ ਸੀ। ਬਾਬਾ ਫ਼ਰੀਦ ਨੇ ਇਸ ਨੂੰ ਸਾਹਿਤਕ ਜਾਮਾ ਪੁਆਇਆ। ਸੂਫ਼ੀਆਂ ਨੇ ਕੋਈ 700 ਸਾਲ ਇਸ ਦਾ ਪ੍ਰਯੋਗ ਕੀਤਾ ਅਤੇ ਇਸ ਨੂੰ ਵੱਡਾ ਸੂਫ਼ੀ ਖ਼ਜ਼ਾਨਾ ਬਖਸ਼ਿਆ।

ਡਾ.ਸੀਤਲ ਅਨੁਸਾਰ ਪੰਜਾਬੀ ਕਿਸੇ ਇੱਕ ਮਤ ਜਾਂ ਧਰਮ ਦੇ ਅਨੁਯਾਈਆਂ ਦੀ ਭਾਸ਼ਾ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਦੀ ਭਾਸ਼ਾ ਹੈ। ਉਹ ਗੁਰੂ ਕਾਲ ਨੂੰ ਪੰਜਾਬੀ ਦਾ ਸੋਨ-ਸੁਨਹਿਰੀ ਕਾਲ ਮੰਨਦੇ ਹਨ ਕਿਉਂਕਿ ਇਸ ਸਮੇਂ ਪੰਜਾਬੀ ਦੀ ਵਰਤੋਂ ਅਧਿਆਤਮਕ ਭਾਵਾਂ ਦੇ ਪ੍ਰਗਟਾਉ ਲਈ ਵੀ ਕੀਤੀ ਜਾਣ ਲੱਗ ਪਈ ਸੀ।

ਜਦੋਂ ਕੋਈ ਭਾਸ਼ਾ, ਉਪ-ਭਾਸ਼ਾ ਜਾਂ ਬੋਲੀ ਰਾਹਤ ਕੈਂਪਾਂ ਵਿੱਚ ਚਲੀ ਜਾਵੇ ਤਾਂ ਉਸ ਦੀ ਹੋਣੀ ਸ਼ਰਨਾਰਥੀਆਂ ਵਾਲੀ ਹੁੰਦੀ ਹੈ। ਪੰਜਾਬੀ ਦੀਆਂ ਕਈ ਉਪ-ਬੋਲੀਆਂ ਨੇ ਅਜਿਹਾ ਸੰਤਾਪ ਭੋਗਿਆ ਹੈ।

ਪੰਜਾਬ ਤੇ ਪੰਜਾਬੀਆਂ ਦੀਆਂ ਤਕਸੀਮਾਂ ਨੇ ਪੰਜਾਬੀ ਦੀ ਰੂਹ ਨੂੰ ਕੰਬਣੀ ਛੇੜੀ ਰੱਖੀ। ਟਕਸਾਲ ਦੇ ਸੰਚਿਆਂ ਵਿੱਚ ਢਲਣ ਤੇ ਸਾਹਿਤ ਦਾ ਜਾਮਾ ਪਹਿਨਣ ਵਾਲਾ ਹਿੱਸਾ ਸਮੇਂ ਦੀ ਮਾਰ ਤੋਂ ਬਚਿਆ ਰਿਹਾ। ਮਾਂ-ਬੋਲੀ ਦੀ ਗਲਵਕੜੀ ਵਿੱਚੋਂ ਨਿਕਲਣ ਵਾਲੀਆਂ ਉਪ-ਭਾਸ਼ਾਵਾਂ ਦੀਆਂ ਆਂਦਰਾਂ ਵਿੱਚ ਕੜਵੱਲ ਪੈ ਗਏ।

