461
					Gup Shup / Re: ਬਕਵਾਸ ਮਿਰਜ਼ਾ .. lol
« on: April 07, 2012, 01:38:37 PM »
					fitemuh dekhn tu pehla e bakwas aaa paise bach gye mere ta ..thnx ji
					
				| This section allows you to view all posts made by this member. Note that you can only see posts made in areas you currently have access to. 461 Gup Shup / Re: ਬਕਵਾਸ ਮਿਰਜ਼ਾ .. lol« on: April 07, 2012, 01:38:37 PM »
					fitemuh dekhn tu pehla e bakwas aaa paise bach gye mere ta ..thnx ji
					 462 Shayari / Re: Kudiyan da chaska madda« on: April 06, 2012, 09:30:17 AM »
					hun das main ki kra apa tu nai likh huna dobraa..koi na vase mai funny e kuj likhia cc ..tnsn na layee
					 463 Shayari / Re: Complain ch naam« on: April 06, 2012, 09:28:42 AM »
					tutututututututu eni chup chngi nai hudi... :smile: :smile:
					 464 Shayari / Re: Kudiyan da chaska madda« on: April 06, 2012, 09:26:39 AM »
					chal eh ta sach aa ...munda ohi huda jehra nakhra chal sakda hoye...ehnu v ta pyar kehde ne ..tusi pata nai ki sochde rehde ooo..... ------------------------ ਸਮੁੰਦਰ ਦੇ ਕਿਨਾਰੇ ਮੁੰਡਾ ਕੁੜੀ ਬੇਠੈ ਸਨ॥. ਕੁੜੀ ਨੇ ਪੁਛਿਆ ਤੂੰ ਚੁੱਪ ਕਿਉ ਏ? ਮੁੰਡਾ ਨੇ ਰੇਤ ਤੇ ਲਿਖਿਆ............ਜਰਦਾ ਲਾਇਆ ਹੋਇਆ........ hahhahhahaha :helpp: :helpp: :helpp: :helpp: 465 Shayari / Re: ਐਸਾ ਨਹੀਂ ਹੈ ਕਿ.... .. ਮੁਝ ਮੇਂ ਕੋਈ ਕਲਾ ਨਹੀਂ !!!DmG!!!« on: April 06, 2012, 09:19:30 AM »
					fer ta bahut vadda kam krde o.....welldone! :D: :D: :D:
					 466 Gup Shup / Re: parpose krn da wdia treeka« on: April 06, 2012, 09:15:03 AM »
					jo dil kehda keh do......baki mainu nai pata :5: :5: :5: :5: :5:
					 467 Pics / Re: baba nanak kehnda c k dhiya raje jaman.....« on: April 06, 2012, 09:11:09 AM »
					ਗੁਰੂ ਦੁਆਰੇ ਹਾਜ਼ਰੀ ਭਰਨੀ...ਸੇਵਾ ਮਾਂ ਬਾਪ ਦੀ ਕਰਨੀ ਲਾਉਣਾਂ ਮਨ ਨੂੰ ਰੱਬ ਦੇ ਚਰਨੀ...ਤਿੰਨੇ ਇਕ ਬਰਾਬਰ ਨੇ..... ; ਧੀ ਜਾਂ ਭੈਣ ਪਿੰਡ ਦੀ ਤੱਕਣੀ...ਰੱਖ ਕੇ ਜ਼ਹਿਰ ਤਲੀ ਤੇ ਫੱਕਣੀ ਜਾਂਦੀ ਰਾਹ ਮੌਤ ਖੁਦ ਡੱਕਣੀ...ਤਿੰਨੇ ਇਕ ਬਰਾਬਰ ਨੇ... ਪੈਸਾ ਵੱਹਡੀ ਨਾਲ ਕਮਾਇਆ..ਬੱਚੇ ਕੋਲੋ ਝੂਠ ਬੁਲਾਇਆ ਮੰਦਿਰ ਜਾਂ ਕੋਈ ਮਸ਼ਜਿਦ ਢਾਇਆ...ਤਿੰਨੇ ਇਕ ਬਰਾਬਰ ਨੇ....... ; ਮੂਰਖ ਬੰਦੇ ਨੂੰ ਸਮਝਾਉਣਾਂ...ਪਾਣੀ ਪੱਥਰ ਉਤੇ ਪਾਉਣਾਂ ਮੱਝ ਦੇ ਮੂਹਰੇ ਬੀਨ ਵਜਾਉਣਾਂ...ਤਿੰਨੇ ਇਕ ਬਰਾਬਰ ... eh sach hai ....nyc 468 Shayari / Re: ਰਾਂਹਾਂ ਵੀ ਲੰਮੀਆਂ« on: April 05, 2012, 01:34:11 PM »hanji mainu ta aap ni pata ina doongha kive likh laina main :D: 469 Discussions / Re: Maa warga koi nahi« on: April 05, 2012, 01:33:27 PM »
