November 23, 2024, 01:52:46 PM

Show Posts

This section allows you to view all posts made by this member. Note that you can only see posts made in areas you currently have access to.


Messages - deep

Pages: 1 ... 39 40 41 42 43 [44] 45 46 47 48 49 ... 55
861
Vry nyc deep ....i like it vry much......

Bahut vadiaaa likhiaaa.........:balle:.
oh thaxs raj :smile:

862
ਇਸ਼ਕ਼ ਦੇ ਜੁਰਮ ਸਾਡੇ ਦੋਹਾ ਕੋਲੋਂ ਹੋਏ,
 ਫਿਰ ਕਿਉ ਲਾਪਰਵਾਈ ਦੇ ਮੁਕਦਮੇ ਸਾਡੇ ਇਕਲਿਆਂ ਤੇ ਚਲਾਏ ਗਏ,
 
ਜਦ ਇਹ ਰੁੱਖ,ਹਵਾਵਾਂ ਸਾਡੇ ਪੱਖ ਵਿਚ ਸੀ,
 ਫਿਰ ਕਿਉਂ ਫੈਸਲੇ ੳਹਨਾ ਦੇ ਹੱਕ ਵਿਚ ਸੁਨਾਏ ਗਏ,
 
ਜਦ ਸਜਾ ਵਿੱਚ ਹੋਕਿਆਂ ਦੀ ਉਮਰ ਕੈਦ ਸੁਨਾਈ,
 ਫਿਰ ਬਾਅਦ ਵਿੱਚ ਬੇਵਫਾਈ ਇਲਜਾਮ ਸਾਡੇ ਸਿਰ ਕਿੳ ਲਾਏ ਗਏ,
 
ਜੇਕਰ ਪਾਇਆ ਗਿਆ ਸੀ "ਦੀਪ" ਗੁਣਹਾਂਗਾਰ ੳਹਦੀ,
 ਮਰਣ ਪਿਛੌ ਕਿਉਂ ਕੱਫਣ ੳਹਦੇ ਹੱਥੋਂ ਸਾਡੀ ਮੜੀ ਤੇ ਪਾਏ ਗਏ,

863
hahahahahaha i know raj i'm  just  joking ok

864
Shayari / Re: ਤਕਦੀਰ ਬਦਲ
« on: June 03, 2012, 04:25:09 AM »
haha oh thax agen raj

865
Shayari / Re: ਤਕਦੀਰ ਬਦਲ
« on: June 03, 2012, 04:18:14 AM »
hum thax raj

866
oh thaxs raj mainu lag da hai ke tuhanu vi koi gf mil hi gai hai

867
shabd nhi mil rhe kuj kehn lai, bs kise de ser to rab maa peo da hath kdi na chuke

yeap i knw ma peo bina bhut okha hai ji

...
humm

868
Shayari / ਤਕਦੀਰ ਬਦਲ
« on: June 03, 2012, 04:10:41 AM »
ਤਕਦੀਰ ਬਦਲ ਜਾਦੀ ਏ ...

ਜੇ ਜਿੰਦਗੀ ਦਾ ਕੋਈ ਮਕਸਦ ਹੋਵੇ,,,,,,,,,,,,

ਨਹੀ ਉਮਰ ਤਾਂ ਲੰਘ ਹੀ ਜਾਦੀ ਏ,
 
ਤਕਦੀਰ ਨੂੰ ਇਲਜਾਮ ਦਿੰਦੇ-ਦਿੰਦੇ...
 

869
Shayari / Re: ਇਸ਼ਕ ਮੈਂ ਕੀਤਾ
« on: June 03, 2012, 04:07:59 AM »
yeap

870
humm

871
Shayari / Re: ਇਸ਼ਕ ਮੈਂ ਕੀਤਾ
« on: June 03, 2012, 04:00:19 AM »
wah ji wah kia bat hai ji very nice  dear

872
ਕੋਈ ਸ਼ੇਹ ਬਣਾਈ ਰੱਬ ਦੀ ਜਦੋ ਹਦੋ ਵਧ ਪਿਆਰੀ ਲਗ ਜਾਵੇ,
 ਇਕ ਭੋਲੀ ਜੇਹੀ ਮੁਸਕਾਨ ਜਦੋ ਮੁਖੜੇ ਉੱਤੇ ਸਜ ਜਾਵੇ
 ਸਾਵਨ ਆਏ ਬਿਨਾ ਹੀ ਜਦੋ ਆ ਜਾਵੇ ਬਹਾਰ ਮਿਆਂ
 
ਸਮਝੀ ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ

873
ਜਦੋ ਛੇੜ ਨਾ ਹੋਵੇ ਖੁਸ਼ੀ ਦਾ ਕੋਈ ਤਾਰ ਮਿਆਂ
 ਰਾਤ ਹੁੰਦੇ ਹੀ ਬੁਝ ਜਾਵੇ ਜਦੋ ਚਿਰਾਗ ਹਜ਼ਾਰ ਮਿਆਂ,
 ਦਿਲ ਦੀਆਂ ਦਿਲ ਵਿਚ ਰਹ ਜਾਵਣ ਜਦੋ,
 ਸਮਝੀ ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ
 


ਕੋਈ ਸ਼ੇਹ ਬਣਾਈ ਰੱਬ ਦੀ ਜਦੋ ਹਦੋ ਵਧ ਪਿਆਰੀ ਲਗ ਜਾਵੇ,
 ਇਕ ਭੋਲੀ ਜੇਹੀ ਮੁਸਕਾਨ ਜਦੋ ਮੁਖੜੇ ਉੱਤੇ ਸਜ ਜਾਵੇ
 ਸਾਵਨ ਆਏ ਬਿਨਾ ਹੀ ਜਦੋ ਆ ਜਾਵੇ ਬਹਾਰ ਮਿਆਂ
 
ਸਮਝੀ ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ
 

ਬਿਨ ਦੇਖ ਜੇ ਨੈਣਾ ਨੂ ਚੈਨ ਨਾ ਆਵੇ ,
 ਕਲੇਆ ਨੂੰ ਜਦੋ ਬੈਠੇ ਕੋਈ ਗਮ ਸਤਾਵੇ,
 ਖੁਦ ਨੂ ਦੇ ਦਿਲਾਸਾ ਜਦੋ ਰੂਹ ਦਿਲ ਨੂੰ ਮਨਾਵੇ,
 ਹੋ ਜਾਏ ਦਿਲ ਵਿਚ ਜੇ ਦਰਦਾਂ ਦੀ ਭਰਮਾਰ ਮਿਆਂ

ਸਮਝੀ ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ
 :hug: :love:

874
ਮੇਰੀ ਵੀ ਹੁੰਦੀ ਮਾਂ ਜੇ ਜਿਉਂਦੀ ,
 ਰੋਣ ਨਾ ਦਿੰਦੀ ਮੈਨੂੰ ਲਾਡ ਲ੍ਡੋੰਦੀ ,
 ਦੁਖੀ ਹੋ ਕੇ ਕਦੇ ਮੇਰੇ ਹੰਝੂ ਨਾ ਵਗਦੇ ,
ਹੁੰਦੇ ਜੇ ਮੇਰੇ ਮਾਪੇ ਇਸ ਜਗ ਤੇ ...
 

ਆਪਣਿਆਂ ਬਿਨਾਂ ਕੋਈ ਲਾਡ ਲ੍ਡੋੰਦਾ ਨਾ ,
 ਬੇਗਾਨੇ ਦੇਣ ਧੱਕੇ ਕੋਈ ਗਲ ਨਾਲ ਲਾਉਂਦਾ ਨਾ ,
 ਸੁਣ ਤਾਹਨੇ ਮੇਹਣੇ ਮੇਰੇ ਨੈਣ ਵਗਦੇ ,
 ਹੁੰਦੇ ਜੇ ਮੇਰੇ ਮਾਪੇ ਇਸ ਜਗ ਤੇ....