ਜਿਹੜੀਆਂ ਉਪ-ਬੋਲੀਆਂ ਆਪੋ-ਆਪਣੇ ਇਲਾਕੇ ਦਾ ਖਿੜਿਆ ਕੇਸਰ ਮਹਿਸੂਸ ਹੁੰਦੀਆਂ ਸਨ, ਉਹ ਸਮੇਂ ਦੇ ਸਰਕਣ ਨਾਲ ਬੇਗਾਨੀਆਂ ਲੱਗਣ ਲੱਗ ਪਈਆਂ। ਆਪਣੀਆਂ ਜੜ੍ਹਾਂ ਤੋਂ ਉੱਖੜਨ ਤੋਂ ਬਾਅਦ ਦੀ ਅਵਸਥਾ ਨੂੰ ਪ੍ਰਗਟਾਉਣ ਲਈ ਪੰਜਾਬੀ ਦੀ ਲੇਖਿਕਾ ਚੰਦਨ ਨੇਗੀ ਨੇ ਵੱਡ-ਆਕਾਰੀ ਨਾਵਲ ‘ਸੂਕੇ ਕਾਸਟ’ ਰਚਿਆ ਹੈ।

ਇਸ ਨਾਵਲ ਵਿੱਚ ਭੁੱਲੀ-ਵਿਸਰੀ ‘ਹਿੰਦਕੋ’ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਪੜ੍ਹ ਕੇ ਰੂਹ ਸਰਸ਼ਾਰ ਹੋ ਜਾਂਦੀ ਹੈ। ਨਾਵਲ ਦੀ ਕਹਾਣੀ ਪਿਸ਼ਾਵਰ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਤੋਂ ਅੰਗਰੇਜ਼ ਸਰਕਾਰ ਵਿਰੁੱਧ ਨਿਕਲੀ ਅਕਾਲੀ ਸੰਗਤ ਦੀ ਪ੍ਰਭਾਤ ਫੇਰੀ ਤੋਂ ਸ਼ੁਰੂ ਹੁੰਦੀ ਹੈ। ਇੱਥੋਂ ਹੀ ‘ਫ਼ਰੰਟੀਅਰ ਸਿੱਖ ਯੰਗਮੈਨ ਐਸੋਸੀਏਸ਼ਨ’ ਦਾ ਜਥਾ ‘ਜੈਤੋ ਦੇ ਮੋਰਚੇ’ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਲਈ ਰਵਾਨਾ ਹੋਇਆ ਸੀ।

ਮੁਲਤਾਨ ਜੇਲ੍ਹ ਦੀ ਕੈਦ, ਸਜ਼ਾ, ਯਾਤਨਾਵਾਂ ਤੇ ਭੁੱਖਾਂ ਸਹਾਰ ਕੇ ਦੋ ਸਾਲ ਬਾਅਦ ਇਸੇ ਗੁਰਦੁਆਰੇ ਵਿੱਚ ਵਾਪਸ ਮੁੜਿਆ ਸੀ। ‘ਜੈਤੋ ਦੇ ਮੋਰਚੇ’ ਤੋਂ ਸੰਨ ਚੁਰਾਸੀ ਦੇ ਸਿੱਖ ਕਤਲੇਆਮ ਤਕ ਦੀ ਕਹਾਣੀ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਨਾਵਲ ‘ਸੂਕੇ ਕਾਸਟ’ ਹਿੰਦਕੋ ਤੋਂ ਇਲਾਵਾ ਪੰਜਾਬੀ ਦੀਆਂ ਕਈ ਵਿਸਰ ਚੁੱਕੀਆਂ ਉਪ-ਬੋਲੀਆਂ ਨਾਲ ਸਾਂਝ ਪੁਆਉਂਦਾ ਹੈ।

ਚੰਦਨ ਨੇਗੀ ਕਹਿੰਦੀ ਹੈ ਕਿ ਉਸ ਨੇ ਪੰਜਾਬੀ ਦਾ ਇਹ ਰੂਪ ਪੇਸ਼ ਕਰ ਕੇ ਆਪਣੀ ਮਾਂ-ਬੋਲੀ ਦਾ ਰਿਣ ਚੁਕਾਇਆ ਹੈ। ਉਹ ਲਿਖਦੀ ਹੈ, “ਹਿੰਦਕੋ ਨਾਲ ਮੇਰੀ ਸਾਂਝ ਮਾਂ ਦੇ ਦੁੱਧ ਵਾਲੀ ਹੈ। ਸਾਡੀ ਪੀੜ੍ਹੀ ਨੇ ਹਾਲੀ ਤਕ ਆਪਣੀ ਪਿਆਰੀ ਵੱਖਰੀ ਪਛਾਣ ਵਾਲੀ ‘ਹਿੰਦਕੋ’ ਨੂੰ ਛਾਤੀ ਨਾਲ ਚਮੋੜਿਆ ਹੋਇਆ ਹੈ। ‘ਹਿੰਦਕੋ ਦਾ ਜਾਇਆ/ਜਾਈ ਮਿਲ ਜਾਵੇ ਤਾਂ ਆਪ ਮੁਹਾਰੇ ਤਲਫ਼ਜ਼ ਹੀ ਬਦਲ ਜਾਂਦਾ ਹੈ।

