821
Shayari / Re: Dedicated to Cute Dolls of Parents.:
« on: June 03, 2012, 06:29:18 AM »They r classes I took and I have to do end of course examsoh ok bye good night ji swt dream sis
Ok Chal gn tc Mai Saun chali
This section allows you to view all posts made by this member. Note that you can only see posts made in areas you currently have access to. 821
Shayari / Re: Dedicated to Cute Dolls of Parents.:« on: June 03, 2012, 06:29:18 AM »They r classes I took and I have to do end of course examsoh ok bye good night ji swt dream sis 822
Shayari / Re: >>>Dedicate a couplet of share/ghazal to the person above« on: June 03, 2012, 06:25:01 AM »
oh well come :love:
823
Shayari / Re: Super Duper Non-Stop shayari Game a ji khedooooooooo!!!!« on: June 03, 2012, 06:23:58 AM »
ਦਿਲ ਕਹਿੰਦਾ ਹੈ ਕਿ ਮੇਰੇ ਤੋਂ ਜੁਦਾ ਹੋ ਕੇ ਰੋਂਦੀ ਤਾਂ ਉਹ ਵੀ ਹੋਵੇਗੀ___
ਆਪਣੇ ਦਿਲ ਨੂੰ ਝੂਠੇ ਦਿਲਾਸੇ ਦੇ ਕੇ ਸਮਝਾਉਂਦੀ ਤਾਂ ਉਹ ਵੀ ਹੋਵੇਗੀ___ ਕਦੇ ਮਿਲ ਜਾਈਏ ਜਿੰਦਗੀ ਵਿਚ ਫੇਰ ਚਾਹੁੰਦੀ ਤਾਂ ਉਹ ਵੀ ਹੋਵੇਗੀ___ ਜਿੰਨਾਂ ਰਾਹਾਂ ਤੇ ਛੱਡਿਆ ਸੀ ਕਦੇ ਉਹਨਾਂ ਰਾਹਾਂ ਤੇ ਮੁੜ ਮੁੜ ਕੇ ਆਉਂਦੀ ਤਾਂ ਉਹ ਵੀ ਹੋਵੇਗੀ,,,,,,,,,,, 824
Shayari / Re: ਜੇ ਓ ਨਹੀ , ਤਾਂ ਕੋਈ ਹੋਰ ਵੀ ਨਹੀ...« on: June 03, 2012, 06:21:31 AM »
oh fir kidda lasi
kujh nhi bas tuhade signature de rose nu dekh rhi c : 825
Shayari / Re: ਸਾਨੂੰ ਸਤਾੳਣ ਦੀ ਜ਼ਰੂਰਤ ਕੀ ਸੀ,,,,,,« on: June 03, 2012, 06:18:50 AM »
hahahahaha oh ki hoia sukhi ji
827
Shayari / Re: ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ« on: June 03, 2012, 06:16:20 AM »
hahahahahaha tuhanu ki hogia bari bale bale ho rahi hai
829
Shayari / ਮੇਰਾ ਦਿਲ ਵੀ ਅਜਾਦ ਹੋ ਗਿਆ« on: June 03, 2012, 06:14:19 AM »
ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ
ਹੁਣ ਮੰਨਦਾ ਨਾ ਮੇਰੀ ਕਹਿੰਦਾ ਮਰਜੀ ਏ ਮੇਰੀ ਤੇਰੀ ਮੰਨੀ ਮੈ ਬਥੇਰੀ ਝੱਲੀ ਮੈਨੂੰ ਆਖ ਦਾ "ਦੀਪ", ਮੈ ਵੀ ਤੇਰੇ ਵਾਗੂੰ ਸਾਧ ਹੋ ਗਿਆ ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ ਖੌ ਗਿਆ ਤੂੰ ਵੀ ਹੁੱਣ ਦੁਨੀਆ ਦੇ ਰੰਗਾ ਵਿੱਚ ਲੱਭਾ ਕਿਸੇ ਨੂੰ ਨਈ ਕੁੱਝ ਇੰਨਾ ਮਾੜਿਆ ਸੰਗਾ ਵਿੱਚ ਮੈਨੂੰ ਆਖਦਾ- ਤੋ ਬੜਾ ਪਾਕ ਏ ਜੋ ਮੈਨੂੰ ਰਹੀਆ ਆਖ ਏ ਮੈ ਵੀ ਗੁੱਸੇ ਵਿੱਚ ਆਖ ਦਿੱਤਾ ਪਤਾ ਫਿਰ ਤੈਨੂੰ ਲੱਗੋ ਜਦੋ ਤੂੰ ਵੀ ਮੇਰੇ ਵਾਗੂੰ ਬਦਨਾਮ ਹੋ ਗਿਆ ਅੱਜ ਮੇਰਾ ਦਿਲ ਵੀ ਅਜਾਦ ਹੋ ਗਿਆ 831
Shayari / Re: .ਮੈਨੂੰ ਮਾਫ ਕਰੀਂ ਰੱਬਾ ਮੇਰਿਆ,« on: June 03, 2012, 06:05:25 AM »
tuhada VI BHUT SONA naam hai ji
832
Shayari / Mere Supne« on: June 03, 2012, 06:02:20 AM »
Kujh Supne Mere Moye Ne, Kujh Palkaan Wich Smoye Ne,
Kujh Supne Mere Gum Ho Gaye, Kujh Dil De Wich Lukoye Ne, Kujh Supne Mere Adh-Vaate, Tadaf-Tadaf Ke Roye Ne, Eh Supne Heere-Moti Aa, Main Ladiyaan Wich Proye Ne, Jo Supne Hassde-Wassde C, Sab Ne Hanju Choye Ne, deep Ehi Tan Mere Supne C, Jo Teela-Teela Hoye Ne... 833
Shayari / Re: >>>Dedicate a couplet of share/ghazal to the person above« on: June 03, 2012, 05:59:04 AM »
Koi jawaab nai tuhada
Rabb tuhanu chardiyan klaan vakhshe Aiwen hi likhde raho 835
Shayari / Re: .ਮੈਨੂੰ ਮਾਫ ਕਰੀਂ ਰੱਬਾ ਮੇਰਿਆ,« on: June 03, 2012, 05:55:35 AM »
thaxs honey tuhada ki naam hai
837
Shayari / Re: ਹੋ ਗਿਆ ਏ ਤੈਨੂੰ ਫੇਰ ਪਿਆਰ ਮਿਆਂ« on: June 03, 2012, 05:53:00 AM »Hmmmm....ur wlcmeoh thax my swt mama ji 838
Shayari / Re: Super Duper Non-Stop shayari Game a ji khedooooooooo!!!!« on: June 03, 2012, 05:51:41 AM »
Bohat Wadia,
Jiyo Mitter Pyare.. Likhde Raho.. Khush Raho.. 840
Shayari / Re: .ਮੈਨੂੰ ਮਾਫ ਕਰੀਂ ਰੱਬਾ ਮੇਰਿਆ,« on: June 03, 2012, 05:48:43 AM »hmmmmera naam kirandeep kaur |