					Maa di dua kaahli nahi jaandi, Usdi bddua taali nahi jandi, Bhaande maanj ke v Maa 3-4 bache paal laendi hai, Par 3-4 putra ton Maa sambhali nahi Jaandi.. Alwayz respect ur parents, Ehna ton vadh ke koi cheej nhi hai 470 Discussions / Re: Maa warga koi nahi« on: April 05, 2012, 01:24:38 PM »
					ਤੱਤੀ ਵਾ ਨਾ ਲਾਵੇ ਰੱਬ ਕਦੇ ਮਾਵਾਂ ਨੂੰ---- ਸੰਘਣੇ ਰੁੱਖਾ ਵਰਗੀਆ ਠੰਡੀਆ ਛਾਂਵਾਂ ਨੂੰ ਮਾਵਾਂ ਬਿਨ ਰੁੱਲ ਜਾਂਦੀ ਜਿਦਗਾਨੀ ਨਿਆਣਿਆ ਦੀ----ਮਾਵਾਂ ਠੰਡੀਆ ਛਾਂਵਾਂ ਨੇ ਸੱਚੀ ਗੱਲ ਸਿਆਣਿਆ ਦੀ. 471 Shayari / Re: ਰਾਂਹਾਂ ਵੀ ਲੰਮੀਆਂ« on: April 05, 2012, 01:09:52 PM »raahan v lammiyan ne tere pind dia roada v nakamiya newah ji wah vare vare java tahdi syhari de ... 472 Shayari / Re: ਜ਼ਿੰਦਗੀ ਦੀ ਕਹਾਣੀ« on: April 04, 2012, 01:46:19 PM »
					ਹੌਲੀ ਹੌਲੀ ਸਾਰੇ ਸਾਡੇ ਤੋ ਦੂਰ ਹੁੰਦੇ ਗਏ , ਸਮੇਂ ਦੇ ਅੱਗੇ ਸਭ ਮਜ਼ਬੂਰ ਹੁੰਦੇ ਗਏ , ਰਿਸ਼ਤਿਆਂ ਵਿੱਚ ਅਸੀਂ ਇਵੇਂ ਦੀ ਸੱਟ ਖਾਦੀ , ਕਿ ਬੱਸ ਅਸੀਂ ਥੋਖੇਬਾਜ਼ ਤੇ ਸਾਰੇ ਬੇਕਸੂਰ ਹੁੰਦੇ ਗਏ 473 Shayari / Re: ਕੌਣ ਸਮਝੇਗਾ« on: April 04, 2012, 01:43:29 PM »
					ਬੱਸ ਮੰਗਦੀ ਰਹਾਂ ਇੱਕ ਉਹਦਾ ਦਿਲ ਰੱਬ ਤੋਂ, ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋਂ, ਇੱਕ ਵਾਰ ਕਬੂਤਰ ਮੇਰੀ ਯਾਦ ਦਾ, ਉਹਦੇ ਦਿਲ ਦੇ ਬਨੇਰੇ ਬਹਿ ਜਾਵੇ, ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ, ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ. 475 Shayari / Re: ਜ਼ਿੰਦਗੀ ਦੀ ਕਹਾਣੀ« on: April 04, 2012, 01:37:43 PM »
					klm khuda di je mere kol hove .. likh esa mai lekh lavan ... muthi meri che tu bnd hove ... jad chahan tenu wekh lavan 476 Shayari / Re: ਕੌਣ ਸਮਝੇਗਾ« on: April 04, 2012, 01:36:01 PM »
					ਅੱਜ ਬਿਨਾ ਹੀ ਪਛਾਣੇ ਕੋਲੋ ਲੰਘ ਗਏ,_ ਜੋ ਮਿਲਦੇ ਸੀ ਟੋਲ-ਟੋਲ ਕੇ,_ ਜਿਹੜੇ ਹੁੰਦੇ ਸੀ ਅਵਾਜਾਂ ਦੁਰੋ ਮਾਰਦੇ ਕੋਲੋ ਦੀ ਲੰਘੇ ਬਿਨਾਂ ਬੋਲ ਕੇ 477 Shayari / Re: ਜ਼ਿੰਦਗੀ ਦੀ ਕਹਾਣੀ« on: April 04, 2012, 01:30:50 PM »
					ਜਿਸ ਦਿਲ ਵਿੱਚ ਸੱਜ਼ਣਾ ਵਸ ਜਾਈਏ, ਉਸ ਦਿਲ ਤੇ ਜ਼ੁਲਮ ਕਮਾਈਦਾ ਨਹੀ \ ਜਦੋ ਪਿਆਰ ਕਿਸੇ ਨਾਲ ਪਾ ਲਈਏ ,ਉਹਨੂੰ ਇਕੱਲਿਆ ਛੱਡ ਕੇ ਜਾਈਦਾ ਨਹੀ 478 Shayari / Re: ਕੌਣ ਸਮਝੇਗਾ« on: April 04, 2012, 01:26:55 PM »
					Manneya ki teri nazar vich meri ehmiyaat ghat aa PAr jra usnu v ta push ja ke Jis nu main kai duawa de nal v ni mill saki... :5: :5: :5: 479 Shayari / Re: ਕੌਣ ਸਮਝੇਗਾ« on: April 04, 2012, 01:22:10 PM »
					Humne mohbbat k nashe mei aakr use kuda bana dala  hosh tab aya jab usne kaha k khuda kisi ek ka nahi hota  :  :  : 480 Shayari / Re: ਕੋਈ ਪੁੱਛੇ ਸਾਥੋਂ« on: April 04, 2012, 01:21:03 PM »
					ਮੈਂ ਰੱਬ ਨੂੰ ਪੁੱਛਿਆ ਉਹ ਛੱਡ ਕੇ ਸਾਨੂੰ ਤੁਰ ਗਏ ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ ਰੱਬ ਨੇ ਕਿਹਾ ਇਸ ਵਿੱਚ ਉਹਦਾ ਕੋਈ ਕਸੂਰ ਨਹੀ ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ |