761
					Shayari / Re: ਸੂਰਜ ਹਾਂ ਮੈਂ,,,
« on: December 31, 2011, 12:25:40 PM »
					ਸ਼ੀਸ਼ੇ ਤੇ ਦਿੱਲ ਵਿੱਚ ਸਿਰਫ ਇੱਕ ਹੀ ਫਰਕ ਹੁੰ ਦਾ ਹੈ ਵੈਸੇ ਤਾ ਦੋਨੋਂ ਹੀ ਬਹੁਤ ਨਾਜ਼ੁਕ ਹੁੰਦੇ ਨੇ ,ਪਰ ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ ਤੇ ਦਿੱਲ ਗਲਤ ਫਹਿਮੀ”
					
				| This section allows you to view all posts made by this member. Note that you can only see posts made in areas you currently have access to. 761 Shayari / Re: ਸੂਰਜ ਹਾਂ ਮੈਂ,,,« on: December 31, 2011, 12:25:40 PM »
					ਸ਼ੀਸ਼ੇ ਤੇ ਦਿੱਲ ਵਿੱਚ ਸਿਰਫ ਇੱਕ ਹੀ ਫਰਕ ਹੁੰ ਦਾ ਹੈ ਵੈਸੇ ਤਾ ਦੋਨੋਂ ਹੀ ਬਹੁਤ ਨਾਜ਼ੁਕ ਹੁੰਦੇ ਨੇ ,ਪਰ ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ ਤੇ ਦਿੱਲ ਗਲਤ ਫਹਿਮੀ” 762 Birthdays / Re: HAPPY BIRTHDAY NEHA« on: December 31, 2011, 08:18:21 AM »
					    HAPPY B'DAY HAPPY B'DAY HAPPY B'DAY TO NEHAAA..... =D> =D> =D> =D> =D> =D> =D> =D> =D> =D> =D>
					 763 PJ Games / Re: express ur feelings with songs.....« on: December 31, 2011, 08:11:39 AM »
					Vaahde Karke __ Tur Gaiyen Ladke__ Gal vi Hoi Na Saadi Raaj ke__ Kalleyan Beh ke Jee Naio Lagda___ Bin tere Billo Kujh Naio Sajda___ Tere Ishq ch Banke Malange ve__ Saanu Aapne Rag vich Rang de)___ TerE DIL Vich Main Hun rehna__ Ya te nai Jeena ve, Main keha AAJA VE MAHIYA --------------------------------------------------------------------------------- Par main na lakaundi munh..........Par main na lakaundi munh.............Par main na lakaundi munh........main saari raat nachdi rahun....je nal nachega tu main saari raat nachdi rahuuuuuu....................je nal nachega tu main saari raat nachdi rahuuuuuu..uuuuuuuuuuuuuuuuuuuuuuuuuuu 764 PJ Games / Re: sis.....bro....gf....bf....friend....Stranger« on: December 31, 2011, 08:08:35 AM »