ਜੇ ਵੇਖਿਆ ਜਾਏ ਤਾਂ ਗਜ਼ਨੀ, ਕੰਧਾਰ, ਅਫ਼ਗ਼ਾਨਿਸਤਾਨ, ਫ਼ਰੰਟੀਅਰ (ਸੂਬਾ ਸਰਹੱਦ) ਦੇ ਸਾਰੇ ਇਲਾਕਿਆਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਪਰ ਸਥਾਨਕ ਰੰਗਤ ਤੇ ਉੱਥੋਂ ਦੀ ਬੋਲੀ ‘ਪਸ਼ਤੋ’ ‘ਤੇ ਫ਼ਾਰਸੀ ਦੇ ਪ੍ਰਭਾਵ ਤੇ ਉਚਾਰਣ ਕਾਰਨ ਬੋਲੀ ਦਾ ਰੰਗ-ਰੂਪ ਹੀ ਬਦਲ ਗਿਆ ਹੈ। ਜੇ ਧਿਆਨ ਨਾਲ ਸੁਣੋ ਤਾਂ ਉੱਥੋਂ ਦੇ ਹਿੰਦੂ-ਸਿੱਖ ਤੇ ਸਾਰੇ ਪੰਜਾਬੀ ਮੁਸਲਮਾਨਾਂ ਦੀ ਬੋਲੀ ਠੇਠ ਪੰਜਾਬੀ ਹੀ ਹੈ। ਕੰਧਾਰ ਤੇ ਗਜ਼ਨੀ ਦੀ ਪੰਜਾਬੀ ਉੱਤੇ ਪਸ਼ਤੋ-ਫ਼ਾਰਸੀ ਦਾ ਬਹੁਤ ਗੂੜ੍ਹਾ ਰੰਗ ਚੜ੍ਹਿਆ ਹੈ।

ਅਫ਼ਗ਼ਾਨਿਸਤਾਨ ਦੀ ਪੰਜਾਬੀ ਉੱਤੇ ਪਸ਼ਤੋ ਦਾ ਤਲਫ਼ਜ਼ ਕੁਝ ਘਟ ਜਾਂਦਾ ਹੈ। ਫ਼ਰੰਟੀਅਰ-ਪਿਸ਼ਾਵਰ ਦੀ ਬੋਲੀ ਉੱਤੇ ਫ਼ਾਰਸੀ ਦਾ ਰੰਗ ਡੱਬ-ਖੱੜਬਾ ਤੇ ਪੇਤਲਾ-ਪੇਤਲਾ ਹੈ। ਪੜ੍ਹਨ ਨਾਲੋਂ ‘ਹਿੰਦਕੋ’ ਦੇ ਉਚਾਰਣ ਦਾ ਅੰਦਾਜ਼ ਬੇਹੱਦ ਖ਼ੂਬਸੂਰਤ ਤੇ ਨਿਵੇਕਲਾ ਹੈ।”

‘ਸੂਕੇ ਕਾਸਟ’, ਕੱਚ ਨੂੰ ਪੱਕ ਬਣਾ ਲੈਣ ਵਾਲੇ ਡਾ.ਅਤਰ ਸਿੰਘ ਦੀ ਸਿਮਰਤੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਲੇਖਿਕਾ ਨੂੰ ਪੰਜਾਬੀ ਦੀ ਉਪ-ਭਾਸ਼ਾ ‘ਹਿੰਦਕੋ’ ਨੂੰ ਜ਼ਿੰਦਾ ਰੱਖਣ ਲਈ ਉਤਸ਼ਾਹਤ ਕਰਦਿਆਂ ਕਿਹਾ ਸੀ, “ਤੁਸੀਂ ਹਿੰਦਕੋ ਦੇ ਬੱਚੇ ਇਸ ਪੰਜਾਬੀ ਦੀ ਉਪ-ਭਾਸ਼ਾ ਨੂੰ ਜਿਊਂਦਾ ਰੱਖੋ…ਇਸ ਨੂੰ ਮਰਨ ਨਾ ਦੇਣਾ ਨਹੀਂ ਤਾਂ ਸਾਡੀ ਪੀੜ੍ਹੀ ਤੋਂ ਬਾਅਦ ਪੰਜਾਬੀ ਦੀਆਂ ਬਹੁਤੀਆਂ ਉਪ-ਭਾਸ਼ਾਵਾਂ ਮਰ ਜਾਣਗੀਆਂ।

