November 22, 2024, 12:20:10 PM

Show Posts

This section allows you to view all posts made by this member. Note that you can only see posts made in areas you currently have access to.


Topics - ਮੈਂਟਲੀ ਅਪਸੈੱਟ Gill

Pages: 1 [2]
21
ਗੱਲੀਂ-ਬਾਤੀਂ ਜਿਹੜੇ ਜਾਨ ਪੈਰਾਂ ’ਚ ਵਿਛਾਉਂਦੇ,
ਔਖੇ ਵੇਲ਼ੇ ਭੱਜਣ ਓਹ ਯਾਰ ਹੁੰਦੇ ਨਹੀਂ।

ਸਿਰ ਦੇ ਕੇ ਸੋਹਣਿਆ ਨਿਭਾਉਣੀਆਂ ਨੇ ਪੈਂਦੀਆਂ,
ਸਿਰੀਂ ਬੰਨ੍ਹ ਪੱਗ ਸਰਦਾਰ ਹੁੰਦੇ ਨਹੀਂ।

ਓਨਾ ਚਿਰ ਇਸ਼ਕ ਫਜ਼ੂਲ ਲੱਗਦਾ ਏ,
ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ।

ਝਗੜਾ ਮੁਕਾਅ ਲਵੋ ਬਹਿ ਕੇ ਗੱਲੀਂ-ਬਾਤੀਂ,
ਮਸਲੇ ਦਾ ਹੱਲ ਹਥਿਆਰ ਹੁੰਦੇ ਨਹੀਂ।

ਆਪਣਾ ਜੇ ਚਾਹਵੇਂ ਸਭਨਾਂ ਦਾ ਮਾਣ ਕਰ,
ਰੋਅਬ ਨਾਲ਼ ਕਦੇ ਸਤਿਕਾਰ ਹੁੰਦੇ ਨਹੀਂ।

22
Shayari / ਕੁੱਝ ਕਹਿ ਵੀ ਹੁੰਦਾ ਨਹੀ
« on: July 11, 2010, 11:29:10 AM »
ਤੈਨੂੰ ਪਿਆਰ ਵੀ ਕਰਦੇ ਹਾ ਤੇਰੇ ਤੇ ਮਰਦੇ ਹਾ ,


ਤੇਰਾ ਪੱਲ ਦਾ ਵਿਛੋੜਾ ਵੇ ਸਾਥੋ ਸਹਿ ਵੀ ਹੁੰਦਾ ਨਹੀ ,


ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,


ਦਿਲ ਕਰਦਾ ਨਾਲ ਤੇਰੇ ਇਕਰਾਰ ਕੋਈ ਕਰੀਏ ,


ਬੁਲਾ ਤੇ ਰੁਕਦਾ ਜੋ ਇੰਜਹਾਰ ਕੋਈ ਕਰੀਏ ,


ਇੰਨਕਾਰ ਤੋ ਡਰ ਲੱਗਦਾ ਚੁਪ ਰਹਿ ਵੀ ਹੁੰਦਾ ਨਹੀ ,


ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,


ਇਕ ਦਰਦ ਅਵੱਲਾ ਏ ਇਕ ਚੀਸ ਅਨੋਖੀ ਏ ,


ਅਸੀ ਪੀਤਲ ਦੇ ਛੱਲੇ ਤੂੰ ਸੁੱਚਾ ਮੋਤੀ ਏ ,


ਤੈਨੂੰ ਜਿੱਤ ਵੀ ਸੱਕਦੇ ਨਾ ਮੁਲ ਲੈ ਵੀ ਹੁੰਦਾ ਨਹੀ ,


ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,

23
Shayari / ਦੋ ਪ੍ਲ ਛਾਂ ਬਖਸ਼ੀ
« on: July 11, 2010, 12:27:54 AM »
ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ,
ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!!
ਕੌਣ ਦਿੰਦਾ ਉਮਰ ਭਰ ਦਾ ਸਹਾਰਾ!!!!!!!!!

24
ਅਸੀਂ ਸ਼ੇਰਾਂ ਜਿਹੇ "ਜੱਟ",ਡੂੰਘੀ ਮਾਰਦੇ ਆ ਸੱਟ,ਕੱਢਈਏ ਵੈਰੀਆਂ ਦੇ ਵੱਟ...
ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ
,ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ,
ਯਾਰ ਦੀਆਂ ਜੜਾ ਤੇ ਚਲਾਓਣ ਆਰੀਆ ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,ਯਾਰ ਹੋਣ ਭਾਂਵੇ ਹੋਣ ਥੋੜੇ,
ਪਰ ਹੋਣ ਨੇੜੇ ਦਿਲ ਦੇ ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ,
 :hug:......................

