May 09, 2024, 07:36:45 PM

Show Posts

This section allows you to view all posts made by this member. Note that you can only see posts made in areas you currently have access to.


Messages - marjani_jugni

Pages: 1 ... 8 9 10 11 12 [13] 14 15 16 17 18 ... 41
241
Love Pyar / Re: ਪਿਆਰ ?????
« on: July 02, 2012, 04:43:44 AM »
bahut acha likhi a ......

242
Shayari / Re: Akhiyan
« on: July 02, 2012, 04:32:16 AM »
sadde ankhiya ch hanju, loki goori neend sute ve,
tu ki jaane ki-ki beeti, sadde dil outte ve….
tere jaan piche, assi sukh da na sah liya….
adhi raat hoyi ve teri yaad ne jaga liya…..
sajjna ve sajjna nu shad jaan walliya….
adhi raat hoyi ve teri yaad ne jaga liya
:cry: :cry: :cry:

243
ਰੱਜ ਗਈਆਂ ਅਖਾਂ ਨ ਦਿਲ ਖਾਲੀ ਹਾੱਲੇ ਸੱਜਣਾ
ਮੁਹੋ ਕੱਡ ਭਾਵੇਂ ਮਾੜਾ ਸਹੀ ਮਿੱਠਾ ਲੱਗੇ ਤੇਰਾ ਹਰ ਬੋਲ ਸੱਜਣਾ
ਰੂਹਾਂ ਵੀ ਪਿਆਸੀਆਂ ਉਮਰਾਂ ਦੀਆਂ ਪੈਂਦੀ ਫੁੱਲਾਂ ਉੱਤੇ ਨਿਤ ਹੀ ਤਰੇਲ ਸੱਜਣਾ

ਬਹੁਤ ਖੇਡੀਆਂ ਅੱਖ ਮਿਚੋਲੀਆਂ ਬੰਦ ਕਰ ਹੁਣ ਇਹ ਖੇਲ ਸੱਜਣਾ
ਰਾਤਾਂ ਨੂੰ ਜੇ ਤਾਰੇ ਜਿਵੇ ਚੱਣ ਨੂੰ ਏ ਚਾਨਣੀ ਕਦੇ ਹੋਵੇਗਾ ਸਾਡਾ ਵੀ ਇੰਜ ਮੇਲ ਸੱਜਣਾ
:pagel: :pagel: :pagel: :pagel:

244
MARDAN DA KI AE JANI KHANI UTTE MARRDE
LAARE LAUNDE KITE TE VIAH KITE KARDE
RON JOGIYAAN HI REH JAANDIYA VECHAARIYAAN
NAA JI  NAA SAANU NAHION PUGGDIYA YAARIAN
:blush: :blush: :blush:

245
Rab na kare ishqe di kami kise nu b stawe....,
pyar karo usi nu jo tuhanu dil di hr gll sunawe....
Pyar krne to pehla eh duaa jrur krna...
ki hey rbba aakhiri saah tak mera yaar bi es pyar nu nibhawe..
:5: :5:

246
Shayari / Re: ਦੱਸ ਕੀ ਕਰਾਂ
« on: June 25, 2012, 04:45:33 AM »
Supne ne akha vicha par neend kite hor hai,_
_Dil te ae jism ch par dhadkan kite hor hai,_
_Kive kra Biyan main hal apne Dil da,_
_Jee ta rihi ha main par meri zinghi kite hor ae

247
Maan-Sanmaan/Respect+ / Re: pj mutiyar promotion {manjot sidhu}
« on: June 25, 2012, 04:20:35 AM »
cong!

248
Shayari / Re: ਦੱਸ ਕੀ ਕਰਾਂ
« on: June 25, 2012, 04:00:26 AM »
Tere dil di sajna tu jane..Saathon pyar chupaya nai jana,,
Tu samjhe na samjhe..Saathon dil samjhaya nai jana

249
gujr kuj chnga likhda da ans v dena c hun ehda ans ki deva tenu....aukha tera

250
Shayari / Re: ਓਹ ਮਿਲ ਜਾਵੇ ਗਲ ਲਗ ਕੇ
« on: June 22, 2012, 01:55:27 PM »
Tere naam Di Mehndi lawan main __
Tere naam da kajla pawan main __
kalirye Tere naam de , gut te bani firdi ha __
ajj Tenu pon di Khushi ch, hoi jhali Firdi ha

251
Gup Shup / Re: Meaning of names of pj members.......
« on: June 21, 2012, 06:41:35 AM »
dhanwaad bathh saaab

shanti mainu mere ander lagdi te hai ni

naale aaha marjani jgni  u pucgan wala hove ke tere naam da ki matlab nikklana :hehe:
eh kam ta tahda a ...sada ta naam ehi a

252
ਜ਼ਰੂਰੀ ਨਹੀ ਕੇ ਯਾਰ ਸੋਹਣਾ ਹੋਣਾ ਚਾਹੀਦਾ...
ਪਰ
ਉਹਦੇ ਦਿਲ ਵਿੱਚ ਕੋਈ ਹੋਰ ਨੀ ਹੋਣਾ ਚਾਹੀਦਾ
. :blowout: :blowout: :blowout: :blowout: :blowout:

253
Gup Shup / Re: Lol lol haha
« on: June 21, 2012, 05:33:09 AM »
very funny  :D: :D: :D:

254
ਜਨਮ ਜਨਮ ਦਾ ਵਾਦਾ ਨਹੀ ,ਨਾ ਇਕਠੇ ਮਰਨ ਦੀ ਕਸਮ ਕੋਈ --

-- ਜਦ ਤਕ ਧੜਕੁ ਦਿਲ ਮੇਰਾ ਵੇ ,ਉਦੋ ਤਕ ਜ਼ਿੰਦਗੀ ਤੇਰੀ ਹੋਈ

255
ਐਵੇਂ ਦਿਲ ਉੱਤੇ ਲਾ ਲਈ ,,, ਗੱਲ ਕਖ ਵੀ ਨਹੀ ਸੀ

ਸਾੰਨੂ ਲੁੱਟ ਲਿਆ ਓਹਨਾਂ ,,, ਜਿਹਨਾਂ ਤੇ ਸ਼ੱਕ ਵੀ ਨਹੀਂ ਸੀ...

256
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ__ਅੱਗੇ ਪਿਆ ਕਚ ਲਗਦਾ -•

•- ਕੰਡੇ ਆਪਣੇ ਵਿਛਾਉਂਦੇ ਰਾਹਾਂ ਵਿਚ ਨੇ__ਕਿਸੇ ਦਾ ਕਿਹਾ ਸਚ ਲਗਦਾ

257
Shayari / Re: ਮਾਂ
« on: June 21, 2012, 05:09:13 AM »
ਬੋਹੜ ਪਿੱਪਲ ਦੀਆਂ ਛਾਵਾਂ ਨਾਲੋਂ੦___!!!

 ਗੂੜੀ ਮਾਂ ਦੀ ਛਾਂ ਹੁੰਦੀ ਹੈ___!!!

 ਰੱਬ ਵੀ ਠੀਕ ਹੈ ਆਪਣੀ ਥਾਂ ਤੇ___!!!

ਪਰ ਮਾਂ ਤਾਂ ਆਖਰ ਮਾਂ ਹੁੰਦੀ ਹੈ

258
Kar lao Gheo nu bhaanda "....
:blah: :blah: :blah:

259
ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ
@@@@
ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਦਿੱਤਾ
:superhappy: :superhappy: :superhappy:

260
Shayari / Re: ਮੰਜ਼ਿਲਾਂ
« on: June 21, 2012, 04:56:35 AM »
ਲੇਖ਼ਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ , ਬੰਦਾ ਕੁਝ ਹੋਰ ਸੋਚੇ " ਰੱਬ " ਕਝ ਹੋਰ ਵੇ

Pages: 1 ... 8 9 10 11 12 [13] 14 15 16 17 18 ... 41