ਆਪਣੀ ਧਰਤੀ, ਆਪਣੇ ਘਰਾਂ-ਬਾਰਾਂ ਤੋਂ ਵਿਛੜ ਕੇ ਅਸੀਂ ਆਪਣੀਆਂ ਬੋਲੀਆਂ ਤੋਂ ਵੀ ਪਿੱਠ ਮੋੜ ਲਈ ਹੈ…ਤੁਸੀਂ ਮਿਲ ਕੇ ‘ਹਿੰਦਕੋ’ ਬਾਰੇ ਕੰਮ ਕਰੋ…ਇਸ ਨੂੰ ਚੜ੍ਹਦੀ ਕਲਾ ਵੱਲ ਲੈ ਜਾਉ…ਕਰਤਾਰ ਸਿੰਘ ਦੁੱਗਲ ਨੇ ਪੋਠੋਹਾਰੀ ਨੂੰ ਆਖਰ ਤੀਕ ਕਿਵੇਂ ਪਕੜੀ ਰੱਖਿਆ।”

‘ਸੂਕੇ ਕਾਸਟ’ ਦਾ ਪਹਿਲਾ ਕਾਂਡ ਸਾਂਝੇ ਭਾਰਤ ਦੇ ਉੱਤਰੀ-ਪੱਛਮੀ ਫ਼ਰੰਟੀਅਰ ਇਲਾਕੇ ਦੇ ਅਖੀਰਲੇ ਵੱਡੇ ਸ਼ਹਿਰ ਪਿਸ਼ਾਵਰ ਦੇ ਸ਼ਬਦ-ਚਿੱਤਰ ਨਾਲ ਹੁੰਦਾ ਹੈ, “ਉਹੀ ਪਿਸ਼ਾਵਰ, ਜਿਹੜਾ ਭਾਰਤ ਦੇ ਮਹਾਨ ਚਿੰਤਕ ਪਰਸਰਾਮ ਦੇ ਨਾਂ ਨਾਲ ਪਰਸ਼ੁਪੁਰ ਵਸਿਆ ਸੀ ਤੇ ਵਿਦਿਆ ਦਾ ਬਹੁਤ ਵੱਡਾ ਕੇਂਦਰ ਸੀ। ਇੱਥੇ ਬਹੁਤ ਵੱਡੀ ਤਜਾਰਤੀ ਮੰਡੀ ਸੀ। ਸਿੰਗਕਿਆਂਗ ਤੋਂ ਭਾਰਤ ਇਸੇ ਰਸਤੇ ਰਾਹੀਂ ਵਪਾਰ ਹੁੰਦਾ ਸੀ ਤੇ ਇਹ ਤਜਾਰਤੀ ਰਸਤਾ ‘ਸਿਲਕ ਰੂਟ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।”

