gud sister
hor ghar sab theek ne ? ki karde lunch kar leyea
hor ghar sab theek ne ? ki karde lunch kar leyea
![]() ![]() Welcome - Comments and Graphics!
Contact Me :)
My Buddies
|
About Me
>
<p> ![]() ღ•●๋•ਗੱਲ ਕਰ ਕੇ ਵੇਖੋ...ਆਪੇ ਪ੍ਤਾ ਲੱਗ ਜੂ...ਕਿਸ ਸ਼੍ਖ੍ਸੀਅਤ ਦੀ ਮਾਲ੍ਕ ਹਾਂ ਮੈ•●๋•ღ ♥ııllllııllıı♣ਪਿੱਠ ਪਿੱਛੇ saddi ਜੋ ਕਰਦਾ ਬੁਰਾਈ ਉਹਨੂੰ ਦੂਰੋਂ ਸਤਿ ਸ਼ੀ੍ ਅਕਾਲ ਚੰਗੀ ਏ..!!♣lıllllııl♥ ♥ღਔਗੁਣਾਂ ਦੇ ਨਾਲ ਭਰੀ ਹਾਂ ਮੈਂ, ਔਕਾਤ ਮਿੱਟੀ ਜਿਹੀ ਰੱਖਦੀ ਹਾਂღ♥ ♥ღਬਹੁਤ ਗਰੀਬ ਹਾਂ ਧਨ ਦੇ ਪੱਖੋਂ, ਦਿਲ ਦੀ ਦੌਲਤ ਰੱਖਦੀ ਹਾਂღ♥ ♥ღਜਿਨਾ ਨੇ ਰੱਖਿਆ ਰੱਬ ਤੋਂ ਵੱਧਕੇ, ਅਹਿਸਾਨ ਉਹਨਾਂ ਦੇ ਮੰਨਦੀ ਹਾਂღ♥ ♥ღਜਿਨਾਂ ਜੰਮਿਆਂ, ਪਾਲਿਆ, ਪਿਆਰ ਦਿਤਾ, ਸਦਕਾ ਜਾਨ ਉਨ੍ਹਾਂ ਤੋਂ ਕਰਦੀ ਹਾਂღ♥ ♥ღ ਤਾਂ ਹੈ ਕੱਖ ਗਲੀਆਂ ਦੀ, ਸਦਾ ਮਾਰਾਂ ਕਦਮਾਂ ਦੀਆਂ ਜਰਦੀ ਹਾღ♥ wese tan mainu explain karan di jarurat nahi but....fer v nakhre bina jattian di koi v pehchan nahi..... as people say nakhre bin sohni kudi bilkul v jach dina...hahahah mera hassa nikal riha par koi na ji apni tareef aap hi karni chahidi ਹੁਣ ਅਗਰ ਗਲ ਕਰੀਏ ਮੇਰੇ ਸੁਭਾਅ ਦੀ ਖੁਸ਼ ਰਹਿਣਾ ਤੇ ਦੋਸਤਾਂ ਨਾਲ ਹੱਸਣ ਖੇਡਣ vali kudi ਆਂ..... ਗੁੱਸਾ ਤੇ ਦੁਨੀਆ ਕੋਈ ਇੱਕ ਅੱਧਾ ਹੀ ਹੋਵੇਗਾ ਜਿਨੂੰ ਨਹੀਂ ਆਉਂਦਾ ਹੋਵੇਗਾ ...ਸੋ ਮੈਨੂੰ ਵ ਆ ਹੀ ਜਾਂਦਾ ਹੈ ਪਰ ਉਤਰ ਵੀ ਜਲਦੀ ਜਾਂਦਾ ਹੈ. ਜੇ ਨਾਂ ਉੱਤਰ ਰਿਹਾ ਹੋਵੇ....... ਲੋਕੀ ਲੱਖ ਕਹਿਣ ਮਾੜੀ ਪਰ ਦਿਲ ਦੀ ਬ੍ੜੀ nice ਆ.. ਦੁਨੀਆ ਦਾਰੀ ਮੈਨੂੰ ਨੀ ਔਂਦੀ ਪਰ ਥੋੜੀ ਜਿਹੀ ਤਾ wise ਆ.. ਜਿਨਾ ਪਿਆਰ ਹਾ ਕਰਦੀ ਗੁੱਸਾ ਓੁਨਾਂ twice ਆ....." ਤਾਂ better you should stay away 4 sum time... ਬਾਕੀ ਮੈਂ ਜ਼ਿੱਦੀ ਵੀ ਬਹੁਤ ਆਂ ਕਿਉਂ ਕਿ ਜਦ ਤੁਸੀਂ ਠੀਕ ਹੋ ਤਾਂ ਕਿਸੇ ਦਾ ਡਰ ਨਹੀਂ ਹੁੰਦਾ ਹੈ ਤੇ ਨਾਂ ਹੀ ਤੁਹਾਨੂੰ ਕੋਈ ਗਲਤ ਸਾਬਿਤ ਕਰ ਸਕਦਾ ਹੈ ਸੋ ਇਸਨੂੰ ਘਮੰਡ ਕਹਿ ਲਉ ਜਾਂ ਜੋ ਮਰਜ਼ੀ ਮੈਂ ਜਿਆਦਾਤਰ ਠੀ ਹੁੰਦੀ ਹੀ ਆਂ ਤੇ ਇਹ ਗਲ ਤੁਹਾਡੀ ਸਮਝ ਚ ਆ ਗਈ ਹੋਵੇ ਤਾਂ ਬਹੁਤ ਵਧੀਆ............ ਮੈਂ ਵਾਅਦੇ ਕਰਨੇ ਨਹੀਂ ਚਾਹੁੰਦੀ ਕਿਉਂਕਿ ਵਾਅਦੇ ਅਕਸਰ ਟੁੱਟ ਜਾਂਦੇ ਨੇ ਮੈਂ ਹੱਥਾਂ ਵਿੱਚ ਹੱਥ ਪਾ ਨਹੀਂ ਤੁਰਦੀ ਕਿਉਂਕਿ ਹੱਥਾਂ ਚੋਂ ਹੱਥ ਛੁੱਟ ਜਾਂਦੇ ਨੇ "JuGni "ਤੂੰ ਬਿਨਾਂ ਪਰਖੇ ਸੱਜਣ ਬਣਾਈਂ ਨਾ ਕਿਉਂਕਿ ਕਈ ਗੈਰ ਸੱਜਣ ਬਣ ਲੁੱਟ ਜਾਂਦੇ ਨੇ..!! <p> ![]() SOME WORDS IN MY LIFEEEEEEEEEEE RULE No. 1: ♥ਐਵੇਂ ਹੱਥ ਨਾ ਲਾਈ ਵੇ ਮੈਂ ਬਲਦੀ ਅੱਗ ਮੁੰਡਿਆ RULE No. 2: ਕੀਮਤੀ ਚੀਜ਼ ਆਖਦੇ ਵੇ ਮੈਨੂੰ, ਐਵੇਂ ਜਾਣੀ ਨਾ ਨਾਚੀਜ਼ ਮੁੰਡਿਆ RULE No. 3: ਇੰਨੀ ਸੋਹਣੀ ਰੱਬ ਨੇ ਬਣਾਇਆ, ਮੁੰਡਿਆ ਦੇ ਦਿਲ ਤੜਫਾਉਣ ਵਾਸਤੇ RULE No. 4: ਵੇ ਮੈਂ ਆਕੜਾਂ ਦੀ ਭਰੀ, ਤੈਥੋਂ ਜਾਣੀ ਨਹੀਓਂ ਜਰੀ RULE No. 5: ਮੈਨੂੰ ਪੱਟਣਾ ਨੀ ਗੱਲ ਤੇਰੇ ਵਸ ਦੀ, ਤੇਰੇ ਵਰਗੇ ਸ਼ੋਕੀਨ ਮੈਂ ਨਾ ਤੱਕਦੀ <p> ![]() "♥ღ♥♥ღ♥♥ღ♥♥ღ♥♥ღ♥♥ღ "ਜਿਨਾ ਨੂਂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ, ਜਿਨਾ ਨੂੰ ਲੱਗੇ ਮਾੜੇ ਉਨਾ ਨੰ ਪਿਆਰ ਹਾਜ਼ਰ ਹੈ.. ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ, ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ.. ਚੰਗਾ ਮਾੜਾ ਹੌਵੇ ਕਿਸੇ ਨੰ ਕਿਹਾ ਤਾ ਕਰੀਉ ਮਾਫ , ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ "♥ღ♥♥ღ♥♥ღ♥♥ღ♥♥ღ♥♥ღ <p> ![]() My Interests
a moment that never forgets, India, Golden Temple - Darbar Sahib - Harmandir Sahib, Chandigarh-The Beautiful City, Bhagat Singh, Panj Takht, No matter how much we criticize our college... In the end, We will miss it., Stop Female Infanticide... Save The Girl Child.
My MediaSignature:ღ♥ღ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ♥ღ♥ღ<p> ![]()
My PJ FacebookCommentsทααʑ кαυr
sab vadia ne
asi bas free hunde jugni vacations chaldia ne nd tuci college start ho gaye jande ? Oн ν кєнηɗι נαтт gнαιηт αα
e jugni pehli vari teri profile te aake main kuj likhan lagya ,welcum te krde mera, chal tail chula :D:
Rude Jeha
nahi ji comment nahi karna just oda hi pucheya ke tuhadi pic hai waise hi chalo keh dinda simple looks aa good lagde
|