ਕਰੇ "ਦੀਪ", ਤੇਰੇ ਅੱਗੇ ਅਰਜੋਈ ਮੇਰੇ ਮਾਲਕਾ
ਅਨਾਥ ਨਾ ਹੋਵੇ ਇਥੇ ਕੋਈ ਮੇਰੇ ਮਾਲਕਾ ,
ਬਿਨਾਂ ਮਾਪਿਆਂ ਦੇ ਹਾਰ ਤੇ ਸ਼ਿੰਗਾਰ ਵੀ ਨਾ ਫ਼ਬਦੇ,
ਹੁੰਦੇ ਜੇ ਮੇਰੇ ਮਾਪੇ ਇਸ ਜਗ ਤੇ , ਬੇਗਾਨਿਆਂ ਦੇ ਹਥੋਂ ਨਾ ਥੱਪੜ ਇੰਝ ਲੱਗਦੇ .....
 :sad: :sad: :sad: :sad: :sad:

875
Shayari / Mera Dil Ni
« on: June 03, 2012, 03:42:00 AM »
Mera Dil Ni Ohna Dillan Varga__
 
Jo Subha Hor Te Sham Nu Hor Hunde__
 
Sada Tan Dil Hai Us Rukh Varga__
 
Jithe Pehlan C Othe Hi Roz Hunde__

878
ਮੁੰਡਾ - ਵਾਹਿਗੁਰੂ ਨੇ ਕਰਾਈਆਂ ਤੇਰੀਆਂ ਤੇ ਮੇਰੀਆਂ ਲਾਵਾਂ

ਅੱਜ ਤੋਂ ਤੂੰ ਮੇਰੀ ਤੇ ਮੈਂ ਤੇਰਾ ਸਦਾ ਲਈ ਹੋ ਜਾਵਾਂ

ਤੂੰ ਕਰੀਂ ਮੈਨੂੰ ਇਹਨਾਂ ਪਿਆਰ ਤੇਰੇ ਤੇ ਆਉਣ ਵਾਲੇ

ਦੁੱਖ ਨੂੰ ਪਿਆਰ ਨਾਲ ਸੁੱਖ ਵਿੱਚ ਬਦਲ ਜਾਵਾਂ

ਕੁੜੀ ਵਾਹਿਗੁਰੂ ਨੇ ਕਰਾਈਆਂ ਤੇਰੀਆਂ ਤੇ ਮੇਰੀਆਂ ਲਾਵਾਂ
 ਮੈਂ ਕਰਾਂਗੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਏਨਾਂ ਪਿਆਰ

ਇਸ ਘਰ ਦੀ ਨੂੰਹ ਨਹੀਂ ਸੋਹਣੀ ਧੀ ਬਣ ਜਾਵਾਂ

ਰੱਖਾਂਗੀਂ ਸਾਰਿਆਂ ਨੂੰ ਆਪਣੇ ਪਿਆਰ ਦੇ ਧਾਗੇ ਵਿੱਚ

ਪਿਰੋਕੇ ਏਦਾਂ ਸਾਰੀ ਜਿੰਦਗੀ ਤੇਰੇ ਨਾਲ ਜੀ ਜਾਵਾਂ

879
bhut wadia likhya hai ji

880
Pics / ਲੈਣੀਆਂ ਨੇ ਲਾਵਾਂ ਮੈਂ
« on: June 03, 2012, 03:01:51 AM »
ਲੈਣੀਆਂ ਨੇ ਲਾਵਾਂ ਮੈਂ ਤਾਂ ਉਸਦੀ ਰੂਹ ਨਾਲ,

ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜਿਲ ਨਹੀਂ

Pages: 1 ... 39 40 41 42 43 [44] 45 46 47 48 49 ... 55