					Koi tumse puche kaun hu MEIN..? Tum keh dena..Aise hi..Koi khas nahi.. 1 Dost h kachha pakka sa..1 Jhoot h adha sachha sa.. Jazbat k naam par 1 parda sa..Bas 1 bahana accha sa.. Koi tumse puche kaun hu main? Tum kah dena koi khas nhi.. 765 Shayari / Re: ਸੂਰਜ ਹਾਂ ਮੈਂ,,,« on: December 31, 2011, 08:04:32 AM »-ਇਸ਼ਕ ਕਰਨਾ ਆਸਾਨ ਹੈ,ਪਰ ਇਸਦਾ ਇਜਹਾਰ ਕਰਨਾ ਮੁਸ਼ਕਿਲ, ਦਿਲ ਲੈਣਾ ਆਸਾਨ ਹੈ,ਪਰ ਸੰਭਾਲਨਾ ਮੁਸ਼ਕਿਲ, ਚੰਨ-ਤਾਰੇ ਤੋੜ ਕੇ ਲਿਆਉਣ ਦਾ ਵਾਦਾ ਤਾਂ ਹਰ ਕੋਈ ਕਰਦਾ ਹੈ, ਪਰ ਇਕ ਦੂਜੇ ਨੂੰ ਸਮਝ ਪਾਣਾ ਉਹਨਾਂ ਹੀ ਮੁਸ਼ਕਿਲ. :rockon: :rockon: :rockon: :rockon: 766 Shayari / Re: ਸੂਰਜ ਹਾਂ ਮੈਂ,,,« on: December 31, 2011, 07:51:43 AM »
					ਜਦੋਂ ਇਸ਼ਕ ਹਕੁਮਤ ਕਰਦਾ ਏ __!!  ਦਿਲ ਜੁਦਾ ਹੋਣ ਤੋਂ ਡਰਦਾ ਏ __!! ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ __!! ਜਿਹੜਾ ਇਸ਼ਕ ਦੇ ਬੂਹੇ ਖੜਦਾ ਏ __!! ਕਈ ਇਸ਼ਕ ਦੀ ਖਾਤਿਰ ਮਰ ਜਾਂਦੇ __!! ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ __!! ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ __!! ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ __!! 767 Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 07:48:11 AM »
					[/color]Roshni ho to diya jalta hai, Shama ho to parvana jalta hai, Rishte na ho to dil jalta hai, Rishta aap jaise se ho to kambkht zamana jalta hai. 768 Shayari / Re: ਸੂਰਜ ਹਾਂ ਮੈਂ,,,« on: December 31, 2011, 07:40:01 AM »
					ਨਿਭਾਉਣ ਵਾਲਿਆਂ ਦੀ ਗੱਲ ਹੋਰ ਹੁੰਦੀ ਏ...ਲੋੜ ਵੇਲੇ ਕੰਮ ਆਉਣ ਵਾਲਿਆਂ ਦੀ ਗੱਲ ਹੋਰ ਹੁੰਦੀ ਏ...ਗੱਲਾਂ ਤਾਂ ਸਾਰੀ ਦੁਨੀਆਂ ਕਰਦੀ ਏ...ਇਕ ਆਵਾਜ਼ ਤੇ ਆਉਣ ਵਾਲਿਆਂ ਦੀ ਗੱਲ ਹੋਰ ਹੁੰਦੀ ਹੈ X_X X_X X_X X_X X_X 769 Lok Virsa Pehchaan / ਸੁਪਨਾ« on: December 31, 2011, 07:29:44 AM »
					ਮੈ ਗੁਲਾਬੀ ਸਰਦੀ ਦੀ ਦੁਪਹਿਰ ਨੂੰ ਅਪਣੇ ਵਿਹੜੇ ਵਿਚ ਬੈਠੀ ਸੀ, ਦਰਵਾਜੇ ਤੇ ਇਕ ਆਹਟ ਹੋਈ, ਦੇਖਿਆ ਇਕ ਲੰਬੀ ਦਾੜੀ ਵਾਲਾ ਬੁਢਾ ਸੀ, ਕਹਿਣ ਲਗਾ......... ਸਪਨੇ ਲਿਆਇਆ ਹਾਂ ਲਵੇਂਗੀ??? ਮੈਨੂੰ ਹੈਰਾਨੀ ਹੋਈ, ਸਪਨਿਆਂ ਦਾ ਸੋਦਾਗਰ.... ਪੁਛਿਆ,"ਕੀ ਮੋਲ ਹੈ" ਬੁਢਾ ਮੁਸਕਰਾ ਕੇ ਬੋਲਿਆ, "ਅਨਮੋਲ ਸਪਨਿਆਂ ਦਾ ਕੀ ਮੋਲ ਮੁਫਤ ਵੰਡ ਰਿਹਾ ਹਾਂ" ਮੈ ਝਿਝਕ ਕੇ ਕਿਹਾ, ਸੁਖਦ ਤੋ ਸੁਖਦ ਸੁਪਨਾ ਵੀ ਮੁਫਤ??? ਉਸ ਨੇ ਜਵਾਬ ਦਿਤਾ, "ਹਾਂ ਹਰ ਸਪਨਾ ਮੁਫਤ ਕਿਉਕਿ ਕਿਸੀ ਦੇ ਪੂਰਾ ਹੋਣ ਦਾ ਕੋਈ ਬੰਧਨ ਨਹੀ, ਕੋਈ ਸ਼ਰਤ ਨਹੀ, ਫਿਰ ਉਹਨਾਂ ਦਾ ਕੀ ਮੋਲ............ਜੋ ਚਾਹੇ ਦੇਖੋ...... 770 Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 07:25:03 AM »
