November 23, 2024, 11:21:31 AM

Show Posts

This section allows you to view all posts made by this member. Note that you can only see posts made in areas you currently have access to.


Messages - deep

Pages: 1 ... 40 41 42 43 44 [45] 46 47 48 49 50 ... 55
881
Shayari / Re: ਸੱਜਣ ,,,,,,,,,,,,,,,,,,,!
« on: June 03, 2012, 02:34:21 AM »
oh sachi

882
Shayari / Re: ਸੱਜਣ ,,,,,,,,,,,,,,,,,,,!
« on: June 03, 2012, 02:22:10 AM »
yeap

883
Shayari / Re: ਓਹਦੀ ਗੂੰਗੀ ਤਸਵੀਰ
« on: June 03, 2012, 02:21:12 AM »
aaj da aah hai pyer ji

884
Shayari / Re: ਧੜਕਨਾ ਵੀ ਰੋਕ ਲਵਾਂਗਾ
« on: June 03, 2012, 02:19:34 AM »
par saanu ta pyear maga hi penda hai ji

885
hum yeap

886
Shayari / Re: ਸੱਜਣ ,,,,,,,,,,,,,,,,,,,!
« on: June 03, 2012, 02:11:24 AM »
dil da dhuk lagi vale hi jan sakde ne ji

887
Shayari / ਅੱਗ ਲਾਉਣਾ ਓਹ ਹਥਿਆਰ ਜੇ
« on: June 03, 2012, 02:08:36 AM »
ਅੱਗ ਲਾਉਣਾ ਓਹ ਹਥਿਆਰ ਜੇ ਲੋੜ ਪੈਣ ਤੇ ਖੋਲਿਆ ਨਾ . .
 ਕੀ ਕਰਨਾ ਓਹ ਫੁਕਰਾ ਯਾਰ ਜੋ ਮੋਕੇ ਤੇ ਬੋਲਿਆ ਨਾ !!
 ਕਾਹਦਾ ਉਹ ਜੱਟ ਜਿਹੜਾ ਜਾਰੀ ਲਾ ਕੇ ਨਿਭਾਵੇ ਨਾ
 ਮਰਿਆ ਵਰਗਾ ਵੈਰੀ ਜਿਹੜਾ ਟਾਇਮ ਪਾ ਕੇ ਆਪ ਆਵੇ ਨਾ
 ਕਾਹਦਾ ਉਹ ਵੈਲੀ ਜਿਹੜਾ ਵੈਲ ਮੰਗ ਕੇ ਪੀਂਦਾ ਹੋਵੇ
 ਮਰ ਜਾਵੇ ਉਹ ਬੰਦਾ ਜਿਹੜਾ ਦੁਜੇ ਦੇ ਪੈਸੇ ਤੇ ਜੀਂਦਾ ਹੋਵੇ

888
Shayari / Re: ਧੜਕਨਾ ਵੀ ਰੋਕ ਲਵਾਂਗਾ
« on: June 03, 2012, 02:05:24 AM »
oh thik  cholo tusi kande ho ta manlende ha

890
Shayari / Re: ਰੂਹਾਂ ਵਾਲੀ ਮੋਹਬਤ
« on: June 03, 2012, 02:01:02 AM »
huuuuuummmm

891
ਦਿਲ ਵਿਚ ਚੋਰ ਵਸਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਹਾਸੇ ਲੁੱਟਕੇ ਲੈ ਗਏ,
 ਅੱਖੀਆਂ ਗੈਰਾਂ ਨਾਲ ਮਿਲਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਅਜਨਬੀ ਸਾਨੂੰ ਕਹਿ ਗਏ,
 
ਇਸ਼ਕ ਸਮੁੰਦਰ ਵਿੱਚ ਕਾਹਦਾ ਪੈਰ ਧੱਰਿਆ, ਕੇ ਅਸੀ ਜਿਉਣ ਜੋਗੇ ਨਾ ਰਹੇ,
 ਸਾਂਝ ਉਹਨਾ ਦੀ ਲਹਿਰਾਂ ਦੇ ਨਾਲ ਸੀ, ਕੇ ਅਸੀ ਤਰਨ ਜੋਗੇ ਨਾ ਰਹੇ,
 ਖਾਦੀ ਤੇਰੇ ਇਸ਼ਕੇ ਦੀ ਮਾਰ ਸੱਜਣਾ, ਕੇ ਅਸੀ ਕਹਿਣ ਜੋਗੇ ਨਾ ਰਹੇ,
 ਪਾਈ ਬੈਠੇ ਪੀ੍ਤ ਉਹ ਗੈਰਾਂ ਨਾਲ, ਕੇ ਅਸੀ ਇਤਬਾਰ ਕਰਨ ਜੋਗੇ ਨਾ ਰਹੇ,
 ਕਾਹਦਾ ਹਾਸਾ ਸੀ ਸੱਜਣਾ ਦੇ ਨਾਲ ਸਾਂਝਾ ਕੀਤਾ, ਕੇ ਬਦਲੇ ਉਮਰਾਂ ਦਾ ਰੋਣਾ ਦੇ ਗਏ,
 ਦਿਲ ਵਿਚ ਚੋਰ ਵਸਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਹਾਸੇ ਲੁੱਟਕੇ ਲੈ ਗਏ,
 
