May 09, 2024, 05:15:15 PM

Show Posts

This section allows you to view all posts made by this member. Note that you can only see posts made in areas you currently have access to.


Messages - marjani_jugni

Pages: 1 ... 9 10 11 12 13 [14] 15 16 17 18 19 ... 41
261
ਤੂੰ ਮੇਰੀ ਕਿਸਮਤ ਦਾ ਫੁੱਲ ਵੇ ਅੜਿਆ
ਮੈਂ ਫੁੱਲਾਂ ਨਾਲ ਲੱਦੀ ਤੇਰੀ ਵੇਲ ਵੇ ਅੜਿਆ~~~~
    ~~~~_ਤੂੰ ਮੇਰੀ ਕਿਸਮਤ ਵਿਚ ਲਿਖਿਆ ਸੀ
ਤਾਂ ਹੀ ਰੱਬ ਨੇ ਕਰਵਾਇਆ ਤੇਰਾ ਮੇਰਾ ਮੇਲ ਵੇ ਅੜਿਆ
:5: :5:

262
Shayari / Re: ਮੰਜ਼ਿਲਾਂ
« on: June 21, 2012, 04:49:27 AM »
ਜਦ ਤੱਕ ਹੋ ਸਕਿਆ ਸਾਹਾਂ ਦੀ, ਅਸੀਂ ਹਾਮੀ ਭਰ ਕੇ ਵੇਖਾਂਗੇ,.
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਚਲ ਕੋਸ਼ਿਸ ਕਰ ਕੇ ਵੇਖਾਂਗੇ

263
Shayari / Re: ਮੰਜ਼ਿਲਾਂ
« on: June 21, 2012, 04:37:39 AM »
ਕੁੱਝ ਗੁਜਰ ਗਿਆ, ਕੁੱਝ ਗੁਜਰ ਜਾਣਾ ਕਦੇ ਵਕਤ ਖਲੋਤਾ ਨਹੀਂ ਰਹਿ ਜਾਂਦਾ , ਸਮੇਂ ਨਾਲ ਸਭ ਬਦਲ ਜਾਂਦੇ, ਫ਼ਿਰ ਕੋਈ ਕਿਸੇ ਦਾ ਨਹੀ ਰਹਿ ਜਾਂਦਾ.

264
ਕੋਈ ਨਹੀ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ,__
ਲਿਖੇਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ,__
ਨਾ ਬਣਾੳ ਕਿਸੇ ਨੂੰ ਆਪਣੇ ਜਿੳਣ ਦੀ ਵਜਹ,__
ਕਿੳ ਕਿ ਜਿੳਣਾ ਪੈਣਾ ਹੈ ਇਕੱਲੇ ਇਹ ਅਸੂਲ ਹੈ ਜਿੰਦਗੀ ਦਾ,_
:5:

265
ਰੂਹ ਸਦਾ ਤੇਰੇ ਅਧੀਨ ਰਹੂ ਜਦ ਤੱਕ ਨਿੱਕਲ ਨਹੀ ਇਹ ਸਾਹ ਜਾਂਦੇ,__
ਅਸੀ ਪੈਰ ਨਹੀ ਪਾੳਣਾ ਉਹਨਾ ਰਾਹਾ ਤੇ ਜੋ ਤੇਰੇ ਤੱਕ ਨਹੀ ਰਾਹ ਜਾਂਦੇ

266
Fun Time / Re: Worst thing to say on first date....
« on: June 21, 2012, 04:19:30 AM »
kudia da ki worst hunaa ...huda ta boys da a .......jado pocket ch bill te paise dede ne ... :excited: :excited: :excited: :excited: :excited:

267
Fun Time / Re: Engg student
« on: June 21, 2012, 04:16:18 AM »
engg student bahut logic laga k chalde ne....
 :D: :D: :D: :D: :D: :D: :D: :D: :D:

269
Gup Shup / Re: Meaning of names of pj members.......
« on: June 21, 2012, 04:11:45 AM »
kyu maff kr deo...mera naam vich heiga e nai aa ..thts wrong :woried: :woried: :woried:

270
PJ Games / Re: ~~say 1 truth abt the person above ya~~
« on: June 20, 2012, 01:15:04 AM »
eh munda bahut sau a ...

271
Shayari / Re: ਹੁਣ ਸੌਂ ਜਾਓ,,,
« on: June 20, 2012, 12:33:55 AM »
nyc likhia a

272
Introductions / New Friends / Re: ha ji ssa sareya nu
« on: June 20, 2012, 12:33:11 AM »
ssa ji ...aasi refresher hi a

273
PJ Games / Re: Punjabi Geetan Di Larhi
« on: June 20, 2012, 12:31:10 AM »
door =door watna ton chaliyan ay yaarrrr te rone nai mukne....
chete ave ge tu sanu var var k roune nai mukne..
  next word is cheta

274
dp nyc a

275
Shayari / Re: ਉਹ ਮਰਜਾਣੀ
« on: June 19, 2012, 04:24:39 AM »
mainu ena yaad krde o ..
aur thnx mre lye likhn lye...
nyc likhia vase..
:5: :5: :5: :5:

276
Birthdays / Re: Happy Birthday- Garry Sandhu :)
« on: June 19, 2012, 04:23:35 AM »
happy b'day ji

277
Jokes Majaak / Re: Number tere 12 ne
« on: June 06, 2012, 03:57:53 AM »
tu 12 no shdd ......simple word ta bol e laye de neee........

278
Jokes Majaak / Re: AALU BHINDI :D
« on: June 06, 2012, 03:56:09 AM »
attitude a ....ji

279
News Khabran / Re: money singh graduate
« on: June 06, 2012, 03:53:11 AM »
 munda kr gya b.a de padhiye.............party :rockon: :rockon: :rockon: :rockon:

280
Fun Time / Re: ABC game
« on: June 06, 2012, 03:50:13 AM »
d =daur vich pyar mila de nashe diya band botle

Pages: 1 ... 9 10 11 12 13 [14] 15 16 17 18 19 ... 41