ਅੰਗਰੇਜ਼ਾਂ ਵਿਰੁੱਧ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਵਿੱਚ ਇਕੱਠੀ ਸੰਗਤ ਵਿੱਚੋਂ ਇੱਕ ਔਰਤ ਹਿੰਦਕੋ ਵਿੱਚ ਆਪਣਾ ਗੁੱਸਾ ਕੱਢਦੀ ਹੋਈ ਕਹਿੰਦੀ ਹੈ, “ਮੇਰੇ ਸਾਹਮਣੇ ਵੱਤ ਹਿਕ ਵਾਰੀ ਅੰਗਰੇਜ਼ ਆਵੇ ਮੈਂ ਝਪਟਾ ਮਾਰ ਕੇ ਉਸ ਤੋਂ ਚਾਬੀਆਂ ਖੋਹ ਲਵਾਂ, ਹਿਕ ਮੁੱਕਾ ਮਾਰਸਾਂ ਨੱਕ ਉੱਤੇ ਤੇ ਲਹੂ-ਲੁਹਾਨ ਕਰ ਛੋੜਸਾਂ-ਮੈਨੂੰ ਪਤਾ ਨੀਂਗਾ ਉਹ ਕਿੱਥੇ ਰਹਿੰਦੈ…।” ਅੰਗਰੇਜ਼ ਹਕੂਮਤ ਖ਼ਿਲਾਫ਼ ਸਿੱਖਾਂ ਨੇ ਕਾਲੀਆਂ ਪਗੜੀਆਂ ਤੇ ਔਰਤਾਂ ਨੇ ਕਾਲੀਆਂ ਚੁੰਨੀਆਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ।

‘ਹੋਰ ਕਾਲੀਆਂ ਚੁੰਨੀਆਂ ਕਿਉਂ ਰੰਗਨੀ ਪਈ ਏਂ ਸਰਨ ਦੀ ਮਾਂ?’
‘ਗੁਰਦੁਆਰੇ ਜਾਂਦਿਓ ਤੇ ਖ਼ਬਰ ਨ੍ਹੀਂ ਰਖਦਿਓ, ਕੁਝ ਪਤਾ ਨੀਂਗਾ ਨੇ…ਭਾਈ ਜੀ ਨੇ ਕਿਹੈ…’

ਇੱਕ ਹੋਰ ਪਾਤਰ ਕਹਿੰਦਾ ਹੈ, “ਮੈਂ ਤਾਂ ਸ਼ੁਕਰ ਕਰਸਾਂ ਮੰਨੂ ਪਕੜਨ ਤਾਂ ਸਹੀ..ਮੇਰਾ ਦਿਲ ਕਰਦੈ ਸਰਕਾਰ ਮੇਰੇ ਸਾਹਮਣੇ ਆਵੇ…ਮੈਂ ਢਿੱਡ ਵਿੱਚ ਛੁਰਾ ਘੋਪ ਦੇਵਾਂਸ।”

ਜੇਲ੍ਹ ਜਾਣ ਨੂੰ ਤਿਆਰ-ਬਰ-ਤਿਆਰ ਕੋਈ ਗੱਭਰੂ ਕਹਿੰਦਾ ਹੈ, “ਸਾਰੀਆਂ ਜੇਲ੍ਹਾਂ ਹਿਕੋ ਜੇਹੀਆਂ ਨੇ, ਜਿੱਥੇ ਮਰਜ਼ੀ ਭੇਜਣ, ਖਾਲਸਾ ਤਿਆਰ-ਬਰ-ਤਿਆਰ ਏ। ਕਹਿੰਦੇਨ ਪੈਰਾਂ ਵਿੱਚ ਡੰਡਾ-ਬੇੜੀਆਂ, ਹੱਥਾਂ ਵਿੱਚ ਹੱਥਕੜੀਆਂ ਪਾਂਦੇਨ…ਟਾਟ ਦੇ ਕੱਪੜੇ ਪਾਣੇ.. ਚੱਕੀ ਪੀਹਣੀ…ਕੋਹਲੂ ਅੱਗੇ ਬੈਲ ਹਾਂਗਰ ਜੁਟਣਾ, ਤੇਲ ਕੱਢਣਾ ਤੇ ਅਠਾਰਾਂ ਸੇਰ ਦਾਣੇ ਰੋਜ਼ ਪੀਸਣੇ ਪੈਂਦੇਨ।”

ਨਾਵਲ ਵਿੱਚ ਵਿਆਹ ਦੇ ਰਸਮਾਂ ਰਿਵਾਜਾਂ ਅਤੇ ਹਿੰਦਕੋ ਦੇ ਲੋਕ ਗੀਤਾਂ ਦੀ ਬਾਖ਼ੂਬੀ ਝਲਕ ਮਿਲਦੀ ਹੈ:

“…ਹਿਕ ਲੱਖ ਸਿਹਰਾ, ਦੋ ਲੱਖ ਸਿਹਰਾ…ਤ੍ਰੈ ਲੱਖ ਸਿਹਰੇ ਦਾ ਮੁੱਲ ਵੇ ਹਾਂ…” ਫਿਰ ਕੁੜੀਆਂ ਪਸ਼ਤੋ ਦੀ ਸੁਰ ਤੇ ਤਾਲ ਨਾਲ ਗੀਤ ਸ਼ੁਰੂ ਕਰਦੀਆਂ ਹਨ, “ਸਰਬੰਧ ਦਾ ਪਾਣੀ ਭਰੀਏ…ਵੇ ਲਾਲਾ ਰਾਵੀ ਦੀ ਸੈਰ ਕਰੀਏ…ਲੋਸ਼ੇ।” ਫਿਰ ਸਵਾਤ ਤੋਂ ਆਈ ਕੋਈ ਬੀਬੀ ਢੋਲਕੀ ਸਾਂਭ ਲੈਂਦੀ ਹੈ, ਜਿਸ ਦਾ ਵੱਖਰਾ ਤਾਲ ਤੇ ਵੱਖਰੀ ਲੈਅ ਹੈ। ਦੀਰ-ਸਵਾਤ-ਬਜੌੜ-ਚਿਤਰਾਲ ਵਗੈਰਾ ਦੱਰਾ ਖ਼ੈਬਰ ਦੇ ਰਸਤੇ ਅਫ਼ਗ਼ਾਨਿਸਤਾਨ ਜਾਂਦੇ ਛੋਟੀਆਂ ਰਿਆਸਤਾਂ ਹਨ।

ਮਿੱਥ ਹੈ ਕਿ ਰਾਮ, ਸੀਤਾ ਤੇ ਲਛਮਣ ਬਨਵਾਸ ਵੇਲੇ ਇੱਥੇ ਵੀ ਆਏ ਸਨ। ਸਵਾਤ ਵਾਸੀ ਬੀਬੀ ਕੁੜੀਆਂ ਨੂੰ ਹਰ ਸਤਰ ਪਿੱਛੇ ਤਾੜੀਆਂ ਮਾਰ ਕੇ ‘ਹੁੱਲੇ-ਹੁੱਲੇ’ ਕਹਿਣ ਦੀ ਤਾਕੀਦ ਕਰਦੀ ਹੈ।

ਪੰਜਾਬੀ ਉਪ-ਬੋਲੀਆਂ ਦਾ ਜ਼ਿਕਰ ਕਰਦਿਆਂ ਪਿਆਰਾ ਸਿੰਘ ਪਦਮ ਕਹਿੰਦੇ ਹਨ, “ਸਰਹੱਦ ਦੇ ਪਠਾਣ ਹੁਣ ਤਕ ਪੰਜਾਬੀ ਨੂੰ ‘ਹਿੰਦਕੋ’ ਹੀ ਕਹਿੰਦੇ ਹਨ। ਹਿੰਦਵੀ ਨਾਂ ਸਭ ਤੋਂ ਪੁਰਾਣਾ ਹੈ, ਗਿਆਰ੍ਹਵੀਂ ਸਦੀ ਦੇ ਲਾਹੌਰ ਵਾਸੀ ਕਵੀ ‘ਮਸਊਦ’ (1130 ਦੇਹਾਂਤ) ਦੇ ਪੰਜਾਬੀ ਕਾਵਿ-ਸੰਗ੍ਰਹਿ ਨੂੰ ‘ਹਿੰਦਵੀ ਦੀਵਾਨ’ ਨਾਂ ਨਾਲ ਹੀ ਯਾਦ ਕੀਤਾ ਜਾਂਦਾ ਰਿਹਾ ਹੈ।”

ਚੰਦਨ ਨੇਗੀ ਨੇ ਪੰਜਾਬੀ ਨਾਲੋਂ ‘ਹਿੰਦਕੋ’ ਦਾ ਟੁੱਟਿਆ ਨਾਤਾ ਮੁੜ ਜੋੜ ਕੇ ਵਾਕਈ ਮਾਂ-ਬੋਲੀ ਦਾ ਰਿਣ ਚੁਕਾਇਆ ਹੈ। ਇਹ ਹੰਭਲਾ ਪ੍ਰਭਾਤ ਫੇਰੀਆਂ ਵਰਗਾ ਹੈ ਜੋ ਜਾਗਣ ਦਾ ਸੁਨੇਹਾ ਦਿੰਦੀਆਂ ਹਨ। ਇਹ ਨਾਵਲ ਪੌੜੀਆਂ ਵਰਗਾ ਹੈ, ਜੋ ਚੁਬਾਰੇ ਚੜ੍ਹਦੀਆਂ ਹਨ।

‘ਹਿੰਦਕੋ’ ਲਈ ‘ਸੂਕੇ ਕਾਸਟ ਹਰਿਆ’ ਦੀ ਅਰਜੋਈ ਸਾਰੇ ਪੰਜਾਬੀਆਂ ਨੂੰ ਰਲ ਕੇ ਕਰਨੀ ਚਾਹੀਦੀ ਹੈ। ਸ਼ਾਲਾ! ਇਸ ਨਾਲ ਸੁੱਕੀ ਲੱਕੜ ਹਰੀ-ਭਰੀ ਹੋ ਜਾਏ। ਨਾਵਲ ‘ਸੂਕੇ ਕਾਸਟ’ ਦਾ ਅੰਤ ਵੀ ਚੜ੍ਹਦੀ ਕਲਾ ਵਾਲਾ ਹੈ:’ਅੱਖ ਖੁੱਲ੍ਹੀ, ਬਾਹਰ ਪਹੁ ਫੁਟੀ ਹੈ-ਚਿੜੀ ਚਹੁਕੀ ਹੈ’।

50
Shayari / ਇਹ ਤਖਤ ਹੈ ਪੁਰਖ ਅਕਾਲ ਦਾ
« on: October 31, 2012, 11:57:09 AM »
ਅਸੀਂ ਪੈਦਾ ਕਿੱਥੋਂ ਹੋਏ ਆਂ ,,ਇਸ ਗੱਲ ਨੂੱ ਰਹਿਣ ਦੇ ਰਾਜ਼,
ਥੋਡਾ ਬਾਪੂ ਚਰਖਾ ਗੇੜਦਾ,, ਸਾਡਾ ਗੁੱਟ ਤੇ ਬਹਿੰਦਾ ਬਾਜ਼,
ਤੋਪਾਂ ਹਰਿਮੰਦਰ ਚਾਹੜ ਕੇ,, ਡੂਮਣਾ ਦਿੱਤਾ ਛੇੜ,
ਜਿਹੜੀ ਕੌਮ ਦੇ ਗਲ ਹੱਥ ਪਾ ਲਿਆ, ਏਦਾਂ ਈ ਦਿੰਦੀ ਧੇੜ,
ਟੈਂਕ ਸਿੱਖੀ ਦੇ ਘਰ ਤੇ,, ਅਖੇ ਭਾਰਤ ਦੇਸ਼ ਹਮਾਰਾ,
ਤਿੱਖੜ ਦੁਪਹਿਰੇ ਠੋਕੀ ਇੰਦਰਾ, ਡੁੱਬ ਗਿਆ ਨੀਲਾ ਤਾਰਾ,
ਖੁੱਲਣ ਦੇ ਪੱਗਾਂ ਨਾਲੇ ਜੂੜੇ, ਪਾਲੋ ਗਲਾਂ ਚ ਮੱਚਦੇ ਟੈਰ,
ਜਦੋਂ ਅਣਖ ਤੇ ਆ ਗਈ, ਕੀ ਬੇਅੰਤ ਤੇ ਕੀ ਅਡਵੈਰ,
ਜੇ ਮੁੜ ਏਥੇ ਤੋਪ ਹੈ ਦਾਗਣੀ, ਮੇਰੇ ਨਾਲ ਨਜ਼ਰ ਮਿਲਾ,
ਇਹ ਤਖਤ ਹੈ ਪੁਰਖ ਅਕਾਲ ਦਾ, ਨਾ ਥੋਡੇ ਬੁੜੇ ਦਾ ਲਾਲ ਕਿਲਾ..........

51
Gup Shup / Re: karwacouth da vart
« on: October 31, 2012, 10:39:32 AM »
hahahah yeah sisooo m gonna do but nobody is thr n nthing like that wtevr gott nakhrooo plzzz :he:

52
Gup Shup / Re: karwacouth da vart
« on: October 31, 2012, 10:29:38 AM »
hahahaha gia  :loll: :loll: :loll: :blush: :blush: :blush:
Lol I know what you mean. I love the whole dressing up idea with the mehndi and haar shingaar and the prayers and all the women getting together at the Mandir. It's just an awesome experience year after year! I love all the singing and dancing involved with it too! Lol I feel like a little kid with candy...

53
Gup Shup / Re: karwacouth da vart
« on: October 31, 2012, 10:19:38 AM »
hmm right siso ... meri kujh fri aa oh eh sabb kardia per nxt year ohna  de b,f change ho jande thn i feel bad bt i like ur thinking siso yah u r right ki soch te dpnd karda aa jidda di soch ohdda da ban jande sabb
baki rahi gll ta han ajj v bohat eh gll te yakeen krde ne te actual gll dssa eh sb krn ch ek allg e njoyment undi aa kadi kr k dekhio personel experience nal keh rahi aa realyyy   :he: :he: :5:

54
Gup Shup / Re: karwacouth da vart
« on: October 31, 2012, 10:13:52 AM »
sista eh ta inan di apni soch hai but actual meaning eh e hai te eh e rahuga kuch arji ho jawe bt jithe pyar hunda othe sharda bhawna sache dillo e hundi haior jithe eh sb dikhawa hunda othe pyar kadi tik e nhi sakda

55
Gup Shup / Re: karwacouth da vart
« on: October 31, 2012, 09:58:00 AM »
ek war
          mata lakshmi ji da vahan ullu (owl) mata ji nal naraz ho gaya te kehnda k tuhanu ta sb poojde ne te sanu koi puchda v nhi ta us din mata ji ne wachn kite k diwali jdo mata lakshmi di pooja hundi hai usto 10 din pehla sare ullu pooje jange te oh din karwa chauth de name nal janya jawega  :laugh: :laugh: :laugh: :D: :D: :D: :D:


...
by the way eh ta sb jande ne ke eh andh wishwas hai k wart rakhen nal umer lambi hundi hai but  jdo ek ladki ya aurat sara din bhukhi pyasi rehndi hai ta oh andh wishwas nhi its a way of expressing the love towards her life patner jdo insan nu pta lagda hai koi usnu aina pyar krda hai ta obvious es ehsas nal insan di umer ta lambi hundi o aa

57
Gup Shup / Re: For all the guys on PJ...
« on: October 30, 2012, 12:33:17 PM »
gia ki puchdi hai te kehna nu
ajj eh kehnde ne purje patole kise dia dhia bhaina nu
kall nu apnia hoia ta ki kehnge
ek ladka kehnda
akhe oh jado hogia ohna nu kehn wale hor aa jange oh v ta tuhade to e aune
so apnia dhia bhaina lai aini ghatia soch rakhde aa ta assi kihdia wicharia aa eh ladke di wrding v pj de e kise mr. di hai mai name nhi laungi usda bt sharam auni chahidi hai ehna nu ain ghattia soch eh apne app nu punjabi kehnde aa jo apni ijjat laaj patt te anakh lai marr mitten lai tyar ho jande ne jo apnia dhia bhaina wall kise da akh chakk k dekhna v bardasht krde eh ohna punajbia da e jwab hai hun es to agge assi ki keh sakde han eh

58
Shayari / Re: ਮੈ ਤਾਂ ਅੱਥਰੂ ਹਾਂ
« on: October 29, 2012, 12:10:33 PM »
ghaint aa  :okk:

59
hmmm nicccccccccccc :okk: :okk:

60
Gup Shup / Re: Gundeep and Amneet
« on: October 29, 2012, 02:20:38 AM »
gujer g yr na mazak bnao pehla v sb ne mazak bnaya ta  eh naubat i aa welll jo hoya oh sb di apni apni soch hundi aa mai ta jo kita c oh sahi soch k e kita c baki hun sb di socch glt chali gayi ta mai ki kr sakdi aa mai kadi ldai chahundi e nhi or na hi mainu bhaunka ktutia billia warge wrds use krne aunde aa pr ehda eh atlb nhi k mai drdi aa bakki gandgi nu saaf krn ch thoda ta ganda hona e painda so ehna di ldai ch main fass gai hahahah  :D:

Pages: 1 2 [3] 4 5 6