ਖੋਰੇ ਉਹਨਾ ਨੇ ਕੈਸੀ ਚਾਲ ਸੀ ਖੇਡੀ, ਕੇ ਅਸੀ ਜਿੱਤਣ ਜੋਗੇ ਨਾ ਰਹੇ,
 ਮਾਰੀ ਦਿਲ ਤੇ ਏਸੀ ਸੱਟ, ਕੇ ਅਸੀ ਹੰਝੂ ਰੋਕਣ ਜੋਗੇ ਨਾ ਰਹੇ,
 ਲਿੱਖਿਆ ਸੀ ਨਾਂ ਦਿਲ ਤੇ ਉਹਦਾ, ਕੇ ਅਸੀ ਜੱਗ ਕੋਲੋ ਲੁਕਾਉਣ ਜੋਗੇ ਨਾ ਰਹੇ,
 ਉਹਦੀ ਸੂਰਤ ਰੋਜ ਆਣ ਦਿੱਸਦੀ, ਕੇ ਅਸੀ ਯਾਦਾਂ ਰੋਕਣ ਜੋਗੇ ਨਾ ਰਹੇ,
 ਮਨਕਾ-ਮਨਕਾ ਜੋੜਿਆ ਸੀ ਦੀਪ ਪਿਆਰ ਵਾਲੀ ਗਾਨੀ ਦਾ,ਕਿਉ ਉਹੀ ਹੱਥੀ ਫੱੜ ਕੇ ਤੋੜ ਗਏ,
 ਦਿਲ ਵਿਚ ਚੋਰ ਵਸਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਹਾਸੇ ਲੁੱਟਕੇ ਲੈ ਗਏ,
 ਅੱਖੀਆਂ ਗੈਰਾਂ ਨਾਲ ਮਿਲਾਕੇ ਬੈਠੇ ਸਾਡੇ ਸੱਜਣ, ਕੇ ਹੋਲੀ-ਹੋਲੀ ਅਜਨਬੀ ਸਾਨੂੰ ਕਹਿ ਗਏ

892
Shayari / Re: ਧੜਕਨਾ ਵੀ ਰੋਕ ਲਵਾਂਗਾ
« on: June 03, 2012, 01:46:04 AM »
hahahahahahah aah gaal aaj to koi 80 90 saal pala di honi a ji

893
Shayari / ਫੱਟ ਜਿਗਰ
« on: June 03, 2012, 01:43:31 AM »
ਦੁਨੀਆਂ ਕੋਲੋਂ ਆਪਣਾ ਆਪ ਛੁਪਾ ਕੇ ਤੁਰਦੇ ਹਾਂ,
 ਫੱਟ ਜਿਗਰ ਦੇ ਹਾਸਿਆਂ ਹੇਠ ਦਬਾ ਕੇ ਤੁਰਦੇ ਹਾਂ,
 ਸਮਝ ਨਾ ਲੈਣ ਕਿ "ਦੀਪ", ਬਾਜ਼ੀ ਹਾਰ ਗਈ,
 ਏਸੇ ਲਈ ਨੈਣਾਂ ਚ' ਨੀਰ ਸੁਕਾ ਕੇ ਤੁਰਦੇ ਹਾਂ
 ਦਿਨ ਵੇਲੇ ਨਾ ਨਿਕਲਿਓ ਏਹ ਦੁਨੀਆਂ ਵੇਖ ਲਊ,
 ਏਸੇ ਲਈ ਦਿਲ ਚ' ਉਠਦੇ ਹਉਕਿਆਂ ਨੂੰ ਸਮਝਾ ਕੇ ਤੁਰਦੇ ਹਾਂ

894
aah sab movie vich hi chaga lag da hai :D: :D: :D: :D: :D: :D:

895
Shayari / Re: ਰੂਹਾਂ ਵਾਲੀ ਮੋਹਬਤ
« on: June 03, 2012, 01:30:51 AM »
very nice ji

896
Shayari / Re: ਧੜਕਨਾ ਵੀ ਰੋਕ ਲਵਾਂਗਾ
« on: June 03, 2012, 01:30:14 AM »
oh really aada ho sakda hai :D: :D: :D: :D: :D:

897
Shayari / ਤੇਰੇ ਵਾਜੋ ਬੜਾ ਔਖਾ,
« on: June 03, 2012, 01:28:36 AM »
ਤੇਰੇ ਵਾਜੋ ਬੜਾ ਔਖਾ, ਸਮਾਂ ਮੈਂ ਲ੍ਘਾਉਂਦੀ ਹਾਂ,
 ਦਿੱਤੇ ਤੇਰੇ ਜ਼ਖਮਾਂ ਨੂੰ, ਕਿਵੇਂ ਮੈਂ ਹੰਢਾਉਂਦੀ ਹਾ,
 ਜ਼ਿੰਦਗੀ ਤੋਂ ਅੱਕਿਆ ਮੈਂ, ਮੌਤ ਨੂੰ ਬੁਲਾਉਂਦੀ ਹਾਂ,
 ਤੇਰੇ ਪਿਆਰ ਚ ਕਾਮਲੀ, ਸਾਰੇ ਜਾਗ ਤੋਂ ਕਹਾਉਂਦੀ ਹਾਂ
 ਤੂ ਕੀਤੀ ਦਾਗਾਬਾਜ਼ੀ, ਮੈਂ ਮਸ਼ਹੂਰ ਹੋ ਗਈ !!
 ਇੱਡਾ ਕਿਹੜਾ ਦਸ "ਦੀਪ", ਤੋਂ ਕਸੂਰ ਹੋ ਗਿਆ !!

898
'ਜਾਂ ਮੇਰੀ ਤਕਦੀਰ ਚ' ਉਹਦਾ ਪਿਆਰ ਲਿੱਖਦੇ ਜਾਂ ਮੇਰੀ ਲਿੱਖਦੇ ਅਖੀਰ ਉਏ ਰੱਬਾ,
 
ਉਹਦੇ ਬਿਨ ਮੇਰੇ ਤੋਂ ਜੀ ਨਈ ਹੋਣਾ "ਦੀਪ", ਦੀ ਜੁਬਾਨ ਏ ਪੱਥਰ ਤੇ ਲਕੀਰ ਉਏ ਰੱਬਾ,

 ਹਸ਼ਰ ਮੈ ਆਪਣਾ ਏਸਾ ਕਰਨਾ ਦੇਖ ਕੇ ਮੈਨੂੰ ਤੇਰੇ ਦਿੱਲ ਵਿੱਚ ਪੈਣਗੇ ਚੀਰ ਉਏ ਰੱਬਾ,

 ਉਹਦੇ ਲਈ ਹੀਰ ਜੱਟੀ ਬਣਜੂ ਪਰ ਉਹਨੂੰ ਬਣਾਦੇ ਮੇਰਾ ਰਾਝਾ ਉਏ ਰੱਬਾ,

 ਦੋਸ਼ ਤੇਰੇ ਤੇ ਵੀ ਆਉਣਾ ਦੋਸ਼ ਉਹਦੇ ਤੇ ਵੀ ਆਉਣਾ ਜਦ ਇਸ਼ਕ ਚ' ਮਰਨਾ  "ਦੀਪ", ਨੇ ਰੱਬਾ''

900




ਨੂੰਹਾ ਮੰਗਦੀਆਂ ਸੱਸਾਂ ਕੋਲੋ ਮਾਂ ਦਾ ਪਿਆਰ,
 ਸੱਸਾਂ ਲਭਦੀਆਂ ਧੀਆਂ ਵਾਲਾ ਨੂੰਹ ਤੋਂ ਸਤਕਾਰ,
 ਜਦੋ ਬਣੇ ਨਾ ਕੋਈ ਗੱਲ, ਫੇਰ ਹੋਵੇ ਤਕਰਾਰ,!
 ਮੁੰਡਾ ਖੇਤਾ ਵਿਚ ਬੈਠਾ ਹੁਣ ਕਰਦਾ ਵਿਚਾਰ ,
 ਕਿਹੰਦਾ ਰੱਬ ਕੋਲੋ, ਮੈਂ ਤਾ ਫਸ ਗਿਆ ਵਿਚਕਾਰ !!
 