					ਸਿਫਤ ਉਹ ਜੋ ਲੋਕ ਸਲ੍ਹਾਉਣ , ਆਪਣੀ ਨਜ਼ਰ ਵਿਚ 'ਤੇ ਕਾਤਿਲ ਵੀ ਨਿਰਦੋਸ਼ ਹੰਦਾ    :  :  :  : 771 Beauty Fashion LifeStyle / Re: Post here pics of ur own nailart!« on: December 31, 2011, 07:21:15 AM »
					 I WILL TRY JI
					 772 Shayari / Re: ਸੂਰਜ ਹਾਂ ਮੈਂ,,,« on: December 31, 2011, 07:17:50 AM »
					ਬਹੁਤ ਰੰਗੀਨ ਹੈ ਏਹ ਜ਼ਿੰਦਗੀ, ਮੰਨਦੀ ਹਾਂ ਪਰ..। ਕਿਸੇ ਤੋਂ ਆਪਣੀ ਮਰਜ਼ੀ ਦਾ ਕਦੇ ਨਾ ਰੰਗ ਭਰ ਹੋਵੇ||| 773 Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 07:15:01 AM »
					ਕਿ ਜ਼ਰੂਰਤ ਹੈ ਹਥ ਚ ਪਥਰ ਚੁਕਣ ਦੀ ਤੋੜਨ ਵਾਲੇ ਤਾਂ ਦਿਲ ਲਫ਼ਜ਼ਾਂ ਨਾਲ ਹੀ ਤੋੜ ਜਾਂਦੇ ਨੇ. 774 Shayari / Re: ujre hue log« on: December 31, 2011, 07:08:44 AM »
					Nighaon Main Doosra Koi Aaa He Na Paya ...!!! Bharosa He Kuch Aisa Tha Tumhare Lout Aane Ka. 775 Shayari / Re: ਸੂਰਜ ਹਾਂ ਮੈਂ,,,« on: December 31, 2011, 07:06:47 AM »
					ਅਸੀਂ ਜ਼ੁਰਮ ਕਬੂਲੇ ਤੇ,ਉਹਨਾਂ ਸਜ਼ਾ ਸੁਣਾਈ,ਪਰ ਮਰਨ ਦਾ ਨਹੀਂ ਸਵਾਦ ਆਇਆ,ਰੱਸਾ ਇਸ਼ਕ ਦਾ ਗਲ ਪਾ ਬੈਠੇ ਆਂ,ਨਾ ਸੱਜਣ ਆਏ ਨਾ ਜਲਾਦ ਆਇਆ 
					 776 Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 07:03:06 AM »
					Thandi hawaein kya chalein mere sheher main ... Har taraf yadon ka december bikhar gya . 777 Shayari / Re: ਸੂਰਜ ਹਾਂ ਮੈਂ,,,« on: December 31, 2011, 06:59:04 AM »
					ਕਹਿੰਦੇ ਨੇ ਸਮੇਂ ਤੋਂ ਪਹਿਲਾਂ ਤੇ ਕਿਸਮਤ ਤੋਂ ਬਿਨਾ ਕੁੱਝ ਨਹੀਂ ਮਿਲਦਾ ਪਰ “ਅਫਸੋਸ” ਓਹਨਾਂ ਕੋਲ ਸਮਾਂ ਨਹੀਂ ਤੇ ਸਾਡੇ ਕੋਲ ਕਿਸਮਤ ਨਹੀਂ
					 778 Gup Shup / Re: 2012!!« on: December 31, 2011, 06:33:44 AM »
					Lao ji ginti shuru ho chukki aa nawaan saal chadan di !!! "Nawa charda koi saal howe .....Nawa charda koi saal howe " Saade sohne sajjna nu kitteh saada v khayaal howe !!!! "Koi badli tareek howe ....koi badli tareek howe" visar chukke sajjna nu kaash saadi v udeek howe ! 8-> 8-> 8-> 8-> 8-> 779 Religion, Faith, Spirituality / Re: CONTENTS OF THE GURU GRANTH SAHIB« on: December 31, 2011, 06:30:53 AM »
					 GREAT JOB
					 780 Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 06:22:24 AM »
					ਕੋਣ ਲਿਆਇਆ ਕਿੱਥੋਂ ਉੱਗੀਆਂ, ਜਿੰਦਗੀ ਵਿੱਚ ਜੋ ਪੀੜਾਂ ਨੇ । ਕਿਉਂ ਦੋਸ਼ ਕਿਸੇ 'ਤੇ ਮੜੀਏ, ਇਹ ਤਾਂ ਸਭ ਤਕਦੀਰਾਂ ਨੇ :cooll: :cooll: :cooll:
					 |