25
ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂੰ ਕੋਈ ਗ਼ਮ ਨਹੀਂ,
ਮੈਂ ਕੀਤਾ ਧੰਨਵਾਦ ਓਸ ਖੁਦਾ ਦਾ ਜੋ ਮੈਨੂੰ ਤੇਰੇ ਜੇਹਾ ਯਾਰ ਬਖਸ਼ਿਆ,
ਪਰ ਓਸ ਖੁਦਾ ਨੇ ਮੈਥੋਂ ਇੱਕ ਵਚਨ ਮੰਗਿਆ ਕਿ,
ਆਓਣ ਨਾ ਦਵਾਂ ਕਦੇ ਹੰਜੂ ਇਸ ਯਾਰ ਦੀਆਂ ਅੱਖਾਂ ਵਿੱਚੋਂ,
ਓਹਨੇ ਭੇਜਿਆ ਹੈ ਤੈਨੂੰ ਲੱਭ ਕੇ ਲੱਖਾਂ ਵਿੱਚੋਂ,
ਖੁਆਹਿਸ਼ ਰਖਦੀ ਹਾਂ ਮੈਂ ਕਿ ਆਪਣੇ ਯਾਰ ਦੀਆਂ ਰਾਹਾਂ ਵਿੱਚ,
ਮੈਂ ਦੀਵਾ ਬਣ ਜੱਗ ਜਾਵਾਂ ਓਹਦੀ ਹਰ ਇੱਕ ਪੀੜ ਦੇ ਗਲ਼,
ਮੈਂ ਓਹਤੋਂ ਪਿਹਲਾਂ ਲੱਗ ਜਾਵਾਂ,
ਯਾਰੀ ਲਾਕੇ ਜਿਹੜੇ ਮੁੱਖ ਮੋੜ ਜਾਂਦੇ ਨੇ ਅਸੀਂ ਓਹਨਾਂ ਵਿੱਚੋਂ ਨਹੀਂ,
ਬੱਸ ਕਰੀਂ ਐਨਾ ਕੁ ਯਕੀਨ ਸਾਡੀ ਯਾਰੀ ਤੇ,
ਕਿ ਦੌਲਤਾਂ ਸ਼ੌਹਰਤਾਂ ਤਾਂ ਲੱਖ ਮਿਲ ਜਾਂਦੀਆਂ ਸੱਚੇ ਯਾਰ ਲੱਭਣੇ ਸੌਖੇ ਨਹੀਂ ,
ਮਿਲਦੇ ਨੇ ਯਾਰ ਇਸ ਜਿੰਦਗੀ ਚ ਬਹੁਤ ਪਰ.... ਯਾਰੀਆਂ ਜੋ ਨਿਭਾਓਣ ਓਹ ਯਾਰ ਲਭਣੇ ਸੌਖੋ ਨਹੀਂ. X_X.

26
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
 ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ |
 ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ, ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ |
 ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ, ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.. :love:.

27
Shayari / ਲੌਕੀ ਲੱਬਦੇ ਫਿਰਨਗੇ |
« on: July 06, 2010, 01:12:34 PM »
ஜਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,
ਲੋਕੀ ਲੱਬਦੇ ਫਿਰਨਗੇ |

ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,
ਲੋਕੀ ਲੱਬਦੇ ਫਿਰਨਗੇ |

ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ,
ਲੌਕੀ ਲੱਬਦੇ ਫਿਰਨਗੇ |

ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,
ਲੌਕੀ ਲੱਬਦੇ ਫਿਰਨਗੇ |

ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,
ਲੌਕੀ ਲੱਬਦੇ ਫਿਰਨਗੇ |

ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,
ਲੌਕੀ ਲੱਬਦੇ ਫਿਰਨਗੇ |

ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,
ਲੌਕੀ ਲੱਬਦੇ ਫਿਰਨਗੇ

28
Shayari / DOST
« on: July 05, 2010, 01:15:10 PM »
Kuchh Khoye Bina Humne Paya Ha
Kuchh Maange Bina Humne Mila Hai
Naaz Hai Hume Apni Taqdir Pe
Jis Ne App Jese Dost Se Milaeya Hai

29
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ...

30
Shayari / ਭੁੱਲਕੇ "ਭਗਤ ਸਿੰਘ"
« on: July 04, 2010, 02:56:01 PM »
ਚਰਖਿਆਂ ਨਾਲ ਨੀ ਦੇਸ਼ ਆਜ਼ਾਦ ਹੋਇਆ.....
ਐਵੇਂ ਲੋਕ ਗਾਂਧੀ ਨੂੰ ਸ਼ੇਰ ਬਣਾਈ ਫਿਰਦੇ...
ਉਹਨਾ ਦੀਆਂ ਧੋਤੀਆਂ ਨਾਲ ਨੀ ਅੰਗਰੇਜ਼ੀ ਸਰਕਾਰ ਹਿੱਲੀ....
ਫੋਟੋ ਜਿਹਨਾ ਦੀ ਨੋਟਾਂ ਤੇ ਛਿਪਾਈ ਫਿਰਦੇ.....
ਖੂਨ ਡੋਲਕੇ ਜਿਹਨਾ ਨੇ ਲਈ ਆਜ਼ਾਦੀ....
ਕੁਰਬਾਨੀ ਉਹਨਾ ਦੀ ਅੱਜ ਦਿਲੋਂ ਭੁਲਾਈ ਫਿਰਦੇ.....
ਭੁੱਲਕੇ "ਭਗਤ ਸਿੰਘ",,,"ਊਧਮ ਸਿੰਘ',,, "ਕਰਤਾਰ ਸਿੰਘ ਸਰਾਭਾ" ਨੂੰ..........
ਐਵੇਂ ਗਾਂਧੀ ਨੂੰ ਬਾਪੂ ਬਣਾਈ ਫਿਰਦੇ...  :angry:

Pages: 1 [2]