ਬਣ ਪੁੱਤ ਮਾਂ ਦਾ, ਜੇ ਮਾਂ ਨੂੰ ਮਨਾਂਵਾ,
 ਮੇਰੇ ਬਚੇਆ ਦੀ ਮਾਂ ਨੂ ਦਸ ਕਿਵੇ ਸਮਝਾਵਾਂ,
 ਬਣ ਜਾਵਾਂ ਜਨਾਨੀ ਦਾ, ਜੇ ਹੋਜਾ ਓਹਦੇ ਵੱਲ,
 ਜੋਰੂ ਦਾ ਗੁਲਾਮ ਕਿਹਕੇ ਮਾਂ ਮੁਕਾਵੇ ਗੱਲ,
 ਦਸ ਕਿਵੇਂ ਭਰਾਂ ਓਹਨਾ ਵਿਚ ਪਈ ਦਰਾਰ,
 ਕਿਹੰਦਾ ਰੱਬ ਕੋਲੋ, ਮੈਂ ਤਾ ਫਸ ਗਿਆ ਵਿਚਕਾਰ !!
 

ਸੁਣ ਫਰਿਆਦ ਰੱਬ ਧਰਤੀ ਤੇ ਆ ਗਿਆ,
 ਕੀਤੀ ਗੱਲ ਨਿਕੀ ਜੇਹੀ, ਮੁੰਡਾ ਜਬ੍ਲਾਂ ਚ ਪਾ ਗਿਆ,
 ਇਹ ਗੱਲ ਨਹੀਓਂ ਕਾਕਾ, ਕੱਲੇ ਤੇਰੇ ਘਰ ਦੀ,
 ਇਹ ਤਾਂ ਗੱਲ ਹੋ ਗਈ ਏ ਹਰ ਇਕ ਦਰ ਦੀ,
 ਤਾਹਿਓਂ ਕਿੱਤੇ ਨੂੰਹ, ਕਿੱਤੇ ਸੱਸ ਨਿੱਤ ਮਰਦੀ,
 ਇਹ ਸੋਚ ਤੇ ਦਿਮਾਗ ਇਹਨਾ, ਦਿੱਤਾ ਇਸ ਟੀ.ਵੀ. ਨੇ,
 ਅਸਲ ਪਛਾਣ ਰੋਲ ਦਿਤੀ ਹੁਣ ਤੀਵੀਂ ਨੇ,
 

ਚਲ ਮੇਰੇ ਘਰ ਜੇ ਆਵੇ ਨਾ ਯਕੀਨ ਫੇਰ,
 ਠੰਡੀ ਚਾਹ ਨਾ ਖਾ ਲਈ, ਜੇਹਰਾ ਮਿਲੁ ਨਮਕੀਨ ਫੇਰ,
 ਮੇਰੇ ਆਪਦੇ ਤਾਂ ਕਪੜੇ, ਹੋ ਗਏ ਤਾਰ ਤਾਰ,
 ਵੇਖੀ ਰੱਬ ਕਿਵੇਂ ਫਸੇ ਅੱਦ ਵਿਚਕਾਰ,
 
ਸਾਗਰਾਂ ਦੀ ਥਾਂ ਫੇਰ ਲਬਨਿਯੋ ਸੌਖੀ ਏ,
 ਜਨਾਨੀਆਂ ਦੀ ਗੱਲ ਪਰ ਸਮਝਣੀ ਔਖੀ ਏ,
 
ਜੇ ਬਣ ਜਾਵੇ ਮਾਂ ਤਾ ਕਰਦੀ ਦੁਲਾਰ,
 ਜੇ ਬਣ ਜਾਵੇ ਭੈਣ, ਫੇਰ ਕਰੇ ਸਤਕਾਰ,
 ਜੇ ਬਣ ਜਾਵੇ ਜੋਰੂ, ਫੇਰ ਕਰਦੀ ਪਿਆਰ,
 ਤਿਨ ਸੌ ਪੈਂਠ, ਚਰਿਤਰ ਜਿਹਦੇ,ਓਹਨੁ ਆਖਦੇ ਨੇ ਨਾਰ,
 ਇਹ ਤਾਂ ਰੱਬ ਦੀ ਵੀ ਸੋਚ ਤੋਂ ਹੁਣ ਗਈ ਏ ਬਾਹਰ,
 ਜਾ ਕਾਕਾ ਖੇਤਾ ਨੂੰ, ਜਾਕੇ ਬਲਦਾਂ ਨੂੰ ਚਾਰ,
 ਮੁੰਡਾ ਖੇਤਾ ਵਿਚ ਬੈਠਾ ਹੁਣ ਕਰਦਾ ਵਿਚਾਰ !!

Pages: 1 ... 40 41 42 43 44 [45] 46 47 48 49 50 ... 55